Page 57 - APRIL 2022
P. 57
ੱ
ੱ
ੱ
ੱ
ਕਰਨ ਨਾਲ ਲਾਲਟੈਣ ਦਾ ਚਾਨਣ ਵਧ ਜ ਦਾ ਤੇ ਦੁਗਣੀ ਰੌ ਨੀ ਹੋ ਜ ਦੀ ਸੀ। ਘਰ ਿਵਚ ਿਮਟੀ ਦੇ ਤੇਲ ਦਾ ਪਿਹਲ ਹੀ
ੱ
ੱ
ੰ
ੋ
ੁ
ੂ
ੱ
ਪ ਬਧ ਹੁਦਾ ਅਤੇ ਲੜ ਅਨਸਾਰ ਮੁਕਣ ’ਤੇ ਲਾਲਟੈਣ ਦੀ ਟ ਕੀ ਨ ਢਕਣ ਖੋਲ ਕੇ ਭਰ ਿਲਆ ਜ ਦਾ। ਮੈਨ ਅਜ ਵੀ ਯਾਦ ਹੈ
ੰ
ੂ
ੰ
ੰ
ੰ
ਸਾਡੇ ਘਰ ਿਵਚ ਇਕ ਲਾਲਟੈਨ ਹੁਦੀ ਸੀ, ਸਾਡੀ ਦਾਦੀ ਜਦ ਜਗਾ ਦੀ ਤ ਅਸ ਵੀ ਰਾਰਤ ਕਰਦੇ, ਕਦੇ ਛੋਟੀ ਕਰ
ੱ
ੱ
ੱ
ੱ
ਦ ਦੇ, ਕਦੇ ਵਡੀ ਕਰ ਦ ਦੇ ਅਤੇ ਕਦੇ ਬੁਝਾ ਹੀ ਦ ਦੇ। ਿਫਰ ਗਾਲ ਪ ਦੀਆਂ, ਿਫਰ ਡਬੀ ਲਭਣੀ, ਘਰੇ ਹਨਰਾ ਹੋ ਜਾਣਾ, ਇਸ
ੱ
ੇ
ਤਰ ਦੇ ਉਹ ਵੇਲ ਜਦ ਯਾਦ ਆਉਦੇ ਨ ਤ ਬਚਪਨ ਯਾਦ ਆ ਜ ਦਾ ਹੈ।
ੰ
ਭਾਵ ਅਜ ਦੀ ਨਵ ਪੀੜ ੀ ਨ ਲਾਲਟੈਣ ਬਾਰੇ ਕੁਝ ਨਹ ਪਤਾ, ਕੋਈ ਜਾਣਕਾਰੀ ਨਹ ਪਰ ਿਜਨ ਨ ਉਸ ਸਮ ਇਨ
ੱ
ੂ
ਚੀਜ਼ ਦਾ ਅਨਦ ਮਾਿਣਆ ਹੈ, ਉਨ ਦੇ ਿਦਲ ਿਦਮਾਗ਼ ਿਵਚ ਅਜ ਵੀ ਉਹ ਚੀਜ਼ ਘੁਮਦੀਆਂ ਰਿਹਦੀਆਂ ਹਨ ਅਤੇ ਜਦ ਤਕ
ੱ
ੰ
ੰ
ੰ
ੱ
ੱ
ਉਹ ਇਸ ਦੁਨੀਆ ’ਤੇ ਰਿਹਣਗੇ ਉਹ ਚੀਜ਼ ਹਮੇਸ਼ ਉਨ ਦੇ ਨਾਲ ਰਿਹਣਗੀਆਂ।
ਦਸ਼ਮੇਸ ਨਗਰ, ਗਲੀ ਨ. 4, ਜ਼ੀਰਾ ਰੋਡ,
ੰ
ੰ
ਕੋਟ ਈਸੇ ਖ , ਿਜ਼ਲ ਾ-ਮੋਗਾ (ਪਜਾਬ)
9417197395
ਅਪੈਲ - 2022 55