Page 10 - Shabad bood july
P. 10

ੂ
                                                                 ੰ
                                                                   ੱ
            ੱ
           ਪਖ , ਅਜ ਤਕ ਉਸ ਦੇ ਿਚਹਰੇ ’ਤੇ ਕ ੋਧ ਦੀ ਸਲਵਟ ਨਹ    ਪਰ ਮ  ਿਕਸੇ ਨ ਦੁਖ ਦੇ ਕੇ ਰਾਜ਼ੀ ਨਹ ।
                 ੱ
           ਵੇਖੀ।  ਉਹ  ਿਮਠ  ਬੋਲੜੀ,  ਸੁਘੜ  ਿਸਆਣੀ  ਅਤੇ        ਮ  ਿਦਲਦਾਰ ਬਣ ਕੇ ਅਜੇ ਵੀ ਹਰ ਇਕ ਦੇ ਿਦਲ ’ਚ
                       ੱ
                              ੱ
           ਆਿਗਆਕਾਰ ਹੋਣ ਤ  ਛੁਟ, ਆਪਣੀਆਂ ਨਨਾਣ  ਪ ਤੀ        ਤਰ ਸਕਦਾ ਹ , ਪਰ ਮ  ਆਪਣੇ ਦੁਰਿਵਵਹਾਰ ਕਾਰਨ,
                                             ੱ
           ਸੁਚਜੀ ਦੇਖ ਭਾਲ ਕਰਨ ਦਾ ਿਵਸ਼ਾਲ ਿਹਰਦਾ ਰਖਦੀ ਹੈ।   ਦੂਿਜਆਂ ਦੇ ਿਦਲ  ’ਚ   ਤਰਨਾ ਨਹ  ਚਾਹੁਦਾ। ਮ  ਆਪਣੀ
                                                                                    ੰ
              ੱ
                                  ੱ
           ਇਹ ਮੇਰੇ ਲਈ ਇਕ ਸੁਖਦਾਈ ਪਖ ਹੈ।                 ਪੀੜ ਦਸ ਕੇ ਰਾਜ਼ੀ ਨਹ , ਸਗ  ਦੂਿਜਆਂ ਦੀ ਪੀੜ ਚੁਗ ਕੇ
                                                            ੱ
                       ੱ
               ਸਮ  ਿਸਰ  ਠਣਾ, ਸਮ  ਿਸਰ ਪਾਠ ਪੂਜਾ, ਸਮ  ਿਸਰ   ਰਾਜ਼ੀ ਹ ।
                                                                                              ੰ
           ਸੀਮਤ ਅਤੇ ਸਾਦਾ ਭੋਜਨ, ਸਮ  ਿਸਰ ਹਰ ਰੋਜ਼ ਪਜ-ਛੇ        ਚਤੁਰਾਈ, ਚਾਲਾਕੀ, ਫ਼ਰੇਬ ਅਤੇ ਅਹਕਾਰ ਤ  ਮੈਨ  ੂ
                                                                                      ੰ
                                               ੰ
             ੱ
                                                                      ੱ
               ੋ
           ਿਕਲਮੀਟਰ ਦੀ ਸੈਰ, ਸਮ  ਿਸਰ ਿਲਖਣਾ ਅਤੇ ਸਮ  ਿਸਰ   ਸਖ਼ਤ ਨਫ਼ਰਤ ਹੈ। ਸਚ ਜਾਣੋ, ਿਨਮਰਤਾ, ਸਿਹਜਤਾ ਅਤੇ
                                                                         ੰ
                                                                      ੰ
                                                                       ੂ
           ਸੌਣਾ, ਮੇਰੇ ਜੀਵਨ ਦੇ ਿਦਸ਼ਾ ਸੂਚਕ ਹਨ। ਇਕ ਛੋਟੇ ਿਜਹੇ   ਸਾਦਗੀ ਮੇਰੇ ਜੀਵਨ ਨ ਿਸ਼ਗਾਰਤ ਕਰਦੀਆਂ ਹਨ।
           ਸਰੀਰਕ  ਅਪਰੇਸ਼ਨ  ਤ   ਿਸਵਾ,  ਬਾਕੀ  ਮੇਰਾ  ਸਰੀਰ                           153, ਹੁਡਾ, ਪਾਰਟ-1,
                                                                                     ੱ
           ਿਬਲਕੁਲ ਿਨਰੋਗ ਹੈ।
                                                                                    ੰ
                                                                         ਸ਼ਾਹਬਾਦ ਮਾਰਕਡਾ (ਹਿਰਆਣਾ)
               ਸੁਭਾਅ ਅਨਸਾਰ, ਮ  ਆਪਣੀ ਪੀੜ ਜਰ ਸਕਦਾ ਹ ,                                9050680370
                        ੁ
                                     ੱ
             ੱ
           ਕੁਝ ਦੀ ਪੀੜ ਚੁਗ ਸਕਦਾ ਹ । ਮ  ਦੁਖ ਸਿਹ ਸਕਦਾ ਹ
                                               ਮਾਵ -ਮਾਵ                       ਲਵ ਕੁਮਾਰ ਸਰਫਰੋਸ਼
                                                                                 ੱ
                                                       ਟੁਕੜੇ-ਟੁਕੜੇ ਵਡਦੀ ਜਦ  ਹਕ  ਦੀ ਗਲ ਚਲਦੀ,
                                                                                     ੱ
                                                                           ੱ
                                                                  ੰ
                                                         ੱ
                                                                                    ੱ
                                                                               ੱ
                                                       ਿਮਟੀ ਵੀ ਸ ਧੀ ਹੋ ਜ ਦੀ ਜਦ  ਮ  ਿਮਟੀ ਿਵਚ ਰਲਦੀ।
                                                        ੱ
                                                                   ੈ
                                                       ਬਦਲ ਕਣੀਆਂ ਲ ਕੇ ਤੁਰਦੇ ਪਲਕ   ਪਰ ਵਰ ਦੇ,
                                                       ਮਾਵ  ਵ ਗੂ ਕਦੇ ਿਕਸੇ ’ਤੇ ਠਡੀਆਂ ਛਾਵ  ਕਰਦੇ।
                                                                          ੰ
                                                             ੰ

                                                        ੱ
                                                       ਸਤ ਸਮੁਦਰ  ਪਾਰ ਿਗ  ਤੈਨ ਯਾਦ ਿਦਲ ਕੋਈ ਕਰਦਾ,
                                                                           ੰ
                                                                           ੂ
                                                                    ੱ
                                                                             ੰ
                                                                                 ੈ
                                                       ਿਨ ਤ ਤਾਰੇ ਵ ਗੂ ਟੁਟਦਾ ਹੈ ਤੇ ਹਝੂ ਲ ਕੇ ਵਰ ਦਾ।
           ਮਾਵ -ਮਾਵ  ਸਦਕੇ ਜਾਵ  ਮਾਵ  ਜਗ ਦੀ ਸੂਰਤ,
           ਰਬ ਧਰਤੀ ’ਤੇ ਵੇਖਣ ਲਿਗਆ ਮਾਵ  ਉਸ ਦੀ ਮੂਰਤ।      ਨੀਲਾ ਅਬਰ ਨੀਲ ਅਥਰੂ ਉਹ ਅਖ ਮ  ਦੀ ਹੈ ਹੁਦੀ,
            ੱ
                            ੱ
                                                                      ੱ
                                                                    ੇ
                                                                              ੱ
                                                                                        ੰ
                                                             ੰ
                                                                       ੱ
                                                                                 ੱ
                                                                           ੰ
                                                                                      ੰ
                                                       ਮ  ਹੀ ਸਾਡੇ ਮਨ  ਦੇ ਿਵਚ ਅਤ ਸਮ  ਤਕ ਰਿਹਦੀ।
            ੱ
                ੱ
           ਵਡੇ-ਵਡੇ ਿਲਖਾਰੀ ਿਲਖ ਗਏ ਮਾਵ  ਦਾ ਕੀ ਕਿਹਣਾ,
                     ੱ
                          ੂ
            ੰ
           ਠਡੀ ਥਾਵ  ਪੁਤਰ  ਨ ਤੇ ਆਪੇ ਧੁਪੇ ਬਿਹਣਾ।         ਚਲ ਫੇਰ ਿਲਖੀਏ ਮਾਵ  ਦੇ ਨ  ਅਸਮਾਨ  ਦੇ ਤਾਰੇ,
                                  ੱ
                          ੰ
                                                        ੱ
                                                                ੱ
                                                                                    ੰ
                                                                              ੱ
                                                                         ੱ
                                                       ਪਲਕ  ਦੇ ਿਵਚ ਦਿਰਆ ਰਖਦੀ ਰਖਦੀ ਹਝੂ ਖਾਰੇ।
             ੰ
                                   ੱ
                             ੱ
           ਚਨ ’ਤੇ ਰਿਹ ਕੇ ਚਰਖੇ ਕਤਦੀ ਿਦਸਦੀ ਹੈ ਕਈ ਵਾਰੀ,
                         ੱ
                                   ੰ
           ਿਨ ਕੇ-ਿਨ ਕੇ ਉਹ ਬਦਲ ਘੜਦੀ ਤਦ  ਕਸਦੀ ਸਾਰੀ।                                ਸਰਕਾਰੀ ਅਿਧਆਪਕ
                                                                      ਿਪਡ ਤੇ ਡਾਕ- ਲਟ , ਤਿਹ: ਨਰਾਇਣਗੜ ,
                                                                                ੋ
                                                                       ੰ
                                                                            ੰ
                                                                   ਨਰਾਇਣਗੜ  ਅਬਾਲਾ (ਹਿਰਆਣਾ)-134203
                 ੰ
                                        ੰ
                               ੱ
                 ੂ
           ਧੀਆਂ ਨ ਗਲ ਨਾਲ ਲਾ ਕੇ ਕਚੀ ਉਮਰ  ਲਘਾ ਦੀ,
                                                                                     8685827332
           ਆਪਣੀ ਰੂਹ  ਦੇ ਟੁਕੜੇ ਉਹ ਗ਼ੈਰ  ਦੇ ਨ  ਿਲਖਾ ਦੀ।
           08                                   ਜੁਲਾਈ - 2022
   5   6   7   8   9   10   11   12   13   14   15