Page 70 - APRIL 2022
P. 70
ਂ
ੰ
ੋ
ਦਸ ਰਹੇ ਸੀ ਿਕ ਬਸ ਜੀ ਿਕਆ ਬਤਾਏ, ਮੈਡਮ ਤ ਐਕਸੀਡ ਟਲੀ ਪ ੈਗਨਟ ਹੋ ਗਈ... ਫੇਰ ਕਿਹਦੇ, ਚਲ ਜੀ ਜੋ ਕੁਦਰਤ ਨ ੂ
ੱ
ੰ
ੂ
ਮਨਜ਼ਰ..।”
ੰ
ੱ
ੂ
ੰ
ੰ
ਂ
"ਕਣ ਮਨ ਲਊ ਮੈਮ ਇਹਨ ਗਲ ਨ? ਪਰਮਾਤਮਾ ਦੀਆ, ਕੁਦਰਤ ਦੀਆਂ ਦੋਖੋ ਿਕਨੀਆਂ ਗਲ ਕਰਦੇ ਨ।” ਮੈਨ ੂ
ੰ
ੱ
ੌ
ੱ
ੱ
ੈ
ੰ
ੱ
ਡਾਕਟਰ ਰਣਬੀਰ 'ਤੇ ਬਹੁਤ ਗੁਸਾ ਆ ਿਰਹਾ ਸੀ ਅਤੇ ਸਾਰਾ ਗੁਸਾ ਿਜਵ ਮ ਹੁਣੇ ਹੀ ਕਢ ਲਣਾ ਚਾਹੁਦੀ ਸ ।
ੱ
ਫਾਈਲ ਪੂਰੀਆਂ ਕਰਨ ਲਈ ਡਾ. ਆਰਤੀ ਦੀ ਕਲਮ ਫਟਾਫਟ ਚਲ ਰਹੀ ਸੀ। ਕੁਝ ਯਾਦ ਕਰਿਦਆਂ ਉਹ ਬੋਲੀ, “ਸਾਡੇ
ੰ
ਗਵ ਢ ’ਚ ਬਲਜੀਤ ਅਕਲ ਹੁਦੇ ਸੀ। ਉਹਨ ਦੀਆਂ ਦੋ ਕੁੜੀਆਂ ਸਨ। ਉਹ ਮੈਨ ਬਹੁਤ ਚਗੀਆਂ ਲਗਦੀਆਂ ਸੀ। ਰੋਜ਼ਾਨਾ
ੂ
ੰ
ੰ
ੰ
ੱ
ੱ
ਾਮੀ ਹੋਮ ਵਰਕ ਦਾ ਕੁਝ ਪੁਛਣ ਬਹਾਨ ਸਾਡੇ ਘਰ ਆ ਜ ਦੀਆਂ ਅਤੇ ਿਕਤਾਬ-ਕਾਪੀ ਰਖ ਕੇ ਖੂਬ ਖੇਡਦੀਆਂ। ਆਪਣੇ ਘਰ
ੱ
'ਚ ਉਹਨ ਦਾ ਖੇਡਣਾ ਲਗਭਗ ਮਨ ਹੀ ਸੀ। ਸਗ ਗਲ-ਗਲ 'ਤੇ ਡ ਟ ਪ ਦੀ ਰਿਹਦੀ ਸੀ। ਆਟੀ ਦਾ ਚਾਰ ਵਾਰ ਅਬੌਰ ਨ
ੰ
ਂ
ੱ
ੂ
ਹੋਇਆ। ਹਰ ਵਾਰ ਹਸਪਤਾਲ ਤ ਪਰਤ ਕੇ ਉਹ ਆਪਣੀ ਗਾਥਾ ਮੇਰੀ ਮਮੀ ਨ ਦਸਦੀ ਹੁਦੀ ਸੀ। ਮ ਬਚੀਆਂ ਨ ਟ ਹਦੀ ਤ
ੰ
ੱ
ੱ
ੰ
ੂ
ੰ
ੰ
ੰ
ਉਹ ਦਸਦੀਆਂ ਿਕ ਮਮਾ ਉਹਨ ਨ ਅਰਦਾਸ ਕਰਨ ਲਈ ਕਿਹਦੀ ਹੈ ਤ ਿਕ ਉਹਨ ਦੇ ਖੇਡਣ ਲਈ ਉਹਨ ਦੇ ਘਰ ਇਕ
ੂ
ੰ
ੱ
ੰ
ੱ
ੂ
ੱ
ੁ
ਕਾਕਾ ਆਵੇ। ਆਖਰ ਜਦ ਮੁਡਾ ਹੋਇਆ ਤ ਆਂਟੀ ਨ ਿਪਛਲ ਸਾਰੇ ਦੁਖ ਭੁਲ ਗਏ ਅਤੇ ਉਹਨ ਨ ਖ਼ਦ ਖ਼ ਹੋ ਕੇ ਦਿਸਆ
ੰ
ੰ
ੇ
ੁ
ੱ
ੱ
ੱ
ੌ
ੱ
ਸੀ ਿਕ ਕੁਲ ਸਤਵ ਚ ਸ ਿਵਚ ਵਾਿਹਗੁਰੂ ਨ ਕੁੜੀਆਂ ਦੇ ਖੇਡਣ ਲਈ ਕਾਕੇ ਦੀ ਦਾਤ ਬਖ਼ ੀ ਹੈ। ਵਡੀ ਕੁੜੀ ਉਦ ਨਵ ਿਵਚ
ੱ
ੱ
ੰ
ਸੀ ਅਤੇ ਸਕੂਲ ਦੀ ਹਾਕੀ ਟੀਮ ਿਵਚ ਖੇਡਦੀ ਹੁਦੀ ਸੀ।”
ੱ
ੱ
ਿ ਫਟ ਖ਼ਤਮ ਹੋਣ ਤ ਬਾਅਦ ਜਦ ਮ ਹੋਸਟਲ ਵਲ ਜਾ ਰਹੀ ਸੀ, ਗੈਲਰੀ ਿਵਚ ਦੋ ਨਰਸ ਵਡਾ ਸਾਰਾ ਡਬਾ ਚੁਕੀ
ੱ
ੱ
ੱ
ੱ
ਬਰਫੀ ਵਡਦੀਆਂ ਿਮਲੀਆਂ।
ੰ
ੱ
ੂ
ਮੈਨ ਦੇਖ ਕੇ ਕਿਹਦੀਆਂ, “ਡਾਕਟਰ ਸਾਬ , ਮੂਹ ਿਮਠਾ ਕਰੋ, ਡਾ. ਰਣਬੀਰ ਦੇ ਜੁਆਕ ਹੋਇਐ।”
ੰ
ੰ
ੰ
ਮ ਬਰਫ਼ੀ ਵਲ ਦੇਖੇ ਿਬਨ ਹੀ ਪੁਿਛਆ, “ਕੀ ਹੋਇਆ?”
ੱ
ੱ
ੂ
“ਪਤਾ ਨਹ । ਸਾਨ ਿਕਹੜਾ ਿਕਸੇ ਨ ਧਰ ਜਾਣ ਿਦਤੈ। ਬਸ ਡਬਾ ਆਇਐ ਸਾਡੇ ਕੋਲ ਤ ।”
ੱ
ੰ
ੱ
ਦੋਵ ਨਰਸ ਖੁ । ਬਰਫੀ ਵਡੀ ਵੀ ਜਾਣ ਤੇ ਖਾਈ ਵੀ ਜਾਣ।
ੰ
ੰ
ੂ
ੱ
ੱ
ੱ
ੰ
ੱ
ੱ
ਮੇਰੇ ਮਨ ਿਵਚ ਆਇਆ ਡਬੇ ਨ ਪੁਠ ਹਥ ਨਾਲ ਦੂਰ ਵਗਾਹ ਕੇ ਮਾਰ , ਿਜਵ ਿਫ਼ਲਮ ਿਵਚ ਕਰਦੇ ਹੁਦੇ ਨ। ਪਰ ਮ ਤ
ਬਰਫ਼ੀ ਲਣ ਤ ਵੀ ਮਨ ਨਹ ਕਰ ਸਕਦੀ ਸੀ। ਮੈਨ ਪਤਾ ਹੈ, ਇਹ ਿਕਨੀਆਂ ਚੁਗਲਖੌਰ ਹੁਦੀਆਂ ਨ। ਹੁਣੇ ਗਲ ਫੈਲਾ
ੰ
ੰ
ੂ
ੱ
ੰ
ੈ
ੰ
ਦੇਣਗੀਆਂ, ਫਲਾਣੀ ਇਟਰਨ ਨ ਬਰਫ਼ੀ ਨਹ ਲਈ...।
ੱ
ੰ
ੱ
ਸੋ ਮ ਚੁਪਚਾਪ ਇਕ ਪੀਸ ਚੁਕ ਿਲਆ ਅਤੇ ਹਸਪਤਾਲ 'ਚ ਬਾਹਰ ਆ ਗਈ। ਬਰਫ਼ੀ ਦਾ ਟੁਕੜਾ ਮੂਹ ਿਵਚ ਪਾਉਣ ਨ ੂ
ੱ
ੰ
ੱ
ੱ
ੱ
ਮਨ ਨਹ ਕੀਤਾ। ਸੜਕ ਕਢੇ ਲਗੀ ਹੈ ਜ ਿਵਚ ਸੁਟ ਿਦਤਾ।
ੰ
ੱ
ੱ
ੇ
ਅਗਲ ਿਦਨ ਜਦ ਅਸ ਹੋਸਟਲ 'ਚ ਿਨਕਲੀਆਂ, ਇਹੀ ਚਰਚਾ ਫੇਰ ਚਲ ਪਈ, ਪਤਾ ਚਿਲਆ ਕੁਝ, ਡਾ. ਰਣਬੀਰ ਦੇ
ੱ
ਕੀ ਹੋਇਆ?"
ੂ
ੰ
ਿਕਸੇ ਨ ਵੀ ਪਤਾ ਨਹ ਸੀ।
ੰ
ਸਪਨਾ ਬੋਲੀ, “ਜੋ ਹੋਣਾ ਸੀ, ਪਤਾ ਹੀ ਹੈ। ਬਰਫੀ ਵਡ ਤ ਰਹੇ ਸੀ। ਮ ਤ ਲਈ ਵੀ ਨਹ । ਹੁਣ ਵੀ ਿਜਨ ਿਦਨ ਇਹ
ੰ
ਪਾਰਟੀਆਂ ਚਲਣਗੀਆਂ, ਆਪ ਤ ਫਾਸਟ ਰਖ ਗੇ। ਦੋਗਲਪਨ ਦੀ ਵੀ ਕੋਈ ਹਦ ਹੁਦੀ ਹੈ ਿਕ ਨਾ?"
ੱ
ੱ
ੱ
ੰ
ੇ
ੰ
ੰ
ੱ
ੇ
ਸਪਨਾ ਇਸ ਐਪੀਸੋਡ ਤ ਕਾਫੀ ਨਾਰਾਜ਼ ਸੀ। ਜੋ ਵੀ ਉਸ ਦੇ ਮਨ ਿਵਚ ਹੋਵੇ, ਉਹ ਤ ਅਗਲ ਦੇ ਮੂਹ 'ਤੇ ਹੀ ਕਿਹ ਿਦਦੀ
ਹੈ।
ੰ
ਹਸਪਤਾਲ ਿਬਲਿਡਗ ਦੇ ਗੇਟ 'ਤੇ ਨਿਲਨੀ ਿਮਲ ਗਈ ਜੋ ਇਕ ਤਜ਼ਰਬੇਕਾਰ ਅਤੇ ਕਾਬਲ ਨਰਸ ਦੇ ਤੌਰ 'ਤੇ ਉਸ ਸਮ
ਅਪੈਲ - 2022 68