Page 86 - APRIL 2022
P. 86
ਲਖਕ ਸਜਣ ਲਈ ਬੇਨਤੀ
ੱ
ੇ
ੰ
1. ਆਪਣੀ ਮੌਿਲਕ ਅਤੇ ਅਪ ਕਾਿਸ਼ਤ ਰਚਨਾ ਹੀ 'ਸ਼ਬਦ ਬੂਦ' ਲਈ ਭੇਜੀ ਜਾਵੇ।
ੱ
ੱ
2. ਰਚਨਾ ਫੁਲ-ਸਕੇਪ ਕਾਗਜ਼ 'ਤੇ ਇਕ ਪਾਸੇ, ਟਾਈਪ ਕੀਤੀ ਜ ਸ਼ੁਧ ਿਲਖਤ ਿਵਚ ਹੋਣੀ ਚਾਹੀਦੀ ਹੈ।
ੱ
ੂ
ੇ
ਅਸਪਸ਼ਟ, ਨਾ ਪੜ ੀ ਜਾ ਸਕਣ ਵਾਲੀ ਅਤੇ ਅਪ ਕਾਿਸ਼ਤ ਰਚਨਾ ਲਖਕ ਨ ਵਾਪਸ ਨਹ ਭੇਜੀ ਜਾਵੇਗੀ।
ੱ
ੰ
3. ਆਉਣ ਵਾਲ ਮਹੀਿਨਆਂ ਦੇ ਮਹਤਵਪੂਰਨ ਿਦਨ, ਿਤਉਹਾਰ , ਮਹ ਪੁਰਸ਼ ਦੇ ਜਨਮ ਿਦਵਸ ਤੇ ਸ਼ਹੀਦੀ
ੇ
ੱ
ਿਦਵਸ , ਇਿਤਹਾਿਸਕ ਤਾਰੀਖ ਨਾਲ ਸਬਧਤ ਰੌਚਕ ਮੌਿਲਕ ਤੇ ਅਣਛਪੀ ਸਮਗਰੀ ਦੋ ਿਤਨ ਮਹੀਨ
ੰ
ੰ
ੱ
ੰ
ੰ
ਪਿਹਲ ਹੀ ਿਤਆਰ ਕਰਕੇ ਭੇਜੋ ਤ ਿਕ ਉਸ ਮਹੀਨ ਦਾ ਅਕ ਪ ਕਾਿਸ਼ਤ ਕਰਦੇ ਸਮ ਸਮਗਰੀ ਦੀ ਸਹੀ ਚੋਣ
ੱ
ਕਰਨ ਿਵਚ ਆਸਾਨੀ ਰਹੇ।
ੱ
ੇ
4. ਲਖਕ ਆਪਣੀ ਰਚਨਾ ਦੀ ਸੌਫ਼ਟ ਕਾਪੀ ਪਰੂਫ ਰੀਿਡਗ ਕਰਕੇ ਅਕਾਦਮੀ ਦੀ ਈ-ਮੇਲ :
ੰ
hpsaa55@gmail.com 'ਤੇ (Raavi Font) ਹੀ ਭੇਜਣ।
ੂ
5. ਲਖਕ ਅਤੇ ਸਾਿਹਤ-ਸਭਾਵ ਨ ਬੇਨਤੀ ਹੈ ਿਕ ਆਪੋ-ਆਪਣੇ ਇਲਾਕੇ ਦੀਆਂ ਪ ਮੁਖ ਸਾਿਹਤਕ ਗਤੀਿਵਧੀਆਂ
ੇ
ੱ
ੰ
ਦੀ ਸਖੇਪ ਿਰਪੋਰਟ ਫੋਟੋ ਆਿਦ ਸਮੇਤ ਭੇਜੀ ਜਾਵੇ ਤ ਿਕ ਉਸਨ ਸਾਿਹਤਕ ਗਤੀਿਵਧੀਆਂ ਵਾਲ ਕਾਲਮ ਿਵਚ
ੇ
ੂ
ੰ
ੰ
ੱ
ਉਿਚਤ ਸਥਾਨ ਿਦਤਾ ਜਾ ਸਕੇ।
ੇ
ੂ
ੰ
6. 'ਸ਼ਬਦ ਬੂਦ' ਲਖਕ ਦੀ ਆਪਣੀ ਆਵਾਜ਼ ਹੈ। ਇਸ ਆਵਾਜ਼ ਨ ਸ਼ਕਤੀਸ਼ਾਲੀ ਤੇ ਿਸਹਤਮਦ ਬਣਾਉਣ ਿਵਚ
ੰ
ੰ
ੱ
ਤੁਹਾਡਾ ਯੋਗਦਾਨ ਕਾਰਗਰ ਿਸਧ ਹੋ ਸਕਦਾ ਹੈ।
ੰ
ੰ
ੰ
ੱ
7. ਸਪਾਦਕ ਦੇ ਨਾਮ ਿਲਖੇ ਪਤਰ ਿਵਚ ਸਪਾਦਕ ਜ 'ਸ਼ਬਦ ਬੂਦ' ਨਾਲ ਸਬਧਤ ਿਕਸੇ ਅਿਧਕਾਰੀ ਦੀ
ੰ
ੱ
ੰ
ੱ
ੰ
ੰ
ੱ
ੰ
ਪ ਸਸਾ/ਿਨਿਦਆ ਕਰਨ ਦੀ ਬਜਾਏ ਪਿਤ ਕਾ ਿਵਚ ਪ ਕਾਿਸ਼ਤ ਸਮਗਰੀ 'ਤੇ ਹੀ ਸਖੇਪ, ਸਾਿਹਤਕ ਭਾਸ਼ਾ ਿਵਚ
ੱ
ਸਕਾਰਾਤਮਕ ਿਟਪਣੀ ਕੀਤੀ ਜਾਵੇ।
ੰ
ੰ
ੂ
8. 'ਸ਼ਬਦ ਬੂਦ' ਿਵਚ ਪ ਕਾਿਸ਼ਤ ਹੋਣ ਵਾਲੀਆਂ ਰਚਨਾਵ ਲਈ ਸਬਧਤ ਲਖਕ ਨ ਉਿਚਤ ਮਾਨਦੇਅ ਰਾਸ਼ੀ ਵੀ
ੇ
ੰ
ੱ
ੰ
ੇ
ਿਦਤੀ ਜ ਦੀ ਹੈ। ਇਸ ਲਈ ਲਖਕ ਆਪਣਾ ਬ ਕ ਅਕਾ ਟ ਨਬਰ, ਆਈ.ਐਫ.ਐਸ.ਸੀ. ਕੋਡ, ਬ ਚ, ਬ ਕ ਦਾ
ੱ
ੰ
ੱ
ੇ
ੱ
ੰ
ਨਾਮ, ਪਾਸਬੁਕ ਦੇ ਪਿਹਲ ਸਫ਼ੇ ਦੀ ਫੋਟੋ ਕਾਪੀ ਜ਼ਰੂਰ ਭੇਜਣ ਤ ਿਕ ਮਾਨਦੇਅ ਰਾਸ਼ੀ ਿਸਧੀ ਸਬਧਤ ਲਖਕ ਦੇ
ੰ
ੇ
ਖਾਤੇ ਿਵਚ ਜਮ ਕਰਵਾਈ ਜਾ ਸਕੇ।
ੱ
ੰ
9. ਪਾਠਕ ਨ ਬੇਨਤੀ ਕੀਤੀ ਜ ਦੀ ਹੈ ਿਕ ਉਹ 'ਸ਼ਬਦ ਬੂਦ' ਬਾਰੇ ਆਪਣੇ ਸੁਝਾਅ ਅਕਾਦਮੀ ਨ ਭੇਜਣ।
ੰ
ੂ
ੰ
ੂ
ੰ
ੰ
'ਸ਼ਬਦ ਬੂਦ' ਦੇ ਮ ਬਰ ਬਣਨ ਲਈ ਆਪਣਾ ਚਦਾ ਬ ਕ ਡਰਾਫਟ ਜ ਚੈ ਕ ਦੁਆਰਾ ਡਾਇਰੈਕਟਰ, ਹਿਰਆਣਾ
ੰ
ਪਜਾਬੀ ਸਾਿਹਤ ਅਕਾਦਮੀ, ਪਚਕੂਲਾ ਦੇ ਨਾਮ 'ਤੇ ਭੇਜਣ ਦੀ ਿਕਪਾਲਤਾ ਕਰੋ।
ੰ
ÃÅñÅéÅ Ú§çÅ 200/- ð¹ê¶
ਐਡੀਟਰ, ਿਪ ਟਰ ਤੇ ਪ ਕਾਸ਼ਕ ਡਾਇਰੈਕਟਰ, ਹਿਰਆਣਾ ਪਜਾਬੀ ਸਾਿਹਤ ਅਕਾਦਮੀ ਨ ਮੈ. ਐਸੋਸੀਏਟਡ ਿਪ ਟਰਜ਼-146 ਪ ੈ ਸ ਸਾਈਟ
ੰ
ੰ
ੰ
ੰ
ੰ
ਇਡਸਟਰੀਅਲ ਏਰੀਆ, ਫੇਜ਼-1, ਚਡੀਗੜ ਤ ਛਪਵਾ ਕੇ ‘ਸ਼ਬਦ ਬੂਦ’ ਅਪ ੈਲ-2022 ਨ ਹਿਰਆਣਾ ਪਜਾਬੀ ਸਾਿਹਤ ਅਕਾਦਮੀ, ਆਈ.ਪੀ.-
ੂ
ੰ
ੰ
ੰ
ੰ
16, ਸੈਕਟਰ-14, ਪਚਕੂਲਾ (ਹਿਰਆਣਾ) ਤ ਜਾਰੀ ਕੀਤਾ।
ਮਾਰਚ - 2022 84