Page 4 - Shabad bood july
P. 4

ਸੰਪਾਦਕੀ

                 ਦੋਸਤੋ! ਮ  ਕਲਮ ਦੇ ਯੋਿਧਆਂ ਨ ਇਸ ਲਈ ਿਸਜਦਾ ਕਰਦਾ ਹ  ਿਕ ਿਜਨਾ ਸਮਾਜ ਦੀ
                                     ੂ
                                    ੰ
                                                             ੰ

           ਤਸਵੀਰ ਬਦਲਣ ਲਈ ਸਾਡੇ ਦੇਸ਼ ਭਗਤ  ਨ ਆਪਣੀਆਂ ਜਾਨ  ਵਾਰ ਕੇ ਤੇ ਆਪਣੇ ਖੂਨ ਨਾਲ
                                 ੰ
                              ੂ

                                                          ੱ
           ਇਸ  ਖੁਸ਼ਹਾਲੀ  ਦੇ  ਬੂਟੇ  ਨ  ਿਸਿਜਆ  ਹੈ,  ਉਥੇ  ਸਾਿਹਤਕਾਰ   ਤੇ  ਬੁਧੀਜੀਵੀਆਂ  ਨ  ਵੀ
                             ੰ
                            ੰ
                                           ੇ
                             ੂ
           ਇਨਕਲਾਬੀ ਤੇ ਸਮਾਜ ਨ ਸਹੀ ਸੇਧ ਦੇਣ ਵਾਲ ਸਾਿਹਤ ਦੀ ਿਸਰਜਣਾ ਕਰਕੇ ਇਨਕਲਾਬ
                  ੰ

                                                     ੱ
               ੱ

           ਦਾ ਮੁਢ ਬਨਣ ਿਵਚ ਅਿਹਮ ਭੂਿਮਕਾ ਿਨਭਾਈ ਹੈ। ਸਮਾਜ ਦੇ ਬੁਧੀਜੀਵੀਆਂ ਨ ਸਾਡੇ ਆਮ
                       ੱ
                                 ੇ
           ਜੀਵਨ ਨ ਉਸਾਰੂ ਸੇਧ ਦੇਣ ਵਾਲ ਹਰੇਕ ਪਖ ਦੇ ਿਸਰਜਣ, ਿਵਕਾਸ ਤੇ ਹੋਰ ਸੁਖਾਲਾ ਕਰਨ
                                       ੱ
                 ੰ
                  ੂ

           ਲਈ ਅਨਕ  ਿਵਧਾਵ  ’ਤੇ ਕਾਰਜ ਕੀਤੇ ਹਨ।

                                                  ੱ
                                                                     ੰ
                 ਸੁਿਹਰਦ ਸਨਹੀਓ, ਸਾਿਹਤ ਦੀ ਿਸਰਜਣਾ ਬੜੀ ਿਸ਼ਦਤ ਤੇ ਰੂਹ ਦੀ ਤਪਸ਼ ਦੇ ਸਗ
                                                           ੰ
                                                    ੰ
           ਹੋ ਕੇ ਸ਼ਬਦ  ਦਾ ਰੂਪ ਦੇਣ ਤ  ਪਿਹਲ  ਮਨ ਹੀ ਮਨ ਉਸਦਾ ਿਚਤਨ ਤੇ ਮਨਣ ਕਰਕੇ ਕੀਤੀ
                                                 ੱ
                                                    ੱ
           ਜ ਦੀ ਹੈ। ਸਾਿਹਤ ਿਸਰਜਕ ਸੋਚ  ਦੀਆਂ ਗਿਹਰਾਈਆਂ ਿਵਚ ਟੁਭੀਆਂ ਲਾ ਕੇ ਆਪਣੀ ਰਚਨਾ

                                                  ੂ
                                                                                        ੱ
                                                                                           ੱ
                                                                                              ੰ
                                                 ੰ
           ਨ ਿਸ਼ਗਾਰਨ  ਤੇ ਿਨਖਾਰਨ ਲਈ ਸ਼ਬਦ  ਰੂਪੀ ਮੋਤੀਆਂ ਨ ਚੁਣ-ਚੁਣ ਕੇ ਕਾਗਜ ਦੇ ਸੀਨ ’ਤੇ ਉਕੇਰਿਦਆਂ ਿਕਸੇ ਮ  ਵਲ ਬਚੇ ਨ  ੂ
            ੰ

             ੂ
               ੰ
           ਜਨਮ ਦੇਣ ਦਾ ਅਿਹਸਾਸ ਤੇ ਅਿਹਸਾਨ ਕਰਨ ਵਰਗਾ ਿਨ ਘ ਤੇ ਅਨਦ ਮਾਣਦਾ ਹੈ। ਅਿਜਹੇ ਿਦਮਾਗੀ ਤੇ ਿਜ਼ਹਨੀ ਘੋਲ ਦੇ ਿਵਚ
                                                        ੰ
                                                               ੰ
                                     ੱ
           ਿਨਕਲੀ ਉਹ ਰਚਨਾ, ਪੂਰੀ ਤਰ   ਪਰਪਕ ਹੋ ਕੇ ਜਦ  ਸਮਾਜ ਦੇ ਿਦ ਸ਼ਟੀਗੋਚਰ ਹੁਦੀ ਹੈ ਤ  ਉਸ ਿਵਚ ਿਕਸੇ ਤਰ   ਦੀ ਊਣਤਾਈ ਦੀ
                                                                           ੱ
                          ੰ
           ਉਮੀਦ ਨਾ ਬਰਾਬਰ ਹੁਦੀ ਹੈ। ਸਾਿਹਤਕਾਰ ਉਦ  ਆਪਣੀ ਕਠਰ ਿਮਹਨਤ ਨਾਲ ਿਤਆਰ ਕੀਤੀ ਇਸ ਸਾਿਹਤਕ ਿਕ ਤ ਨ ਵੇਖ ਕੇ

                                                                                         ੰ
                                                                                          ੂ
           ਇਕ ਅਗਮੀ ਸ਼ਰੂਰ ਦਾ ਅਨਭਵ ਕਰਦਾ ਹੈ। ਿਫਰ ਇਹ ਰਚਨਾ ਸਤਹੀ ਨਹ  ਸਗ  ਰਸ ਭਰਪੂਰ ਤੇ ਅਨਠੀ ਹੋ ਜ ਦੀ ਹੈ।
                             ੁ
                 ੰ
                                                                             ੂ
             ੱ
                                 ੱ
                             ੱ
                                                           ੰ
                                                                 ੱ
                                                                                       ੇ
                                       ੱ
                 ਪਰ ਅਜੌਕੇ ਸਮ  ਿਵਚ ਅਜ ਦੀ ਭਜ-ਦੌੜ ਅਤੇ ਰਫਤਾਰ ਭਰੀ ਿਜ਼ਦਗੀ ਿਵਚ ਸਾਿਹਤ ਿਸਰਜਣਾ ਵੀ ਕਾਹਲ ਕਦਮ  ਤੁਰ
                                                                                        ੇ
                                                                                             ੱ
                                      ੱ
                         ੰ
           ਰਹੀ ਜਾਪਦੀ ਹੈ। ਪਜਾਬੀ ਸਾਿਹਤ ਿਵਚ ਬਹੁਤ ਕੁਝ ਿਲਿਖਆ ਜਾ ਿਰਹਾ ਹੈ ਪਰ ਿਜ਼ਆਦਾਤਰ ਸਾਿਹਤ ਦੀ ਲਖਣੀ ਿਵਚ
                                                                  ੱ
           ਕਾਹਲਾਪਨ ਨਜ਼ਰ ਆ ਿਰਹਾ ਹੈ ਤੇ ਡੂਘੀ ਸੋਚਣੀ ਦੀ ਤਾਰੀਆਂ ਲਾਉਣ ਵਾਲੀ ਇਛਾ ਸ਼ਕਤੀ ਦੀ ਘਾਟ ਮਿਹਸੂਸ ਹੋ ਰਹੀ ਹੈ।
                                     ੰ
                                                                                           ੰ
                                            ੰ
                                                                     ੂ
                                                                                       ੱ
           ਅਕਾਦਮੀ ਦੇ ਿਵਹੜੇ ਦਾ ਿਸ਼ਗਾਰ ਬਨਣ ਲਈ ਪਹੁਚ ਰਹੀਆਂ ਰਚਨਾਵ  ਦੇ ਿਸਰਜਕ  ਨ ਬੇਨਤੀ ਹੈ ਿਕ ਰਚਨਾ ਦੇ ਪਧਰ ਨ ਹੋਰ
                             ੰ
                                                                                            ੂ
                                                                    ੰ
                      ੰ
                                                                                             ੱ
                           ੰ
           ਉਚੇਰਾ ਕਰਕੇ ਲਮੇਰਾ ਪਧ ਤੈਅ ਕਰਨ ਲਈ ਿਤਆਰ ਕੀਤਾ ਜਾਵੇ ਤ  ਜੋ ਅਜੋਕੀ ਪੀੜ ੀ ਦੇ ਮਾਰਗ ਦਰਸ਼ਨ ਦੇ ਨਾਲ- ਨਾਲ ਭਿਵਖ
             ੱ
           ਿਵਚ ਵੀ ਉਸ ਰਚਨਾ ਦੀ ਸਾਰਥਕਤਾ ਬਰਕਰਾਰ ਰਹੇ।
                                                                 ੰ
                                                                         ੂ
                                                                           ੰ
                                      ੰ
                                                                                        ੇ
                          ੂ
                         ੰ
                 31 ਜੁਲਾਈ ਨ ਸ਼ਹੀਦ ਊਧਮ ਿਸਘ ਦਾ ਸ਼ਹੀਦੀ ਿਦਹਾੜਾ ਹੈ। ਇਸ ਿਦਨ ਸਨ 1940 ਨ ਲਡਨ ਦੀ ਪੈਟੋਨਿਵਲ ਜੇਲ  ਿਵਚ
                                                                         ੰ
                    ੰ
                     ੂ
           ਇਸ ਸੂਰਮੇ ਨ ਸਵੇਰ ਦੇ 9 ਵਜੇ ਫ ਸੀ ਦੇ ਿਦਤੀ ਗਈ ਸੀ। ਗ਼ਦਰੀ ਬਾਿਬਆਂ ਅਤੇ ਮਦਨ ਲਾਲ ਢ ਗਰਾ, ਕਰਤਾਰ ਿਸਘ ਸਰਾਭਾ,
                                        ੱ
                                                                                       ੰ
           ਭਗਤ ਿਸਘ, ਅਜੀਤ ਿਸਘ ਆਿਦ ਤ  ਬਾਅਦ ਸ਼ਹੀਦ ਊਧਮ ਿਸਘ ਦੇ ਜੀਵਨ ਦਾ ਸਘਰਸ਼ ਅਤੇ ਕੁਰਬਾਨੀ ਇਕ ਅਿਜਹੀ ਲਾਸਾਨੀ
                           ੰ
                                                                 ੰ
                 ੰ
                                                    ੰ
                                                             ੇ
           ਿਮਸਾਲ ਹੈ, ਿਜਹੜੀ ਹਮੇਸ਼  ਇਨਕਲਾਬੀਆਂ ਅਤੇ ਦੇਸ਼ ਲਈ ਮਰ ਿਮਟਣ ਵਾਲ ਪਰਵਾਿਨਆਂ ਦਾ ਖ਼ਨ ਗਰਮਾ ਦੀ ਰਹੇਗੀ।
                                                                          ੂ
                                               ੂ
                                              ੰ
                                                        ੱ
                 ਤੀਜ ਦਾ ਿਤਉਹਾਰ ਮੌਨਸੂਨ ਦੀ  ੁਰੂਆਤ  ਨ ਸਮਰਿਪਤ ਇਕ ਮੌਸਮੀ ਿਤਉਹਾਰ ਦੇ ਤੌਰ 'ਤੇ ਮਨਾਇਆ ਜ ਦਾ ਹੈ। ਇਹ
                                                                   ੰ
                                                                           ੱ
           ਸਾਉਣ ਮਹੀਨ ਦੇ ਚਾਨਣ ਪਖ ਦੀ ਤੀਜ ਤ  ਆਰਭ ਹੁਦਾ ਹੈ ਅਤੇ ਸਾਉਣ ਮਹੀਨ ਦੀ ਪੁਿਨਆਂ ਤਕ ਲਗਭਗ ਤੇਰ  ਿਦਨ ਚਲਦਾ ਹੈ।
                                                                        ੱ
                                             ੰ

                                          ੰ

                             ੱ
                                                         ੰ
                                ੰ
                                                   ੱ
                      ੱ
                                                                    ੱ
           ਇਹਨ  ਿਦਨ  ਿਵਚ ਕੁੜੀਆਂ ਿਪਡ ਦੀ ਿਕਸੇ ਸ ਝੀ ਥ  ’ਤੇ ਇਕਠੀਆਂ ਹੁਦੀਆਂ ਹਨ ਤੇ ਿਪਪਲ , ਟਾਹਲੀਆਂ ’ਤੇ ਪ ਘ  ਝੂਟਦੀਆਂ ਤੇ
           ਿਗਧਾ ਪਾ ਕੇ ਅਤੇ ਆਪਣੇ ਮਨ ਦੇ ਰੋਿਸਆਂ, ਉਦਰੇਿਵਆਂ ਨ ਦੂਰ ਕਰਕੇ ਸਹੇਲੀਆਂ ਨਾਲ ਹਾਸਾ-ਮਜ਼ਾਕ ਕਰਕੇ ਇਸ ਿਤਉਹਾਰ ਨ  ੂ
                                                  ੂ
                                                                                              ੰ
                                                 ੰ
             ੱ
                                                         ੱ
                         ੰ
           ਮਨਾ ਦੀਆਂ ਹਨ। ਪਜਾਬੀ ਸਿਭਆਚਾਰ ਿਵਚ ਨਵੀਨਤਾ ਬਣਾਈ ਰਖਣ ਲਈ ਅਿਜਹੇ ਿਤਉਹਾਰ  ਦੀ ਹ ਦ ਬਰਕਰਾਰ ਰਖਣੀ
                                                                                            ੱ
                                         ੱ
           ਜ਼ਰੂਰੀ ਹੈ।
                 ‘ਸ਼ਬਦ ਬੂਦ’ ਦੇ ਪਾਠਕ  ਤੇ ਸਨਹੀਆਂ ਵਲ ਫ਼ੋਨ  ਰਾਹ  ਪਿਤ ਕਾ ਦੇ ਪਹੁਚਣ ਬਾਰੇ ਸਮ -ਸਮ  ’ਤੇ ਜਾਣਕਾਰੀ ਪ ਾਪਤ

                                                                  ੰ
                                             ੱ

                       ੰ
                                     ੰ
           ਕਰਨੀ, ਉਡੀਕ ਅਤੇ ਿਵਸ਼ੇਸ਼ ਝੁਕਾਅ ਪਜਾਬੀ ਅਕਾਦਮੀ ਦੀ ਪਜਾਬੀ ਸਾਿਹਤ ਤੇ ਸਿਭਆਚਾਰ ਦੀ ਸੇਵਾ ਲਈ ਸਾਰਿਥਕਤਾ ਨ  ੂ
                                                                                              ੰ
                                                     ੰ
           ਪ ਗਟਾ ਦਾ ਹੈ।
                                                                                    ਡਾਇਰੈਕਟਰ
                                                                               89098-13333
   1   2   3   4   5   6   7   8   9