Page 63 - APRIL 2022
P. 63

ਬੇਟੀ ਕਾ ਬਾਪ

                                                                                  ਸੀ ਕੇਸਰਾ ਰਾਮ

                                                                      ੱ
                                           ੱ
                                               ੱ
              ਮ  ਮਰੀਜ਼  ਦੇ ਅਲਟ ਾਸਾ ਡ ਕਰਨ ਿਵਚ ਰੁਝੀ ਹੋਈ ਸ । ਰੋਜ਼ਾਨਾ ਵ ਗ ਅਜ ਵੀ ਭੀੜ ਕਾਫੀ ਸੀ। ਸਰਕਾਰੀ
            ਹਸਪਤਾਲ ਿਵਚ ਜੇ ਸੁਿਵਧਾਵ  ਹੋਣ ਅਤੇ ਡਾਕਟਰ ਦਾ ਮਰੀਜ਼  ਨਾਲ ਵਤੀਰਾ ਵੀ ਚਗਾ ਹੋਵੇ ਤ  ਮਰੀਜ਼  ਦੀ ਕੋਈ ਕਮੀ
                                                                      ੰ
                      ੱ
                  ੰ
            ਨਹ  ਰਿਹਦੀ।
                                                                               ੁ
                                                                        ੰ
              ਗੇਟ 'ਤੇ ਿਡਊਟੀ ’ਤੇ ਤਾਇਨਾਤ ਰਾਜੂ ਲਗਾਤਾਰ ਪਰਚੀਆਂ ਿਲਆ-ਿਲਆ ਕੇ ਨਬਰ ਅਨਸਾਰ ਪਿਹਲ  ਪਈਆਂ
                       ੱ
            ਪਰਚੀਆਂ ਦੇ ਥਲ ਰਖਦਾ ਜਾ ਿਰਹਾ ਸੀ। ਅਲਟ ਾਸਾ ਡ ਕਰਵਾਉਣ ਵਾਿਲਆਂ ਿਵਚ ਮਰਦ ਤ  ਬਹੁਤ ਘਟ ਹੁਦੇ ਹਨ।
                        ੇ
                                                                                      ੱ
                                                                                         ੰ
                          ੱ
                    ੱ
                        ੰ
            ਔਰਤ  ਹੀ ਵਧ ਹੁਦੀਆਂ ਹਨ, ਖ਼ਾਸ ਕਰਕੇ ਗਰਭਵਤੀ ਔਰਤ ।
              ਇਕ ਤ  ਖਾਣ-ਪੀਣ ਅਤੇ ਰਿਹਣ-ਸਿਹਣ ਹੀ ਅਿਜਹਾ ਹੋ ਿਗਆ ਹੈ ਿਕ ਕਪਲੀਕੇ ਨਸ ਬਹੁਤ ਆਉਣ ਲਗ ਪਈਆਂ
                                                                 ੰ
                                                                                       ੱ
            ਹਨ।  ਦੂਜਾ, ਡਾਕਟਰ ਵੀ ਆਪਣੀ ਸੇਫ ਸਾਈਡ ਰਖਦੇ ਹਨ। ਿਕਤੇ ਕੋਈ ਕੋਰਟ 'ਚ ਹੀ ਨਾ ਪਹੁਚ ਜਾਵੇ ਿਕ ਦੇਖੋ ਜੀ,
                                               ੱ
                                                                                ੰ

            ਡਾਕਟਰ ਨ ਿਬਨ  ਟੈਸਟ ਕੀਤੇ ਿਸਰਫ਼ ਅਦਾਜ਼ੇ ਨਾਲ ਹੀ ਦਵਾਈ ਿਕਵ  ਦੇ ਿਦਤੀ? ਤੇ ਤੀਜਾ...?
                                                               ੱ
                                        ੰ

                                       ੱ
              ਐਤਕੀ ਰਾਜੂ ਨ ਪਰਚੀ ਿਲਆ ਕੇ ਰਖੀ ਨਹ । ਮੇਰੇ ਸਾਹਮਣੇ ਕਰਕੇ ਬੋਿਲਆ, "ਡਾ. ਅਿਮਤ ਆਏ ਨ ਜੀ, ਉਹਨ  ਦੀ

            ਿਮਿਸਜ ਦਾ ਅਲਟ ਾਸਾ ਡ ਹੈ।”
              ਡਾ. ਅਿਮਤ ਇਸੇ ਹਸਪਤਾਲ ਿਵਚ ਮੈਡੀਿਸਨ ਿਵ ੇ ਗ ਹਨ। ਉਹਨ  ਦੀ ਪਤਨੀ ਕਾਲਜ ਿਵਚ ਲਕਚਰਾਰ ਹੈ। ਮ
                                                                                    ੈ
                                     ੱ
                                                                                ੱ
            ਉਹਨ  ਦੀ ਪਤਨੀ ਨ ਜਾਣਦੀ ਹ । ਇਕ ਫਕ ਨ ਿਵਚ ਿਮਲੀ ਹੋਈ ਹ ।
                         ੰ
                                        ੰ
                                               ੱ
                          ੂ
                  ੱ
              ਮ  ਚਲ ਿਰਹਾ ਅਲਟ ਾਸਾ ਡ ਿਵਚਾਲ ਛਡ ਕੇ ਬਾਹਰ ਆਈ ਅਤੇ "ਆਓ ਡਾਕਟਰ ਸਾਿਹਬ ਅਦਰ ਆ ਜਾਓ।”
                                            ੱ
                                                                                   ੰ
                                          ੇ
                                    ੰ
                                        ੂ
                                       ੰ
               ੰ
            ਕਿਹਿਦਆਂ ਉਹਨ  ਦੀ ਪਤਨੀ ਪ ੋ. ਮਜੂ ਨ ਵੀ ਿਵ  ਕੀਤੀ।
                                                             ੈ

                                         ੰ
                                                                     ੰ
              "ਨਹ  ਡਾਕਟਰ ਸਾਿਹਬ ਤੁਸ  ਕਰੋ ਕਮ। ਮੈਡਮ ਬੈਠ ਨ ਕਰਾ ਲਣਗੇ।” ਕਿਹਿਦਆਂ ਡਾਕਟਰ ਅਿਮਤ ਵਾਪਸ ਚਲ   ੇ

                                                   ੰ
                  ੂ
                  ੰ
            ਗਏ। ਮੈਨ ਪਤਾ ਹੈ, ਮੈਡੀਿਸਨ ਿਵਚ ਤ  ਭੀੜ ਹੀ ਬਹੁਤ ਹੁਦੀ ਹੈ।

                                                                                         ੱ
              ਬਾਹਰ ਬਚ  ’ਤੇ ਆਪਣੀ ਵਾਰੀ ਦੀ ਉਡੀਕ ਿਵਚ ਬੈਠੀਆਂ ਔਰਤ  ਨ ਮੇਰੇ ਵਲ ਸਵਾਲੀਆਂ ਨਜ਼ਰ  ਨਾਲ ਤਿਕਆ ਜੋ
                                                                    ੱ

            ਲਗਭਗ ਪੂਰੇ ਿਦਨ  ਤ  ਸਨ, ਕਈ ਤ  ਿਵਚਾਰੀਆਂ ਕਾਫੀ ਪਰੇ ਾਨ ਤੇ ਔਖੀਆਂ ਬੈਠੀਆਂ ਸਨ।
                                                                                        ੱ
              ਪ ੋ. ਮਜੂ ਨ ਆਪਣੇ ਰੂਮ ਿਵਚ ਿਬਠਾ ਕੇ ਮ  ਨਾਲ ਦੀ ਨਾਲ ਰਾਜੂ ਨ ਅਗਲਾ ਪੇ ਟ ਬੁਲਾਉਣ ਲਈ ਕਿਹ ਿਦਤਾ ਤ  ਿਕ
                                                                     ੰ
                                                           ੰ
                                                            ੂ
                     ੰ
                  ੰ
                      ੂ
            ਉਹਨ  ਨ ਕੁਝ ਤ  ਤਸਲੀ ਹੋਵੇ ਿਕ ਵਾਰੀ ਿਸਰ ਹੀ ਸਿਦਆ ਜਾ ਿਰਹਾ ਹੈ। ਕਈ ਵਾਰੀ ਿਕਸੇ ਨ ਵਾਰੀ ਤੋੜ ਕੇ ਵੀ ਦੇਖਣਾ ਪੈ
                  ੂ
                                                                            ੂ
                  ੰ
                            ੱ
                                                ੱ
                                                                           ੰ
            ਜ ਦਾ ਹੈ।

                                                            ੰ
                                ੱ
                                                                                               ੰ
                ੰ
                                                                                ੇ
              ਇਤਜ਼ਾਰ ਕਰ-ਕਰ ਕੇ ਥਕੇ ਹੋਏ ਮਰੀਜ਼ ਅਕਸਰ ਰੌਲਾ ਵੀ ਪਾ ਿਦਦੇ ਨ ਿਕ ਜਾਣ-ਪਛਾਣ ਵਾਲ ਅਤੇ ਿਸਫਾਰ ੀਆਂ ਨ  ੂ
                                                                     ੰ
                                                                      ੂ

                                                                                              ੱ
                                                                       ੰ
            ਹੀ ਪਿਹਲ  ਦੇਖ ਰਹੇ ਨ, ਭਾਈ ਮ ਾਤੜ ਗ਼ਰੀਬ  ਨ ਿਕਹੜਾ ਪੁਛਦੈ। ਤੇ ਫੇਰ ਉਹਨ  ਨ ਸਭਾਲਣਾ ਔਖਾ ਹੋ ਜ ਦਾ ਹੈ। ਸੋ ਝਟ
                                             ੰ
                                              ੂ
                                                     ੱ
            ਅਗਲ ਮਰੀਜ਼ ਲਈ ਆਵਾਜ਼ ਪੈ ਜਾਣ ਤ  ਬਾਅਦ   ਤੀ ਬਣੀ ਰਹੀ।
                ੇ
                               ੱ
                                                                                     ੰ
                                                      ੱ
              ਆਉਣ ਵਾਲੀ ਮਰੀਜ਼ ਪਚੀ ਕੁ ਸਾਲ  ਦੀ ਦਰਿਮਆਨੀ ਕਦ ਕਾਠੀ ਦੀ ਸਧਾਰਨ ਿਜਹੀ ਔਰਤ ਸੀ। ਰਗ ਸਾਫ਼, ਚਗੇ
                                                                                             ੰ
            ਸਾਫ-ਸੁਥਰੇ ਕਪੜੇ ਪਾਏ ਹੋਏ। ਪਰ ਉਦਾਸ ਅਤੇ ਿਲਸਾ ਿਜਹਾ ਿਚਹਰਾ। ਝਪ-ਝਪ ਝਮਕਦੀਆਂ ਅਖ  ਿਵਚ ਡਰ, ਖਦ ਾ
                      ੱ
                                               ੱ
                                                                   ੱ
                                                                                ੱ
                                                               ੱ
            ਪਰ ਿਕਤੇ ਨਾ ਿਕਤੇ ਮਧਮ ਿਜਹੀ ਆਸ ਦਾ ਭਾਵ ਵੀ। ਮ  ਪਰਚੀ 'ਚ  ਪਿੜ ਆ ਿਕ ਪਿਹਲ  ਉਸ ਦੇ ਦੋ ਲੜਕੀਆਂ ਸਨ। ਪੇਡੂ ਤ
                          ੱ
                            ੇ
                                                 ੂ
                                                ੰ
                                  ੇ
            ਲ ਕੇ ਬਚੇਦਾਨੀ ਦੇ ਆਲ ਦੁਆਲ ਪੇਟ ਦੁਖਣ ਦੀ ਉਸਨ ਿ ਕਾਇਤ ਸੀ।
                 ੱ
             ੈ
                                                ਅਪੈਲ - 2022                                 61
   58   59   60   61   62   63   64   65   66   67   68