Page 58 - APRIL 2022
P. 58
ੱ
ਔਰਤ : ਇਕ ਯੋਧਾ
ੰ
ੰ
ਅਿਸ. ਪੋ. ਹਰਿਵਦਰ ਿਸਘ ਮਡ
ੰ
ਪ ਮਾਤਮਾ ਨ ਜਦ ਇਸ ਧਰਤੀ ’ਤੇ ਜੀਵਨ ਿਸਰਿਜਆ ਤ ਦੋ ਜੀਵ ਆਦਮੀ ਅਤੇ ਔਰਤ ਦੀ ਰਚਨਾ ਕੀਤੀ। ਇਸ
ੱ
ੰ
ੰ
ੱ
ੂ
ੱ
ਿਸ ਟੀ ਨ ਅਗੇ ਤੋਰਨ ਦਾ ਕਾਰਜ ਪ ਮਾਤਮਾ ਨ ਉਨ ਿਜ਼ਮੇ ਲਗਾ ਿਦਤਾ। ਦੋਨ ਇਕ ਦੂਜੇ ਦੇ ਪੂਰਕ ਹੋਣ ਦੇ ਨਾਲ-ਨਾਲ
ਇਕ ਦੂਜੇ ਦੇ ਸਿਹਯੋਗੀ ਵੀ ਹਨ। ਜੀਵਨ ਯਾਤਰਾ ਸਹੀ ਤਰ ਪੂਰੀ ਕਰਨ ਲਈ ਦੋਨ ਨ ਇਕ ਦੂਜੇ ਦੇ ਸਿਹਯੋਗ ਦੀ
ੱ
ੰ
ੱ
ੂ
ੱ
ਜ਼ਰੂਰਤ ਹਰ ਮੋੜ ਪਰ ਪ ਦੀ ਹੈ । ਪਰ ਦੋਨ ਦੀ ਰਚਨਾ ਪਰਮਾਤਮਾ ਨ ਇਕੋ ਢਗ ਨਾਲ ਨਹ ਕੀਤੀ । ਦੋਨ ਜੀਵ ਦੇ
ੰ
ੱ
ੱ
ਰਚਨਾਤਿਮਕ ਤੇ ਮਾਨਿਸਕ ਤਲ਼ ਪਰ ਇਕ ਦੂਜੇ ਤ ਵਖਰੇਵ ਪਾਇਆ ਜ ਦਾ ਹੈ। ਇਹ ਵਖਰੇਵ ਹੀ ਦੋਨ ਨ ਿਜਥੇ ਇਕ-
ੱ
ੰ
ੂ
ਦੂਜੇ ਤ ਿਨਖੇੜਦਾ ਹੈ ਥੇ ਨਾਲ ਹੀ ਿਵਲਖਣਤਾ ਵੀ ਪ ਦਾਨ ਕਰਦਾ ਹੈ। ਇਸ ਿਵਲਖਣਤਾ ਦੇ ਕਈ ਪਧਰ ਹਨ। ਦੋਨ
ੱ
ੱ
ੱ
ੱ
ੱ
ਸਰੀਰਕ ਪਧਰ ਦੇ ਨਾਲ-ਨਾਲ ਮਾਨਿਸਕ ਪਧਰ ’ਤੇ ਵੀ ਇਕ ਦੂਜੇ ਤ ਵਖਰੇ ਹਨ। ਦੋਨ ਆਪਣੇ-ਆਪਣੇ ਵਖਰੇ ਿਬਰਤ ਤ
ੱ
ੱ
ੱ
ਿਸਰਜਦੇ ਹਨ ਅਤੇ ਉਨ ਿਬਰਤ ਤ ਿਵਚ ਆਪਣੇ-ਆਪਣੇ ਤਰੀਕੇ ਨਾਲ ਿਵਹਾਰ ਅਤੇ ਿਵਚਰਨ ਕਰਦੇ ਹਨ।
ਮਰਦ ਸਰੀਰਕ ਤੌਰ ’ਤੇ ਔਰਤ ਨਾਲ ਪ ਮਾਤਮਾ ਨ ਵਧੇਰੇ ਕਤੀ ਾਲੀ-ਬਲਸ਼ਾਲੀ ਬਣਾਇਆ ਹੈ ਪਰ ਔਰਤ
ੱ
ੱ
ੱ
ੇ
ਮਾਨਿਸਕ ਤੌਰ ’ਤੇ ਵਧੇਰੇ ਬਲਸ਼ਾਲੀ ਹੈ। ਿਬਨ ਕ ਮਰਦ ਇਕ ਵੇਲ ਵਖ-ਵਖ ਿਕਰਦਾਰ ਿਨਭਾ ਦਾ ਹੈ ਪਰ ਔਰਤ
ੰ
ਆਪਣੀ ਿਜ਼ਦਗੀ ਿਵਚ ਮਰਦ ਨਾਲ ਵਧੇਰੇ ਿਕਰਦਾਰ ਿਨਭਾ ਦੀ ਹੈ। ਉਸ ਦੀ ਇਹ ਸਮਰਥਾ ਉਸ ਦੀ ਮਾਨਿਸਕ ਕਤੀ
ੱ
ੱ
ੰ
ੱ
ਿਵਚ ਉਪਜਦੀ ਹੈ। ਔਰਤ ਿਵਚ ਕੁਝ ਅਿਜਹੇ ਗੁਣ ਹਨ ਿਜਹੜੇ ਉਸ ਨ ਮਰਦ ਨਾਲ ਮਾਨਿਸਕ ਪਧਰ ’ਤੇ ਵਧੇਰੇ
ੂ
ੱ
ੰ
ੂ
ੰ
ਕਤੀ ਾਲੀ ਅਤੇ ਪ ਭਾਵ ਾਲੀ ਬਣਾ ਿਦਦੇ ਹਨ। ਪ ਮਾਤਮਾ ਨ ਔਰਤ ਨ ਸਿਹਣ ੀਲਤਾ, ਮਮਤਾ, ਸਬਰ, ਿਤਆਗ,
ੱ
ਗ ਿਹਣ ਕਰਨ ਦੀ ਕਤੀ, ਿਸਖਣਾ, ਹਰ ਰੂਪ ਿਵਚ ਢਲ ਜਾਣ ਵਰਗੇ ਬਹੁਤ ਸੂਖਮ ਗੁਣ ਦੀ ਧਾਰਨੀ ਬਣਾਇਆ ਹੈ। ਇਹ
ੱ
ੰ
ਗੁਣ ਬੇ ੁਮਾਰ ਕੀਮਤੀ ਗਿਹਣੇ ਦੇ ਰੂਪ ਿਵਚ ਉਸ ਦੀ ਮਾਨਿਸਕਤਾ ਨ ਅਮੀਰ ਬਣਾ ਦੇ ਹੋਏ ਉਸ ਨ ਬਹੁਤ ਕਤੀ ਾਲੀ
ੰ
ੂ
ੱ
ੂ
ਬਣਾ ਿਦਦੇ ਹਨ।
ੰ
ੱ
ੰ
ੱ
ੱ
ੱ
ਔਰਤ ਆਪਣੇ ਜੀਵਨ ਕਾਲ ਿਵਚ ਅਨਕ ਿਕਰਦਾਰ ਿਨਭਾ ਦੀ ਹੋਈ, ਿਜ਼ਦਗੀ ਿਵਚ ਵਖ-ਵਖ ਉਤਰਾਅ-ਚੜ ਾਅ
ੁ
ੰ
ੰ
ੱ
ੁ
ਸਿਹਦੀ, ਇਕ ਯੋਧੇ ਵ ਗ ਜੂਝਦੀ ਹੋਈ ਿਨਰਤਰ ਆਪਣੇ ਪਿਰਵਾਰ ਦੀ ਖ਼ ੀ ਿਵਚ ਖ਼ ੀ ਮਿਹਸੂਸ ਕਰਦੀ ਹੈ। ਜਦ ਇਹ
ੱ
ਬੇਟੀ ਦੇ ਰੂਪ ਿਵਚ ਉਸ ਦੀ ਹ ਦ ਆਪਣੇ ਪੇਕੇ ਘਰ ਿਵਚ ਬਾਲੜੀ ਤ ਅਲ ੜ ਉਮਰ ਿਵਚ ਪਰਵਾਜ਼ ਭਰਦੀ ਹੈ, ਤਦ ਉਹ
ੱ
ੱ
ੱ
ੁ
ੱ
ਆਪਣੇ ਮਾਿਪਆਂ ਤੇ ਭਰਾਵ ਦੀ ਖ਼ ੀ ਅਤੇ ਇਛਾ ਨ ਆਪਣੀ ਖ਼ ੀ ਅਤੇ ਇਛਾ ਤ ਪਿਹਲ ਰਖਦੀ ਹੈ। ਕਈ ਵਾਰੀ ਆਪਣੇ
ੱ
ੂ
ੁ
ੱ
ੰ
ੰ
ੂ
ਸੁਪਨ ਵੀ ਪਿਰਵਾਰ ਦੀ ਖ਼ ੀ ਤ ਵਾਰ ਿਦਦੀ ਹੈ, ਿਕ ਿਕ ਉਸ ਨ ਆਪਣੇ ਸੁਪਿਨਆਂ ਨਾਲ ਪਿਰਵਾਰ ਦੇ ਸੁਪਨ ਅਤੇ ਖ਼ ੀ
ੁ
ੰ
ੁ
ੰ
ੰ
ਵਧੇਰੇ ਿਪਆਰੀ ਹੁਦੀ ਹੈ। ਮਾਿਪਆਂ ਦੇ ਘਰ ਤ ਪਤੀ ਦੇ ਘਰ ਤਕ ਦੇ ਸਫ਼ਰ ਦੌਰਾਨ ਅਨਕ ਪੜਾਵ ਨ ਸਰ ਕਰਦੀ ਹੋਈ
ੂ
ੱ
ੇ
ੰ
ੰ
ੱ
ੱ
ਪਤੀ ਦੇ ਘਰ ਦੀ ਿਜ਼ਮੇਵਾਰ ਸਭਾਲਦੀ ਹੈ। ਉਹ ਪਿਹਲ ਨਾਲ ਵੀ ਵਧ ਜੋ ੀਲ ਯੋਧੇ ਵ ਗ ਅਗੇ ਵਧਦੀ ਹੈ। ਹਰ ਵੇਲ ਉਹ
ੇ
ਇਸ ਮੌਜੂਦਾ ਸਫ਼ਰ ’ਚ ਇਸ ਘਰ ਨ ਸਵਾਰਨ, ਇਸ ਦੇ ਜੀਆਂ ਨ ਖ਼ ਰਖਣਾ ਉਨ ਦੀਆਂ ਖਵਾਿਹਸ਼ ਅਤੇ ਜ਼ਰੂਰਤ ਦਾ
ੁ
ੱ
ੂ
ੰ
ੂ
ੰ
ੰ
ੱ
ੱ
ੱ
ਿਧਆਨ ਰਖਦੇ ਹੋਏ ਹਰ ਤਰ ਨਾਲ ਉਨ ਦੀ ਦੇਖਭਾਲ ਕਰਨਾ ਤੇ ਉਸ ਿਵਚ ਆਪਣਾ ਸੁਖ ਅਤੇ ਖ਼ ੀ ਲਭਣਾ ਹੀ ਉਸ ਦਾ
ੁ
ੱ
ੁ
ੱ
ੱ
ਮੁਖ ਮਨਰਥ ਹੋ ਜ ਦਾ ਹੈ। ਇਹ ਸਫ਼ਰ ਦੇ ਪ ਡੇ ਿਕਸੇ ਵੀ ਤਰ ਨਾਲ ਸੌਖੇ ਤੇ ਯੋਧੇ ਤ ਘਟ ਿਕਿਰਆ ਨਹ ਹੈ। ਆਪਣੀ ਖ਼ ੀ
ਅਪੈਲ - 2022 56