Page 77 - APRIL 2022
P. 77
ੱ
ੰ
ੰ
ਹਮੇਸ਼ ਲੜਦੀ ਰਿਹਦੀ ਹੈ। ਉਹ ਹਸਪਤਾਲ ਿਵਚ ਕਮ ਕਰਦੀ ਹੈ ਅਤੇ ਬੜੀ ਘਟੀਆ ਔਰਤ ਹੈ। ਤੁਸ ਿਫ਼ਕਰ ਨਾ ਕਰੋ, ਮ
ੂ
ੰ
ੰ
ੁ
ੱ
ੱ
ਨੀਤੂ ਨ ਸਚਾ ਿਪਆਰ ਕਰਦਾ ਹ ਅਤੇ ਵਾਅਦਾ ਕਰਦਾ ਹ ਿਕ ਸਾਰੀ ਿਜ਼ਦਗੀ ਉਸ ਦਾ ਿਖ਼ਆਲ ਰਖ ਗਾ...। ਇਸ ਨ ਖ਼
ੂ
ੰ
ੱ
ੰ
ੱ
ੂ
ਰਖਾਗ । ਮ ਨੀਤੂ ਨਾਲ ਕੋਰਟ-ਮੈਿਰਜ ਕੀਤੀ ਹੈ... ਅਸ ਤੁਹਾਨ ਤ ਨ ਦਿਸਆ.....ਅਸ ਡਰ ਗਏ ਸੀ ਿਕ ਤੁਸ ਮਨ
ਕਰ ਦੇਣਾ ਸੀ।"
ੰ
ੰ
ਉਹ ਇਹ ਸਭ ਇਕੋ ਸਾਹ ਕਿਹਦਾ-ਕਿਹਦਾ ਰੋਣਹਾਕਾ ਹੋ ਿਗਆ ਤੇ ਹਥ ਜੋੜ ਕੇ ਖੜ ਾ ਹੋ ਿਗਆ। ਸੁਿਰਦਰ ਨ ਉਸ ਵਲ
ੰ
ੱ
ੱ
ੱ
ਿਤਖੀ ਨਜ਼ਰ ਨਾਲ ਵੇਖਿਦਆਂ ਿਕਹਾ, "ਤੈਨ ਪਤਾ ਵੀ ਹੈ ਆਪਣੇ ਧਰਮ 'ਚ ਵੀ ਿਕਨਾ ਫ਼ਰਕ ਹੈ?”
ੱ
ੂ
ੰ
ੰ
ਨੀਤੂ ਨੀਵ ਪਾਈ ਬੈਠੀ ਰਹੀ ਪਰ ਿਰਆਜ਼ ਬੋਿਲਆ, "ਤੁਸ ਿਬਲਕੁਲ ਵੀ ਿਫ਼ਕਰ ਨਾ ਕਰੋ। ਮ ਆਪਣਾ ਧਰਮ ਇਸ ’ਤੇ
ੁ
ਿਬਲਕੁਲ ਨਹ ਥੋਪ ਗਾ। ਇਹ ਆਪਣੀ ਖ਼ ੀ ਨਾਲ ਆਪਣੇ ਸਾਰੇ ਤੀਜ-ਿਤਉਹਾਰ ਮਨਾ ਸਕਦੀ ਹੈ।"
ਸੁਿਰਦਰ ਇਹ ਸੁਣ ਥੋੜ ੀ ਿਜਹੀ ਤ ਹੋ ਗਈ। ਹੁਣ ਉਹ ਕਰ ਵੀ ਕੀ ਸਕਦੀ ਸੀ। ਜਦ ਆਪਣਾ ਿਸਕਾ ਹੀ ਖੋਟਾ
ੰ
ੱ
ੂ
ੰ
ੱ
ੂ
ੰ
ਿਨਕਿਲਆ ਤ ਉਹ ਿਕਸੇ ਹੋਰ ਨ ਕੀ ਦੋ ਦੇ ਸਕਦੀ ਸੀ। ਉਸਨ ਨੀਤੂ ਦੀ ਇਸ ਨਾਸਮਝੀ ’ਤੇ ਬਹੁਤ ਗ਼ੁਸਾ ਆ ਿਰਹਾ ਸੀ।
ੱ
ਕਮਰੇ ਿਵਚ ਇਕ ਡਰਾਵਨੀ ਿਜਹੀ ਚੁਪ ਪਸਰੀ ਹੋਈ ਸੀ।
ੱ
ੱ
ੰ
ੂ
ੰ
ੈ
ੂ
ੰ
ੰ
ਥੋੜ ੀ ਦੇਰ ਬਾਅਦ ਸੁਿਰਦਰ ਨ ਿਰਆਜ਼ ਨ ਿਕਹਾ, "ਤੂ ਨੀਤੂ ਨ ਆਪਣੇ ਘਰ ਿਕ ਨੀ ਲ ਕੇ ਿਗਆ।”
ੰ
ੱ
ੂ
ਿਰਆਜ਼ ਬਹੁਤ ਹੀ ਆਪਣੇਪਨ ਨਾਲ ਿਕਹਾ, "ਜੀ ਤੁਹਾਨ ਉਡੀਕ ਰਹੇ ਸੀ, ਤੁਸ ਹੁਕਮ ਕਰੋ......ਅਸ ਕਲ ਹੀ ਚਲ ੇ
ਜਾਵ ਗੇ।"
ੂ
ੇ
ੰ
ੰ
ੈ
ਅਗਲ ਿਦਨ ਸਵੇਰੇ ਹੀ ਿਰਆਜ਼ ਨੀਤੂ ਨ ਆਪਣੇ ਘਰ ਲ ਿਗਆ। ਿਰਆਜ਼ ਿਤਨ ਭਰਾਵ ਿਵਚ ਸਭ ਤ ਛੋਟਾ ਸੀ। ਉਸਦੇ
ੰ
ੱ
ੂ
ਮ -ਬਾਪ ਬਹੁਤ ਪਿਹਲ ਗੁਜ਼ਰ ਚੁਕੇ ਸੀ। ਉਸਨ ਆਪਣੇ ਦੋਹ ਭਰਾਵ ਨ ਬੁਲਾਇਆ ਹੋਇਆ ਸੀ ਅਤੇ ਨੀਤੂ ਬਾਰੇ ਸਭ
ਕੁਝ ਦਸ ਿਦਤਾ। ਨੀਤੂ ਦੇ ਜਾਣ ’ਤੇ ਘਰ ਿਵਚ ਮਹ ਭਾਰਤ ੁਰੂ ਹੋ ਗਈ। ਉਸਦੇ ਭਰਾਵ ਦਾ ਕਿਹਣਾ ਸੀ ਿਕ ਿਬਨ ਸਾਡੀ
ੱ
ੱ
ੱ
ੱ
ੈ
ੰ
ਇਜ਼ਾਜਤ ਦੇ ਤੂ ਿਵਆਹ ਿਕ ਕਰਵਾਇਆ? ਉਸ ਦੀ ਪਿਹਲੀ ਪਤਨੀ ਸਕੀਨਾ ਆਪਣੇ ਬਿਚਆਂ ਨ ਲ ਕੇ ਉਸੇ ਿਦਨ ਹੀ
ੂ
ੰ
ਆਪਣੇ ਘਰ ਚਲੀ ਗਈ।
ੱ
ਨੀਤੂ ਇਹ ਸਭ ਵੇਖ ਕੇ ਿਨਰਾ ਹੋ ਗਈ। ਉਸ ਨ ਮਿਹਸੂਸ ਹੋਇਆ ਿਕ ਉਸ ਤ ਬਹੁਤ ਵਡੀ ਭੁਲ ਹੋ ਗਈ ਹੈ, ਪਰ
ੱ
ੂ
ੰ
ੇ
ੁ
ਿਰਆਜ਼ ਬਹੁਤ ਖ਼ ਸੀ। ਉਸਨ ਸਕੀਨਾ ਦੇ ਜਾਣ ਦੀ ਕੋਈ ਪਰਵਾਹ ਨਾ ਕੀਤੀ। ਅਗਲ ਿਦਨ ਹੀ ਉਸਨ ਨੀਤੂ ਲਈ ਨਵ
ੱ
ੰ
ੰ
ੱ
ਫ਼ਰਨੀਚਰ ਮਗਵਾ ਿਲਆ। ਉਸਨ ਆਪਣੇ ਭਰਾਵ ਨ ਦਿਸਆ ਿਕ ਸਕੀਨਾ ਉਸਦਾ ਿਬਲਕੁਲ ਿਖ਼ਆਲ ਨਹ ਰਖਦੀ ਅਤੇ
ੂ
ੂ
ੂ
ੰ
ੰ
ੱ
ਹਮੇਸ਼ ਲੜਦੀ ਹੈ... ਪਰ ਉਹ ਇਸ ਘਰ ਿਵਚ ਰਿਹ ਸਕਦੀ ਹੈ... ਮੈਨ ਅਤੇ ਨੀਤੂ ਨ ਕੋਈ ਇਤਰਾਜ਼ ਨਹ । ਨੀਤੂ ਕੁਝ ਨਹ
ੰ
ੰ
ੱ
ੱ
ੱ
ੂ
ਬੋਲੀ, ਉਹ ਕੁਝ ਹੋਰ ਹੀ ਸੋਚ ਰਹੀ ਸੀ। ਉਸਨ ਇਥੇ ਬਹੁਤ ਅਜੀਬ ਲਗ ਿਰਹਾ ਸੀ। ਪਰ ਸਾਰੇ ਿਰਆਜ਼ ਨ ਖ਼ ਵੇਖ ਕੇ ਚੁਪ
ੂ
ੁ
ੇ
ੇ
ੇ
ੱ
ਹੋ ਗਏ ਅਤੇ ਅਗਲ ਿਦਨ ਆਪਣੇ-ਆਪਣੇ ਘਰ ਚਲ ਗਏ। ਉਸਦਾ ਵਡਾ ਭਰਾ ਲੁਿਧਆਣੇ ਅਤੇ ਦੂਜਾ ਮਲਰਕੋਟਲਾ
ੰ
ਰਿਹਦਾ ਸੀ।
ੱ
ਦੋ ਕੁ ਮਹੀਿਨਆਂ ਬਾਅਦ ਸਕੀਨਾ ਨ ਿਰਆਜ਼ ’ਤੇ ਕੇਸ ਕਰ ਿਦਤਾ। ਪੁਿਲਸ ਵੀ ਘਰ ਆਈ। ਉਸ ਿਦਨ ਿਰਆਜ਼ ਨ ਰਜ
ੱ
ਕੇ ਦਾਰੂ ਪੀਤੀ। ਨੀਤੂ ਨ ਿਰਆਜ਼ ਨਾਲ ਝਗੜਾ ਕੀਤਾ ਅਤੇ ਿਕਹਾ, "ਤੁਸ ਮੈਨ ਪਿਹਲ ਿਕ ਨੀ ਦਿਸਆ ਿਕ ਤੁਸ ਿਡ ਕ ਵੀ
ੰ
ੂ
ੰ
ੱ
ਕਰਦੇ ਹੋ?"
ੱ
ੱ
ਿਰਆਜ਼ ਗ਼ੁਸੇ 'ਚ ਬੋਿਲਆ "ਹੁਣ ਤ ਲਗ ਿਗਆ ਪਤਾ, ਿਜ਼ਆਦਾ ਬਕਵਾਸ ਨਾ ਕਰ, ਮ ਪਿਹਲ ਹੀ ਬਹੁਤ
ਪਰੇ ਾਨ ਹ ।"
ਨੀਤੂ ਉਸਦਾ ਇਹ ਰੂਪ ਵੇਖ ਕੇ ਹੈਰਾਨ ਰਿਹ ਗਈ। ਿਰਆਜ਼ ਦੇ ਸਾਰੇ ਸਰਕਾਰੀ ਤੇ ਨਕਰੀ ਵਾਲ ਕਾਗ਼ਜ਼ ’ਤੇ ਸਕੀਨਾ
ੇ
ੌ
ਅਪੈਲ - 2022 75