Page 9 - Shabad bood july
P. 9

ੱ
                                            ੱ
           ਦਾਤਾਰ  ਦੀ  ਿਮਹਰ  ਸਦਕਾ  ਬਚੇ  ਸੁਲਗ  ਅਤੇ       ਮਿਹਕ ਦੇ ਜ ਦੀ ਹੈ। ਇਹ ਹੈ ਇਕ ਅਨਮੋਲ ਹੀਰਾ। ਇਹ
                                     ੱ

           ਆਿਗਆਕਾਰ।  ਉਨ   ਦੀਆਂ  ਿਵਿਦਅਕ  ਯੋਗਤਾਵ         ਤ   ਪਿਰਵਾਰ  ਦੀਆਂ  ਕਾਲੀਆਂ-ਬੋਲੀਆਂ  ਰਾਤ   ਲਈ
           ਸ਼ਲਾਘਾ-ਯੋਗ। ਮੇਰੀ ਅਤੇ ਮੇਰੀ ਪਤਨੀ ਹਰਜੀਤ ਦੀ ਤੋਰ   ਫ਼ਾਲੂਸ ਹੈ।
                                                ੇ
           ਸੁਖਾਵ  ਅਤੇ ਿਪਆਰ ਭਰੀ। ਪਿਰਵਾਰ ‘ਚ ਨਾ ਿਗਲ, ਨਾ       ਔਰਤ ਪਤੀ ਲਈ ਹਮਰਾਜ਼ ਏ, ਹਮਸਫ਼ਰ ਏ ਅਤੇ
           ਿਸ਼ਕਵੇ ਅਤੇ ਨਾ ਰੋਸਾ।                          ਹਮਨਸ਼  ਏ। ਸਚਾ ਰਫ਼ੀਕ ਏ ਅਤੇ ਸੁਘੜ ਿਸਆਣਾ ਮਸ਼ੀਰ
                                                                 ੱ
                                  ੱ
                                                                                            ੱ
               1947 ਤ  ਲ ਕੇ 1977 ਤਕ ਦਾ ਸਮ , ਪ ਤੀਕ ਏ    ਏ। ਪਤੀ ਦੀਆਂ ਅਖ  ’ਚ ਪਿਰਵਾਰਕ ਿਪਆਰ ਦਾ ਕਜਲ
                                                                   ੱ
                         ੈ
                                                                                           ੱ
                                    ੱ
           ਮੇਰੇ ਿਮਹਨਤ ਕਸ਼ ਜੀਵਨ ਦਾ। ਹਡ-ਭਨਵ  ਘਾਲ ਦਾ,      ਲਾ ਦੀ ਹੈ। ਔਰਤ ਤ  ਿਬਨ  ਆਦਮੀ ਦਾ ਜੀਵਨ ਸਖਣਾ,
                                        ੰ
            ੱ
                                                                                            ੰ
           ਸੁਚੀ ਿਕਰਤ ਦਾ ਅਤੇ ਹਕ ਹਲਾਲ ਦੀ ਬੁਰਕੀ ਖਾਣ ਦਾ।   ਨੀਰਸ ਅਤੇ ਬੇਤੁਕਾ। ਨਾ ਉਸ ’ਚ ਉਮਗ ਅਤੇ ਨਾ ਤਰਗ।
                            ੱ
                                                                                 ੰ
                                                        ੱ
           ਇਹ ਲਾਪਰਵਾਹੀਆਂ ਅਤੇ ਵੈਰ-ਿਵਰੋਧ ਦੇ ਕਾਿਟਆਂ ਤ     ਬਸ ਖ਼ਾਲੀ ਿਲਫ਼ਾਫ਼ਾ।
                                                               ੱ
                                                                            ੈ
                                                                                          ੱ
           ਮੁਕਤ ਸੀ। ਈਰਖਾ ਅਤੇ ਦਵੈ  ਰਿਹਤ। ਹ , ਕਣ ਜਾਣੇ,       ਕੀ ਦਸ ? 1978 ਤ  ਲ ਕੇ 2022 (ਹੁਣ) ਤਕ 44
                                             ੌ
           ਿਕਸ  ਘੜੀ  ਵਕਤ  ਕਾ  ਬਦਲ  ਿਮਜ਼ਾਜ?  ਕੋਈ  ਨਹ     ਸਾਲ ਹੋ ਗਏ ਨ ਮੈਨ ਰਡੇਪਾ ਕਟਿਦਆਂ।  ਾਇਦ ਇਹ
                                                                              ੱ

                                  ੇ
                                                                       ੂ
                                                                        ੰ
                                                                      ੰ
                                                                       ੰ
                                                                            ੰ
                                                                                 ੱ
           ਜਾਣਦਾ:                                      ਆਦਮੀ ਲਈ, ਏਨਾ ਲਮਾ ਰਡੇਪਾ ਕਟਣ ਦਾ ਿਰਕਾਰਡ
                     ੰ
                                                            ੰ

               ਕੀ ਕਿਹਦੀਆਂ ਨ ਹਥ ਦੀ ਲਕੀਰ                 ਹੋਵੇ। ਰਡੇਪੇ ’ਚ ਚਾਰ ਛੋਟੇ ਅਤੇ ਕਵਾਰੇ (ਇਕ ਲੜਕੀ ਦੀ
                             ੱ
                                                                               ੰ
               ਅਤੇ ਮਥੇ ਦੀਆਂ  ਤਕਦੀਰ ।                   ਸ਼ਾਦੀ ਹਰਜੀਤ ਦੇ ਿਜ ਿਦਆਂ ਹੋ ਗਈ ਸੀ) ਬਿਚਆਂ ਦੀ
                                                                                        ੱ
                    ੱ
                     ੰ
               ਕੀ ਕਿਹਦੇ ਨ ਗਰਦਸ਼ ਦੇ ਿਸਤਾਰੇ               ਦੇਖ-ਭਾਲ ਨਾ ਕੇਵਲ ਮੇਰੇ ਲਈ ਇਕ ਮਾਨਿਸਕ ਦੁਿਬਧਾ

               ਅਤੇ ਕੀ ਕਿਹਦੇ ਨ ਿਕਸਮਤ ਦੇ ਧਾਰੇ!           ਸੀ ਸਗ  ਇਕ ਪਿਰਵਾਰਕ ਪ ੀਿਖਆ ਸੀ। ਬਿਚਆਂ ਦੀਆਂ
                        ੰ
                                                                                      ੱ

               ਮੇਰੀ ਪਤਨੀ ਹਰਜੀਤ ਕਰ ਿਬਮਾਰ ਰਿਹਣ ਲਗ        ਸਰੀਰਕ ਅਤੇ ਮਾਨਿਸਕ ਲੜ  ਨ ਪਿਹਚਾਨਣਾ ਅਤੇ ਉਨ
                                                 ੱ
                                                                              ੂ
                                                                             ੰ
                                                                          ੋ

                                  ੌ
                 ੰ
                     ੰ
           ਪਈ। ਚਗੇ-ਚਗੇ ਡਾਕਟਰ  ਪਾਸ  ਇਲਾਜ ਕਰਵਾਇਆ         ਪੜ ਾਉਣਾ, ਿਲਖਾਉਣਾ ਅਤੇ ਿਵਆਹੁਣਾ ਮੇਰੇ ਲਈ ਇਕ
           ਪਰ ਕੋਈ ਫ਼ਰਕ ਨਾ ਿਪਆ। ਅਬਾਲਾ ਸ਼ਿਹਰ ਦੇ ਿਮਸ਼ਨ       ਚੁਨਤੀ ਭਰੀ ਲਲਕਾਰ ਸੀ। ਮ , ਮ  ਹੀ ਹੈ। ਮ  ਸ਼ਾਇਦ
                                 ੰ
                                                         ੌ
           ਹਸਪਤਾਲ ’ਚ ਦਾਖਲ ਰਹੀ, ਬਸ ਇਹ ਿਹਸਾਬ ਸੀ,         ਬਿਚਆਂ ਲਈ ਬਾਪ ਬਣ ਸਕਦੀ ਹੋਵੇ ਪਰ ਬਾਪ ਲਈ ਮ
                                                        ੱ
                                   ੱ
                                                                          ੁ
                                                                                             ੱ
                                                                                ੰ
                              ੰ
           ਮਰਜ਼ ਬੜ ਤਾ ਿਗਆ ਜੂ-ਜੂ ਦਵਾ ਕੀ। ਉਸ ਦੀ ਮਾਨਿਸਕ    ਬਣਨਾ, ਮੇਰੇ ਿਵਚਾਰ ਅਨਸਾਰ ਅਸਭਵ ਹੈ। ਮ  ਹਰ ਪਖ
                            ੰ

           ਪ ੇ ਾਨੀ ਵਧਦੀ ਜਾ ਰਹੀ ਸੀ। 45 ਿਦਨ ਪੀ.ਜੀ.ਆਈ,    ਬਿਚਆਂ ਤ  ਆਪਾ ਵਾਿਰਆ ਪਰ ਮ  ਉਨ  ਦੇ ਿਚਹਰੇ ਤੇ ਮ
                                                        ੱ
                                     ੱ
                    ੱ
                                              ੱ
             ੰ
           ਚਡੀਗੜ  ਿਵਚ ਵੀ ਦਾਖ਼ਲ ਰਹੀ। ਹਡੀਆਂ ਦੀ ਮੁਠ ਬਣ     ਦੇ ਸਮ  ਿਜਹੀ ਮੁਸਕਾਨ ਨਹ  ਵੇਖ ਸਿਕਆ।
                                                             ੰ
           ਗਈ। ਸੁਦਰ ਿਚਹਰਾ ਕਰੂਪ ਹੋ ਿਗਆ। ਪਿਰਵਾਰ ਦੀ           ਿਜ਼ਮੇਵਾਰੀ  ਿਨਭਾ ਦਾ,  ਮ   ਭਾਵਨਾਤਿਮਕ  ਪਖ ,
                                                                                             ੱ
                 ੰ
                                                                           ੰ
                                                                ੱ
           ਪ ੇਸ਼ਾਨੀ ਵਧਦੀ ਜਾ ਰਹੀ ਸੀ। ਆਖ਼ਰ ਉਹ 18 ਫਰਵਰੀ     ਸਭਵ ਹਦ ਤਕ, ਉਨ  ਦੇ ਅਤਰੀਵ ਭਾਵ  ਦੀ ਫੋਲਾ-ਫੋਲੀ
                                                        ੰ

                                                             ੱ
                   ੂ
                                                                          ੱ
           1978  ਨ  ਪਿਰਵਾਰ  ਨ  ਸਦੀਵੀ  ਿਵਛੋੜਾ  ਦੇ  ਗਈ।   ਕਰਦਾ ਿਰਹਾ, ਉਨ  ਦੇ ਅਥਰੂ ਪੂਝਦਾ ਿਰਹਾ, ਿਦਲਾਸੇ
                                                                               ੰ
                  ੰ
                             ੰ

                              ੂ
                                         ੱ
                                                                                              ੋ
                                                         ੰ
           ਪਿਰਵਾਰ  ਬਹਾਰ  ਦੇ  ਮੌਸਮ  ’ਚ  ਹੀ  ਲੁਿਟਆ  ਿਗਆ।   ਿਦਦਾ ਿਰਹਾ ਅਤੇ ਿਦਲਜੋਈਆਂ ਕਰਦਾ ਿਰਹਾ। ਨਾਲ-
           ਪਿਰਵਾਰ ਲਈ ਹੁਣ ਿਦਨ ਜ਼ਾਲਮ, ਰਾਤ  ਕਾਤਲਾਨਾ,       ਨਾਲ ਆਪਣੇ ਿਵਛੋੜੇ ਦੇ ਸਲ ’ਤੇ ਵੀ ਸੁਖਦਾਈ ਮਰ ਮ
                                                                          ੱ
           ਧੁਪ  ਉਦਾਸ ਅਤੇ ਛਾਵ  ਉਦਾਸ ਸਨ। ਹਰ ਸਾਹ ਭਖਦਾ     ਲਾਉਣ ਦੇ ਉਪਰਾਲ ਕਰਦਾ ਿਰਹਾ।
            ੱ
                                                                    ੇ
                                                                         ੱ
                                  ੰ
                                                               ੱ
           ਅਗਾਰਾ। ਹੁਣ ਆਪਣੇ ਪਰਾਏ। ਇਜ ਭਾਿਸਆ ਿਜਵ  ਸਮੁਚੀ       ਹ , ਇਕ ਪਖ  ਮੈਨ ਸੁਖ ਦਾ ਸਾਹ ਆਉਣ ਲਗਾ। ਮੇਰੇ
                                                                                        ੱ
                                                                       ੰ
                                                                   ੱ
                                                 ੱ
             ੰ
                                                                        ੂ
                                                                                      ੂ
                    ੱ
                                                                                     ੰ
           ਕਾਇਨਾਤ ਰੁਸ ਗਈ ਏ।                            ਲੜਕੇ  ਦੀ  ਧਰਮ  ਪਤਨੀ  (ਭਾਵ  ਮੇਰੀ  ਨਹ)  ਸੁਘੜ-
                ੱ
               ਸਚ ਜਾਣੋ, ਔਰਤ ਇਕ ਅਿਜਹਾ ਿਚਰਾਗ਼ (ਦੀਵਾ)      ਿਸਆਣੀ, ਸਿਹਣਸ਼ੀਲ, ਧੀਰਜ ਵਾਲੀ ਅਤੇ ਆਿਗਆਕਾਰੀ

                                              ੰ
           ਹੈ, ਘਰ ’ਚ ਿਕਧਰੇ ਵੀ ਹੋਵੇ ਆਪਣੀ ਰੋਸ਼ਨੀ ਿਦਦਾ ਹੈ।   ਿਨਕਲੀ। ਉਸ ਨ ਮੇਰੀ ਸੇਵਾ-ਸਭਾਲ ਿਦਲ ਨਾਲ ਕਰਨੀ
                                                                             ੰ
                                                   ੰ
                     ੱ
           ਔਰਤ ਮੋਮਬਤੀ ਦੀ ਤਰ   ਜਲ ਜ ਦੀ ਹੈ ਪਰ ਘਰ ਨ   ੂ   ਸ਼ੁਰੂ ਕੀਤੀ ਅਤੇ ਹੁਣ ਤਕ ਕਰ ਰਹੀ ਏ। ਮ  ਆਪਣੀ ਸੇਵਾ
                                                                       ੱ
                                                ਜੁਲਾਈ - 2022                                 07
   4   5   6   7   8   9   10   11   12   13   14