Page 66 - APRIL 2022
P. 66
ੱ
ੱ
ੁ
ੰ
ਝ ਤ ਿਸਰਫ਼ ਹਿਰਆਣਾ ਹੀ ਨਹ ਅਜਕਲ ਤ ਹਰ ਿਕਤੇ ਬੁਰਾ ਹਾਲ ਹੈ। ਿਲਗ ਅਨਪਾਤ ਤਰ ਭਾਰਤ ਿਵਚ ਤ
ੱ
ਿਬਲਕੁਲ ਹੀ ਗੜਬੜਾ ਚੁਕਾ ਹੈ। ਪਜਾਬ-ਰਾਜਸਥਾਨ, ਭਾਵ ਯੂਪੀ-ਿਬਹਾਰ ਘਰ-ਘਰ ਇਹੀ ਅਗ।
ੱ
ੰ
ੰ
ੰ
ੰ
ਿਜਨੀ ਤੇਜ਼ੀ ਨਾਲ ਿਵਚਾਰ ਿਦਮਾਗ਼ ਿਵਚ ਘੁਮ ਰਹੇ ਸੀ ਓਨੀ ਹੀ ਤੇਜ਼ੀ ਨਾਲ ਪ ੋਬ ਮਜੂ ਦੇ ਪੇਟ 'ਤੇ ਿਫਰ ਿਰਹਾ ਸੀ।
ੂ
“ਡਾਕਟਰ ਸਾਹਬ, ਯੂ.ਐਸ.ਜੀ. ਤ ਨਾਰਮਲ ਹੈ।” ਮ ਮੋਨੀਟਰ ਵਲ ਇ ਾਰਾ ਕਰਿਦਆਂ ਡਾ. ਅਿਮਤ ਨ ਿਕਹਾ।
ੰ
ੱ
"ਓਕੇ ਸਾਹਬ”
ੰ
ੱ
ੂ
ੰ
ੰ
ੂ
ੱ
“ਹੋਰ ਦਸੋ ਜੀ?" ਿਜਵ ਿਕ ਮੈਨ ਕ ਸੀ ਅਤੇ ਇਕ ਸੀਨੀਅਰ ਕਲੀਗ ਹੋਣ ਦੇ ਨਾਤੇ ਮ ਡਾ. ਅਿਮਤ ਨ ਰਿਮਦਾ ਨਹ
ੱ
ਹੋਣ ਦੇਣਾ ਚਾਹੁਦੀ ਸੀ, ਸੋ ਮ ਹੀ ਉਸ ਦਾ ਰਾਹ ਥੋੜ ਾ ਿਜਹਾ ਪਧਰਾ ਕੀਤਾ।
ੰ
ੰ
“ਬਸ ਥ ਕਸ ਡਾਕ ਸਾਿਹਬ” ਕਿਹਿਦਆਂ ਡਾਕਟਰ ਅਿਮਤ ਮੁਸਕਰਾ ਿਪਆ।
ੇ
ੱ
ਮ ਸੋਿਚਆ, “ਮਜੂ ਤ ਚਲ ਪ ੋਫੈਸਰ ਹੈ, ਆਉਣ ਵਾਲ ਬਚੇ ਲਈ ਇਸਨ ਤ ਕੀ ਸਲਾਈਆਂ ਬੁਣਨੀਆ ਨ ਪਰ ਇਸ ਦੀ
ੰ
ੱ
ੱ
ਸਸ, ਬਚੇ ਦੀ ਦਾਦੀ, ਤ ਜ਼ਰੂਰ ਬੜੀ ਬੇਸਬਰੀ ਨਾਲ ਪੋਤੇ ਦਾ ਇਤਜ਼ਾਰ ਕਰ ਰਹੀ ਹੋਵੇਗੀ।”
ੰ
ੱ
ੱ
ਦਾਦੀ ਯਾਨੀ ਡਾ, ਅਿਮਤ ਦੀ ਮ ਨ ਤ ਐਲਾਨ ਵੀ ਕਰ ਿਦਤਾ ਹੋਣਾ, “ਭਈ ਅਿਮਤ, ਇਬਕੈ ਮਨ ਹਰ ਹਾਲ ਮੇ ਪੋਤਾ ਹੀ
ੰ
ੱ
ਚਾਹੀਏ। ਪਿਹਲਯ ਕੀ ਤਰ ਪਥਰ ਕਤਈ ਮਨਜ਼ਰ ਨਾ ਸੈ।”
ੂ
ੁ
ਇਸ ਦੀ ਮ ਲਈ ਖ਼ ਖ਼ਬਰੀ ਕਨਫਰਮ ਕਰਨ ਦੀ ਗਰਜ਼ ਨਾਲ ਦੁਬਾਰਾ ਪ ੋਬ ਮਜੂ ਦੇ ਪੇਟ 'ਤੇ ਰਖਿਦਆਂ ਮ ਇ ਾਰੇ
ੱ
ੰ
ੱ
ਨਾਲ ਪੁਿਛਆ, “ਹ ਜੀ, ਡਾਕਟਰ ਸਾਹਬ?”
ੰ
“ਨ ਡਾਕਟਰ ਸਾਹਬ। ਇਹ ਕਮ ਤ ਅਸ ਸੋਚ ਵੀ ਨਹ ਸਕਦੇ।”
“ਵੈਰੀ ਗੁਡ! ਸੀਨੀਅਰ ਹੋਣ ਦੇ ਨਾਤੇ ਔਕਵਰਡ ਿਸਚੁਏ ਨ ’ਚ ਕਢਣ ਲਈ ਹੀ ਮ ਪੁਿਛਆ ਹੈ। ਬਾਕੀ ਤ ਨਫਾ-
ੱ
ੱ
ੱ
ਨਕਸਾਨ ਡਾਕਟਰ ਹੋਣ ਦੇ ਨਾਤੇ ਤੁਸ ਜਾਣਦੇ ਹੀ ਹ।”
ੋ
ੁ
“ਬਹੁਤ ੁਕਰੀਆ ਡਾਕਟਰ ਸਾਹਬ। ਲਕੀਲੀ ਸਾਡੇ ਤ ਪਿਰਵਾਰ ਕੀ, ਿਰ ਤੇਦਾਰੀਆਂ ਿਵਚ ਵੀ ਿਕਸੇ ਦੀ ਅਿਜਹੀ
ੱ
ਸੋਚ ਨਹ ਹੈ।”
ੰ
"ਇਹ ਤ ਬਹੁਤ ਚਗੀ ਗਲ ਹੈ। ਅਦਰਵਾਈਜ਼... ਥੋਡੇ ਧਰ ਤ ...” ਹਾਲ ਵੀ ਖ਼ਬਰੈ ਮੇਰੇ ਿਜਹਨ 'ਤੇ ਕੀ ਧੁਨ ਸਵਾਰ
ੱ
ੇ
ਸੀ?
ੰ
"ਹ , ਕੁਝ ਲਕ ਹੁਦੇ ਹਨ। ਐਨੀਹਾਊ, ਥ ਕਸ ਡਾਕਟਰ ਸਾਹਬ।” ਕਿਹਿਦਆਂ ਡਾ. ਅਿਮਤ ਤੇ ਮਜੂ ਚਲ ਗਏ। ਮਜੂ ਇਸ
ੋ
ੰ
ੰ
ੰ
ੇ
ਦੌਰਾਨ ਦਰਦ ਿਕਥੇ-ਿਕਥੇ ਹੈ, ਇਹ ਦਸਣ ਤ ਇਲਾਵਾ ਬਹੁਤਾ ਕੁਝ ਨਹ ਬੋਲੀ ਸੀ। ਦੋ-ਕੁ ਵਾਰੀ ਮੁਸਕਰਾਈ ਸੀ।
ੱ
ੱ
ੱ
ੱ
ੰ
ੱ
ੰ
ੱ
ੱ
ਮ ਹੈਰਾਨ, ਚੁਪ ਕੁਝ ਪਲ ਲਈ ਤ ਅਗਲਾ ਪੇ ਟ ਬੁਲਾਉਣਾ ਹੀ ਭੁਲ ਗਈ। ਹੈਰਾਨੀ ਇਸ ਗਲ ਦੀ ਿਕ ਚਾਣਚਕ ਮੈਨ ੂ
ੰ
ਕੀ ਹੋ ਿਗਆ ਸੀ? ਪਰਚੀ ਦੇਖਣ ਸਾਰ ਮੇਰੇ ਮਨ ਿਵਚ ਕ ਪੈਦਾ ਹੋ ਿਗਆ ਸੀ ਿਕ ਡਾ. ਅਿਮਤ ਜ਼ਰੂਰ ਿਲਗ ਜ ਚ ਕਰਾਉਣ
ੱ
ਆਇਆ ਹੈ ਅਤੇ ਮ ਇਹਨ ਅਿਜਹਾ ਆਇਨਾ ਿਦਖਾਵ ਗੀ ਿਕ ਯਾਦ ਰਖੇਗਾ। ਹੈਰਾਨ ਹ ਆਪਣੇ ਚਾਣਚਕ ਬਦਲ ਹੋਏ
ੱ
ੂ
ੇ
ੱ
ੰ
ਰਵਈਏ 'ਤੇ!
ੱ
ਿਜਵ ਹੈਰਾਨੀ ਤ ਉਦ ਵੀ ਬਹੁਤ ਹੋਈ ਸੀ, ਜਦ ਇਹ ਗੀਤ ਸੁਿਣਆ ਸੀ,
ੱ
ਮੁਡਾ ਜਟ ਦਾ ਨੀ ਓ ਬਲੀਏ, ਤੇਰੇ ਕਰਕੇ ਿਗਟਾਰ ਿਸਖਦਾ...
ੰ
ੱ
ੱ
‘ਰਫਲ , ਗਡਾਸੀਆਂ ਦਾ ਕ ਛਡ ਕੇ ਜਟ ਦੇ ਮੁਡੇ ਿਗਟਾਰ ਿਸਖਣ ਲਗ ਪਏ?’
ੱ
ੱ
ੰ
ੱ
ੱ
ੰ
ੰ
ੱ
ੱ
ਕੁਝ ਸਮਾਿਜਕ ਰੂੜ ੀਆਂ ਅਤੇ ਕਾਰ-ਿਵਹਾਰ ਕੀ ਸਾਡੇ ਅਚੇਤ ਿਵਚ ਐਨੀ ਡੂਘੀ ਪਠ ਬਣਾ ਚੁਕੇ ਹਨ ਿਕ ਅਸ ਚਾਹ ਕੇ
ਵੀ ਉਹਨ ਤ ਮੁਕਤ ਨਹ ਹੋ ਪਾ ਦੇ?
ਅਪੈਲ - 2022 64