Page 84 - APRIL 2022
P. 84

ਿਵਸਾਖੀ ਦਾ ਿਤਉਹਾਰ


                                                                                 ਪੋ. ਦਾਤਾਰ ਿਸਘ
                                                                                             ੰ
                                                                            ੰ
           ਕਣਕ  ਿਲਸ਼ਕਣ ਸ਼ਰਬਤੀ, ਗੁਲਸ਼ਨ ਮਿਹਕ ਫੁਹਾਰ,           ਪਜ  ਿਵਚ ਗੁਰਸ਼ਕਤੀ, ਪਜ  ਿਵਚ ਗੁਰਵਾਸ।
                                                          ੰ
                   ੇ
            ੰ
           ਰਗ ਨਵੇਲ ਛਾ ਿਗਆ, ਿਵਸਾਖੀ ਦਾ ਿਤਉਹਾਰ।             ਲਿਹਰ  ਿਭੜਨ ਸਰੋਵਰ , ਸ਼ਰਧਾ ਦੇ ਇਸ਼ਨਾਨ,
           ਦੁਲਹਨ ਡਾਲ ਗੁਲਾਬ ਦੀ, ਮੋਹੇ ਹੁਸਨ ਿਨਖਾਰ,          ਜ  ਿਫਰ ਮਨ ਮਲ ਧੋਣ ਉਹ, ਬਦ ਪਾਪੀ ਗਲਤਾਨ।
                                                                     ੰ
           ਭਰਮਣ ਭੌਰ ਸੋਹਜ ਤੇ, ਲਾਲ ਪਰੀ ਮੁਿਟਆਰ।             ਜਨਮ ਸਥਾਨ ਪਥ ਦਾ, ਤੀਰਥ ਤਖ਼ਤ ਮਹਾਨ,
            ੈ
           ਲਣ ਅਸ਼ਾਵ  ਕਰਵਟ , ਗਲ-ਗਲ ਤਕ ਸਰੂਰ,                ਅਮਰ ਿਵਰਸਾ ਖ਼ਾਲਸਈ, ਝੂਲਣ ਧੁਜ ਿਨਸ਼ਾਨ।
                                                                                  ੱ
           ਭ  ਛੋਹਣ ਿਸਉ ਬੇਰੀਆਂ, ਬੇਰ ਰਸੇ ਬਹੁ ਨਰ।           ਵੇਖ ਿਵਸਾਖੀ ਦਮਦਮੇ, ਮੇਲ ਹਰਸ਼ ਹੁਲਾਸ,
                                         ੂ
                                                                             ੇ
                                                                                ੇ
                              ੰ
           ਬਣ-ਬਣ ਬੈਠਣ ਫੌਜਣ , ਕਤ ਮੁੜਨ ਦੀ ਆਸ,              ਸੁਣ ਕਾਦਰ ਦੀ ਕੀਰਤੀ, ਿਨਕਲ ਰੂਹ ਭੜਾਸ।
                                                                      ੰ
           ਜ ਦੇ ਕਣਕ  ਕਿਹ ਗਏ, ਹਾੜੀ ਬਚਨ ਿਬਲਾਸ।             ਮਤਰ ਮੁਗਧ ਿਨਹਗ ਦੀ, ਫੁਰਤੀ ਲਚਕ ਉਛਾਲ,
                                                          ੰ
                                    ੰ
           ਬੀਜਣ ਵਢਣ ਿਚਤ ਬਹੁ, ਿਪਆ ਕਮ ਦਾ ਜ਼ੋਰ,              ਜੋ ਦਰਸ਼ਨ ਅਸ਼-ਅਸ਼ ਕਰਨ, ਸਭੇ ਹੋਣ ਿਨਹਾਲ।
                  ੱ
                       ੰ
                                                                   ੱ
                                                                       ੱ
                                 ੰ

                                   ੰ

                                                                                     ੰ
           ਧੀਆਂ ਚੇਿਤ  ਗੈਬ ਨ, ਸਾਕ-ਸਬਧੀ ਹੋਰ।               ਕਦਮ-ਕਦਮ ’ਤੇ ਲਗਰ , ’ਚ  ਰਸ ਿਭਨ ਬੋਲ,
                                                                       ੰ

            ੱ
           ਹਸੇ ਖੜਗ ਦੀ ਨਕ ’ਤੇ, ਮਰਿਜਉੜੇ ਬੇਿਹਸਾਬ,           ਮਨਵਾ ਦੂਈ ਦਵੈਤ ਨਾ, ਇਕ ਤਰਜ਼ ਇਕ ਤੋਲ।
            ੰ
           ਪਥ ਸਾਿਜਆ ਜੇਸ ਿਦਨ, ਪਿਹਲੀ ਸੀ ਿਵਸਾਖ।
                                   ੰ
           ਸਭਨ  ਗੁਰਦੁਆਿਰਆਂ, ਗੁਰ ਗੋਿਬਦ ਬਖਾਨ,                                        2-ਬਾਵਾ ਕਲਨੀ,
                                                                                             ੌ
           ਇਜ ਪ ਗਿਟਓ ਖਾਲਸਾ, ਵੀਰ  ਦੇ ਗੁਣਗਾਨ।                            ਸ ੀ ਮੁਕਤਸਰ ਸਾਿਹਬ-152026
            ੰ
                             ੱ
           ਪਥ ਿਨਆਰਾ ਖ਼ਾਲਸਾ, ਹਕ ਮੁਰੀਦ  ਖਾਸ,                                          98157-04108
            ੰ
                                            ਗ਼ਜ਼ਲ

                                                                             ਸੀ ਤੇਿਜਦਰ ਚਿਡਹੋਕ
                                                                                          ੰ
                                                                                    ੰ
           ਮਸੂਮੀਅਤ ਦੀ ਸੂਰਤ ਹੈ ਔਰਤ।                       ਿਵਸ਼ਾਲਤਾ ਦੀ ਿਫ਼ਤਰਤ ਹੈ ਔਰਤ।
                                                                         ੰ
           ਦੈਵੀ ਸ਼ਕਤੀ ਦੀ ਮੂਰਤ ਹੈ ਔਰਤ।                     ਿਜਹੜੇ ਸਮਝਦੇ ਇਹਨ ਅਬਲਾ,
                                                                          ੂ
                                ੱ
                    ੰ
                     ੂ
           ਿਰਸ਼ਿਤਆਂ ਨ ਜੋੜ-ਜੋੜ ਕੇ ਰਖਣਾ,                    ਉਹਨ  ਦੀ ਵੀ ਜ਼ਰੂਰਤ ਹੈ ਔਰਤ।
                                                                               ੱ

           ਪਿਰਵਾਰ ਦੀ ਸ਼ੋਹਰਤ ਹੈ ਔਰਤ।                       ਗੁਰੂਆਂ ਨ ਵੀ  ਚਾ ਦਰਜਾ ਿਦਤਾ,
                                                           ੰ
            ਕਦੇ ਧੀ, ਕਦੇ ਪਤਨੀ ਤੇ ਮ  ਹੈ,                   ‘ਚਿਡਹੋਕ’ ਲਈ ਸਿਤਕਾਰਤ ਹੈ ਔਰਤ।
           ਪਰ ਹਮੇਸ਼  ਪਾਲਦੀ ਗ਼ੈਰਤ ਹੈ ਔਰਤ।

           ਸਿਹਣਸ਼ੀਲਤਾ, ਨਕੀ ਗੁਣ ਇਹਦੇ,                                          203, 22 ਏਕੜ ਸਕੀਮ,
                                                                                   ੰ
           ਿਪਆਰ ਦੀ ਇਬਾਰਤ ਹੈ ਔਰਤ।                                          ਬਰਨਾਲਾ (ਪਜਾਬ)-148101
                 ੱ
           ਆਪੇ ਿਵਚ ਸਭ ਸਮਾ ਲਣਾ,                                                   095010-00224
                            ੈ

                                                ਅਪੈਲ - 2022                                 82
   79   80   81   82   83   84   85   86   87   88