Page 80 - APRIL 2022
P. 80
ਆਪਣੇ
ੰ
ਸ. ਰਘਬੀਰ ਿਸਘ ਮਿਹਮੀ
ਬਚਪਨ ਿਵਚ ਸ ਅਠ-ਨ ਸਾਲ ਦੀ ਉਮਰ ਿਵਚ। ਮ -ਬਾਪ ਨ ਿਕਸੇ ਜ਼ਰੂਰੀ ਕਮ ਲਈ ਨਾਨਕੇ ਜਾਣਾ ਪੈ ਿਗਆ। ਉਹ
ੱ
ੰ
ੰ
ੂ
ੈ
ੰ
ੂ
ੱ
ੇ
ੰ
ੰ
ੂ
ੱ
ਮੇਰੇ ਛੋਟੇ ਭਰਾ ਨ ਤ ਨਾਲ ਲ ਗਏ ਪਰ ਮੈਨ ਘਰ ਛਡ ਗਏ ਇਕਲ ਨ। ੂ
ੱ
ੱ
ੂ
ਰਾਤ ਥੋੜ ੀ ਹੀ ਬੀਤੀ ਸੀ ਿਕ ਮੈਨ ਡਰ ਲਗਣ ਲਗ ਿਪਆ ਤੇ ਮ ਰ ਦਾ ਹੋਇਆ ਗਵ ਢੀਆਂ ਦੇ ਘਰ ਚਿਲਆ ਿਗਆ ਤੇ
ੰ
ਥੇ ਬੜੇ ਅਰਾਮ ਨਾਲ ਸੋਇਆ।
ਹੁਣ ਵੀ ਤ ਬਚਾ ਹ । ਬਜ਼ਰਗ ਵੀ ਤ ਬਿਚਆਂ ਵਰਗੇ ਹੀ ਹੁਦੇ ਨ। ਰਿਹਦਾ ਵੀ ਇਕਲਾ ਹ । ਉਦ ਤ ਮ -ਬਾਪ ਨਾਨਕੇ
ੁ
ੱ
ੱ
ੰ
ੰ
ੱ
ੱ
ੇ
ਗਏ ਸਨ, ਅਗਲ ਿਦਨ ਸਵੇਰ ਹੀ ਘਰ ਆ ਗਏ। ਿਫ਼ਕਰ ਸੀ ਉਨ ਨ ਘਰੇ ਜਵਾਕ ਇਕਲਾ ਹੈ। ਹੁਣ ਤ ਮ -ਬਾਪ ਉਸ
ੰ
ੂ
ੇ
ਨਾਨਕੇ ਘਰ ਚਲ ਗਏ ਹਨ ਿਜਥ ਉਹ ਕਦੇ ਵੀ ਵਾਪਸ ਨਹ ਆਉਣਗੇ।
ੇ
ੱ
ੰ
ਉਦ ਗਵ ਢੀਆਂ ਨ ਜੋ ਿਬਗਾਨ ਸਨ, ਪਰ ਆਪਿਣਆਂ ਵ ਗ ਸਭਾਿਲਆ ਸੀ। ਹੁਣ ਆਂਢੀ-ਗੁਆਂਢੀ ਬੇਗਾਨ ਨਹ ਆਪਣੇ
ਹਨ, ਰ ਦਾ ਹੋਇਆ ਉਨ ਦੇ ਘਰ ਜਾਵ , ਡਰ ਲਗਦਾ ਉਹ ਬੂਹਾ ਨਹ ਖੋਲ ਣਗੇ।
ੱ
ਹੁਣ ਮ ਜਾਵ ਤ ਿਕਥੇ ਜਾਵ ?
ੌ
220, ਗਰੀਨ ਪਾਰਕ ਕਲਨੀ,
ੰ
ਸਰਿਹਦ ਰੋਡ, ਪਿਟਆਲਾ (ਪਜਾਬ)
ੰ
96460-24321
ਸ਼ੁਰੂਆਤ ਸੀ ਸੁਭਾਸ਼ ਸਲੂਜਾ
ੰ
ਿਵਲਕਦੇ ਹੋਏ ਉਸਨ ਆਪਣੇ ਮਥੇ ਤ ਸਧੂਰ ਪੂਝ ਿਦਤਾ। ਤਨ ਦੇ ਇਕ-ਇਕ ਕਰਕੇ ਗਿਹਣੇ ਉਤਾਰਨ ਿਵਚ
ੰ
ੱ
ੱ
ੱ
ੱ
ੱ
ੱ
ੰ
ਪਿਰਵਾਰ ਦੀਆਂ ਹੋਰ ਔਰਤ ਮਦਦ ਕਰ ਰਹੀਆਂ ਸਨ। ਇਕ ਔਰਤ ਤ ਉਸਦੀਆਂ ਚੂੜੀਆਂ ਭਨਣ ਵਾਸਤੇ
ਪਥਰ ਦਾ ਟੁਕੜਾ ਲ ਆਈ। ਉਸਨ ਰੋਣਾ ਬਦ ਕਰਕੇ ਪਥਰ ਵਾਲ ਹਥ ਨ ਰੋਕ ਕੇ ਿਕਹਾ, “ਮ ਆਪਣਾ ਪਤੀ
ੇ
ੱ
ੈ
ੱ
ੂ
ੱ
ੰ
ੰ
ਖੋਇਆ ਹੈ, ਸੁਹਾਗ ਖੋਇਆ ਹੈ। ਮੇਰੇ ’ਤੇ ਦੁਖ ਦਾ ਪਹਾੜ ਟੁਿਟਆ ਹੈ ਪਰ ਮ ਅਜੇ ਿਜ ਦੀ ਆਂ। ਇਹ ਦੁਨੀਆਂ ਤ
ੱ
ੱ
ੰ
ਮੈਥ ਨਹ ਛੁਟੀ। ਕੀ ਮ ਹਰ ਵੇਲ ਗ਼ਮ ਦੀ ਮੂਰਤ ਬਣ ਕੇ ਬੈਠੀ ਰਿਹਦੀ? ਮੇਰੇ ਬਚੇ ਕੀ ਸੋਚਣਗੇ? ਮੇਰੇ ਭਾਵ
ੱ
ੇ
ੱ
ੱ
ੱ
ੱ
ਸੁਫ਼ਨ ਟੁਟ ਗਏ ਪਰ ਮ ਆਪਣੇ ਬਿਚਆਂ ਦੇ ਸੁਫ਼ਨ ਨਹ ਟੁਟਣ ਦੇਵ ਗੀ। ਇਕਲੀ ਬੈਠ ਕੇ ਰੋ ਲਵ ਗੀ ਪਰ ਆਪਣੇ
ੱ
ੰ
ੰ
ਬਿਚਆਂ ਦੀਆ ਖ਼ ੀਆਂ ਨਹ ਮਰਨ ਦੇਵ ਗੀ। ਮ ਿਵਧਵਾ ਦਾ ਪਿਹਰਾਵਾ ਪਾ ਕੇ ਿਕਨਾ ਕੁ ਿਚਰ ਿਜ਼ਦਗੀ ਬਤੀਤ
ੱ
ੁ
ਂ
ਕਰ ਗੀ? ਮੈਨ ਤ ਇਨ ਦਾ ਿਪਤਾ ਵੀ ਬਣਨਾ ਪਊ ਤੇ ਮ ਵੀ।
ੰ
ੂ
ਅਜ ਉਸਨ ਹਲਕੇ ਰਗ ਦੀ ਸਾੜੀ ਪਿਹਨ ਲਈ। ਿਤਆਰ ਵੀ ਹੋਈ। ਸਸ ਦੀਆਂ ਅਖ ਘੂਰ ਰਹੀਆਂ ਸਨ ਿਜਵ
ੰ
ੱ
ੱ
ੱ
ਉਸਨ ਕੋਈ ਗੁਨਾਹ ਕੀਤਾ ਹੋਵੇ। “ਬਹੂ! ਿਕਵ ਿਤਆਰ ਹੋਈ ਿਫਰਦੀ ਐ। ਹਲ ਤ ਉਸਦੀ ਪਿਹਲੀ ਬਰਸੀ ਵੀ ਨਹ
ਂ
ੇ
ਹੋਈ। ਿਕਧਰ ਜਾ ਰਹੀ ਂ ਐ?” “ਹ , ਮ ਜੀ। ਬੇਟੇ ਦੇ ਕਾਲਜ ਿਵੱਚ ਐਨੂਅਲ ਫੰਕ ਨ ਹੈ। ਪੇਰ ਟਸ ਨੰ ੂ ਵੀ
ਬੁਲਾਇਆ ਹੈ।”
ਉਸਨ ਪਤੀ ਦੀ ਤਸਵੀਰ ਅਗ ਿਸਰ ਝੁਕਾਇਆ ਤ ਿਕਹਾ, “ਆ ਬੇਟਾ ਚਲੀਏ।”
ੱ
ੇ
ੇ
ੱ
ਰਾਣੀਆਂ, ਿਸਰਸਾ (ਹਿਰਆਣਾ)
9992299807
ਅਪੈਲ - 2022 78