Page 31 - Shabd Boond December2022
P. 31

ੰ
               ਘੋੜੀ ਵੇ ਘੋੜੀ ਗਾਵ  ਮ  ਤੇਰੀ ਵੀਰ ਵੇ..।        ਮਜੀ ਤੇਰੀ ਕੀ ਲਗਦੀ?
                                                                      ੰ
                           ੱ
               ਸੋ ਘੋੜੀਆਂ ਤੇ ਿਸਠਣੀਆਂ ਸਾਡੇ ਿਵਆਹ-ਸ਼ਾਦੀਆਂ      ਿਕਵ  ਜੁੜ ’ਜ  ਮਜੀ ਦੇ ਨਾਲ,
                                  ੱ
               ੰ
                                         ੋ
                                                            ੰ
           ਦਾ ਿਸ਼ਗਾਰ ਰਹੀਆਂ ਹਨ ਅਤੇ ਸਿਭਅਕ ਲਕ ਅਗਲੀਆਂ          ਮਜੀ ਮੇਰੀ ਭੈਣ ਲਗਦੀ।
                                                   ੇ
                                                                               ੇ
                                                ੰ
                                                                                   ੱ
                  ੰ
           ਪੀੜ ੀਆਂ ਨ ਵੀ ਇਹਨ  ਪ ਤੀ ਸੁਚੇਤ ਰਖਣ ਲਈ ਹਭਲ     3.   ਥੋੜ ਾ ਖਾਵ  ਵੇ ਜੀਜਾ! ਨਾ ਪਲਟ  ਚਟ ਵੇ।
                                       ੱ
                   ੂ
           ਮਾਰਦੇ ਰਿਹਣਗੇ..।                                ਮ  ਹ  ਥਾਣੇਦਾਰਨੀ, ਤੇਰਾ ਤੋੜੂਗੀ ਮਟ ਵੇ।
                                                                               ੰ
                                                                                   ੱ
                                                                    ੈ
             ੱ
           ਿਸਠਣੀਆਂ :                                  4.   ਤੂ ਲਗ ਮ  ਲਚੀਆਂ ਜੀਜਾ
                                                            ੰ
                                                                ੰ
                      ੱ
               ਅਸਲ ਿਵਚ ਿਸਠਣੀਆਂ, ਿਮਹਣੇ ਅਤੇ ਮਖੌਲ-ਭਰੇ        ਦੋਹਵ  ਚਗੀ ਵੇ ਚੀਜ਼।
                          ੱ
           ਅਿਜਹੇ  ਗੀਤ  ਹੁਦੇ  ਹਨ  ਜੋ  ਤੀਵ ਆਂ  ਤੇ  ਕੁੜੀਆਂ      ਤੈਨ ਤ  ਮ  ਇ  ਰਖ
                        ੰ
                                                             ੂ
                                                                       ੱ
                                                             ੰ
           ਬਰਾਤੀਆਂ  ਨ  ਸਬੋਧਨ  ਕਰਦੇ  ਹੋਏ  ਗਾ ਦੀਆਂ  ਹਨ।      ਿਜਵ  ਦਦ  ਿਵਚਾਲ ੇ
                                                               ੰ
                       ੰ
                     ੂ
                    ੰ
                          ੱ
                   ੱ
           ਿਵਆਹ ਿਵਚ ਕੁੜੀ ਪਖ ਦੀਆਂ ਤੀਵੀਆਂ ’ਕਠੀਆਂ ਹੋ ਕੇ      ਵੇ ਜੀਜਾ ਰਾਿਣਆ! ਜੀਭ।
                                          ੱ
                                                                    ੱ
           ਹਾਸੇ-ਹਾਸੇ ਿਵਚ ਬਰਾਤੀਆਂ ਨ ਅਿਜਹੇ ਿਮਹਣੇ ਮਾਰ-   5.   ਤੇਰਾ ਮੇਰਾ ਇਕ ਮਨ ਜੀਜਾ!
                     ੱ
                                  ੂ
                                 ੰ
                                            ੰ
                   ੱ
           ਮਾਰ ਕੇ ਿਜਚ ਕਰਦੀਆਂ ਹਨ ਿਕ ਬਰਾਤੀਆਂ ਨ ਆਪਣੇ         ਲਕ  ਭਾਵ  ਵੇ ਦੋ।
                                                            ੋ
                                             ੂ
           ਔਗੁਣ  ’ਤੇ ਸ਼ਰਮ ਆਉਣ ਲਗਦੀ ਹੈ। ਬਰਾਤੀ ਬਣ ਕੇ         ਕਡਾ ਧਰ ਕੇ ਜੋਖ ਲ ਵੇ ਕੋਈ ਰਤੀ ਫ਼ਰਕ ਵੀ।
                                                                               ੱ
                                                            ੰ
                                                                        ੈ
           ਮਸਤਣਾ ਤ  ਲਕ  ਦੀ ਪੁਰਾਣੀ ਿਰਵਾਇਤ ਰਹੀ ਹੈ। ਏਸੇ      ਵੇ ਜੀਜੇ ਸੁਲਖਿਣਆ! ਹੋ!
                      ੋ
                                                                   ੱ

           ਮਸਤੀ ਨ ਘਟ ਕਰਨ ਲਈ ਕੁੜੀਆਂ-ਿਚੜੀਆਂ ਬਰਾਤੀਆਂ         ਇਸ ਪ ਕਾਰ ਅਨਕ  ਿਸਠਣੀਆਂ ਤੇ ਘੋੜੀਆਂ ਸਾਡੇ
                  ੂ
                   ੱ
                 ੰ
                                                                            ੱ
                           ੱ
                                                      ਿਵਰਸੇ ਿਵਚ ਭਰੀਆਂ ਪਈਆਂ ਹਨ, ਿਜਹਨ  ਨ ਸਭਾਲਣਾ
            ੰ
            ੂ
           ਨ  ਹਾਸੇ-ਹਾਸੇ  ਿਵਚ  ਿਠ ਠ  ਕਰਦੀਆਂ  ਹਨ।              ੱ                        ੰ  ੂ  ੰ

                                                                           ੂ
                                                                          ੰ
           ਕੁਝ ਨਮੂਨ ਵੇਖੋ-                             ਸਾਡਾ ਨਿਤਕ ਫ਼ਰਜ਼ ਹੈ। ਸਾਨ ਆਪਣੇ ਆਂਢ-ਗੁਆਂਢ ਿਵਚ
                                                                                             ੱ

           1.   ਸਾਡੇ ਤ  ਿਵਹੜੇ ਤਾਣਾ ਤਣ ਦਾ।             ਪੁਰਾਣੇ ਬਜ਼ਰਗ  ਕੋਲ ਪੁਰਾਣੀਆਂ ਗਲ -ਬਾਤ  ਸੁਣ ਕੇ
                                                                                 ੱ
                                                               ੁ

                ੰ
               ਮੁਡੇ ਦਾ ਿਪਉ ਤੇ ਕਾਣਾ ਸੁਣ ਦਾ।            ਆਪਣਾ ਪੁਰਾਤਨ ਿਵਰਸਾ ਸਭਾਲਣਾ ਚਾਹੀਦਾ ਹੈ ਤ  ਜੋ
                                                                           ੰ
                                  ੱ
               ਐਨਕ ਲਵਾਉਣੀ ਪਈ, ਿਨਲਿਜਉ!                 ਅਸ   ਇਹ  ਵਡਮੁਲੀ  ਿਵਰਾਸਤ  ਆਪਣੀਆਂ  ਆਉਣ
                                                                    ੱ
               ਲਜ ਤੁਹਾਨ ਨਹ ।                          ਵਾਲੀਆਂ ਪੀੜ ੀਆਂ ਦੀ ਝੋਲ਼ੀ ਪਾ ਸਕੀਏ। ਪਰਤੂ ਅਜ-ਕਲ
                                                                                     ੰ
                      ੰ
                ੱ
                                                                                             ੱ
                       ੂ
                                                                                         ੱ
                                                                     ੁ
                           ੱ
                                ੱ
           2.  ਸਾਡੇ ਤ  ਿਵਹੜੇ ਮੁਢ ਮਕਈ ਦਾ।              ਵਾਿਲਆਂ  ਕੋਲ  ਬਜ਼ਰਗ   ਨਾਲ  ਬੈਠਣ  ਦਾ  ਸਮ   ਈ
                             ੱ
                                                                         ੁ
                      ੰ
                                                                                     ੱ
                                                        ੱ
               ਦਾਣੇ ਤ  ਮਗਦਾ ਉਧਲ ਗਈ ਦਾ।                ਿਕਥੇ…..?  ਆਪਣੀਆਂ  ਖ਼ਦਗਰਜ਼ੀਆਂ  ਿਵਚ  ਇਨਸਾਨ
               ਭਠੀ ਤਪਾਉਣੀ ਪਈ,                         ਆਪਣੀਆਂ  ਿਵਰਾਸਤ   ਭੁਲਦਾ  ਜਾ  ਿਰਹਾ  ਹੈ,  ਆਪਣੀ
                                                                         ੱ
                ੱ
                                                               ੱ
                         ੱ
                  ੱ
                                                               ੁ
                                ੂ
               ਿਨਲਿਜਉ!  ਲਜ ਤੁਹਾਨ ਨਹ ।                 ਪਿਹਚਾਣ ਭਲਦਾ ਜਾ ਿਰਹਾ ਹੈ..ਜੋ ਸਮਾਜ ਲਈ ਬਹੁਤ
                               ੰ
                                                                                  ੱ
                ੂ
                                                                                          ੰ
                ੰ
                                                                                   ੇ
                                                                                           ੂ
           ਜੀਜੇ ਨ ਿਸਠਣੀਆਂ...                          ਘਾਤਕ ਹੈ। ਆਉ! ਅਸ  ਸਵੇਰ ਦੇ ਭੁਲ ਸ਼ਾਮ  ਨ ਘਰ
                  ੱ
                    ੱ
               ਸਾਡੇ ਸਿਭਆਚਾਰ ਅਦਰ, ਿਵਆਹ ਿਵਚ ਆਏ ਜੀਜੇ     ਪਰਤੀਏ..ਤੇ ਆਪਣਾ ਿਵਰਸਾ ਸਭਾਲੀਏ।
                             ੰ
                                         ੱ
                                                                            ੰ
           ਭਾਵ   ਨਵ   ਹੋਣ  ਤੇ  ਭਾਵ   ਪੁਰਾਣੇ,  ਸਾਲ਼ੀਆਂ  ਦੀਆਂ
                                                                            #375, ਸੈਕਟਰ-16,
           ਿਸਠਣੀਆਂ ਤ  ਨਹ  ਬਚ ਸਕਦੇ-
             ੱ
                                                                               ਿਹਸਾਰ, ਹਿਰਆਣਾ
                              ੱ
           1.  ਹੋਰ  ਨ ਖਾਧੇ ਦੋ-ਦੋ ਲਡੂ,

                                                                               94660-12433

                             ੱ
               ਜੀਜੇ ਨ ਭਰ ਲਈ ਡਗੀ,
                      ੱ
               ਸਾਲ ਦੇ ਚੁਕ ਪੈ ਗਈ,
                  ੇ
                                                                                     ੰ
                                                                             ੰ
                                                             ਜੇ ਕਰ ਪੁਸਤਕ  ਨਾ ਹੁਦੀਆਂ ਤ  ਸਸਾਰ
                ੱ
                          ੱ
               ਅਡੀ ਮਾਰ ਕੇ ਕਢੀ॥
                                                              ਿਵਚ ਪਾਗਲ  ਦੀ ਿਗਣਤੀ ਵਧ ਹੁਦੀ।
                                                                                  ੱ
                                                                                     ੰ
           2.  ਜੀਜਾ ਜੁੜ ਜਾ ਮਜੀ ਦੇ ਨਾਲ਼                                      (ਗੁਰਿਦਆਲ ਿਸਘ)
                          ੰ
                                                                                       ੰ
                                                ਦਸਬਰ - 2022                                  29
                                                  ੰ
   26   27   28   29   30   31   32   33   34   35   36