Page 67 - APRIL 2022
P. 67
ੱ
ੱ
ਪਰ ਡਾ. ਅਿਮਤ ਤ ਵੀ ਇਹ ਉਮੀਦ ਿਕਥੇ ਸੀ? ਉਹ ਤ ਹਿਰਆਣੇ ਤ ਹੈ ਅਤੇ ਜਾਟ ਵੀ। ਿਜਵ ਮ ਹੁਣੇ ਉਸ 'ਤੇ ਗੁਝਾ
ੱ
ਿਜਹਾ ਿਵਅਗ ਕਿਸਆ ਸੀ, “ਥੋਡੇ ਧਰ ਤ ..ਯਾਨੀ ਥੋਡੇ ਹਿਰਆਣੇ ਿਵਚ ਤ ....।
ੰ
ੰ
ੰ
ਹਿਰਆਣਾ ਹਰ ਸਮ ਿਦਮਾਗ਼ 'ਤੇ ਛਾਇਆ ਰਿਹਦਾ ਹੈ। ਅਤਰ-ਿਵਰੋਧ ਨਾਲ ਿਘਿਰਆ ਹੋਇਆ ਹਿਰਆਣਾ। ਖੇਡ ਹੋਣ
ਜ ਿਸਿਖਆ ਜ ਕੋਈ ਹੋਰ ਫੀਲਡ, ਿਕਤੇ ਆਸਮਾਨ ਦੀਆਂ ਬੁਲਦੀਆਂ ਨ ਛੂਹ ਿਰਹਾ ਹੈ ਤ ਿਕਤੇ ਿਨਵਾਣ ਦੀ ਦਲਦਲ ਿਵਚ
ੱ
ੰ
ੰ
ੂ
ੱ
ਧਿਸਆ ਿਪਆ ਹੈ। ਿਜਥੇ ਤਰਕੀ ਦੇ ਨਵ -ਨਵ ਆਯਾਮ ਛੂਹ ਿਰਹਾ ਹੈ ਥੇ ਰਮ ਾਰ ਕਰਨ ਵਾਲੀਆਂ ਘਟਨਾਵ ਦੇ ਵੀ
ੱ
ੱ
ੰ
ਨਵ ਤ ਨਵ ਿਰਕਾਰਡ ਬਣਾ ਦਾ ਰਿਹਦਾ ਹੈ।
ੰ
ੇ
ੰ
ਖਾਪ ਪਚਾਇਤ ਿਵਚ ਪ ੇਮੀ ਜੋਿੜਆ ਿਜ਼ਦਗੀ ਅਤੇ ਮੌਤ ਦੇ ਫੈਸਲ। ਔਨਰ ਿਕਿਲਗ ਭਾਵ ਇਜ਼ਤ ਦੇ ਨ 'ਤੇ ਕਤਲ ਤ
ੱ
ੰ
ੰ
ਹਿਰਆਣੇ ਦੀ ਪਿਹਚਾਣ ਬਣ ਕੇ ਰਿਹ ਗਏ ਹਨ। ਕੁੜੀ ਦਾ ਬਾਪ ਹੋਣ ਦਾ ਅਿਹਸਾਸ ਹੀ ਮੋਢੇ ਝੁਕਾ ਿਦਦਾ ਹੈ, ਿਜਵ ਿਕ
ੰ
ੱ
ਮੋਿਢਆਂ 'ਤੇ ਮਣ ਮੂਹੀ ਬੋਝ ਬਨ ਿਦਤਾ ਿਗਆ ਹੋਵੇ।
ੰ
ੰ
ਕੁੜੀ ਵਾਲਾ ਚਗਾ ਭਲਾ ਪਿਰਵਾਰ ਵੀ ਖੁਦ ਨ ਕਮਜ਼ੋਰ ਅਤੇ ਅਸੁਰਿਖਅਤ ਮਿਹਸੂਸ ਕਰਨ ਲਗਦਾ ਹੈ। ਹਰ ਪਲ ਭੈਅ
ੱ
ੰ
ੂ
ੂ
ੱ
ਦੇ ਸਾਏ ਹੇਠ ਿਜ ਦਾ ਹੈ। ਕਈ ਵਾਰੀ ਤ ਖਾਪ ਪਚਾਇਤ ਿਵਚ ਅਨਪੜ ਦਿਕਆਨਸ ਬੁਿਢਆਂ ਦੇ ਗੁੜਗੁੜਾ ਦੇ ਹੁਿਕਆਂ
ੰ
ੱ
ਂ
ੰ
ੰ
ੰ
ਦੇ ਧੂਏ ਿਵਚ ਤਸਵੀਰ ਇਨੀ ਧੁਦਲੀ ਹੋ ਜ ਦੀ ਹੈ ਿਕ... ਿਸਰਫ ਉਹਨ ਫ਼ਰਮਾਨ ਸੁਣਾ ਦੇ ਬੁਿਢਆਂ ਦੀਆਂ ਪਗੜੀਆਂ ਦੇ
ੱ
ੰ
ੰ
ੇ
ਹਵਾ ਿਵਚ ਲਿਹਰਾ ਦੇ ਤੁਰਲ ਹੀ ਨਜ਼ਰ ਆ ਦੇ ਹਨ। ਬਾਕੀ ਸਭ ਧੂਆਂ-ਧੂਆਂ।
ੂ
ੰ
ਅਸ ਉਹਨ ਤੁਰਿਲਆਂ ਨ ‘ਖਾਪੀ ਤੁਰਲ’ ਿਕਹਾ ਕਰਦੀਆਂ ਸੀ। ਜਦ ਮ ਪੀ.ਜੀ.ਆਈ. ਰੋਹਤਕ ਿਵਚ
ੱ
ੇ
ਐਮ.ਬੀ.ਬੀ.ਐਸ. ਦੀ ਇਟਰਨਿ ਪ ਕਰ ਰਹੀ ਸੀ, ਅਕਸਰ ਦੇਖਦੀਆਂ, ਅਖ਼ਬਾਰ ਦੇ ਲਕਲ ਪੇਜ ਅਿਜਹੀਆਂ ਖ਼ਬਰ
ੋ
ੰ
ੋ
ੰ
ੂ
ੰ
ੰ
ੱ
ਨਾਲ ਭਰੇ ਪਏ ਹੁਦੇ। ਬਹੁਤ ਹੀ ਅਜੀਬੋਗਰੀਬ ਹਾਲਾਤ। ਕਿਹਣ ਨ ਭਾਵ ਪੂਰੀ ਖ਼ਾਪ ਦੇ ਤਮਾਮ ਿਪਡ ਦੇ ਲਕ ਆਪਸ ਿਵਚ
ੱ
ੋ
ੱ
ੱ
ੰ
ੰ
ਭੈਣ-ਭਰਾ ਮਨ ਜ ਦੇ ਸੀ। ਇਕ ਖ਼ਾਸ ਖਾਪ ਦੇ ਚੌਵੀ-ਚੌਵੀ, ਛਤੀ-ਛਤੀ ਿਪਡ ਦੇ ਲਕ ਦਾ ਆਪਸ ਿਵਚ ਿਸਰਫ਼ ਇਕ ਹੀ
ਿਰ ਤਾ-ਭਾਈਚਾਰਾ। ਿਫਰ ਵੀ ਬਲਾਤਕਾਰ, ਗ ਗ ਰੇਪ, ਲੜਾਈ-ਦਿਗਆਂ ਦੀਆਂ ਘਟਨਾਵ ਸਮਝ ਤ ਪਰ ੇ ਸਨ। ਪ ੇਮ-
ੰ
ੰ
ੇ
ੂ
ੱ
ੰ
ਿਵਆਹ ਦੇ ਮਾਮਲ ਿਵਚ ਔਨਰ ਿਕਿਲਗ ਤ ਸਮਝ ਲਓ ਵਟ 'ਤੇ ਹੀ ਪਈ ਹੁਦੀ ਸੀ। ਬੇਟੀ ਨ ਬੇਟੀ ਨਹ , ਖਾਨਦਾਨ ਦੀ
ੰ
ੱ
ੱ
ਿਸਰਫ ਇਜ਼ਤ ਜੋ ਸਮਿਝਆ ਜ ਦੈ।
ੋ
ੰ
ਥ ਦੀ ਲਕਲ ਮੇਰੀ ਇਕ ਕੁਲੀਗ ਨ ਦਿਸਆ ਸੀ ਿਕ ਇਸ ਤਰ ਿਲਗ ਅਨਪਾਤ ਦਾ ਫ਼ਰਕ ਤ ਵਧਦਾ ਜਾ ਹੀ ਿਰਹਾ
ੁ
ੱ
ੰ
ਹੈ, ਕਈ ਹੋਰ ਸਮਿਸਆਵ ਵੀ ਪੈਦਾ ਹੋ ਰਹੀਆਂ ਹਨ। ਿਕਸੇ ਇਕ ਖਾਪ ਦੇ ਿਪਡ ਿਵਚ ਪੜ ਾਈ ਦਾ ਰੁਝਾਨ ਬਹੁਤ ਚਗਾ ਤ
ੱ
ੰ
ੰ
ੰ
ੰ
ਿਕਸੇ ਦੂਜੀ ਖਾਪ ਦੇ ਿਪਡ ਿਵਚ ਪੜ ਾਈ ਆਿਦ ਦਾ ਹਾਲ ਬੁਰਾ ਵੀ ਹੁਦਾ ਹੈ। ਅਿਜਹੇ ਹਾਲਾਤ ਿਵਚ ਮੁਿਡਆਂ ਦੇ ਿਰ ਤੇ ਤ
ੱ
ੱ
ੰ
ਖ਼ੈਰ, ਦੂਜੀਆਂ ਖਾਪ ਦੇ ਿਪਡ ਦੀਆਂ ਘਟ ਪੜ ੀਆਂ-ਿਲਖੀਆਂ ਕੁੜੀਆਂ ਨਾਲ ਵੀ ਹੋ ਜ ਦੇ ਸੀ ਪਰ ਸਮਿਸਆ ਵਧ ਪੜ ੀਆਂ-
ੱ
ੱ
ੰ
ਿਲਖੀਆਂ ਕੁੜੀਆਂ ਦੀ ਆ ਦੀ ਸੀ। ਬੇਮੇਲ ਿਰ ਤਾ ਿਕਵ ਹੋਵੇ? ਸੋ ਕਈ ਲਕ ਤ ਇਹੀ ਚਾਹੁਦੇ ਿਕ ਕੁੜੀਆਂ ਵਧ ਨਾ ਪੜ ਨ
ੋ
ਜ ਕੁੜੀਆਂ ਪੈਦਾ ਹੀ ਨਾ ਹੋਣ।
ੋ
ਹੋਰ ਵੀ ਖ਼ਬਰੇ ਕੀ-ਕੀ ਸਮਿਸਆਵ ਲਕਲ ਸਮਾਜ ਦੀਆਂ ਰਹੀਆਂ ਹੋਣੀਆਂ ਿਕ ਅਖ਼ਬਾਰ ਨਾਜਾਇਜ਼ ਮੋਬਾਇਲ-
ੱ
ੱ
ੰ
ਅਲਟ ਾਸਾ ਡ-ਵੈਨ ਅਤੇ ਐਮ.ਟੀ.ਪੀ. ਿਕਟ ਫੜ ੀਆਂ ਜਾਣ ਦੀਆਂ ਖ਼ਬਰ ਨਾਲ ਰੋਜ਼ਾਨਾ ਭਰੇ ਪਏ ਹੁਦੇ। ਥੇ ਤ ਇਹ
ੰ
ੱ
ਜੁਮਲਾ ਆਮ ਹੀ ਚਲਦਾ ਸੀ ਿਕ ਿਜਥੇ ਿਲਿਖਆ ਹੋਵੇ, ‘ਯਹ ਿਲਗ ਜ ਚ ਨਹ ਕੀ ਜਾਤੀ,' ਥੇ ਜ਼ਰੂਰ ਕੀਤੀ ਜ ਦੀ ਹੈ।
ੱ
ੰ
ੰ
ਇਕਦਮ ਡਾ. ਰਣਬੀਰ ਮਿਲਕ ਯਾਦ ਆ ਗਏ। ਔਰਥੋ ਦੇ ਮਨ ਪਰਮੈਨ ਡਾਕਟਰ ਉਹ ਪ ਸਗ ਿਕਵ ਭੁਲ ਸਕਦੀ ਹ । ਉਹਨ
ੱ
ਦੀ ਘਰਵਾਲੀ ਦੀ ਿਡਲੀਵਰੀ ਸੀ। ਪਲ ਡ ਿਡਲੀਵਰੀ।
ੰ
ਿਡਲੀਵਰੀ ਲਈ ਚਗੇ-ਚਗੇ ਡਾਕਟਰ ਦੀ ਟੀਮ ਬਣਾਈ ਗਈ ਸੀ। ਗਾਇਨੀ ਦੀ ਸੀਨੀਅਰ ਮਸਟ ਡਾਕਟਰ ਟੀਮ ਿਵਚ
ੋ
ੰ
ਅਪੈਲ - 2022 65