Page 52 - APRIL 2022
P. 52
ੰ
ੱ
ਹਸਣਾ ਿਕਨਾ ਕੁ ਜ਼ਰੂਰੀ ਹੈ?
ਡਾ. ਹਰਿਸ਼ਦਰ ਕਰ ੌ
ੰ
ੁ
ਜੇਮਜ਼ ਲਜ ਿਥਊਰੀ ਅਨਸਾਰ ਹਾਸਾ, ਤਣਾਓ, ਘਬਰਾਹਟ ਆਿਦ ਹਮੇਸ਼ ਸਰੀਰ ਤੇ ਕੋਈ ਨਾ ਕੋਈ ਅਸਰ ਿਵਖਾ ਦੇ
ੂ
ੰ
ੰ
ੱ
ੰ
ੂ
ੰ
ਹਨ। ਡਾ. ਐਵਿਰਲ ਨ ਇਸ ਤਥ ਨ ਘੋਖਣ ਲਈ ਖੋਜ਼ ੁਰੂ ਕੀਤੀ। ਇਸ ਖੋਜ਼ ਿਵਚ ਬਿਦਆਂ ਨ ਿਤਨ ਗਰੁਪ ਿਵਚ ਵਡ
ੱ
ੰ
ੱ
ੱ
ੰ
ੂ
ੂ
ੱ
ੰ
ੱ
ੰ
ਿਲਆ ਿਗਆ। ਇਕ ਗਰੁਪ ਨ ਬਹੁਤ ਿਜ਼ਆਦਾ ਹਾਸੇ ਵਾਲਾ ਪ ੋਗਰਾਮ ਿਵਖਾਇਆ ਿਗਆ, ਇਕ ਨ ਰੋਣ ਵਾਲਾ ਤੇ ਇਕ ਨ ੂ
ੇ
ਿਵਚਕਾਰਲ ਮੇਲ ਦਾ, ਿਜਸ ਿਵਚ ਨਾ ਬਹੁਤਾ ਹਾਸਾ ਸੀ ਅਤੇ ਨਾ ਰੋਣਾ।
ੰ
ਇਨ ਸਭ ਦਾ ਬਲਡ ਪ ੈ ਸ਼ਰ, ਿਦਲ ਦੀ ਧੜਕਣ, ਸਾਹ, ਚਮੜੀ ਦਾ ਤਾਪਮਾਨ ਅਤੇ ਚਮੜੀ ਅਦਰ ਲਘਦੀਆਂ
ੱ
ੰ
ੰ
ਿਬਜਲਈ ਤਰਗ ਨ ਘੋਿਖਆ ਿਗਆ। ਨਤੀਜੇ ਕੁਝ ਇਸ ਤਰ ਦੇ ਸਨ:-
ੰ
ੂ
ੋ
ੇ
ੱ
ੱ
ੇ
ੰ
ੱ
1. ਰੋਣ ਅਤੇ ਹਸਣ ਵਾਲ ਗਰੁਪ ਿਵਚਲ ਲਕ ਦੇ ਚਮੜੀ ਿਵਚਲੀਆਂ ਤਰਗ ਕਾਫ਼ੀ ਸਰਗਰਮ ਹੋਈਆਂ ਲਭੀਆਂ।
2. ਰੋਣ ਅਤੇ ਬਹੁਤ ਉਦਾਸ ਹੋਣ ਵਾਿਲਆਂ ਿਵਚ ਬਲਡ ਪ ੈ ਸ਼ਰ ਕਾਫ਼ੀ ਵਿਧਆ ਹੋਇਆ ਿਮਿਲਆ।
ੱ
ੱ
ੱ
ੇ
3. ਹਸਣ ਅਤੇ ਸਿਹਜ ਰਿਹਣ ਵਾਲ ਗਰੁਪ ਦਾ ਬਲਡ ਪ ੈ ਸ਼ਰ ਨਾਰਮਲ ਹੀ ਿਰਹਾ।
ੱ
ੱ
ਇਨ ਨਤੀਿਜਆਂ ਤ ਇਹੋ ਤਥ ਕਢੇ ਗਏ ਿਕ ਬਲਡ ਪ ੈ ਸ਼ਰ ਤੇ ਹਸਣ ਨਾਲ ਵਧੀਆ ਅਸਰ ਪ ਦਾ ਹੈ।
ੱ
ੱ
ੱ
ਇਕ ਹੋਰ ਖੋਜ ਿਵਚ ਕਾਲਜ ਦੇ 53 ਿਵਿਦਆਰਥੀ ਾਮਲ ਕੀਤੇ ਗਏ ਿਜਹੜੇ ਬਹੁਤ ਿਜ਼ਆਦਾ ਘਬਰਾਹਟ ਦੇ ਿ ਕਾਰ
ੱ
ਸਨ। ਇਸ ਦੇ ਨਾਲ ਹੀ 53 ਨਾਰਮਲ ਿਵਿਦਆਰਥੀ ਦੂਜੇ ਗਰੁਪ ਿਵਚ ਾਮਲ ਕਰ ਲਏ ਗਏ। ਸਭ ਨ ਇਹ ਿਕਹਾ ਿਗਆ ਿਕ
ੂ
ੰ
ੱ
ੰ
ੂ
ੰ
ੰ
ੱ
ਤੁਹਾਨ ਕਰਟ ਲਾ ਕੇ ਟੈਸਟ ਕੀਤਾ ਜਾਣਾ ਹੈ। ਇਸ ਤ ਬਾਅਦ ਇਨ ਨ ਿਤਨ ਿਹਿਸਆਂ ਿਵਚ ਵਡ ਕੇ ਅਲਗ-ਅਲਗ
ੰ
ੂ
ੱ
ੰ
ੱ
ਕਮਿਰਆਂ ਿਵਚ ਿਬਠਾ ਿਦਤਾ ਿਗਆ। ਇਕ ਕਮਰੇ ਿਵਚ ਹਾਸੇ ਦਾ ਪ ੋਗਰਾਮ ਲਾਇਆ ਿਗਆ ਸੀ ਤੇ ਇਕ ਿਵਚ ਆਮ ਿਜਹੀ
ੱ
ੱ
ੱ
ੱ
ੂ
ੰ
ਚਰਚਾ ਸੁਣਾਈ ਗਈ। ਤੀਜੇ ਨਾਰਮਲ ਗਰੁਪ ਨ ਕੋਈ ਵੀ ਿਫ਼ਲਮ ਨਹ ਿਵਖਾਈ ਗਈ। ਡਾ. ਐਵਿਰਲ ਨ ਅਖ਼ੀਰ ਨਤੀਜੇ
ੱ
ੱ
ੱ
ਕਢ ਕੇ ਦਿਸਆ ਿਕ ਹਰ ਿਕਸੇ ਦੇ ਿਦਲ ਦੀ ਧੜਕਣ ਵਧੀ ਹੋਈ ਲਭੀ। ਇਸ ਦੇ ਦੋ ਅਰਥ ਕਢੇ ਗਏ। ਅਗ ਆਉਣ ਵਾਲਾ
ੱ
ੱ
ੱ
ਮਾੜਾ ਸਮ ਿਦਲ ਦੀ ਧੜਕਣ ਵਧਾ ਿਦਦਾ ਹੈ। ਦੂਜਾ ਨਕਤਾ ਇਹ ਸੁਝਾਇਆ ਿਗਆ ਿਕ ਭਾਵ ਹਸਣ ਵਾਿਲਆਂ ਦੇ ਿਚਹਰੇ
ੰ
ੁ
ਤੇ ਘਬਰਾਹਟ ਘਟ ਿਦਸੀ, ਇਸੇ ਲਈ ਹੋ ਸਕਦਾ ਹੈ ਿਕ ਬੇਤਹਾ ਾ ਹਸਣ ਸਦਕਾ ਿਦਲ ਦੀ ਧੜਕਣ ਕੁਝ ਸਮ ਲਈ ਵਧ
ੱ
ੱ
ੱ
ੱ
ਗਈ ਹੋਵੇ। ਇਹ ਇਸ ਲਈ ਸੋਿਚਆ ਿਗਆ ਿਕ ਿਕ ਕੁਝ ਸਮ ਬਾਅਦ ਚੈ ਕਅਪ ਕਰਨ ਤੇ ਹਸਣ ਵਾਿਲਆਂ ਦੀ ਧੜਕਣ
ੱ
ਛੇਤੀ ਨਾਰਮਲ ਹੋਈ ਲਭੀ।
ੱ
ੱ
ਇਸ ਤ ਬਾਅਦ ਿਕਸੇ ਹੋਰ ਡਾਕਟਰ ਵਲ ਖੋਜ ਅਗੇ ਤੋਰੀ ਗਈ। ਉਸ ਿਵਚ ਸਰੀਰ ਅਦਰਲ ਤਣਾਓ ਦੇ ਹਾਰਮੋਨ ਮਾਪੇ
ੱ
ੰ
ੇ
ੰ
ਗਏ। ਉਸ ਵਾਸਤੇ 20 ਔਰਤ ਚੁਣੀਆਂ ਗਈਆਂ ਿਜਨ ਨ ਚਾਰ ਵਖੋ-ਵਖਰੀਆਂ ਿਫ਼ਲਮ ਿਵਖਾਈਆਂ ਗਈਆਂ। ਪਿਹਲੀ
ੱ
ੱ
ੂ
ੰ
ੰ
ੰ
ਿਫ਼ਲਮ ਿਵਚ ਿਸਰਫ਼ ਕੁਦਰਤੀ ਵਧੀਆ ਥਾਵ ਿਦਖਾਈਆਂ ਗਈਆਂ। ਦੂਜੀ ਬਹੁਤ ਹਾਸੇ ਵਾਲੀ ਸੀ। ਤੀਜੀ ਜਗ ਸਬਧੀ
ੰ
ੰ
ਵਲੂਧਰ ਦੇਣ ਵਾਲੀ ਸੀ। ਚੌਥੀ ਿਫ਼ਲਮ ਡਰਾਉਣ ਵਾਲੀ ਸੀ। ਹਰ ਿਫ਼ਲਮ ਿਵਖਾਉਣ ਤ 90 ਿਮਟ ਪਿਹਲ ਿਪ ਾਬ ਿਵਚਲ ੇ
ੰ
ਹਾਰਮੋਨ ਦਾ ਟੈਸਟ ਕੀਤਾ ਿਗਆ। ਿਫਰ ਿਫ਼ਲਮ ਿਵਖਾਉਣ ਤ 90 ਿਮਟ ਬਾਅਦ ਦਾ ਵੀ ਟੈਸਟ ਕੀਤਾ ਿਗਆ।
ੰ
ੇ
ੂ
ਕੁਦਰਤੀ ਖ਼ਬਸੂਰਤੀ ਵਾਲੀ ਿਫ਼ਲਮ ਵੇਖਣ ਬਾਅਦ ਿਪ ਾਬ ਿਵਚਲ ਐਪੀਨਫਰੀਨ ਹਾਰਮੋਨ ਘਟੇ ਹੋਏ ਲਭੇ। ਜਗ
ੱ
ਅਪੈਲ - 2022 50