Page 44 - final may 2022 sb 26.05.22.cdr
P. 44

ੱ
                                                  ੁ

                              ੰ
            ਸਾਿਹਬਾਨ ਨ ਆਪਣੀਆਂ ਸਚਾਰੀ ਜੁਗਤ  ਦੁਆਰਾ ਮਨਖੀ          ਸੋ ਸਾਚਾ ਿਮਿਲ ਸਾਚੇ ਰਾਚਾ॥ 8
                                                                 ੁ
            ਜੀਵ ਨ ਪਰਤ-ਦਰ-ਪਰਤ ਸਮਝਾਇਆ ਹੈ। ਇਸੇ ਤਰ         (ੲ) ਇਹੁ ਮਨ ਿਨਹਚਲੁ ਿਹਰਦੈ ਵਸੀਅਲ
                 ੂ
                                                                                    ੇ
                ੰ
                                                                               9
                       ੱ
                           ੰ

                                                 ੱ
                                                  ੁ
            ਬਾਣੀਕਾਰ  ਨ ਇਕ ਗਭੀਰ ਮਨਿਵਿਗਆਨੀ ਵ ਗ ਮਨਖੀ            ਗੁਰਮੁਿਖ ਮੂਲੁ ਪਛਾਿਣ ਰਹੈ॥

                       ੇ
                                                                                          ੰ
                                                                       ੰ
                                                                                 ੱ
                                      ੂ
                                  ੱ
                                   ੁ
                                     ੰ
            ਮਨ ਦਾ ਿਵ ਲ ਣ ਕਰਕੇ ਮਨਖ ਨ ਅਿਧਆਤਿਮਕਤਾ                ਭਾਵ  ਗੁਰੂ ਗ ਥ ਸਾਿਹਬ ਿਵਚ ਮਨ ਦੀ ਗੁਝਲਤਾ
                                                                            ੱ
                                                            ੱ
                                                                       ੰ
                                                                 ੱ
                      ੱ
            ਦਾ ਉਪਦੇ  ਿਦਤਾ ਹੈ।                          ਬਾਰੇ ਵਖਰੇ-ਵਖਰੇ ਪ ਸਗ  ਿਵਚ ਚਰਚਾ ਹੋਈ ਿਮਲਦੀ ਹੈ,
                        ੇ

                   ਪਿਹਲ ਪਾਤ ਾਹ ਗੁਰੂ ਨਾਨਕ ਦੇਵ ਜੀ ਨ 'ਜਪੁ   ਪਰ ਗੁਰੂ ਨਾਨਕ ਦੇਵ ਜੀ ਤ  ਬਾਅਦ ਗੁਰੂ ਅਮਰਦਾਸ ਜੀ
                                                                                          ੁ
                                                                        ੰ
                                                                                         ੱ

                                                                                    ੱ
                   ੇ
            ਜੀ' ਿਵਚਲ ਿਸਧ ਤ  ਰਾਹ  ਮਨ ਦੀ ਕਈ ਤਰੀਿਕਆਂ ਨਾਲ   ਨ ਆਪਣੀ ਬਾਣੀ ‘ਅਨਦੁ ਸਾਿਹਬ’ ਿਵਚ ਮਨਖੀ ਮਨ
                                                                  ੰ
                                                             ੰ
                                           ੰ
                                                                    ੰ
                                                                                ੁ
                                                                                ੱ
            ਿਵਆਿਖਆ ਕੀਤੀ ਹੈ। ਗਾਵੀਐ, ਸੁਣੀਐ, ਮਨੀਐ ਨਾਲ     ਨਾਲ ਅਤਰ-ਸਬਿਧਤ ਹੋ ਕੇ ਮਨਖੀ ਜੀਵ ਲਈ ਕਈ
                                                   ੰ
                                ੇ
            ‘ਮਿਨ ਜੀਤੈ ਜਗੁ ਜੀਤੁ’ ਵਾਲ ਿਕਵ  ਬਣੀਦਾ ਹੈ? ਇਸ ਨ  ੂ  ਸਵਾਲ ਖੜ ੇ ਕੀਤੇ ਹਨ। ਇਹਨ  ਸਵਾਲ  ਿਵਚ ਹੀ ਅਸ
                                                                                       ੱ
                                         ੱ
             ੂ
            ਖ਼ਬਸੂਰਤ ਰੂਪਕ  ਤੇ ਅਲਕਾਰ  ਰਾਹ  ਸਪ ਟ ਕੀਤਾ ਹੈ।   ਮਨ ਦੇ ਅਤਰੀਵੀ ਸੁਭਾਅ ਤੇ ਮਨਖਾ ਦੇਹ ਤੇ ਆਤਮਾ ਨਾਲ
                                                                             ੱ
                                                              ੰ
                             ੰ
                                                                              ੁ
                                          ੱ
                                   ੰ
                                                                        ੰ
            ਜਪੁਜੀ ਦੇ ਪਜ ਅਿਧਆਤਮਕ ਖਡ ਵੀ ਮਨਖੀ ਜੀਵ ਦੇ      ਇਸਦੇ  ਆਂਤਿਰਕ  ਸਬਧ   ਤੇ  ਿਕ ਆ ੀਲਤਾ  ਬਾਰੇ
                                           ੁ
                                                                         ੰ
                     ੰ
            ਮਾਨਿਸਕ ਮਡਲ ਦੀਆਂ ਹੀ ਪਜ ਮਿਜਲ  ਹਨ।            ਜਾਣਕਾਰੀ ਪ ਾਪਤ ਕਰਦੇ ਹ ।
                    ੰ
                                ੰ
                                   ੰ
                   ਗੁਰੂ ਨਾਨਕ ਦੇਵ ਜੀ ਨ ਮਨ ਦੇ ਨਕਾਰਾਤਮਕ          ਗੁਰੂ ਅਮਰਦਾਸ ਜੀ ਮਨ ਦੀ ਮੂਲ ਪ ਿਕ ਤੀ ਬਾਰੇ

                                               ੂ
                                                         ੱ
                                                          ੁ
                             ੱ
                                                                  ੂ
                                                                 ੰ
                                              ੰ
                                       ੁ
            ਤੇ ਸਕਾਰਾਤਮਕ ਦੋਵ  ਪਖ  ਬਾਰੇ ਮਨਖੀ ਜੀਵ ਨ ਸੁਚੇਤ   ਮਨਖੀ ਜੀਵ ਨ ਸੁਚੇਤ ਕਰਦੇ ਹਨ। ਇਹ ਪ ਿਕ ਤੀ ਿਜਵ  ਿਕ
                                      ੱ
                               ੰ
            ਕਰਕੇ ਇਸ ਦੀ ਗਿਹਰ ਗਭੀਰ ਪ ਿਕ ਤੀ ਬਾਰੇ ਪ ਕਾ     ਿਪਛੇ ਚਰਚਾ ਕੀਤੀ ਗਈ ਹੈ,  ੈਤਾਨੀਅਤ ਤੇ ਪ ੂਪੁਣੇ
                                                         ੱ
            ਪਾਇਆ ਹੈ:                                   ਵਾਲੀ ਹੈ। ਇਸ ਿਵਚ ਪਾ ਿਵਕ ਸਸਾਰ ਦਾ ਉਹ ਸਭ ਕੁਝ
                                                                    ੱ
                                                                               ੰ
                                                              ੁ
                                                                                 ੰ
                                                             ੱ
                                                                    ੱ
                                                                     ੁ
                                                                ੰ
                                                                 ੂ
            ਮਨ ਦੀ ਨਕਾਰਤਮਕ ਿਬਰਤੀ:                       ਹੈ ਜੋ ਮਨਖ ਨ ਮਨਖ ਨਹ  ਰਿਹਣ ਿਦਦਾ। ਉਸ ਦੀ ਸੋਚ ਤੇ
                                                                           ੇ
            (ਓ) ਮਨ ਮੈਗਲੁ ਸਾਕਤੁ ਦੇਵਾਨਾ॥                 ਕਾਰਜ  ੈਤਾਨੀ ਸੁਭਾਅ ਵਾਲ ਹੋ ਜ ਦੇ ਹਨ। ਉਸ ਨ ਝੂਠ,
                                                                                           ੂ
                                                                                          ੰ
                  ੁ
                                       3
                                                                                             ੰ
               ਬਨ ਖਿਡ ਮਾਇਆ ਮੋਿਹ ਹੈਰਾਨਾ॥                ਪਾਪ,  ਹਉਮੈ,  ਚਲਾਕੀ  ਮਾਇਆ,  ਦੁ ਮਣੀ  ਸਭ  ਚਗੇ
                    ੰ
                                                                                         ੰ
                                                        ੱ
            (ਅ) ਭੀਤਿਰ ਪਚ ਗੁਪਤ ਮਿਨ ਵਾਸੇ॥                ਲਗਦੇ  ਹਨ।  ਗੁਰੂ  ਅਮਰਦਾਸ  ਜੀ  ਇਸ  ਪ ਸਗ  ਿਵਚ
                                                                                              ੱ
                      ੰ
               ਿਥਰੁ ਨ ਰਹਿਹ ਜੈਸੇ ਭਵਿਹ ਉਦਾਸੇ ॥੧॥         ਫ਼ਰਮਾ ਦੇ ਹਨ:
                                                                 ੰ
               ਮਨ ਮੇਰਾ ਦਇਆਲ ਸੇਤੀ ਿਥਰੁ ਨ ਰਹੈ॥           (ਓ) ਏ ਮਨ ਚਚਲਾ ਚਤੁਰਾਈ ਿਕਨ ਨ ਪਾਇਆ॥
                  ੁ

                ੋ

                                ੰ
                                                                                     ੰ
               ਲਭੀ ਕਪਟੀ ਪਾਪੀ ਪਾਖਡੀ ਮਾਇਆ                    ਚਤੁਰਾਈ ਨ ਪਾਇਆ ਿਕਨ ਤੂ ਸੁਿਣ ਮਨ ਮੇਿਰਆ॥
               ਅਿਧਕ ਲਗੈ ॥੧॥ ਰਹਾਉ॥ 4                        ਏਹ ਮਾਇਆ ਮੋਹਣੀ ਿਜਿਨ
                                                                           10
                      ੁ
            (ੲ) ਇਹੁ ਮਨ ਮੈਗਲੁ ਕਹਾ ਬਸੀਅਲ ੇ                   ਏਤੁ ਭਰਿਮ ਭੁਲਾਇਆ॥
                                5
                                                                     ੇ
               ਕਹਾ ਬਸੈ ਇਹੁ ਪਵਨਾ॥                       (ਅ) ਐਸਾ ਕਮੁ ਮੂਲ ਨ ਕੀਚੈ
                                                                ੰ
                                                                            11
            (ਸ) ਇਹੁ ਮਨ ਕਰਮਾ ਇਹੁ ਮਨ ਧਰਮਾ॥                   ਿਜਤੁ ਅਿਤ ਪਛੋਤਾਈਐ॥
                      ੁ
                                  ੁ
                                                                ੰ
                                     6
               ਇਹੁ ਮਨ ਪਚ ਤਤੁ ਤੇ ਜਨਮਾ॥                  (ੲ) ਜੀਅਹੁ ਮੈਲ ਬਾਹਰਹੁ ਿਨਰਮਲ॥
                                                                   ੇ
                      ੁ
                       ੰ
               ਮਨ ਦੀ ਸਕਾਰਾਤਮਕ ਿਬਰਤੀ:                       ਬਾਹਰਹੁ ਿਨਰਮਲ ਜੀਅਹੁ ਤ ਮੈਲ  ੇ
                                                  7
                     ੰ
            (ਓ) ਆਈ ਪਥੀ ਸਗਲ ਜਮਾਤੀ ਮਿਨ ਜੀਤੈ ਜਗੁ ਜੀਤੁ॥        ਿਤਨੀ ਜਨਮੁ ਜੂਐ ਹਾਿਰਆ॥
            (ਅ) ਤਨ ਮਿਹ ਮਨਆ ਮਨ ਮਿਹ ਸਾਚਾ॥                    ਿਤਨੀ ਜਨਮੁ ਜੂਐ ਹਾਿਰਆ।
                         ੂ
                                                ਮਈ - 2022                                   42
   39   40   41   42   43   44   45   46   47   48   49