Page 85 - APRIL 2022
P. 85

ਸੰਪਾਦਕ ਦੇ ਨਾਂ ਪੱਤਰ




             ਸਿਤਕਾਰਯੋਗ ਧਮੀਜਾ ਜੀ,
                          ਸਿਤ ਸ ੀ ਅਕਾਲ ਪ ਵਾਨ ਕਰਨੀ ਜੀ।
                                                                                 ੂ
                     ੱ
                          ੱ
                                                               ੰ
                                                         ੱ

                                                                                        ੱ
                                         ੰ
                                                                                     ੰ
                                                                ੰ
                                                     ੱ
                                                                                ੰ
                              ੱ
                ਆਪ ਜੀ ਵਲ ਭੇਜੇ ਪਤਰ ਿਵਚ ਮੈਗਜ਼ੀਨ ‘ ਬਦ ਬੂਦ’ ਦਾ ਦਾਇਰਾ ਿਵ ਵ ਪਧਰ ਤਕ ਿਲਜਾਣ ਸਬਧੀ ਿਲਖੇ ਆਪ ਜੀ ਦੇ ਿਵਚਾਰ ਮੈਨ ਬਹੁਤ ਚਗੇ ਲਗੇ ਹਨ। ਮ
                                         ੱ
             ਮੈਗਜ਼ੀਨ ਲਈ ਪਿਹਲ  ਵੀ ਰਚਨਾਵ  ਭੇਜਦਾ ਿਰਹਾ ਹ । ਅਗੇ ਤ  ਵੀ ਰਚਨਾਵ  ਭੇਜਦਾ ਰਹ ਗਾ। ਜੇਕਰ ਮੈਗਜ਼ੀਨ ਦੀ ਕਾਪੀ ਡਾਕ ਰਾਹ  ਜ  ਪੀਡੀਐ ਫ ਰੂਪ ਿਵਚ ਈ. ਮੇਲ
                                                                                        ੱ
                        ੂ
                                                     ੰ

                       ੰ
             ਰਾਹ  ਹਰ ਮਹੀਨ ਮੈਨ ਭੇਜਣ ਦੀ ਿਮਹਰਬਾਨੀ ਕਰ ਸਕੋ ਤ  ਮ  ਆਪ ਜੀ ਦਾ ਬਹੁਤ ਧਨਵਾਦੀ ਹੋਵ ਗਾ।
                                                ੱ
                                                                       ੱ
                                                                   ੰ
                                    ੰ
                                                                 ੱ
                      ੰ
                ਹਿਰਆਣਾ ਪਜਾਬੀ ਸਾਿਹਤ ਅਕਾਡਮੀ ਪਜਾਬੀ ਭਾ ਾ ਪ ਤੀ ਵਡਮੁਲਾ ਯੋਗਦਾਨ ਪਾ ਰਹੀ ਹੈ। ਇਸੇ ਗਲ ਨ ਮੁਖ ਰਖਦੇ ਹੋਏ ਅਕਾਦਮੀ ਦੀ ਲਾਇਬ ੇਰੀ ਵਾਸਤੇ ਮ
                                                                     ੱ
                                                                    ੂ
             ਆਪਣੀਆਂ ਬਾਲ-ਸਾਿਹਤ ਨਾਲ ਸਬਿਧਤ ਚਾਰ ਪੁਸਤਕ  ਅਤੇ ਕਹਾਣੀ/ਿਮਨੀ ਕਹਾਣੀ ਦੀਆਂ ਿਤਨ ਪੁਸਤਕ  ਸਿਤਕਾਰ ਸਿਹਤ ਭ ਟ ਕਰਦੇ ਹੋਏ ਭੇਜ ਚੁਕਾ ਹ । ਕੁਝ ਿਦਨ
                                                                                     ੱ
                                                           ੰ
                                                 ੰ
                              ੰ
                             ੰ
                                                                                        ੇ
             ਪਿਹਲ  ਮ  ਆਪ ਜੀ ਦੀ ਅਕਾਦਮੀ ਲਈ ਆਪਣੀ ਨਵ  ਛਪੀ ਪੁਸਤਕ ‘ਗੁਰਮਿਤ ਿਦ  ਟੀ’ ਵੀ ਡਾਕ ਰਾਹ  ਭੇਜੀ ਹੈ। ਮਾਰਚ ਮਹੀਨ ਿਵਚ ਮੇਰਾ ਪਿਟਆਲ ਆਉਣ ਦਾ

                                                                              ੱ
                                ੰ
                         ੰ
                         ੂ
                                                            ੂ
                                            ੰ
             ਪ ੋਗਰਾਮ ਹੈ। ਅਕਾਦਮੀ ਨ ਭੇਜਣ ਤ  ਰਿਹਦੀਆਂ ਆਪਣੀਆਂ ਦੋ-ਿਤਨ ਹੋਰ ਿਕਤਾਬ  ਵੀ ਮ  ਆਪ ਜੀ ਨ ਭੇਜ ਿਦਆਂਗਾ।
                                                            ੰ
                                                                                  ਸ. ਸੁਖਦੇਵ ਿਸਘ   ਤ,
                                                                                         ੰ
             ਸਾਿਹਤਕ ਪਰਵ ਦੀ ਪ ਿਤਭਾ ਦੀ ਇਕ ਝਲਕ
                             ੱ
                                     ੈ
                                  ੰ
                ਸਾਿਹਤ ਤੇ ਸਮਾਜ ਦਾ ਬਹੁਤ ਗੂੜ ਾ ਸਬਧ ਹ। ਸਾਿਹਤ ਦੀ ਹ ਦ ਸਮਾਜ ਹੈ ਤੇ ਸਮਾਜ ਦੀ ਹ ਦ ਸਾਿਹਤ। ਸਾਿਹਤ ਹੀ ਸਮਾਜ ਦੀ ਤਸਵੀਰ ਪੇ  ਕਰਨ ਦਾ ਸਭ ਤ  ਵਧੀਆ
                                                 ੂ
             ਤੇ ਕਾਰਗਾਰ ਸਾਧਨ ਹੈ। ਸਾਿਹਤ ਨ ਰਚਨਾ ਕੋਈ ਸੌਖਾ ਕਮ ਨਹ । ਇਸਨ ਇਕ ਸਵੇਦਨ ੀਲ ਿਵਅਕਤੀ ਹੀ ਰਚ ਸਕਦਾ ਹੈ ਜੋ ਸਮਾਜ ਿਵਚਲੀਆਂ ਚਿਗਆਈਆਂ ਅਤੇ
                                                  ੱ
                              ੰ
                                                ੰ
                                                                                     ੰ
                                                     ੰ
                                         ੰ
                              ੂ
             ਬੁਰਾਈਆਂ ਨ ਿਧਆਨ ਨਾਲ ਦੇਖ ਕੇ ਆਪਣੇ ਿਵਚਾਰ ਿਵਅਕਤ ਕਰਦਾ ਹੈ। ਿਕਸੇ ਿਖ਼ਤੇ ਦੇ ਸਿਭਆਚਾਰ ਦੀ ਜਾਣਕਾਰੀ  ਥ  ਦੇ ਸਾਿਹਤ ਤ  ਹੀ ਿਮਲਦੀ ਹੈ। ਇਹ ਸਾਿਹਤ
                   ੂ
                   ੰ
                                                     ੱ
                                                      ੰ
                  ੱ
                                                                                         ੱ
                                   ੰ
             ਰਚਨਾ ਅਜ ਹੀ ਨਹ  ਬਲਿਕ ਿਸ  ਟੀ ਦੇ ਆਰਭ ਤ  ਹੀ ਿਮਲਦੀ ਹੈ। ਉਸਦਾ ਸਾਧਨ ਿਚਨਾਤਮਕ ਹੋਵੇ ਜ  ਿਲਖਤੀ। ਸੋਇਹ ਸਾਿਹਤ ਹੀ ਹੈ ਿਜਸ ਤ  ਅਸ  ਪ ਾਚੀਨ ਸਿਭਅਤਾ

                                                     ੰ

                                  ੰ
                                              ੱ
                                                                       ੰ
                                                                                 ੰ
             ਬਾਰੇ ਜਾਣ ਸਕਦੇ ਹ । ਸਾਿਹਤ, ਕਲਾ ਅਤੇ ਸਗੀਤ ਇਨ  ਦਾ ਆਪਸ ਿਵਚ ਅਟੁਟ ਸਬਧ ਹੈ। ਰਾਜੇ ਮਹਾਰਾਿਜਆਂ ਦੀ ਦੂਰਅਦੇ ੀ ਕਾਰਨ ਹੀ ਸਾਨ ਪ ਾਚੀਨ ਕਾਲ ਬਾਰੇ ਪਤਾ
                                                                                 ੂ
                                                  ੱ
                                                                       ੰ
             ਲਗਦਾ ਹੈ। ਉਸ ਸਮ  ਦੇ ਰਾਜੇ ਮਹਾਰਾਿਜਆਂ ਨ ਸਾਿਹਤ ਤੇ ਕਲਾ ਨ ਉਤ ਾਿਹਤ ਕਰਨ ਲਈ ਸਾਿਹਤਕਾਰ  ਤੇ ਕਲਾਕਾਰ  ਨ ਸਨਮਾਿਨਤ ਕਰਨ ਦੀ ਰਵਾਇਤ ਪਾਈ। ਇਹ

                                                                        ੂ
                                             ੂ
                                            ੰ
                                                                                     ੰ
                    ੱ
                ੱ
                                                                                   ੱ
                                                ੰ
             ਰੀਤ ਅਜ ਵੀ ਚਲੀ ਆ ਰਹੀ ਹੈ। ਸਾਿਹਤਕਾਰ ਿਵਦਵਾਨ ਆਪਣੇ ਿਵਚਾਰ  ਨ ਆਪਣੀ ਕਲਮ ਰਾਹ  ਿਵਅਕਤ ਕਰਦੇ ਹਨ। ਉਹ ਿਨਡਰ ਹੋ ਕੇ ਬੁਰਾਈ ਵਲ ਸਕੇਤ ਕਰਦੇ ਹਨ।
                                                ੂ
                                            ੱ
                                        ੰ
                                           ੰ
                                           ੂ

                          ਿਹਦੀ ਦੇ ਪ ਿਸਧ ਕਵੀ ਿਬਹਾਰੀ ਨ ਰਾਜਾ ਜੈ ਿਸਘ ਨ ਇਕੋ ਸਲਕ ਨਾਲ ਉਸਦੀ ਗ਼ਲਤੀ ਦਾ ਅਿਹਸਾਸ ਕਰਵਾਇਆ। ਕਵੀ ਿਬਹਾਰੀ  ਾਹ ਜਹ  ਦਾ ਸਮਕਾਲੀ ਸੀ।
                         ੱ
                                                ੋ
                    ੰ
                                                                               ੱ
                          ੰ
             ਉਹ ਉਸ ਸਮ  ਦੇ ਰਾਜੇ ਜੈਿਸਘ ਦਾ ਦਰਬਾਰੀ ਕਵੀ ਸੀ। ਜਦ  ਰਾਜੇ ਜੈ ਿਸਘ ਦਾ ਨਵ -ਨਵ  ਿਵਆਹ ਹੋਇਆ ਤ  ਉਹ ਆਪਣੀ ਪਤਨੀ ਦੇ ਪ ੇਮ ਿਵਚ ਰਾਜ ਭਾਗ ਤ  ਅਵੇਸਲਾ ਹੋ
                                              ੰ
                                                  ੱ
                                                                  ੱ
                                          ੰ

             ਿਗਆ ਤ  ਦਰਬਾਰੀ ਕਵੀ ਨ ਇਹ ਦੋਹੇ ਦੀ ਰਚਨਾ ਰਾਜੇ ਜੈ ਿਸਘ ਦੇ ਦਰਬਾਰ ਿਵਚ ਪੇ  ਕੀਤੀ ਤ  ਰਾਜੇ ਦੇ ਕਨਖੁਲ  ਗਏ।
                                                                ੰ
             ਦੋਹਾ ਇਸ ਤਰ   ਸੀ।
                                 ੰ
             "ਨਹ  ਪਰਾਗ ਨਹ  ਮਧੁਰ ਮਧੂ, ਨਹ  ਬਸਤ ਇਹ ਕਾਲ।
                     ੰ
             ਅਲੀ ਕਲੀ ਸੇ ਿਵਿਧਓ ,ਆਗੇ ਕੌਣ ਹਵਾਲ।"
                                            ੱ
                                                                                      ੱ
                         ੰ
             ਇਹ ਦੋਹਾ ਸੁਣ ਕੇ ਰਾਜੇ ਨ ਸਮਝ ਆ ਗਈ। ਉਸ ਨ ਕਵੀ ਦੀ ਬੁਧੀਮਾਨਤਾ ਤ  ਪ ਭਾਿਵਤ ਹੋ ਕੇ ਉਸਦਾ ਸਨਮਾਨ ਕੀਤਾ। ਸਾਿਹਤ , ਸਗੀਤ ਕਲਾ ਇਹ ਮਨਖ ਦੀ ਰੂਹ ਦੀ
                                                                                       ੁ
                                                                            ੰ

                          ੂ
                                           ੰ
             ਖ਼ਰਾਕ ਹਨ। ਇਸ ਨਾਲ ਹੀ ਮਨਖ ਦੀ  ਖ਼ਸੀਅਤ ਦਾ ਿਵਕਾਸ ਹੁਦਾ ਹੈ।
                           ੱ
              ੁ
                            ੁ
                          ੂ
                           ੰ

                          ੰ
                     24-02-2022 ਨ ਚਡੀਗੜ  ਦੇ ਟੈਗੋਰ ਥੀਏਟਰ ਿਵਚ ਹਿਰਆਣਾ ਸਰਕਾਰ ਵਲ ਸਾਿਹਤਕ ਪਰਵ ਮਨਾਉਣ ਦਾ ਐਲਾਨ ਕੀਤਾ ਿਗਆ।ਇਸ ਿਵਚ ਹਿਰਆਣਾ ਦੇ ਮੁਖ
                                                                                            ੱ
                                                                                   ੱ
                                                      ੱ
                                         ੱ
              ੰ
                                     ੱ
                                                                                       ੱ
             ਮਤਰੀ ਮਾਨਯੋਗ   ੀ ਮਨਹਰ ਲਾਲ ਖਟਰ ਵਲ ਵਖ-ਵਖ ਭਾ ਾਵ  ਦੇ ਸਾਿਹਤਕਾਰ  ਨ ਸਨਮਾਿਨਤ ਕੀਤਾ। ਇਸ ਸਨਮਾਨ ਸਮਾਰੋਹ ਿਵਚ ਮਾਨਯੋਗ ਮੁਖ ਮਤਰੀ   ੀ
                                        ੱ
                                                                                         ੰ
                                                       ੰ
                                   ੱ
                                ੱ

                                                       ੂ

                                                                               ੱ
                               ੂ
                              ੰ

                                      ੰ

                                                                                         ੱ
             ਮਨਹਰ ਲਾਲ ਜੀ ਨ ਸਾਿਹਤਕਾਰ  ਨ ਯਾਦਗਾਰੀ ਿਚਨ ਤੇ  ਾਲ ਦੇ ਕੇ ਸਨਮਾਿਨਤ ਕੀਤਾ। ਪੁਰਸਕਾਰ  ਦੀ ਰਾ ੀ ਪਿਹਲ  ਹੀ ਸਾਿਹਤਕਾਰ  ਦੇ ਖਾਿਤਆਂ ਿਵਚ ਪਾ ਿਦਤੀ ਗਈ
                                                                                     ੱ

                          ੱ

             ਸੀ।ਸਭ ਤ  ਮਹਤਵਪੂਰਨ ਗਲ ਇਹ ਹੈ ਿਕ ਮੁਖ ਮਤਰੀ   ੀ ਮਨਹਰ ਲਾਲ ਖਟਰ ਵਲ ਸਾਰੀਆਂ ਅਕਾਦਮੀਆਂ ਿਵਚ ਇਕਸਾਰਤਾ ਿਲਆਉਣ ਦੀ ਗਲ ਕੀਤੀ ਤ  ਿਕ ਬਜਟ
                                                                  ੱ
                    ੱ
                                                                                  ੱ

                                                     ੱ
                                     ੰ
                                  ੱ
                                                 ੱ
              ੱ
                                                                          ੱ

                                           ੱ

             ਿਵਚ ਿਕਸੇ ਨਾਲ ਭੇਦ-ਭਾਵ ਨਾ ਰਹੇ। ਪੁਰਸਕਾਰ  ਦੀ ਰਾ ੀ ਿਵਚ ਹੋਰ ਵੀ ਵਾਧਾ ਕਰਨ ਦਾ ਐਲਾਨ ਕੀਤਾ। ਉਨ  ਨ ਮੈਗਜ਼ੀਨ ਿਵਚ ਪ ਕਾਿ ਤ ਹੋਣ ਵਾਲੀਆਂ ਿਕਰਤ  ਦੀ
                                                              ੱ
             ਮਾਨਦੇਅ ਰਾ ੀ ਿਵਚ ਵੀ ਇਕਸਾਰਤਾ ਦੀ ਗਲ ਕੀਤੀ।ਸਭ ਤ  ਮਹਤਵਪੂਰਨ ਗਲ ਇਹ ਹੈ ਮਾਨਯੋਗ ਮੁਖ ਮਤਰੀ   ੀ ਮਨਹਰ ਲਾਲ ਖਟਰ ਨ ਆਪਣਾ ਕੀਮਤੀ ਸਮ  ਇਸ
                                                                ੰ

                                                   ੱ
                                  ੱ

                                            ੱ
                                                                            ੱ
                      ੱ
                                                                             ੰ
                                                                ੰ
             ਪਰਵ ਲਈ ਕਢ ਕੇ ਸਾਿਹਤਕਾਰ  ਦਾ ਹੌਸਲਾ ਵਧਾਇਆ ਜੋ ਇਕ ਬਹੁਤ ਹੀ  ਲਾਘਾਯੋਗ ਕਮ ਹੈ।ਹਿਰਆਣਾ ਪਜਾਬੀ ਸਾਿਹਤ ਅਕਾਦਮੀ ਪਚਕੂਲਾ ਦੇ ਿਡਪਟੀ ਚੇਅਰਮੈਨ ਸ .
                                          ੱ
                                                       ੰ
                   ੱ

                                                             ੱ

             ਗੁਰਿਵਦਰ ਿਸਘ ਧਮੀਜਾ ਵੀ ਬਹੁਤ ਹੀ ਸੁਲਝੇ ਹੋਏ ਤੇ ਸੁਿਹਰਦ ਇਨਸਾਨ ਹਨ ਿਜਨ  ਨ ਆਪਣਾ ਵਡਾ ਿਦਲਿਦਖਾ ਿਦਆਂ ਸਾਿਹਤਕਾਰ  ਦੇ ਸਨਮਾਨ ਿਵਚ ਕੋਈ ਕੋਈ
                ੰ
                    ੰ
                                                                                       ੱ
                       ੱ
                           ੱ

                                                         ੱ
                                                                   ੱ
             ਕਸਰ ਬਾਕੀ ਨਹ  ਛਡੀ। ਸੁਚਜੇ ਸਟਾਫ਼ ਦੇ ਸਿਹਯੋਗ ਨਾਲ ਹਰ ਸਾਿਹਤਕਾਰ ਦੀ ਿਵ ੇ ਤਾ ਦਸਣ ਲਈ ਿਲਖ ਕੇ ਰਿਖਆ। ਉਨ  ਦੇ ਨ  ਤੇ ਪੁਰਸਕਾਰ ਦੀ ਪਛਾਣ ਦਾ ਵੇਰਵਾ

              ੱ
                                                                                      ੰ
                                                ੰ
                                                        ੱ
                                                          ੰ
                                                                                            ੱ

                                                                                  ੰ
             ਿਦਤਾ। ਉਨ  ਲਈ ਸਪੈ ਲ ਬੈਗ, ਪੁਸਤਕ ,ਕਲਮ ਦਵਾਤ, ਯਾਦਗਾਰੀ ਿਚਨ ਬੜੇ ਹੀ ਸੁਚਜੇ ਢਗ ਨਾਲ ਪੈਕ ਸਨ। ਿਡਪਟੀ ਚੇਅਰਮੈਨ ਸ  ਗੁਰਿਵਦਰ ਿਸਘ ਧਮੀਜਾ ਵਲ
                                                                                 ੂ
                                                                                ੰ
             ਆਉਣ ਵਾਲ ਸਾਿਹਤਕਾਰ  ਦਾਸਵਾਗਤੀ ਗੇਟ  ਤੇ ਸਵਾਗਤ ਕਰਨਾ ਉਨ  ਦੀ ਫ਼ਰਾਖ਼-ਿਦਲੀ ਦੀ ਖ਼ਬਸੂਰਤ ਉਦਾਹਰਨ ਹੈ। ਸਾਿਹਤਕਾਰ  ਨ ਿਕਸੇ ਵੀ ਿਕਸਮ ਦੀ ਕੋਈ

                   ੇ
                                                             ੂ
              ੱ
             ਿਦਕਤ ਨਾ ਆਵੇ ਇਹ ਿਜ਼ਮੇਵਾਰੀ ਅਕਾਦਮੀ ਦੇਕੁ ਲ ਸਟਾਫ਼ ਮ ਬਰ ਸੁ ੀਲ ਕੁਮਾਰ ਨ ਬਾਖ਼ਬੀ ਿਨਭਾਈ। ਅਕਾਦਮੀ ਦੇ ਡਾਇਰੈਕਟਰ   ੀ ਸੁਨੀਲ ਵਿ  ਟ ਨ ਵੀ ਉਚੇਚੇ


                         ੰ
                                                         ੂ
                        ੰ
                        ੂ
             ਤੌਰ 'ਤੇ ਸਾਿਹਤਕਾਰ  ਨ ਸਨਮਾਿਨਤ ਕੀਤਾ।
                                            ੈ
                                                                            ੂ
                ਇਹ ਸਭ ਕੁਝ ਤ  ਬਾਅਦ ਖਾਣੇ ਦੀ ਗਲ ਵੀ ਕਰਨੀ ਜ਼ਰੂਰੀ ਹ। ਖਾਣ-ਪੀਣ ਦੀਆਂ ਚੀਜ਼  ਸਾਡੇ ਸਿਭਆਚਾਰ ਦੇ ਅਨਕੂਲ ਸਨ। ਸਾਨ ਸਾਡੀ ਸਸਿਕ ਤੀ ਤੇ ਮਾਣ ਹ। ੈ
                                                                     ੁ
                                                                            ੰ
                                 ੱ
                     ੱ
                                                                                 ੰ
                                   ੰ
                                                                                        ੈ
                ਹਿਰਆਣਾ ਪਜਾਬੀ ਸਾਿਹਤ ਅਕਾਦਮੀ ਪਚਕੂਲਾ ਦੇ ਿਡਪਟੀ ਚੇਅਰਮੈਨ, ਡਾਇਰੈਕਟਰ ਅਤੇ ਸਮੂਹ ਸਟਾਫ਼ ਦੀ ਘਾਲਣਾ ਕਰਕੇ ਹੀ ਸਭਵ ਹੋ ਸਿਕਆ ਹ। ਇਸ ਲਈ
                                                                               ੰ
                      ੰ
                                                            ੱ
                                                ੱ
             ਇਹ ਸਭਵਧਾਈ ਦੇ ਪਾਤਰ ਹਨ। ਉਮੀਦ ਹੈ ਿਕ ਇਨ  ਦੀ ਯੋਗ ਅਗਵਾਈ ਿਵਚ ਅਕਾਦਮੀ ਹੋਰ ਵੀ ਤਰਕੀ ਕਰੇਗੀ। ਉਮੀਦ ਨਾਲ !
                                    ੰ


                                                                                     ਿਵ ਵਾਸ ਪਾਤਰ
                                                                                 ੰ
                                                                           ਸ ੀਮਤੀ ਜੋਿਗਦਰ ਕੌਰ ਅਗਨੀਹੋਤਰੀ
                                                ਅਪੈਲ - 2022                                 83
   80   81   82   83   84   85   86   87   88