Page 62 - APRIL 2022
P. 62
ਮੇਰੀਆਂ ਅਖ
ੱ
ਪੂਜਾ, ਜਮਾਤ-ਬਾਰਵ
ੱ
ੰ
ੱ
ੱ
ੰ
ਅਖ ਸਭ ਦੀਆਂ ਸੋਹਣੀਆਂ ਹੁਦੀਆਂ ਹਨ ਅਤੇ ਸਭ ਦੀਆਂ ਇਕੋ ਿਜਹੀਆਂ ਨਹ ਹੁਦੀਆਂ। ਉਨ ਦੇ ਰਗ ਵੀ ਵਖਰੇ-
ੰ
ਵਖਰੇ ਹੁਦੇ ਹਨ। ਿਜਵ ਨੀਲੀਆਂ, ਪੀਲੀਆਂ, ਕਾਲੀਆਂ ਤੇ ਭੂਰੀਆਂ ਅਖ । ਪਰਮਾਤਮਾ ਨ ਸਾਨ ਬਹੁਤ ਚਗੀ ਚੀਜ਼ ਿਦਤੀਆਂ
ੱ
ੰ
ੰ
ੱ
ੱ
ੰ
ੂ
ਹਨ ਅਖ । ਸਾਡੇ ਸਰੀਰ ਿਵਚ ਹੋਰ ਵੀ ਅਗ ਹਨ ਪਰ ਸਭ ਤ ਮਹਤਵਪੂਰਨ ਅਖ ਹਨ। ਅਖ ਦੇ ਨਾਲ ਹੀ ਅਸ ਬਹੁਤ
ੱ
ੰ
ੱ
ੱ
ੱ
ਚੀਜ਼ ਦੇਖ ਸਕਦੇ ਹ ਿਜਵ ਸਸਾਰ, ਆਪਣਾ ਪਿਰਵਾਰ ਅਤੇ ਪ ਿਕਰਤੀ ਆਿਦ। ਮੈਨ ਆਪਣੀਆਂ ਅਖ ਬਹੁਤ ਿਪਆਰੀਆਂ
ੰ
ੱ
ੰ
ੂ
ਲਗਦੀਆਂ ਹਨ ਿਜਨ ਨ ਮੈਨ ਪੂਰਾ ਸਸਾਰ ਅਤੇ ਮੇਰਾ ਪਿਰਵਾਰ ਿਦਖਾਇਆ ਹੈ।
ੰ
ੂ
ੰ
ੰ
ੂ
ਧਰਤੀ ਤੇ ਬਹੁਤ ਿਵਅਕਤੀ ਅਿਜਹੇ ਹਨ ਜੋ ਵੇਖ ਨਹ ਸਕਦੇ। ਮੈਨ ਉਨ ਨ ਵੇਖ ਕੇ ਬਹੁਤ ਦੁਖ ਹੁਦਾ ਹੈ। ਮ ਚਾਹੁਦੀ
ੰ
ੱ
ੰ
ੂ
ੰ
ੰ
ੱ
ਹ ਿਕ ਮ ਆਪਣੇ ਮਰਨ ਤ ਬਾਅਦ ਅਖ ਦਾ ਦਾਨ ਕਰ । ਮੇਰੇ ਮਰਨ ਤ ਬਾਅਦ ਵੀ ਮੇਰੀਆਂ ਅਖ ਸਸਾਰ ਨ ਵੇਖਣਗੀਆਂ
ੰ
ੱ
ੂ
ੰ
ਅਤੇ ਮੈਨ ਬਹੁਤ ਖ਼ ੀ ਹੋਵੇਗੀ। ਕੁਝ ਔਰਤ ਅਤੇ ਆਦਮੀ ਦੀਆਂ ਬੁਢਾਪ ਿਵਚ ਅਖ ਦੀ ਰੌ ਨੀ ਚਲੀ ਜ ਦੀ ਹੈ। ਕਈਆਂ ਨ ੂ
ੱ
ੰ
ੁ
ੇ
ੂ
ੂ
ੱ
ੱ
ਐਨਕ ਲਗ ਜ ਦੀਆਂ ਹਨ। ਿਜਨ ਦੀਆਂ ਅਖ ਖ਼ਰਾਬ ਹੋ ਜ ਦੀਆਂ ਹਨ, ਡਾਕਟਰੀ ਸਾਇਸ ਨਾਲ ਉਨ ਨ ਨਵੀਆਂ ਅਖ
ੰ
ੱ
ੰ
ਵੀ ਲਗਾਈਆਂ ਜਾ ਸਕਦੀਆਂ ਹਨ।
ੰ
ੱ
ੰ
ੋ
ਸਸਾਰ ਿਵਚ ਕੁਝ ਗ਼ਰੀਬ ਲਕ ਵੀ ਹੁਦੇ ਹਨ ਿਜਨ ਕੋਲ ਪੈਸੇ ਨਾ ਹੋਣ ਕਰਕੇ ਉਹ ਅਖ ਨਹ ਲਗਵਾ ਸਕਦੇ। ਕਈ
ੱ
ਡਾਕਟਰ ਮੁਫਤ ਿਵਚ ਪੋਸਟਮਾਰਟਮ ਕਰਕੇ ਮਰੇ ਹੋਏ ਿਵਅਕਤੀ ਦੀਆਂ ਅਖ ਲ ਕੇ ਵੇਚਦੇ ਹਨ ਜੋ ਿਕ ਗਲਤ ਹੈ। ਮ
ੈ
ਚਾਹੁਦੀ ਹ ਗ਼ਰੀਬ ਲਕ ਨ ਅਖ ਮੁਫਤ ਿਵਚ ਹੀ ਿਮਲਣੀਆਂ ਚਾਹੀਦੀਆਂ ਹਨ ਿਕ ਿਕ ਮਰਨ ਵਾਲਾ ਿਵਅਕਤੀ ਇਨ ਨ ੂ
ੋ
ੰ
ੰ
ੰ
ੂ
ੱ
ੂ
ਦਾਨ ਕਰਕੇ ਜ ਦਾ ਹੈ। ਸਾਨ ਵੀ ਆਪਣੀਆਂ ਅਖ ਦਾਨ ਕਰਨੀਆਂ ਚਾਹੀਦੀਆਂ ਹਨ।
ੱ
ੰ
ੱ
ੂ
ਅਸ ਆਪਣੀਆਂ ਅਖ ਨਾਲ ਹੀ ਸਭ ਕੁਝ ਵੇਖ ਸਕਦੇ ਹ ਅਸ ਗ਼ਲਤ ਿਵਹਾਰ ਨ ਵੀ ਅਖ ਨਾਲ ਹੀ ਵੇਖਦੇ ਹ । ਸਭ
ੰ
ੱ
ੱ
ੰ
ਦੀਆਂ ਅਖ ਸੋਹਣੀਆਂ ਹੁਦੀਆਂ ਹਨ। ਮੈਨ ਆਪਣੀਆਂ ਅਖ ਨਾਲ ਬਹੁਤ ਿਪਆਰ ਹੈ। ਮ ਆਪਣੀਆਂ ਅਖ ਦੀ ਸਫ਼ਾਈ ਵੀ
ੰ
ੂ
ੱ
ੱ
ੱ
ੂ
ੱ
ਕਰਦੀ। ਮ ਇਨ ਨ ੁਧ ਤਾਜ਼ੇ ਪਾਣੀ ਨਾਲ ਸਾਫ਼ ਕਰਦੀ ਹ । ਰਾਤ ਨ ਆਪਣੀਆਂ ਅਖ ਿਵਚ ਅਖ ਸਾਫ਼ ਕਰਨ ਵਾਲਾ
ੱ
ੰ
ੂ
ੰ
ਸੁਰਮਾ ਪਾ ਦੀ ਹ , ਿਜਸ ਨਾਲ ਅਖ ਿਵਚ ਪਈ ਿਮਟੀ ਦੇ ਕਣ ਬਾਹਰ ਿਨਕਲ ਜ ਦੇ ਹਨ।
ੱ
ੱ
ੰ
ਜਦ ਬਚਾ ਪੈਦਾ ਹੁਦਾ ਹੈ ਤ ਉਹ ਿਦਨ ਸਮ ਆਪਣੀਆਂ ਅਖ ਨਹ ਖੋਲ ਦਾ, ਬਦ ਕਰਕੇ ਰਖਦਾ ਹੈ। ਰਾਤ ਜਦ ਸਾਰੇ ਸ
ੰ
ੱ
ੱ
ੱ
ੱ
ੱ
ੁ
ੰ
ਜ ਦੇ ਹਨ, ਉਹ ਅਖ ਖੋਲ ਕੇ ਿਖੜ-ਿਖੜ ਹਸਦਾ ਹੈ। ਉਹ ਆਪਣੇ ਆਸ-ਪਾਸ ਦੇ ਵਾਤਾਵਰਨ ਨ ਦੇਖ ਕੇ ਖ਼ ਹੁਦਾ ਹੈ।
ੰ
ੂ
ੱ
ਮ ਪਰਮਾਤਮਾ ਅਗੇ ਹਥ ਜੋੜ ਕੇ ਪ ਾਰਥਨਾ ਕਰਦੀ ਹ ਿਕ ਕੋਈ ਵੀ ਬਚਾ ਿਬਨ ਅਖ ਦੀ ਰੌ ਨੀ ਤ ਜਨਮ ਨਾ ਲਵੇ
ੱ
ੱ
ੱ
ੂ
ੱ
ੰ
ੱ
ੰ
ੰ
ਨਹ ਤ ਉਸਨ ਸਾਰੀ ਿਜ਼ਦਗੀ ਦੂਸਿਰਆਂ ਦੇ ਸਹਾਰੇ ਨਾਲ ਨਾ ਚਲਣਾ ਪਵੇਗਾ। ਿਜਸ ਕੋਲ ਅਖ ਹੁਦੀਆਂ ਹਨ ਉਹ ਇਨ
ੰ
ੰ
ੰ
ੂ
ੰ
ੰ
ਦੀ ਮਦਦ ਨਾਲ ਪੜ ਾਈ ਕਰ ਸਕਦਾ ਹੈ, ਇਸ ਸੁਦਰ ਸਸਾਰ ਨ ਦੇਖ ਸਕਦਾ ਹੈ। ਿਕਰਤ ਕਮਾਈ ਕਰਕੇ ਚਗੀ ਿਜ਼ਦਗੀ
ਜੀਅ ਸਕਦਾ ਹੈ।
ੂ
ੱ
ੰ
ੂ
ੰ
ੂ
ਬੁਢਾਪੇ ਿਵਚ ਸਾਨ ਘਟ ਿਦਖਣਾ ੁਰੂ ਹੋ ਜ ਦਾ ਹੈ। ਿਜਸ ਕਾਰਨ ਅਖ ਨ ਐਨਕ ਲਗ ਜ ਦੀ ਹੈ। ਇਸ ਲਈ ਸਾਨ ਸਵੇਰੇ
ੰ
ੱ
ੱ
ੰ
ਹਰੀ ਘਾਹ ਦੇਖਣੀ ਚਾਹੀਦੀ ਹੈ ਅਤੇ ਘਾਹ ਤੇ ਪਈ ਔਸ ’ਤੇ ਨਗੇ ਪੈਰ ਤੁਰਨਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਖਾਣੀਆ
ੰ
ਚਾਹੀਦੀਆਂ ਹਨ। ਸਾਨ ਪਾਲਕ, ਹਰੀ ਿਮਰਚ, ਮਟਰ, ਹਰੇ ਿਪਆਜ਼, ਮੇਥੀ, ਸਾਗ ਆਿਦ ਦੀ ਵਰਤੋ ਕਰਨੀ ਚਾਹੀਦੀ ਹੈ।
ੂ
ਇਹ ਿਪਆਰੀਆਂ-ਿਪਆਰੀਆਂ ਅਖ ਸਾਨ ਸਭਾਲ ਕੇ ਰਖਣੀਆਂ ਚਾਹੀਦੀਆਂ ਹਨ।
ੰ
ੱ
ੂ
ੱ
ੰ
ਸ.ਮਾ.ਸ.ਸੀ.ਸ . ਸਕੂਲ, ਜਮਾਤ-ਬਾਰਵ ਸੀ,
ੰ
ਬੂੜੀਆ, ਿਜ਼ਲ ਾ-ਯਮੁਨਾਨਗਰ (ਹਿਰਆਣਾ)
9588139616
ਅਪੈਲ - 2022 60