Page 79 - APRIL 2022
P. 79
ੰ
ੇ
ੰ
ੂ
ਬੁਲਾ ਿਲਆ। ਉਹ ਉਸਨ ਸਮਝਾ ਕੇ ਚਲ ਗਏ ਅਤੇ ਸੁਿਰਦਰ ਕੁਝ ਿਦਨ ਥੇ ਹੀ ਰਹੀ। ਉਸਦੇ ਸਾਹਮਣੇ ਿਰਆਜ਼ ਿਬਲਕੁਲ
ੱ
ੱ
ੰ
ਠੀਕ ਿਰਹਾ। ਸਗ ਨੀਤੂ ਹੀ ਿਨ ਕੀ-ਿਨ ਕੀ ਗਲ 'ਤੇ ਗ਼ੁਸਾ ਹੋ ਜ ਦੀ ਸੀ। ਪਰ ਸੁਿਰਦਰ ਦੇ ਜਾਣ ਤ ਬਾਅਦ ਿਰਆਜ਼ ਦਾ ਫੇਰ
ਉਹੀ ਹਾਲ ਸੀ।
ੱ
ੱ
ਕੁਝ ਿਦਨ ਬਾਅਦ ਨੀਤੂ ਦੀ ਵਡੀ ਜਠਾਣੀ ਤੇ ਉਸ ਦੀ ਵਡੀ ਧੀ ਉਹਨ ਦੇ ਘਰ ਆ ਗਈਆਂ। ਿਰਆਜ਼ ਉਹਨ ਦੇ
ੂ
ੂ
ੰ
ਸਾਹਮਣੇ ਵੀ ਨੀਤੂ ਨ ਕੁਟ ਿਦਦਾ। ਪਰ ਉਸ ਦੀ ਜਠਾਣੀ ਵੀ ਕੁਝ ਨਾ ਕਿਹਦੀ। ਹੁਣ ਨੀਤੂ ਨ ਘਰ ਦਾ ਖ਼ਰਚ ਚਲਾਉਣਾ ਵੀ
ੰ
ੰ
ੱ
ੰ
ਮੁ ਿਕਲ ਹੋ ਿਰਹਾ ਸੀ। ਨੀਤੂ ਹੁਣ ਹੋਰ ਦੁਖੀ ਰਿਹਣ ਲਗ ਪਈ। ਕਈ ਵਾਰ ਉਹ ਸੋਚਦੀ ਿਕ ਉਹ ਉਸਨ ਛਡ ਕੇ ਹਮੇਸ਼
ੱ
ੱ
ੱ
ੰ
ੂ
ੰ
ੱ
ਲਈ ਚਲੀ ਜਾਵੇ, ਪਰ ਬਿਚਆਂ ਨ ਵੇਖ ਉਹ ਚੁਪ ਕਰ ਜ ਦੀ। ਉਹ ਿਰਆਜ਼ ਨ ਬਹੁਤ ਿਪਆਰ ਵੀ ਕਰਦੀ ਸੀ ਪਰ...। ਉਹ
ੱ
ੂ
ੰ
ੂ
ੰ
ੰ
ਬਾਰ-ਬਾਰ ਆਪਣੀ ਿਵਧਵਾ ਮ ਨ ਵੀ ਦੁਖੀ ਨਹ ਕਰਨਾ ਚਾਹੁਦੀ ਸੀ। ਬਸ ਆਪਣੀ ਿਕਸਮਤ ਸਮਝ ਕੇ ਚੁਪ ਹੀ ਰਿਹਦੀ।
ੰ
ੂ
ੱ
ੰ
ਕਦੇ-ਕਦੇ ਉਸਨ ਹੁਣ ਆਪਣੀ ਗ਼ਲਤੀ ਦਾ ਅਿਹਸਾਸ ਹੁਦਾ।
ੂ
ੰ
ੱ
ਨੀਤੂ ਦੇ ਬਚੇ ਵੀ ਵਡੇ ਹੋ ਰਹੇ ਸਨ। ਕੁਝ ਿਦਨ ਰਿਹ ਕੇ ਉਸ ਦੀ ਜਠਾਣੀ ਚਲੀ ਗਈ, ਪਰ ਿਰਆਜ਼ ਨ ਆਪਣੀ ਭਤੀਜੀ
ੱ
ੱ
ੱ
ਬਨਮ ਨ ਥੇ ਹੀ ਰਖ ਿਲਆ ਿਕ ਇਥੇ ਰਿਹ ਕੇ ਅਗੇ ਪੜ ਲਵੇਗੀ। ਿਰਆਜ਼ ਨ ਬਨਮ ਦਾ ਦਾਖ਼ਲਾ ਕਾਲਜ ਿਵਚ ਕਰਵਾ
ੂ
ੱ
ੱ
ੰ
ੱ
ੱ
ੱ
ਿਦਤਾ। ਹੁਣ ਿਰਆਜ਼ ਦਾ ਸੁਭਾਅ ਬਦਲ ਿਰਹਾ ਸੀ। ਉਹ ਦਾਰੂ ਤ ਪ ਦਾ ਪਰ ਨੀਤੂ 'ਤੇ ਹਥ ਨਹ ਚੁਕਦਾ ਸੀ ਅਤੇ
ੱ
ੰ
ੱ
ੱ
ੱ
ਿਜ਼ਆਦਾਤਰ ਸਕੀਨਾ ਦੇ ਕਮਰੇ ਿਵਚ ਰਿਹਦਾ ਸੀ। ਪਰ ਬਿਚਆਂ ਦਾ ਿਖ਼ਆਲ ਨਹ ਰਖਦਾ ਸੀ। ਇਕ ਿਦਨ ਿਰਆਜ਼ ਨ ਸਾਫ਼
ੰ
ੰ
ੱ
ਆਖ ਿਦਤਾ ਸੀ ਿਕ ਮੇਰੇ ਕੋਲ ਟਾਈਮ ਨਹ ਹੁਦਾ, ਦਫ਼ਤਰ ਿਵਚ ਕਮ ਿਜ਼ਆਦਾ ਹੁਦਾ ਹੈ, ਤੂ ਬਿਚਆਂ ਨ ਕਰੈ ਚ ਿਵਚ ਛਡ
ੰ
ੱ
ੱ
ੂ
ੰ
ੱ
ੰ
ੱ
ਿਦਆ ਕਰ।
ੱ
ੱ
ਨੀਤੂ ਬਿਚਆਂ ਨ ਕਰੈ ਚ ਿਵਚ ਛਡ ਕੇ ਦਫ਼ਤਰ ਜਾਣ ਲਗੀ। ਉਸਨ ਲਿਗਆ ਿਕ ਕੀ ਪਤਾ ਿਰਆਜ਼ ਸੁਧਰ ਹੀ ਿਰਹਾ
ੂ
ੱ
ੱ
ੰ
ੰ
ੂ
ੱ
ੱ
ੱ
ੂ
ੰ
ਹੋਵੇ। ਇਕ ਿਦਨ ਉਹਨ ਦੀ ਗੁਆਂਢਣ ਨ ਦਿਸਆ ਿਕ ਉਸਨ ਿਰਆਜ਼ ਤੇ ਬਨਮ ਨ ਿਸਨਮਾ ਹਾਲ ਿਵਚ ਵੇਿਖਆ ਸੀ। ਇਸ
ੱ
ੱ
ੱ
ੂ
ੰ
ੰ
ੱ
ੂ
ਗਲ ਨ ਨੀਤੂ ਨ ਬਹੁਤ ਬੇਚੈਨ ਕਰ ਿਦਤਾ। ਉਸਨ ਬਹੁਤ ਗ਼ੁਸਾ ਆਇਆ ਿਕ ਬਿਚਆਂ ਲਈ ਅਤੇ ਮੇਰੇ ਲਈ ਟਾਈਮ ਨਹ ਹੈ
ੱ
ੇ
ਅਤੇ ਿਸਨਮਾ ਲਈ ਟਾਈਮ ਹੈ। ਪਰ ਕਲ ਤ ਡਰ ਕੇ ਉਹ ਚੁਪ ਹੀ ਕਰ ਗਈ।
ੱ
ੰ
ੇ
ੱ
ੂ
ਿਪਛਲ ਕਈ ਿਦਨ ਤ ਨੀਤੂ ਬਹੁਤ ਮਾਨਿਸਕ ਦਬਾਅ ਹੇਠ ਸੀ। ਕਈ ਵਾਰ ਉਹ ਿਪਛਲੀ ਗਲ ਨ ਯਾਦ ਕਰ ਬਹੁਤ
ੂ
ੱ
ਪਛਤਾ ਦੀ। ਉਸਨ ਲਗਦਾ ਿਕ ਉਸਨ ਿਰਆਜ਼ ਨਾਲ ਿਵਆਹ ਕਰਕੇ ਗ਼ਲਤੀ ਕੀਤੀ ਹੈ। ਿਰਆਜ਼ ਆਪਣੇ ਵਾਅਦੇ ਤ ਮੁਕਰ
ੰ
ੱ
ਿਰਹਾ ਸੀ। ਉਹ ਿਰਆਜ਼ ਨਾਲ ਖੁਲ ਕੇ ਗਲ ਕਰਨਾ ਚਾਹੁਦੀ ਸੀ ਿਕ ਉਸਨ ਰਾਬ ਅਤੇ ਨੀਤੂ ’ਚ ਿਕਸੇ ਇਕ ਨ ਚੁਣਨਾ
ੱ
ੰ
ੂ
ੱ
ੰ
ੂ
ੰ
ੱ
ੂ
ੰ
ੱ
ੂ
ੰ
ਪੈਣਾ ਹੈ। ਉਸਨ ਿਵ ਵਾਸ ਸੀ ਿਕ ਉਸ ਦੇ ਲਈ ਿਰਆਜ਼ ਰਾਬ ਜ਼ਰੂਰ ਛਡ ਦੇਵੇਗਾ। ਜੇਕਰ ਉਸਨ ਨੀਤੂ ਨਾਲ ਿਪਆਰ ਹੈ
ਤ ਹੀ ਤ ਉਸਨ ਉਸ ਨਾਲ ਿਵਆਹ ਕਰਵਾਇਆ ਸੀ।
ੈ
ੱ
ਅਿਜਹੀਆਂ ਸੋਚ ਨਾਲ ਿਘਰੀ ਨੀਤੂ ਛੁਟੀ ਲ ਕੇ ਛੇਤੀ ਘਰ ਆ ਗਈ। ਉਹ ਿਸਧਾ ਆਪਣੇ ਕਮਰੇ ਿਵਚ ਚਲੀ ਗਈ, ਪਰ
ੱ
ੱ
ਜੋ ਉਸਨ ਵੇਿਖਆ ਉਸ ਦੇ ਪੈਰ ਹੇਠ ਜ਼ਮੀਨ ਿਨਕਲ ਗਈ। ਿਰਆਜ਼ ਆਪਣੀ ਭਤੀਜੀ ਦੇ ਨਾਲ...।
ੂ
ੰ
ੱ
ਬਾਹਰ ਬੈਠੀ ਸਕੀਨਾ ਨੀਤੂ ਨ ਵੇਖ ਹੌਲੀ-ਹੌਲੀ ਮੁਸਕਰਾ ਰਹੀ ਸੀ, ਿਜਵ ਅਜ ਉਸਨ ਨੀਤੂ ਨਾਲ ਆਪਣਾ ਬਦਲਾ ਲ ੈ
ਿਲਆ ਹੋਵੇ...।
ੇ
ਡੀ-119/ਏ-15, ਫਰੀਡਮ ਫਾਈਟਰ, ਇਨਕਲਵ, ਨਬ ਸਰਾਏ,
ੱ
ਨਵ ਿਦਲੀ-110068
8851121670
ਅਪੈਲ - 2022 77