Page 2 - APRIL 2022
P. 2
ਕੇਸਰਾ ਰਾਮ ਹਿਰਆਣਾ ਦਾ ਮਾਣ
ੰ
ਡਾ. ਰਤਨ ਿਸਘ ਿਢਲ
ੱ
ੱ
ਕਹਾਣੀਕਾਰ ਕੇਸਰਾ ਰਾਮ ਨ ਉਸ ਿਮਥ ਨ ਤੋੜ ਿਦਤਾ ਹੈ ਿਕ
ੂ
ੱ
ੰ
ੰ
ੇ
ਹਿਰਆਣ ਦੇ ਲਖਕ ਨ ਮੁਖ ਧਾਰਾ ਵਾਲ ਜਾਣਦੇ/ਪਛਾਣਦੇ
ੇ
ੱ
ੇ
ੂ
ਨਹ ਹਨ। ਉਸ ਨ ਆਪਣੇ ਕਹਾਣੀ ਸਗ ਿਹ ‘ਜ਼ਨਾਨੀ ਪੌਦ’
ੰ
ਲਈ ਪਜਾਬੀ ਦਾ ਸਭ ਤ ਵਡਾ 25 ਹਜ਼ਾਰ ਡਾਲਰ ਦਾ
ੱ
ੰ
ਕਮ ਤਰੀ ‘ਢਾਹ ਪੁਰਸਕਾਰ’ ਹਾਸਲ ਕਰਕੇ ਇਹ ਿਸਧ
ੱ
ੌ
ੱ
ਕਰ ਿਦਤਾ ਹੈ ਿਕ ਜੇ ਤੁਹਾਡੀ ਰਚਨਾ ਿਵਚ ਦਮ ਹੈ ਤ ਉਸ
ੂ
ੰ
ਨ ਪ ਵਾਨ ਹੀ ਨਹ ਬਲਿਕ ਪੁਰਸਿਕ ਤ ਵੀ ਕੀਤਾ ਜਾਵੇਗਾ।
ੱ
ੰ
ਕੇਸਰਾ ਰਾਮ ਹਿਰਆਣਾ ਦੇ ਐਲਨਾਬਾਦ ਿਵਚ ਵਸਦਾ ਹੈ ਜੋ ਪਜਾਬ ਅਤੇ ਰਾਜਸਥਾਨ ਨੜੇ ਪ ਦਾ ਹੈ। ਜਦ ਉਸ ਦੇ
ੰ
ੂ
ੰ
ੰ
ੱ
‘ਰਾਮ ਿਕ ਨ ਬਨਾਮ ਸਟੇਟ ਹਾਜ਼ਰ ਹੋ..’ ਕਹਾਣੀ ਸਗ ਿਹ ਨ ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਿਬਹਤਰੀਨ
ਕਹਾਣੀ ਸਗ ਿਹ ਦਾ ਪੁਰਸਕਾਰ ਐਲਾਿਨਆ ਿਗਆ ਤ ਕੁਝ ਲਖਕ ਨ ਇਤਰਾਜ਼ ਕੀਤਾ ਿਕ ਉਹ ਤ ਹਿਰਆਣਾ ਦਾ
ੇ
ੰ
ਵਸਨੀਕ ਹੀ ਨਹ ਹੈ। ਾਇਦ ਇਸ ਲਈ ਿਕ ਕ ਦਰ ਸਰਕਾਰ ਦੀ ਨਕਰੀ ਿਵਚ ਹੋਣ ਕਰਕੇ ਉਹ ਸਗਰੂਰ ਵੀ ਿਰਹਾ ਹੈ।
ੰ
ੌ
ੰ
ੂ
ੱ
ਕੇਸਰਾ ਰਾਮ ਹੁਣ ਤਕ ਪਜਾਬੀ ਕਹਾਣੀ ਸਾਿਹਤ ਦੇ ਭਡਾਰ ਨ 6 ਮੁਲਵਾਨ ਕਹਾਣੀ ਸਗ ਿਹ ਦੇ ਚੁਕਾ ਹੈ ਅਤੇ ਉਸ ਦੀਆਂ
ੱ
ੰ
ੰ
ੱ
ੰ
ੁ
ੰ
ਚੋਣਵ ਆਂ 6 ਕਹਾਣੀਆਂ ਰਜਨੀ ਬਹਾਦਰ ਿਸਘ (ਮਰਹੂਮ) ਨ ‘ਖ਼ ਬੂ-ਖ਼ ਬੂ’ ਨ ਦੇ ਕਹਾਣੀ ਸਗ ਿਹ ਿਵਚ ਸਗ ਿਹਤ
ੰ
ੰ
ੁ
ਵੀ ਕੀਤੀਆਂ ਹਨ। ਉਸ ਦੇ ਚਾਰ ਕਹਾਣੀ ਸਗ ਿਹ ‘ਰਾਮ ਿਕ ਨ ਬਨਾਮ ਸਟੇਟ ਹਾਜ਼ਰ ਹੋ…’, ‘ਪੁਲਸੀਆ ਿਕ ਮਾਰਦਾ
ੰ
ੱ
ੰ
ੱ
ਹੈ’, ‘ਬੁਲਬੁਿਲਆਂ ਦੀ ਕਾ ਤ’ ਤੇ ‘ਥ ਕਸ ਏ ਲਟ ਪੁਤਰਾ’ ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਪੁਰਸਿਕ ਤ ਹੋ ਚੁਕੇ
ੌ
ੱ
ੂ
ੰ
ਹਨ ਜਦ ਿਕ ਪੁਲਸੀਆ ਿਕ ਮਾਰਦਾ ਹੈ ਕਹਾਣੀ ਸਗ ਿਹ ਨ ਨਵ ਜ਼ਮਾਨਾ ਅਖ਼ਬਾਰ ਵਲ ਿਬਹਤਰੀਨ ਪੁਸਤਕ-2006
ੰ
ੱ
ੁ
ਦਾ ਬੀਬੀ ਸਵਰਨ ਕਰ ਪੁਰਸਕਾਰ ਵੀ ਿਮਲ ਚੁਕਾ ਹੈ। ‘ਬੁਲਬਿਲਆਂ ਦੀ ਕਾ ਤ’ ਕਹਾਣੀ ਸਗ ਿਹ ਨ ਸਾਲ 2012 ਿਵਚ
ੂ
ੌ
ੰ
ੱ
ੰ
ਛਪੇ ਪਜਾਬੀ ਸਾਿਹਤ ਦੀ ਿਬਹਤਰੀਨ ਪੁਸਤਕ ਵਜ ‘ਕਰਤਾਰ ਿਸਘ ਨਕਈ’ ਪੁਰਸਕਾਰ ਵੀ ਹਾਸਲ ਹੋ ਚੁਕਾ ਹੈ।
ੰ
ੰ
ੱ
ੰ
ਉਸ ਦੇ ਕਹਾਣੀ ਸਗ ਿਹ ‘ਜ਼ਨਾਨੀ ਪੌਦ’ ਨ ਸਾਲ 2020 ਲਈ 25 ਹਜ਼ਾਰ ਡਾਲਰ ਦਾ ਢਾਹ ਸਾਿਹਤ ਇਨਾਮ ਦੇ ਕੇ
ੂ
ੰ
ੰ
ਿਨਵਾਿਜਆ ਿਗਆ ਹੈ, ਿਜਸ ਲਈ ਭਾਰਤ, ਪਾਿਕਸਤਾਨ, ਕੈਨਡਾ, ਅਮਰੀਕਾ, ਆਸਟ ੇਲੀਆ, ਇਗਲਡ ਤੇ ਅਸਾਮੀਆਂ ਦੇ
ੰ
ੰ
40 ਪਜਾਬੀ ਗਲਪਕਾਰ ਨ ਆਪਣੀਆਂ ਪੁਸਤਕ ਭੇਜੀਆਂ ਸਨ ਿਜਨ ਿਵਚ 36 ਯੋਗ ਮਨੀਆਂ ਗਈਆਂ। ਲਖਕ ਿਵਚ 12
ੇ
ੱ
ੂ
ਮਿਹਲਾਵ ਅਤੇ 24 ਪੁਰ ਾਮਲ ਸਨ। ਪੁਰਸਕਾਰ ਿਜਊਰੀ ਵਲ ਕੇਸਰਾ ਰਾਮ ਦੇ ਕਹਾਣੀ ਸਗ ਿਹ ਨ ਜੇਤੂ ਕਰਾਰ ਿਦਤਾ
ੰ
ੱ
ੰ
ਿਗਆ ਜਦ ਿਕ ਆਖਰੀ ਸੂਚੀ ਿਵਚ ਕੈਨਡੀਅਨ (ਿਚਲੀਵੈਕ) ਹਰਕੀਰਤ ਕਰ ਚਿਹਲ ਦਾ ਨਾਵਲ ‘ਆਦਮ ਗ ਿਹਣ’ ਅਤੇ
ੌ
ੰ
ੂ
ੰ
ੰ
ੰ
ਕੁਬੇਰ ਅਿਹਮਦ ਲਾਹੌਰ ਪਜਾਬ ਪਾਿਕਸਤਾਨ ਦਾ ਕਹਾਣੀ ਸਗ ਿਹ ‘ਪਾਣੀ ਦੀ ਕਧ’ ਰਹੇ। ਇਨ ਦੋਹ ਨ 10-10 ਹਜ਼ਾਰ
ਡਾਲਰ ਇਨਾਮ ਵਜ ਿਦਤੇ ਗਏ।
ੱ
ਕੇਸਰਾ ਰਾਮ ਦਾ ਪਜਾਬੀ ਕਹਾਣੀ ਿਵਚ ਸਿਹਜ ਪ ਵੇ ਹੈ।‘ਰਾਮ ਿਕ ਨ ਬਨਾਮ ਸਟੇਟ ਹਾਜ਼ਰ ਹੋ..’ ਕਹਾਣੀ ਨਾਲ ਪੈਰ
ੰ
ੱ
ਧਰਾਵਾ ਕਰਨ ਵਾਲਾ ਦਰਵੇ ਕੇਸਰਾ ਰਾਮ ਵਰਤਮਾਨ ਿਵਚ ਚੌਥੀ ਪੀੜ ੀ ਦਾ ਪ ਮੁਖ ਕਥਾਕਾਰ ਬਣ ਿਗਆ ਹੈ। ਦਰਵੇ
ੱ
ੇ
ਇਸ ਲਈ ਿਕ ਉਹ ਕੇਵਲ ਿਸਰਜਣਾ ਿਵਚ ਯਕੀਨ ਰਖਦਾ ਹੈ ਜੋੜ-ਤੋੜ ਿਵਚ ਨਹ ਅਤੇ ਨਾ ਹੀ ਬਹੁਤੇ ਲਖਕ ਵ ਗ
ਮ ਹੂਰੀ ਜ ਇਨਾਮ ਲਈ ਕੋਈ ਜੁਗਤ/ਜੁਗਾੜ ਵਰਤਦਾ/ਲਾ ਦਾ ਹੈ। ਉਸ ਦਾ ਕਥਾ ਜਗਤ ਹਿਰਆਣਾ ਦੇ ਇਕ ਿਵ ੇ
ੰ
ੱ
ਿਖ਼ਤੇ ਿਵਚ ਵਸਤੂਗਤ ਸਿਥਤੀ ਦੀ ਿਵਅਗਾਤਿਮਕ ਪੇ ਕਾਰੀ ਨਾਲ ਜੁਿੜਆ ਹੋਇਆ ਹੈ।
ਬਾਕੀ ਸਫ਼ਾ 40 ’ਤੇ