Page 72 - APRIL 2022
P. 72

ਤੇਜੋ

                                                                               ੰ
                                                                              ਇਜੀ. ਡੀ.ਐਮ. ਿਸਘ
                                                                                             ੰ
              ਤੇਜੋ ਭਾਬੀ, ਿਦਲੀ ਦੀ ਕੁੜੀ ਿਵਆਹ ਕੇ ਜਲਧਰ ਆ ਵਸੀ। ਬੜੇ ਚਗੇ ਪਿਰਵਾਰ ਦੀ ਨਹ ਬਣੀ। ਐਸੇ ਪਿਰਵਾਰ ਦੀ ਿਕ
                                                            ੰ
                         ੱ
                                             ੰ
                                                                          ੂ
                                                                         ੰ
                                          ੰ
                                                                                           ੰ
                                                                                           ੂ
                                 ੇ
                                             ੰ
                                                  ੰ
                                                   ੂ
                                                ੰ
                                                 ੂ
            ਿਜਹੜੇ ਆਪਣੇ ਘਰ ਹੋਣ ਵਾਲ ਹਰ ਲਾਹੇਵਦ ਕਮ ਨ ਨਹ ਦੇ ਕਦਮ ਘਰ 'ਚ ਪੈਣ ਕਰਕੇ ਹੋਇਆ ਗਰਦਾਨ ਕੇ ਨਹ ਦੀ
                             ੁ
            ਸਰਾਹਨਾ ਕਰਦੇ। ਪਰ ਖ਼ਦਾ ਦੀ ਕੁਦਰਤ ਦੇਖੋ, ਤੇਜੋ ਭਾਬੀ ਦੇ ਮਥੇ ਦਾ ਤੇਜ਼ ਤ   ਾਇਦ ਸਹੁਰੇ ਘਰ ਦੇ ਜੀਆਂ ਦੀ ਆਪਣੀ
                                                        ੱ
                                                        ੱ
                                         ੰ
            ਕਲਪਨਾ ਹੀ ਸੀ। ਹ , ਿਜ -ਿਜ  ਸਮ  ਲਘਦਾ ਿਗਆ, ਇਹ ਗਲ ਸੌਿਖਆਂ ਹੀ ਕਹੀ ਜਾ ਸਕਦੀ ਸੀ ਿਕ ਦਾਨਾ-ਪਨ ਜ
                                                                                        ੂ
            ਖ਼ਾਨਦਾਨੀ ਹੋਣ ਦੀ ਗਲ ਤ  ਕੋਈ ਹੈ ਨਹ , ਪਰ ਤੇਜੋ ਅਸਲੀਅਤ ਿਵਚ ਬੜੀ ਤੇਜ਼ ਤੇ ਖ਼ਦਗਰਜ਼ ਹੈ। ਬਈ ਉਹਨ ਿਸਰਫ਼ ਤੇ
                          ੱ
                                                                       ੁ
                                                                                       ੰ
                                                                      ੈ
            ਿਸਰਫ਼ ਆਪਣੇ ਨਾਲ ਮਤਲਬ ਐ। ਜੇ ਉਸਨ ਆਪਣੀ ਅਕਲ ਦੇ ਮੁਤਾਿਬਕ ਕੁਝ ਲਣ ਦਾ ਿਵਚਾਰ ਆ ਿਗਆ ਠੀਕ ਜ
                                          ੰ
                                           ੂ
                                                                             ੈ
                                        ੱ
            ਗ਼ਲਤ, ਤ  ਜੋਕ  ਦੀ ਤਰ   ਿਦਨ-ਰਾਤ ਿਪਛੇ ਪੈ ਕੇ ਉਹਨ ਆਪਣੀ ਸੋਚ ਨ ਅਮਲੀ ਜਾਮਾ ਪਵਾ ਲਣਾ, ਉਹ  ੈਅ ਲ ਹੀ ਲਣੀ
                                                                                             ੈ
                                                             ੰ

                                                              ੂ
                                                                                         ੈ
            ਐ।
                                                                            ੰ
                                                          ੱ
               ਕੋਈ ਦੋ ਿਤਨ ਸਾਲ  ਬਾਅਦ ਬਚੇ ਹੋ ਗਏ ਤ  ਿਫਰ, ਇਕਠ ਵਡੇ ਪਿਰਵਾਰ ਿਵਚ ਤੇਜੋ ਨ ਿਸਰਫ਼ ਆਪਣਾ ਤੇ ਆਪਣੇ
                                                      ੱ
                                    ੱ

                                                                            ੂ
                      ੰ
            ਬਿਚਆਂ ਦਾ ਿਫ਼ਕਰ ਹੁਦਾ। ਜੇ ਉਹ ਆਪ ਿਬਮਾਰ ਹੋਵੇ ਤੇ ਡਾਕਟਰ ਕੋਈ ਟੈ ਸਟ ਜ  ਦਵਾਈ ਦਸ ਦੇਵੇ, ਬਸ ਤੇਜੋ ਨ ਕਦੇ
             ੱ
                                                                             ੱ
                                                                                            ੂ
                           ੰ
                                                                                           ੰ
                                                ੇ
                                                  ੈ

            ਨਹ  ਭੁਲਦਾ ਿਕ ਉਸਨ ਿਕਹੜੀ ਦਵਾਈ ਿਕਸ ਵੇਲ ਲਣੀ ਐ। ਸੋ ਆਪਣੀ ਜਾਨ ਦਾ, ਆਪਣੇ ਖਾਣ ਦਾ, ਿਸਰਫ਼ ਆਪਣੇ
                 ੱ
                                                            ੂ
                                         ੰ
                                                           ੰ
                                     ੰ
             ੱ
            ਬਿਚਆਂ ਦੇ ਖਾਣ ਬਾਰੇ ਬੜੀ ਹੀ ਚੇਤਨ ਹੁਦੀ, ਬਾਕੀ ਿਕਸੇ ਦੀ ਉਹਨ ਅਸਲ 'ਚ ਪਰਵਾਹ ਿਬਲਕੁਲ ਨਹ , ਹ  ਿਦਖਾਵਾ
            ਭਾਵ  ਕਰੀ ਜਾਵੇ।
                                           ੰ
               ਸਾਰੀ ਿਜ਼ਦਗੀ ਇਵ  ਹੀ ਟਪਾ ਿਦਤੀ, ਿਜ਼ਦਗੀ ਦੇ 20/30 ਸਾਲ। ਉਸ ਦੀਆਂ ਇਹ ਹਰਕਤ  ਿਰ ਤੇਦਾਰੀਆਂ 'ਚ
                                      ੱ
                     ੰ
                                                                            ੱ
            ਪੂਰੀਆਂ ਮ ਹੂਰ ਸਨ। ਿਕ ਿਕ ਇਕ ਨਹ  ਦੋ, ਦੋ ਨਹ  ਚਾਰ ਵਾਰੀਆਂ ਬਾਅਦ ਤ  ਪਤਾ ਹੀ ਲਗ ਜ ਦੈ। ਿਕਸੇ ਆਏ ਗਏ ਨ  ੂ
                                                                                               ੰ
                                   ੱ
                                                                 ੰ
                                                                                         ੱ
                     ੱ
                                                                                               ੇ
                                                                              ੱ
            ਟਾਲ ਜਾਓ, ਪੁਛੋ ਿਗਛੋ ਨਾ ਤੇ ਕੋਈ ਭਲਾ ਜਾਏਗਾ ਿਕ  ਤੁਹਾਡੇ ਘਰ। ਜ ਦਾ ਬਦਾ  ਥੇ ਹੀ ਹੈ, ਿਜਥੇ ਕੋਈ ਿਖੜੇ ਮਥੇ ਿਮਲ,
                         ੱ
                                                        ੰ
                                                                        ੇ
            ਿਵ ਵਾਸ  ਹੋਵੇ,  ਨਹ   ਤੇ  ਕੋਈ  ਨਹ   ਜ ਦਾ।  ਹਰਿਦਆਲ  ਿਸਘ,  ਉਹਦੇ  ਘਰ  ਵਾਲ  ਦਾ  ਦੂਰ   ਮਾਸੜ  ਲਗਦਾ  ਸੀ,
                                                                                        ੱ
                                           ੱ
            ਹੈ ਡਮਾਸਟਰ ਿਰਟਾਇਰਡ ਸੀ ਤੇ ਉਸਦਾ ਇਕੋ ਇਕ ਬੇਟਾ ਅਮਰੀਕਾ 'ਚ ਡਾਕਟਰ ਸੀ। ਸਾਫ਼ ਿਦਲ ਇਨਸਾਨ ਸੀ ਤੇ
                                                                                              ੱ
                                                                       ੰ
                                       ੱ
            ਜੁਰਅਤ ਵਾਲਾ ਸੀ। ਸਾਰੇ ਘਰ ਦੇ ਹੋਰ ਪੁਤਰ-ਨਹ  ਵਧੀਆ ਸਨ, ਪਰ ਤੇਜੋ ਭਾਬੀ ਉਹਨ ਇਸ ਘਰ 'ਚ ਿਬਲਕੁਲ ਨਾ-ਿਫਟ
                                                                        ੂ
                                            ੰ
                                            ੂ
                                                                 ੰ
                                                             ੱ
                                                                      ੋ
                                                                            ੰ
                                                           ੇ
                                                   ੰ
                                ੰ
            ਜਾਪਦੀ ਤੇ ਕਈ ਵੇਰ  ਉਹ ਸਕੇਤਕ ਤੌਰ ’ਤੇ ਕਿਹ ਵੀ ਿਦਦਾ ਤੇ ਨਾਲ ਹਸ ਿਦਦਾ। ਲਕਲ ਰਿਹਦਾ ਸੀ, ਅਕਸਰ ਆ ਦਾ-
            ਜ ਦਾ ਰਿਹਦਾ ਸੀ ਪਰ ਕੋਈ ਕੁਝ ਵੀ ਕਹੇ, ਤੇਜੋ ਭਾਬੀ ’ਤੇ ਕੋਈ ਅਸਰ ਨਹ  ਸੀ। ਉਹ ਟਸ ਤ  ਮਸ ਨਹ  ਸੀ ਹੁਦੀ ਆਪਣੀ
                                                                        ੱ
                                                                             ੱ
                                                                                       ੰ
                   ੰ
            ਸੋਚ ਤ । ਉਹਨ ਤਣੀ ਨਹ  ਛੁਹਾਣੀ, ਖ਼ਾਲੀ ਗਲ  ਨਾਲ ਹੀ ਸਾਰ ਦੇਣੈ। ਜੇ ਉਸ ਤ  ਬਾਅਦ ਕੋਈ ਨਾ ਸਮਝੇ ਤੇ ਉਹਨ ਆਪ
                                           ੱ


                                                                                          ੱ
            ਿਤਆਰ ਹੋਣ ਲਗ ਜਾਣੈ ਿਕ ਸਾਡਾ ਤ  ਫਲਾਣੀ ਜਗ ਾ ਜਾਣ ਦਾ ਪ ੋਗਰਾਮ ਐ। ਬਦਾ ਆਪੇ ਹੀ  ਰਮ ਨਾਲ ਕਿਹਣ ਲਗ ਪ ਦ  ੈ
                                                                 ੰ
                      ੱ
                          ੱ
            ਿਕ ਅਸ  ਤ  ਆਪ ਿਕਧਰੇ ਜਾਣੈ ਤੇ  ਠ ਪ ਦ। ੈ
               ਇਕ ਵਾਰੀ ਹੈਰਾਨੀ ਜ਼ਰੂਰ ਹੋਈ ਹਰਿਦਆਲ ਿਸਘ ਜੀ ਨ, ਚਾਹੇ ਥੋੜ ੀ ਦੇਰ ਲਈ ਹੀ ਿਕ ਉਹ ਤੇਜੋ ਦੇ ਸਹੁਰੇ ਨ ਿਕਸੇ
                                                      ੰ
                                                                                           ੰ
                                                      ੂ
                                                ੰ
                                                                                           ੂ
             ੰ
                                      ੰ
            ਕਮ ਿਮਲਣ ਆਏ ਬੈਠ ਸਨ ਿਕ ਤੇਜੋ ਨ ਿਕਸੇ ਦਾ ਫ਼ੋਨ ਆਇਆ ਤੇ ਗਲ ਕਰਨ ਵਾਲ ਨ ਇਹ ਕਿਹ ਰਹੀ ਸੀ ਿਕ ਜੇ ਉਹ
                                                                        ੰ
                                                            ੱ

                                                                       ੇ
                                                                         ੂ
                                       ੂ
                                                                                 ੱ
            ਜਲਧਰ ਆ ਹੀ ਰਹੀ ਹੈ ਤ  ਦੋ-ਿਤਨ ਿਦਨ ਉਹਦੇ ਕੋਲ ਜ਼ਰੂਰ ਰਿਹ ਕੇ ਜਾਵੇ। ਫ਼ੋਨ ਰਖਿਦਆਂ ਪਤਾ ਲਗਾ ਿਕ ਫ਼ੋਨ ਉਹਦੀ
                                   ੰ
                                                                      ੱ
              ੰ
                                                  ੰ
                       ੰ
                                                  ੂ
            ਮਾਸੀ ਦੀ ਕੁੜੀ  ਮੀ ਦਾ ਸੀ ਤੇ ਉਹ ਆ ਦੇ  ਨੀਵਾਰ ਨ ਤੇਜੋ ਕੋਲ ਦੋ ਿਦਨ ਵਾਸਤੇ ਰਿਹਣ ਆਵੇਗੀ।
               ਤੇਜੋ ਨ ਦਿਸਆ ਿਕ  ਮੀ ਨਾਲ ਉਹਦਾ ਬਚਪਨ ਤ  ਹੀ ਬੜਾ ਿਪਆਰ ਹੈ। ਹਰਿਦਆਲ ਿਸਘ ਚਲਾ ਿਗਆ ਪਰ ਉਹਨ   ੂ
                                                                                               ੰ
                                                                            ੰ
                              ੰ

                     ੱ
                                                                                           ੂ
                            ੂ
                           ੰ
                                                              ੰ

                       ੰ
                                                                                          ੰ
            ਉਤਸੁਕਤਾ ਸੀ  ਮੀ ਨ ਿਮਲਣ ਦੀ, ਦੇਖਣ ਦੀ। ਉਹ ਸੋਚ ਿਰਹਾ ਸੀ ਿਕ ਇਨ ਵਰ ੇ ਹੋ ਗਏ ਤੇਜੋ ਨ ਿਵਆਹ ਕੇ ਆਏ ਨ, ਇਹ
                                                                             ੰ
                                                                              ੂ

                                                ਅਪੈਲ - 2022                                 70
   67   68   69   70   71   72   73   74   75   76   77