Page 59 - APRIL 2022
P. 59
ੰ
ੁ
ਅਤੇ ਖ਼ ਰਿਹਣ ਲਈ ਤ ਸਭ ਿਜ ਦੇ ਅਤੇ ਯਤਨ ੀਲ ਰਿਹਦੇ ਹਨ, ਪਰ ਦੂਿਜਆਂ ਭਾਵ ਪਿਰਵਾਰਕ ਮ ਬਰ ਹੀ ਿਕ ਨਾ
ੱ
ਹੋਣ, ਦੂਸਰੇ ਲਈ ਿਜਊਣਾ ਿਸਰਫ਼ ਯੋਿਧਆਂ ਦੇ ਿਹਸੇ ਆ ਦਾ ਹੈ।
ਇਸ ਤ ਵੀ ਅਿਹਮ ਿਕਰਦਾਰ ਅਤੇ ਭੂਿਮਕਾ ਉਹ ਉਸ ਸਮ ਿਨਭਾ ਦੀ ਹੈ ਜਦ ਪਤਨੀ ਤ ਮ ਦਾ ਰੁਤਬਾ ਹਾਸਲ
ੰ
ੱ
ੱ
ਕਰਦੀ ਹੈ। ਇਹ ਸਿਥਤੀ ਯੋਗੀ, ਤਪਸਵੀ ਅਤੇ ਯੋਧੇ ਦੀ ਭੂਿਮਕਾ ਦੀ ਚਰਮਸੀਮਾ ਹੁਦੀ ਹੈ। ਨ ਮਹੀਨ ਆਪਣੇ ਗਰਭ ਿਵਚ
ੂ
ੰ
ੂ
ੱ
ੂ
ੂ
ਇਕ ਜੀਅ ਨ ਆਪਣੇ ਖ਼ਨ ਨਾਲ ਿਸਜ, ਪ ਸਤਾ ਦੀ ਪੀੜ ਸਿਹਦੀ ਹੈ। ਉਸ ਜੀਅ ਨ ਇਹ ਖ਼ਬਸੂਰਤ ਸਸਾਰ ਿਦਖਾਉਣ ਦੀ
ੰ
ੰ
ੰ
ੂ
ੰ
ੱ
ੱ
ੱ
ੱ
ੁ
ਿਕਿਰਆ ਕਰਦੇ ਹੋਏ ਇਸ ਧਰਤੀ ਪਰ ਉਹ ਮਨਖੀ ਰੂਪ ਿਵਚ ਰਬ ਹੋ ਿਨ ਬੜਦੀ ਹੈ। ਬਿਚਆਂ ਦੇ ਪਾਲਣ-ਪੋ ਣ ਸਮ ਜੋ
ਘਾਲਣਾ ਮ ਰੂਪ ਿਵਚ ਇਕ ਔਰਤ ਘਾਲਦੀ, ਜੋ ਿਕਰਦਾਰ ਉਹ ਿਨਭਾ ਦੀ ਹੈ, ਉਸ ਦਾ ਕੋਈ ਵੀ ਸਾਨੀ ਨਹ ਹੈ। ਜੇਕਰ
ੰ
ਇਹ ਮ ਇਕ ਕਮਕਾਜੀ ਮ ਹੈ ਤ ਇਹ ਿਕਰਦਾਰ ਅਤੇ ਤਪਿਸਆ ਹੋਰ ਵੀ ਸਖ਼ਤ ਹੋ ਜ ਦੀ ਹੈ। ਘਰ-ਪਿਰਵਾਰ ਦੇ ਨਾਲ-
ੱ
ੰ
ੂ
ਨਾਲ ਉਹ ਆਪਣੇ ਕਮਕਾਜ (ਬਾਹਰਲੀ ਨਕਰੀ) ਨਾਲ ਵੀ ਇਨਸਾਫ਼ ਕਰਦੇ ਹੋਏ ਪਿਰਵਾਰ ਨ ਆਰਿਥਕ ਰੂਪ ਿਵਚ ਮਦਦ
ੰ
ੱ
ੌ
ੰ
ਕਰਦੀ ਹੈ। ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਪਿਰਵਾਰਕ ਬੋਝ ਵਡਾ ਦੀ ਹੈ।
ੱ
ੰ
ਗਲ ਇਥੇ ਹੀ ਖ਼ਤਮ ਨਹ ਹੈ ਿਸਿਵਆਂ ਤਕ ਪਹੁਚਣ ਤ ਪਿਹਲ ਦਾਦੀ-ਨਾਨੀ ਦੇ ਰੂਪ ਿਵਚ ਵੀ ਉਹ ਆਪਣਾ ਿਕਰਦਾਰ
ੱ
ੱ
ਬਾਖ਼ਬੀ ਿਨਭਾ ਦੀ ਹੈ। ਪਰ ਇਨਾ ਕੁਝ ਹੋਣ ਦੇ ਬਾਵਜੂਦ ਵੀ ਔਰਤ ਦੀ ਹਾਲਤ ਅਤੇ ਰੁਤਬਾ ਪਿਰਵਾਰ ਅਤੇ ਸਮਾਜ ਿਵਚ
ੂ
ੰ
ੱ
ੱ
ੱ
ਉਹ ਨਹ ਹੈ ਜੋ ਹੋਣਾ ਚਾਹੀਦਾ ਹੈ, ਉਸਨ ਉਹ ਿਤ ਸਕਾਰ ਜੋ ਸਤਰਵ , ਅਸੀਵ ਜ ਨਬਵ ਵਰ ੇ ਿਵਚ ਿਮਲਦਾ ਸੀ, ਅਜ ਵੀ
ੱ
ੰ
ੱ
ੱ
ੱ
ੂ
ੂ
ੰ
ੇ
ੋ
ਿਮਲ ਿਰਹਾ ਹੈ। ਹਾਲ ਵੀ ਬਹੁਤ ਕੁਝ ਬਦਲਣ ਦੀ ਅਤੇ ਆਪਣੇ ਆਪ ਨ ਝਜੋੜਨ ਦੀ ਲੜ ਹੈ। ਔਰਤ ਅਤੇ ਮਰਦ ਪ ਮਾਤਮਾ
ੰ
ਦੀ ਦੋ ਕਲਾ-ਿਕ ਤੀਆਂ ਹਨ ਅਤੇ ਦੋਨ ਹੀ ਇਕ ਦੂਜੇ ਦੇ ਪੂਰਕ ਹਨ। ਔਰਤ ਿਬਨ ਸਮਾਜ ਦੀ ਕਲਪਨਾ ਵੀ ਨਹ ਹੋ ਸਕਦੀ।
ੱ
ੰ
ੁ
ੰ
ੰ
ਗੁਰੂ ਨਾਨਕ ਦੇਵ ਜੀ ਨ ਫ਼ਰਮਾਇਆ ਹੈ, "ਸੋ ਿਕਉ ਮਦਾ ਆਖੀਐ ਿਜਤੁ ਜਮਿਹ ਰਾਜਾਨ॥" ਸ ੀ ਗੁਰੂ ਗ ਥ ਸਾਿਹਬ ਜੀ ਦੀ
ੱ
ੰ
ੂ
ਬਾਣੀ ਅਤੇ ਿਸਖ ਧਰਮ ਿਵਚ ਔਰਤ ਨ ਬਹੁਤ ਚਾ ਦਰਜਾ ਿਦਤਾ ਿਗਆ ਹੈ। ਬੇਬੇ ਨਾਨਕੀ ਜੀ , ਮਾਤਾ ਗੁਜਰ ਕਰ ਜੀ,
ੱ
ੱ
ੌ
ਮਾਈ ਭਾਗੋ ਜੀ ਤੇ ਹੋਰ ਅਨਕ ਹੀ ਯੋਧਾ, ਇਸਤਰੀ ਦੇ ਸੂਰਮਗਤੀ ਦੇ ਕਾਰਨਾਿਮਆਂ ਨਾਲ ਿਸਖ ਇਿਤਹਾਸ ਭਿਰਆ
ੱ
ੱ
ੱ
ਿਪਆ ਹੈ। ਐਨ ਵਡੇ ਯੋਧਾ ਨ ਸਮਾਜ ਅਤੇ ਪਿਰਵਾਰ ਿਵਚ ਉਸਦਾ ਬਣਦਾ ਮਾਣ ਅਤੇ ਸਿਤਕਾਰ ਜ਼ਰੂਰ ਿਮਲਣਾ ਚਾਹੀਦਾ
ੂ
ੰ
ੱ
ੂ
ੱ
ੱ
ਹੈ। ਔਰਤ ਨ ਉਸ ਦਾ ਬਣਦਾ ਸਿਤਕਾਰ ਦੇਣ ਿਵਚ ਇਕ ਦੂਜੇ ਨਾਲ ਹਥ ਿਮਲਾ ਕੇ ਮਨਖੀ ਚੇਨ ਬਣਾ ਦੇ ਹੋਏ ਇਕ ਦੂਜੇ ਦੀ
ੰ
ੱ
ੁ
ੱ
ਮਦਦ ਕਰੀਏ।
ਅਿਸਸਟ ਟ ਪ ੋਫੈਸਰ,
ੰ
ਡੀ-1/275, ਗਲੀ ਨ. 3, ਜੁਝਾਰ ਿਸਘ ਨਗਰ,
ੰ
ਨੜੇ ਸਿਤਦਰ ਹਸਪਤਾਲ,
ੰ
ੰ
ਿਜ਼ਲ ਾ-ਮਲਰਕੋਟਲਾ (ਪਜਾਬ)
ੇ
82838-33501
ਅਪੈਲ - 2022 57