Page 78 - APRIL 2022
P. 78
ੌ
ੱ
ਦਾ ਹੀ ਨਾਮ ਸੀ। ਨੀਤੂ ਨ ਤ ਕਦੇ ਇਸ ਗਲ ਦੀ ਪਰਵਾਹ ਵੀ ਨਹ ਕੀਤੀ ਸੀ, ਉਸ ਦੀ ਆਪਣੀ ਸਰਕਾਰੀ ਨਕਰੀ ਸੀ ਅਤੇ
ੰ
ੂ
ਉਸਨ ਕੋਰਟ-ਮੈਿਰਜ ਕੀਤੀ ਸੀ। ਉਹ ਬਸ ਿਸਰਫ਼ ਤੇ ਿਸਰਫ਼ ਿਰਆਜ਼ ਨ ਿਪਆਰ ਕਰਦੀ ਸੀ। ਪਰ ਉਹ ਿਦਨ-ਬ-ਿਦਨ
ੱ
ੂ
ੰ
ਬਦਲ ਿਰਹਾ ਸੀ। ਕਦੇ ਉਹ ਨੀਤੂ ਨ ਕਿਹਦਾ ਿਕ ਬਾਹਰ ਜਾਣ ਲਗੀ ਬੁਰਕਾ ਪਾਇਆ ਕਰ ਅਤੇ ਕਦੇ ਕਿਹਦਾ ਿਕ ਤੂ ਮੇਰੇ
ੰ
ੰ
ੰ
ਲਈ ਰੋਜ਼ੇ ਨੀ ਰਖਦੀ ਤ ਹੀ ਮ ਪਰੇ ਾਨ ਰਿਹਦਾ ਹ । ਇਸ ਤਰ ਦੀਆਂ ਗਲ ’ਤੇ ਉਹਨ ਦੀ ਿਨ ਤ ਲੜਾਈ ਹੁਦੀ। ਨੀਤੂ ਨ
ੱ
ੰ
ੰ
ੱ
ੰ
ੂ
ੰ
ੱ
ੰ
ਿਰਆਜ਼ ਨਾਲ ਜੋ ਿਜ਼ਦਗੀ ਿਜਊਣ ਦੇ ਸੁਫ਼ਨ ਵੇਖੇ ਸੀ ਉਹ ਿਬਲਕੁਲ ਟੁਟ ਗਏ ਸੀ। ਿਰਆਜ਼ ਉਸਨ ਲੜਦਾ ਹੋਇਆ ਕਿਹਦਾ
ੂ
ਿਕ ਜਦ ਦਾ ਮੇਰਾ ਤੇਰੇ ਨਾਲ ਿਵਆਹ ਹੋਇਆ, ਿਜ਼ਦਗੀ ਨਰਕ ਬਣ ਗਈ ਹੈ। ਉਸਦੇ ਅਿਜਹੇ ਬੋਲ ਨੀਤੂ ਨ ਧੁਰ ਅਦਰ ਤਕ
ੰ
ੰ
ੰ
ਸਾੜ ਿਦਦੇ ਸਨ।
ੰ
ੱ
ੰ
ੱ
ੱ
ੁ
ਸਾਲ ਬਾਅਦ ਨੀਤੂ ਦੇ ਜੁੜਵ ਬਚੇ ਹੋਏ ਇਕ ਬੇਟਾ ਅਤੇ ਇਕ ਬੇਟੀ। ਨੀਤੂ ਬਹੁਤ ਖ਼ ਸੀ, ਉਸਨ ਯਕੀਨ ਸੀ ਿਕ ਹੁਣ
ੂ
ਿਰਆਜ਼ ਜ਼ਰੂਰ ਸੁਧਰ ਜਾਏਗਾ। ਧਰ ਿਰਆਜ਼ ਦੇ ਭਰਾਵ ਨ ਸਕੀਨਾ ਅਤੇ ਿਰਆਜ਼ ਦਾ ਸਮਝੌਤਾ ਕਰਾ ਿਦਤਾ। ਸਕੀਨਾ
ੱ
ੱ
ੂ
ੈ
ੱ
ੂ
ੰ
ੈ
ੰ
ੰ
ੂ
ੰ
ਬਿਚਆਂ ਨ ਲ ਕੇ ਵਾਪਸ ਘਰ ਆ ਗਈ। ਉਸਨ ਵੀ ਇਹ ਿਖਆਲ ਸੀ ਿਕ ਿਤਨ ਬਿਚਆਂ ਨ ਲ ਕੇ ਉਹ ਕਦ ਤਕ ਪੇਿਕਆਂ
ੱ
ਿਵਚ ਰਿਹ ਸਕਦੀ ਸੀ।
ੱ
ੱ
ੱ
ਹੁਣ ਇਕ ਕਮਰੇ ਿਵਚ ਨੀਤੂ ਅਤੇ ਦੂਜੇ ਕਮਰੇ ਿਵਚ ਸਕੀਨਾ ਰਿਹਣ ਲਗ ਗਈ। ਪਰ ਸਕੀਨਾ ਨੀਤੂ ਨਾਲ ਿਬਲਕੁਲ ਵੀ
ੱ
ੰ
ੱ
ੂ
ੰ
ੱ
ੂ
ੰ
ੱ
ੱ
ਗਲ ਨੀ ਕਰਦੀ ਸੀ ਅਤੇ ਨਾ ਹੀ ਆਪਣੇ ਬਿਚਆਂ ਨ ਗਲ ਕਰਨ ਿਦਦੀ ਸੀ। ਇਕੋ ਘਰ ਿਵਚ ਰਿਹ ਕੇ ਨੀਤੂ ਨ ਅਿਹਸਾਸ
ਹੋਇਆ ਿਕ ਸਕੀਨਾ ਐਨੀ ਵੀ ਬੁਰੀ ਨਹ ਹੈ। ਉਸ ਦੀ ਨੀਤੂ ਨਾਲ ਨਾਰਾਜ਼ਗੀ ਜਾਇਜ਼ ਵੀ ਹੈ, ਉਸਨ ਉਸ ਤ ਿਰਆਜ਼ ਖੋਹ
ੰ
ੱ
ੂ
ੰ
ਿਲਆ ਹੈ। ਨੀਤੂ ਨ ਕਦੇ-ਕਦੇ ਸਾਰਾ ਕਸੂਰ ਿਰਆਜ਼ ਦਾ ਲਗਦਾ। ਸਕੀਨਾ ਚੁਪ-ਚਾਪ ਨਕਰੀ ਅਤੇ ਆਪਣਾ ਘਰ ਸਭਾਲ
ੌ
ੂ
ੱ
ਰਹੀ ਸੀ। ਿਰਆਜ਼ ਿਨ ਤ ਦਾਰੂ ਪ ਦਾ ਸੀ। ਜੇਕਰ ਨੀਤੂ ਰੋਕਦੀ ਤ ਕਿਹਦਾ ਿਕ ਮ ਪਜ ਬਿਚਆਂ ਦਾ ਬਾਪ ਹ , ਮੈਨ ਆਪਣੇ
ੰ
ੰ
ੰ
ਂ
ੱ
ਬਿਚਆਂ ਦੀ ਿਦਨ-ਰਾਤ ਿਫ਼ਕਰ ਰਿਹਦੀ ਹੈ, ਇਸ ਲਈ ਦਾਰੂ ਪ ਦਾ ਹ । ਹੁਣ ਨੀਤੂ ਅਤੇ ਿਰਆਜ਼ ਿਵਚ ਕੁੜ-ਕੁੜ ਰਿਹਣ
ੱ
ੰ
ੂ
ਲਗ ਗਈ ਸੀ। ਨੀਤੂ ਆਪਣੀ ਤਨਖ਼ਾਹ ਨਾਲ ਘਰ ਚਲਾ ਦੀ ਸੀ। ਿਰਆਜ਼ ਆਪਣੀ ਤਨਖ਼ਾਹ ਬਾਰੇ ਨੀਤੂ ਨ ਕੁਝ ਨਾ
ੱ
ੰ
ੱ
ਦਸਦਾ ਸਗ ਿਪਆਰ ਨਾਲ ਨੀਤੂ ਤ ਵੀ ਪੈਸੇ ਲ ਲਦਾ ਸੀ। ਨੀਤੂ ਸੋਚਦੀ ਿਕ ਹੋ ਸਕਦਾ ਬਿਚਆਂ ਦੇ ਭਿਵਖ ਲਈ ਪੈਸੇ ਜੋੜ
ੈ
ੱ
ੱ
ੱ
ੱ
ਿਰਹਾ ਹੋਵੇ। ਿਰਆਜ਼ ਦੀ ਸਕੀਨਾ ਨਾਲ ਤ ਿਬਲਕੁਲ ਨਹ ਬਣਦੀ ਸੀ, ਸਕੀਨਾ ਬਸ ਆਪਣੇ ਬਿਚਆਂ ਕਰਕੇ ਉਸ ਘਰ ਿਵਚ
ੱ
ੱ
ਰਿਹ ਰਹੀ ਸੀ। ਉਸਦੇ ਬਚੇ ਹੁਣ ਵਡੇ ਵੀ ਹੋ ਰਹੇ ਸਨ।
ੰ
ੱ
ਇਕ ਿਦਨ ਨੀਤੂ ਿਰਆਜ਼ ਨਾਲ ਲੜ ਕੇ ਆਪਣੀ ਮਮੀ ਕੋਲ ਚਲੀ ਗਈ। ਸਕੀਨਾ ਬੇਸ਼ਕ ਰਿਹਦੀ ਉਸ ਘਰ ਿਵਚ ਸੀ ਪਰ
ੱ
ੰ
ੱ
ੰ
ੂ
ੱ
ੰ
ਉਹ ਿਰਆਜ਼ ਨ ਿਬਲਕੁਲ ਨਹ ਪੁਛਦੀ ਸੀ। ਿਰਆਜ਼ ਨ ਪਤਾ ਸੀ ਿਕ ਸੁਿਰਦਰ ਦੀ ਸਾਰੀ ਜਾਇਦਾਦ ਉਸ ਤ ਬਾਅਦ ਨੀਤੂ
ੂ
ੰ
ਦੀ ਹੀ ਹੈ, ਉਹ ਨੀਤੂ ਨ ਖੋਹਣਾ ਵੀ ਨਹ ਚਾਹੁਦਾ ਸੀ। ਉਸ ਦੀ ਮਮੀ ਕਈ ਵਾਰ ਉਸਦੀ ਆਰਿਥਕ ਮਦਦ ਵੀ ਕਰਦੀ ਸੀ।
ੰ
ੰ
ੰ
ੂ
ਉਹ ਨੀਤੂ ਦੀ ਮਮੀ ਤ ਡਰਦਾ ਵੀ ਸੀ ਿਕ ਕਦੇ ਉਹ ਨੀਤੂ ਦਾ ਮੇਰੇ ਨਾਲ ਤਲਾਕ ਹੀ ਨਾ ਕਰਵਾ ਦੇਵੇ ਅਤੇ ਨੀਤੂ ਦਾ ਿਵਆਹ
ੰ
ਿਕਤੇ ਹੋਰ ਕਰਵਾ ਦੇਵੇ।
ੂ
ੰ
ੈ
ੰ
ੂ
ਜਦ ਨੀਤੂ ਨਾ ਆਈ ਤ ਉਹ ਉਸਨ ਲਣ ਉਸਦੀ ਮਮੀ ਦੇ ਘਰ ਚਲਾ ਿਗਆ। ਹਥ ਪੈਰ ਜੋੜ ਕੇ ਉਸਨ ਮਨਾ ਕੇ ਲ ੈ
ੰ
ੱ
ਆਇਆ। ਪਰ ਘਰ ਆ ਕੇ ਿਰਆਜ਼ ਦਾ ਫੇਰ ਉਹੀ ਹਾਲ ਸੀ, ਹੁਣ ਉਹ ਨੀਤੂ 'ਤੇ ਹਥ ਵੀ ਚੁਕ ਲਦਾ ਸੀ। ਸਕੀਨਾ ਇਹ ਸਭ
ੱ
ੱ
ੰ
ੱ
ੰ
ੁ
ੰ
ਵੇਖਦੀ ਤ ਅਦਰ -ਅਦਰ ਖ਼ ਹੁਦੀ, ਪਰ ਕੁਝ ਨਾ ਬੋਲਦੀ। ਨੀਤੂ ਨ ਕਦੇ-ਕਦੇ ਲਗਦਾ ਿਕ ਉਸਨ ਉਸਦੀ ਕਰਨੀ ਦਾ
ੰ
ੂ
ੰ
ੂ
ੰ
ਫ਼ਲ ਿਮਲ ਿਰਹਾ ਹੈ। ਉਸਨ ਸਕੀਨਾ ਦੀ ਿਜ਼ਦਗੀ ਬਰਬਾਦ ਕੀਤੀ ਹੈ, ਹੁਣ ਉਹ ਸੁਖੀ ਿਕਵ ਰਿਹ ਸਕਦੀ ਹੈ? ਉਹ ਆਪਣੀ
ੰ
ਮਮੀ ਨ ਵੀ ਕੁਝ ਨਾ ਦਸਦੀ ਬਸ ਚੁਪਚਾਪ ਸਭ ਕੁਝ ਸਿਹਣ ਕਰਦੀ ਰਿਹਦੀ।
ੰ
ੱ
ੰ
ੂ
ੱ
ੰ
ੂ
ਜਦ ਪਾਣੀ ਿਸਰ ਤ ਟਪ ਿਗਆ ਤ ਨੀਤੂ ਨ ਿਰਆਜ਼ ਦੀ ਿ ਕਾਇਤ ਉਸਦੇ ਭਰਾਵ ਨ ਕੀਤੀ ਅਤੇ ਆਪਣੀ ਮਮੀ ਨ ਵੀ
ੱ
ੰ
ੂ
ੰ
ਅਪੈਲ - 2022 76