Page 68 - APRIL 2022
P. 68
ੱ
ੂ
ੰ
ਸੀ ਜੋ ਐਚ.ਓ.ਡੀ ਵੀ ਸੀ। ਬੇਬੀ ਿਰਸੀਵ ਕਰਨ ਲਈ ਸੀਨੀਅਰ ਪੀਡੀਆਟ ੀ ੀਅਨ ਨ ਟੀਮ ਿਵਚ ਰਿਖਆ ਿਗਆ ਸੀ।
ਪੀ.ਜੀ.ਆਈ. ਦੀਆਂ ਚਾਰ ਸਭ ਤ ਤਜ਼ਰਬੇਕਾਰ ਅਤੇ ਕਾਬਲ ਨਰਸ ਦੀ ਚੋਣ ਕੀਤੀ ਗਈ। ਮੇਨ ਓ.ਟੀ. ਵਰਿਤਆ ਿਗਆ।
ੱ
ਉਸ ਤ ਬਾਅਦ ਜਚਾ-ਬਚਾ ਨ ਆਈ.ਸੀ.ਯੂ. ਿਵਚ ਰਿਖਆ ਿਗਆ, ਸਗ ਵੀ.ਆਈ.ਪੀ. ਰੂਮ ਿਵਚ।
ੰ
ੱ
ੱ
ੂ
ੰ
ੂ
ੰ
ਮੇਨ ਓ.ਟੀ. ਨ ਬਹੁਤ ਹੀ ਤਕਨੀਕੀ ਤਰੀਕੇ ਨਾਲ ਇਫੈਕ ਨ-ਫਰੀ ਕੀਤਾ ਿਗਆ। ਇਤਜ਼ਾਮ ਇਨ ਪੁਖ਼ਤਾ ਸਨ ਿਕ
ੰ
ੰ
ਂ
ਤੈਅ ਟੀਮ ਤ ਿਸਵਾ ਹੋਰ ਿਕਸੇ ਦੀ ਵੀ ਮੇਨ ਓ.ਟੀ. ਿਵਚ ਐਟਰੀ ਤਕ ਬੈਨ ਸੀ। ਿਜਵ ਿਕ ਅਮਰੀਕਾ ਦੇ ਰਾ ਟਪਤੀ ਲਈ
ੰ
ਇਤਜ਼ਾਮ ਕੀਤੇ ਗਏ ਹੋਣ।
ੱ
ਸਾਰੀ ਪੀ.ਜੀ.ਆਈ. ਿਵਚ ਇਹਨ ਇਤਜ਼ਾਮਾਤ ਦੀ ਚਰਚਾ ਤ ਸੀ ਹੀ, ਹੋਰ ਵੀ ਖ਼ਬ ਖੁਸਰ-ਫੁਸਰ ਸਮਾਨ ਤਰ ਚਲ
ੂ
ਰਹੀ ਸੀ। ਅਿਜਹੀਆਂ ਗਲ ਤ ਝ ਵੀ ਬਹੁਤ ਛੇਤੀ ਫੈਲਦੀਆਂ ਹਨ।
ੱ
ੰ
ਪਿਹਲੀ ਖੁਸਰ-ਫੁਸਰ ਇਹ ਿਕ ਡਾ. ਮਿਲਕ ਦੇ ਪਿਹਲ ਹੀ ਦੋ ਲੜਕੀਆਂ ਹਨ। ਛੋਟੀ ਤੀਜੀ ਅਤੇ ਵਡੀ ਪਜਵ ਿਵਚ
ੱ
ਪੜ ਦੀ ਹੈ। ਇਹ ਤੀਜਾ ਈ ੂ ਹੈ।
ੰ
ੰ
ੰ
ੱ
ੱ
ੱ
ਮੇਰੀ ਸਾਥੀ ਇਟਰਨ ਡਾ. ਸੁਨਹਾ ਦਾ ਸਵਾਲ ਸੀ, “ਅਜ-ਕਲ ਿਤਨ-ਿਤਨ ਬਚੇ? ਰਣਬੀਰ ਸਰ ਵਰਗੇ ਹਾਈਜ ਟਰੀ
ਿਕਹੜੀ ਸਦੀ ਿਵਚ ਰਿਹ ਰਹੇ ਹਨ?”
ੱ
ੱ
ਸਵਾਲ ਤ ਸਵਾਤੀ ਦਾ ਵੀ ਘਟ ਮਹਤਵਪੂਰਨ ਨਹ ਸੀ, ਜੋ ਆਪਣੇ ਆਪ ਿਵਚ ਜਵਾਬ ਵੀ ਸੀ, ਇਹ ਵੀ ਦੇਖੋ ਨਾ,
ਰਣਬੀਰ ਸਰ ਹੈ ਕਣ? ਮਤਲਬ ਜਾਤ-ਗੋਤ। ਯਾਰ, ਇਹ ਚੀਜ਼ ਵੀ ਬਹੁਤ ਕਾ ਟ ਕਰਦੀਆਂ ਨ। ਆਪਣਾ ਸਮਾਜ ਨਾ,
ੌ
ਬਹੁਤ ਹੀ ਗੁਝਲਦਾਰ ਬੁਝਾਰਤ ਹੈ, ਯੂ ਨ!”
ੰ
ਸਵਾਤੀ ਵਲ ਉਠਾਇਆ ਿਗਆ ਸਵਾਲ ਅਸਲ 'ਚ ਆਈਸਬਰਗ ਵ ਗ ਸੀ।
ੱ
ੰ
ੂ
ਹਿਰਆਣੇ ਦੇ ਸਾਰੇ ਜਾਟ ਨ ਝ ਇਕੋ ਤਕੜੀ ਿਵਚ ਨਹ ਤੋਿਲਆ ਜਾ ਸਕਦਾ। ਕਈ ਕੈਟੇਗਰੀਆਂ ਨ, ਿਜਵ ਹਰ ਿਕਤੇ
ੱ
ੰ
ੰ
ਹੁਦੀਆਂ ਨ। ਇਕ ਉਹ ਹਨ ਜੋ ਵਧੇਰੇ ਫੂ-ਫ ਨਹ ਕਰਦੇ। ਆਪਣੇ ਨਾਮ ਨਾਲ ਜਾਤ-ਗੋਤ ਵੀ ਨਹ ਲਾ ਦੇ। ਖ਼ਸੀਅਤ
ੱ
ਿਵਚ ਸਿਭਅਤਾ ਝਲਕਦੀ ਹੈ।
ੱ
ਦੂਜੇ ਉਹ ਹਨ ਜੋ ਜਾਤੀ ਹਕਾਰ ਨਾਲ ਭਰੇ ਹੁਦੇ ਹਨ। ਮੌਕੇ-ਬੇਮੌਕੇ ਜਾਣ-ਬੁਝ ਕੇ ਹਿਰਆਣਵੀ ਬੋਲੀ ਬੋਲਣ ਲਗ ਜ ਦੇ
ੰ
ੱ
ੰ
ਹਨ। ਉਹਨ ਨ ਲਗਦਾ ਹੈ ਿਕ ਿਕਤੇ ਕਮਜ਼ੋਰ ਪ ਦੇ ਿਦਸੇ ਤ ਉਸ ਕਮਜ਼ੋਰੀ ਨ ਇ ਪੂਰਾ ਕਰ ਸਕਦੇ ਹ ।
ੂ
ੂ
ੱ
ੰ
ੰ
ੱ
ਹਿਰਆਣਵੀ ਇਕ ਬੋਲੀ ਹੈ। ਬੇ ਕ ਇਸ 'ਤੇ ਮਾਣ ਕੀਤਾ ਜਾ ਸਕਦਾ ਹੈ। ਬੋਲਣ ਿਵਚ ਵੀ ਕੋਈ ਹਰਜ਼ ਨਹ ਪਰ ਗਲ
ੱ
ੱ
ੰ
ਸਾਰੀ ਲਿਹਜੇ ਦੀ ਹੈ। ਉਸ ਲਿਹਜੇ ਦੀ ਜੋ ਸਾਰੀਆਂ ਦਲੀਲ ਮੁਲਤਵੀ ਕਰ ਿਦਦਾ ਹੈ।
ਡਾ. ਰਣਬੀਰ ਦੀ ਇਮੇਜ ਸਾਡੀਆਂ ਨਜ਼ਰ ਿਵਚ ਤ ਿਨ ਿਚਤ ਹੀ ਦੂਜੀ ਕੈਟੇਗਰੀ ਵਾਲੀ ਸੀ। ਸਾਹਮਣੇ ਵਾਲਾ ਵੀ ਝਟ
ੱ
ਪਿਹਚਾਣ ਜ ਦਾ ਹਿਰਆਣੇ ਕਾ ਜਾਟ।
ਹਿਰਆਣੇ ਿਵਚ ਤ ਜੋ ਿਕਸੇ ਨ ਵੈਜੀਟੇਰੀਅਨ ਤਰੀਕੇ ਨਾਲ ਮਾੜੀ ਮੋਟੀ ਗਾਲ਼ ਕਢਣੀ ਹੋਵੇ ਤ ਕਿਹ ਿਦਦੇ ਹਨ, “ਬੇਟੀ
ੰ
ੱ
ੰ
ੂ
ਕਾ ਬਾਪ।”
ੱ
ੰ
ਿਕਨਾ ਤਕਲੀਫਦੇਹ ਹੈ ਨਾ! ਤੇ ਬੁਰਾ ਵੀ ਲਗਦਾ ਹੈ ਿਕ ਬੇਟੀ ਦਾ ਬਾਪ ਹੋਣਾ ਸਾਡੇ ਸਮਾਜ ਿਵਚ ਤਾਅਨ ਵ ਗ ਿਲਆ
ਜ ਦਾ ਹੈ।
ੂ
ੰ
ਖ਼ੈਰ, ਆਈਬਰਗ ਨ ਉਲਟ-ਪੁਲਟ ਕੇ ਦੇਖਣ ਦੀਆਂ ਕੋਿ ਪੂਰੇ ਜੋਬਨ 'ਤੇ। ਸਾਰੇ ਹਸਪਤਾਲ ਿਵਚ ਹਰ ਿਕਸੇ ਦੀ
ਜ਼ਬਾਨ 'ਤੇ ਇਹੀ ਚਰਚਾ। ਿਜਸ ਿਵਚ ਮ , ਸਵਾਤੀ, ਸਪਨਾ, ਪੂਜਾ ਭਾਟੀਆ, ਸੁਨਹਾ ਯਾਨੀ ਸਾਡਾ ਸਾਰਾ ਗਰੁਪ ਐਕਿਟਵ
ੁ
ੱ
ਤੌਰ 'ਤੇ ਾਮਲ ਸੀ।
ਅਪੈਲ - 2022 66