Page 22 - Shabd Boond December2022
P. 22
ਸਾਿਹਬਜ਼ਾਿਦਆਂ ਨੀਹ ਿਵਚ ਲਾ ਆਪਾ,
ੱ
ਆਓ ਉਨ ਦੀ
ੱ
ੱ
ਚੇ ਿਸਖੀ ਮੀਨਾਰ ਉਸਾਰ ਿਦਤੇ। ਗਲ ਕਰੀਏ
ੱ
ੱ
ਜ਼ਲਮ ਵੇਖ ਇਟ ਸ਼ਰਮਸਾਰ ਹੋਈਆਂ,
ੁ
ੱ
ੰ
ਪਿਹਲ ਲਾਲ ਤ ਕਧ ਬੇਸੁਧ ਹੋਈ।
ੰ
ਸੁਖਦੇਵ ਿਸਘ ਸ਼ ਤ
ੁ
ਭਾਰਾ ਵੇਖ ਕੇ ਜ਼ਲਮ ਨਾ ਸਿਹ ਸਕੀ,
ੱ
ੱ
ੱ
ੱ
ਇਟ ਇਟ ਉਹ ਿਖਲਰ ਅਵਰੁਧ ਹੋਈ।
ਆਓ ਉਨ ਦੀ ਗਲ ਕਰੀਏ।
ੱ
ੂ
ੰ
ਉਹਨ ਿਡਗਣੋ ਰਾਜ ਨਾ ਰੋਕ ਸਕੇ, ਜੋ ਸਚ ਦੀ ਗਲ ਕਿਹਦੇ ਨ।
ੱ
ੱ
ੱ
ੰ
ਜੋ ਮਾਰੂਥਲ ’ਚ ਗ ਕੇ ਵੀ
ੱ
ਏਨੀ ਵੇਖ ਅਣਹੋਣੀ ਕਰੁਧ ਹੋਈ।
ਕੋਈ ਹਿਰਆ ਬੂਟ ਰਿਹਦੇ ਨ।
ੰ
ਵੇਖ ਇਹ ਿਕ ਸ਼ਮਾ ਪ ਤਖ ਅਖ ,
ੱ
ੱ
ਇਿਤਹਾਸ ਦਾ ਮਾਣ ਬਣਦੇ ਨ
ਿਸਧੀ ਫੇਰ ਨਾ ਵੈਰੀ ਦੀ ਬੁਧ ਹੋਈ। ਇਿਤਹਾਸ ਦੀ ਸ਼ਾਨ ਹੁਦੇ ਨ।
ੱ
ੱ
ੰ
ਉਹ ਧਰਤ ਦਾ ਧੌਲ ਬਣਦੇ ਨ
ਚੁਕ ਲਾਲ ਨ ਲ ਗਏ ਬੁਰਜ ਠਡੇ,
ੰ
ੂ
ੰ
ੱ
ੈ
ਉਹ ਧਰਤ ਦੀ ਜਾਨ ਹੁਦੇ ਨ।
ੰ
ਰੁਖ ਿਸਤਮ ਤਕ ਤਕ ਹਝੂ ਕੇਰਦੇ ਨ। ਦਰਬਾਰ ਜਦ ਝੂਠ ਦਾ ਲਗੇ
ੱ
ੰ
ੱ
ੱ
ੱ
ੱ
ੱ
ਤੜਕੇ ਫੇਰ ਕਚਿਹਰੀ ਿਵਚ ਪੇਸ਼ ਕੀਤੇ, ਉਹ ਸਚ ਦੀ ਗਲ ਕਰਦੇ ਨ।
ੱ
ੁ
ਜ਼ਲਮ ਜਦ ਹੋਣ ਹੈ ਲਗਦਾ
ੱ
ਕਾਰੇ ਅਜੇ ਬਕਾਇਆ ਹਨਰ ਦੇ ਨ।
ਉਹ ਿਨਆਂ ਦਾ ਪਖ ਭਰਦੇ ਨ।
ੱ
ਐਪਰ ਸਿਹ ਕੇ ਜ਼ਲਮ ਨਾ ਫੇਰ ਡੋਲ, ੇ ‘ਹਾਅ’ਦਾ ਮਾਰਨਾ ਨਾਅਰਾ
ੁ
ੰ
ੱ
ਿਕਤੇ ਕੋਈ ਘਟ ਨਹ ਹੁਦਾ।
ੱ
ਆਖਰ ਇਹ ਵੀ ਤ ਬਚੇ ਸ਼ੇਰ ਦੇ ਨ।
ਸਦਾ ਲਈ ਜੜ ਦਾ ਵਰ
ੱ
ਸਦ ਫੇਰ ਜਲਾਦ ਨ ਸ ਪ ਿਦਤੇ,
ੂ
ੱ
ੰ
ੱ
ੰ
ਐਵ ਹੀ ਖਟ ਨਹ ਹੁਦਾ।
ੱ
ੂ
ੰ
ੱ
ਵੇਖੋ ਫੁਲ ਅਿਗਆਰ ਤੇ ਗੇਰਦੇ ਨ। ਜਾਨ ਨ ਤਲੀ ’ਤੇ ਰਖ ਕੇ
ੰ
ਕਿਹਰ ਦੇ ਬੁਰਜ ’ਚ ਜ ਦੇ ਨ।
ੱ
ਰੋਏ ਪਥਰ ਪਰ ਪਥਰ ਿਦਲ ਨਹੀ ਿਪਘਲ, ੇ
ੱ
ੰ
ਅਰਸ਼ ਦੇ ਫਿਰਸ਼ਿਤਆਂ ਨ ੂ
ੱ
ਜਗ ਤੇਰ ਵ ਕਰ ਵਖਾਈ ਸੂਬੇ। ਉਹ ਹਥ ਦੁਧ ਿਪਆਂਦੇ ਨ।
ੱ
ੱ
ਿਸਦਕ ਲਾਲ ਦਾ ਨਹੀ ਡੁਲਾ ਸਕੇ, ਦਾਦੀ ਦੇ ਿਦਲ ਦੇ ਿਵਚ
ਉਹ ਅਸੀਸ ਖ਼ਬ ਪ ਦੇ ਨ।
ੂ
ੱ
ਬੁਜ਼ਿਦਲੀ ਦੀ ਹਦ ਮੁਕਾਈ ਸੂਬੇ।
ਉਹ ਹੀਰੇ ਨ ਉਹ ਮੋਤੀ ਨ।
ਸਾਿਹਬਜਾਦੇ ਸ਼ਹੀਦ ਹੋ ਅਮਰ ਹੋ ਗਏ, ਉਹ ਅਜ ਵੀ ਜਾਣੇ ਜ ਦੇ ਨ।
ੱ
ੰ
ਉਹ ਵੀ ਧਨ ਨ ਿਜਹੜੇ
ੱ
ਕਾਲਖ ਮਥੇ ਦੇ ਉਤੇ ਲਵਾਈ ਸੂਬੇ।
ਸਸਕਾਰ ਦਾ ਹ ਸਲਾ ਕਰਦੇ।
ਿਮਲ ਬਾਜਵਾ ਨੀ ਦੀ ਹੋ ਇਕੀ,
ੱ
ੇ
ਜਾਬਰ ਤ ਡਰਦੈ ਲਾਸ਼ ਤ
ੂ
ੰ
ਭਾਜੀ ਮੌਤ ਦੀ ਿਜਹੜੀ ਚੜ ਾਈ ਸੂਬੇ। ਉਹ ਲਾਸ਼ ਨ ਿਸਜਦਾ ਕਰਦੇ।
ਹਵਾ ਦੇ ਨਾਲ ਨਹ ਡਦੇ
ਉਹ ਝਖੜ ’ਚ ਵਫ਼ਾ ਕਰਦੇ।
ੱ
ਉਹ ਬੀਰ ਬਣਦੇ ਉਹ ਮਲ ਬਣਦੇ
ੱ
ੂ
ੰ
ੰ
ਿਪਡ ਹਰੀਪੁਰਾ, ਜਗਜੀਤ ਨਗਰ, ਉਹ ਫ਼ਰਜ਼ ਨ ਅਦਾ ਕਰਦੇ।
ਿਜ਼ਲ ਾ-ਿਸਰਸਾ (ਹਿਰਆਣਾ)
ੰ
ਏਵੋਨ, ਇਡੀਆਨਾ (ਯੂ. ਐਸ. ਏ)-46123
94167-34506
001-317-406-0002
20 ਦਸਬਰ - 2022
ੰ