Page 71 - APRIL 2022
P. 71
ੱ
ਓ.ਟੀ. ਿਵਚ ਸੀ।
ੱ
ਪੂਜਾ ਭਾਟੀਆ ਨ ਝਟ ਉਸ ਤ ਪੁਿਛਆ, "ਿਸਸਟਰ, ਿਕਆ ਹੁਆ ਡਾਕਟਰ ਰਣਬੀਰ ਕੇ?"
ੱ
ੱ
ੱ
“ਲੜਕੀ।” ਨਿਲਨੀ ਨ ਸੁਸਤ ਿਜਹੇ ਲਿਹਜੇ ਿਵਚ ਦਿਸਆ।
ੱ
“ਸਚੀ?” ਸੁਪਨਾ, ਿਜਸਨ ਆਇਦਾ ਕੁਝ ਿਦਨ ਫਾਸਟ ਰਖਣ ਦਾ ਇਰਾਦਾ ਕੀਤਾ ਹੋਇਆ ਸੀ, ਚਿਹਕ ਕੇ ਬੋਲੀ।
ੱ
ੰ
ਹੋਰ ਕੀ ਚਾਅ ਚਿੜ ਆ ਹੋਇਐ ਡਾਕ ਸਾਬ ਨ ਤ । ਸਭ ਨਾਰਮਲ ਹੋ ਿਗਐ ਨਾ।” ਕਿਹਿਦਆਂ ਨਿਲਨੀ ਅਦਰ ਚਲੀ ਗਈ।
ੂ
ੰ
ੰ
ੰ
ਅਸ ਸਾਰੀਆਂ ਥੇ ਹੀ ਿਸਰ ਜੋੜ ਕੇ ਖਾਮੋ ਖੜ ੀਆਂ ਰਿਹ ਗਈਆਂ, ਭਾਵੁਕ ਿਜਹੀਆਂ ਅਤੇ ਸਾਡੀਆਂ ਅਖ 'ਚ ਿਕਸੇ
ੱ
ੱ
ਅਨਾਮ, ਅਣਜਾਈ ਖੁ ੀ ਿਜਹੀ ਦੀ ਿਸਲ ।
ਸਾਡੇ 'ਚ ਖ਼ਬਰੈ ਕੀਹਦੇ ਮੂਹ ਿਨਕਿਲਆ, “ਹੇ ਰਬਾ। ਰਣਬੀਰ ਸਰ ਬਾਰੇ ਅਸ ਿਕਨਾ ਗ਼ਲਤ ਸੋਚਦੇ ਰਹੇ..ਸੌਰੀ ਯਾਰਾ!”
ੰ
ੰ
ੱ
ਫੇਰ ਕੁਝ ਪਲ ਸਾਡੇ ਿਵਚਾਲ ਖ਼ਾਮੋ ੀ ਪਸਰੀ ਰਹੀ। ਿਪਨ ਡ ੋਪ ਸਾਈਲਸ।
ੇ
ੱ
ੰ
ਕੁਝ ਪਲ ਦੇ ਵਕਫ਼ੇ ਮਗਰ ਸਪਨਾ ਪੂਰੇ ਜੋ ਨਾਲ ਖ਼ਾਮੋ ੀ ਭਗ ਕਰਿਦਆਂ ਠਠ ਹਿਰਆਣਵੀ ਲਿਹਜੇ ਿਵਚ ਬੋਲੀ,
ੱ
“ਭਈ ਯੇ ਡਾਕਟਰ ਰਣਬੀਰ ਤ ਘਣਾ ਬੇਟੀ ਕਾ ਬਾਪ ਿਨਕਲਯਾ!” ਅਤੇ ਅਸ ਸਾਰੀਆਂ ਠਹਾਕਾ ਮਾਰ ਕੇ ਹਸ ਪਈਆਂ।
ੱ
ੂ
ੰ
ੰ
ਸਘਣੇ ਹਨਰੇ 'ਚ ਜੁਗਨ ਦਾ ਵੀ ਕੁਝ ਤ ਮਹਤਵ ਹੁਦਾ ਹੀ ਹੈ।
ੰ
ੇ
ਸਟਾਰ ਮੋਟਰ ਵਾਲੀ ਗਲੀ, ਨੜੇ ਕਰਨ ਪੈਲਸ,
ੰ
ਅਬੇਦਕਰ ਚਕ, ਿਸਰਸਾ ਬਾਈਪਾਸ ਰੋਡ, ਏਲਨਾਬਾਦ-125102
94162-35210
ਅਪੈਲ - 2022 69