Page 2 - Shabad bood july
P. 2

ੱ
                                      ਭਾਈ ਲਖੀ ਸ਼ਾਹ ਵਣਜਾਰਾ
                                     ਨਾਇਕ ਲਖੀ ਸ਼ਾਹ (ਰਾਏ) ਵਣਜਾਰਾ ਦਾ ਜਨਮ ਖੈਰਪੁਰ ਸਾਦਾਤ ਿਜ਼ਲ ਾ ਮੁਜ਼ਫਰਗੜ  (ਦੇਸ਼
                                          ੱ
                                                                                       ੱ
                                                                  ੰ
                                 ਪਾਿਕਸਤਾਨ) ਿਵਚ 24 ਅਪ ੈਲ, 1580 ਈਸਵੀ ਨ ਨਾਇਕ ਗੌਧੂ ਰਾਏ ਦੇ ਘਰ ਹੋਇਆ। ਨਾਇਕ
                                                                  ੂ
                                                                                           ੰ
                                  ੱ
                                 ਲਖੀ ਸ਼ਾਹ ਦੇ ਵਡ-ਵਡੇਰੇ ਨਾਇਕ ਪਰਸ਼ੋਤਮ ਸ਼ਾਹ ਜੀ ਦਾ ਪਿਰਵਾਰ ਸੁਲਤਾਨਪੁਰ ਲਧੀ (ਪਜਾਬ)
                                                                                       ੋ
                                                                                  ੱ
                                 ਗੁਰੂ ਨਾਨਕ ਸਾਿਹਬ ਜੀ ਨਾਲ ਮੋਦੀਖਾਨ ਦੀ ਨਕਰੀ ਕਰਦੇ ਸਮ  ਤ  ਸ਼ਰਧਾ ਰਖਣ ਲਗ ਿਪਆ ਸੀ।

                                                               ੌ
                                 ਗੁਰੂ ਨਾਨਕ ਸਾਿਹਬ ਆਪਣੀ ਪਿਹਲੀ ਪ ਚਾਰ ਫੇਰੀ ਦੌਰਾਨ ਨਾਨਕਪੁਰੀ ਟ ਡਾ ਠਿਹਰੇ ਸਨ। ਕਈ
                                 ਿਦਨ ਇਸ ਇਲਾਕੇ ਿਵਚ ਪ ਚਾਰ ਕੀਤਾ ਅਤੇ ਪ ਚਾਰ ਕ ਦਰ ਵੀ ਸਥਾਿਪਤ ਕੀਤਾ। ਨਾਨਕਪੁਰੀ ਟ ਡਾ
                                                                                              ੱ
                                 ਦੇ ਵਣਜਾਰੇ ਗੁਰੂ ਨਾਨਕ ਸਾਿਹਬ ਦੀ ਰੂਹਾਨੀ ਅਜਮਤ ਕਥਨੀ-ਕਰਨੀ ਦੇ ਸੂਰੇ ਸਤ ਿਸਪਾਹੀ ਅਗੇ
                                                                                     ੰ
                                                                       ੰ
                                 ਪੂਰੇ ਸਮਰਿਪਤ ਹੋ ਗਏ ਸਨ। ਅਜ ਦੇ ਸਮ  ਇਲਾਕਾ ਉਤਰਾਖਡ ਿਵਚ ਪ ਦਾ ਹੈ। ਭਾਈ ਲਖੀ ਰਾਏ ਜੀ
                                                     ੱ
                                                                                       ੱ
                                                                                       ੰ
                                                 ੰ
                                 ਦੇ ਿਪਤਾ ਭਾਈ ਗੌਧੂ ਜੀ ਪਜਵ  ਨਾਨਕ ਗੁਰੂ ਅਰਜਨ ਸਾਿਹਬ ਸਮ  ਪ ਚਾਰਕ/ਮੁਖੀ ਮਸਦ ਸਨ।
                                                              ੱ
                             ੱ


              ਸਤਰਾਵ  ਸਦੀ ਤਕ ਿਸਖ ਵਣਜਾਿਰਆਂ ਦਾ ਵਪਾਰ ਦੁਨੀਆਂ ਦੇ ਕੋਨ-ਕੋਨ ਤਕ ਫੈਲ ਚੁਿਕਆ ਸੀ। ਸਮਾਨ ਦੀ ਢੋਆ-ਢਆਈ ਬੈਲ
                                                                    ੱ
                                                                        ੰ
           ਗਡੀਆਂ ਰਾਹ  ਕੀਤੀ ਜ ਦੀ ਸੀ। ਿਸਖ ਵਣਜਾਿਰਆਂ ਦਾ ਵਪਾਰ ਸਮੁਦਰੀ ਬੇਿੜਆਂ ਰਾਹ  ਵੀ ਹੁਦਾ ਸੀ। ਮੁਗ਼ਲ ਹਾਕਮ  ਸਮ  ਨਾਇਕ
             ੱ
                                                       ੰ
                                  ੱ
                                ੱ
            ੱ
                                                                                        ੱ
           ਲਖੀ ਰਾਏ ਸਰਕਾਰ ਦੇ ਸਭ ਤ  ਵਡੇ ਠਕੇਦਾਰ/ਵਪਾਰੀ ਸਨ। ਮੁਗ਼ਲ ਸ਼ਾਸ਼ਕ  ਸਮ  ਮੁਗ਼ਲ ਫ਼ੌਜ ਦੀ ਸਪਲਾਈ ਵੀ ਨਾਇਕ ਲਖੀ ਸ਼ਾਹ ਦੇ

                                               ੱ
                                                           ੱ
                                                                                           ੰ
           ਟ ਿਡਆ ਰਾਹ  ਹੁਦੀ ਸੀ। ਭਾਈ ਲਖੀ ਸ਼ਾਹ ਜੀ ਦੇ 8 ਸਪੁਤਰ ਅਤੇ ਇਕ ਸਪੁਤਰੀ ਬੀਬੀ ਸੀਤੋ ਜੀ (ਬਸਤ ਕਰ) ਭਾਈ ਮਨੀ ਿਸਘ ਜੀ
                       ੰ
                                 ੱ
                                                                            ੰ
                                                                                ੌ
           (ਸ਼ਹੀਦ) ਦੀ ਧਰਮ ਸੁਪਤਨੀ ਸਨ। ਮੁਗ਼ਲ  ਸ਼ਾਸਕ  ਸਮ  ਕਈ ਇਲਾਿਕਆਂ ਦੀ ਮਨਸਬਦਾਰੀ ਿਮਲੀ ਹੋਈ ਸੀ। ਜਲਧਰ ਦੁਆਬ ਤ
                                                                                     ੰ
           ਕਾਠਮ ਡੂ (ਨਪਾਲ) ਤਕ ਿਸ਼ਵਾਿਲਕ ਿਹਲ ਦੇ ਿਨਚਲ ਇਲਾਿਕਆਂ ਦੇ ਜਗਲ  ਦਾ ਠਕਾ ਵੀ ਭਾਈ ਲਖੀ ਰਾਇ ਦੇ ਪਿਰਵਾਰ ਕੋਲ ਹੀ ਸੀ।
                                                        ੰ
                                     ੱ

                                                                         ੱ

                          ੱ
                                             ੇ
                                                                    ੰ
                  ੱ
                                   ੱ
           ਨਾਇਕ ਲਖੀ ਰਾਇ ਜੀ ਦੇ ਟ ਿਡਆਂ ਿਵਚ ਬੈਲ, ਘੋੜੇ, ਹਾਥੀ,  ਠ  ਤ  ਇਲਾਵਾ ਹਿਥਆਰਬਦ ਮਾਿਹਰ  ਦੀ ਫ਼ੌਜ ਵੀ ਰਿਹਦੀ ਸੀ। ਮੁਗ਼ਲ
                                                                                      ੰ
                                    ੱ
                       ੂ

                                                                        ੱ
                       ੰ
           ਰਾਜ ਸਮ  ਫ਼ੌਜ  ਨ ਕਪੜਾ, ਖਾਣ  ਸਮਗਰੀ, ਤਲਵਾਰ, ਨਜਾ, ਕਟਾਰ, ਘੌੜੇ ਦੀਆਂ ਰਕਾਬ , ਿਮਟੀ ਦੇ ਬਰਤਨ ਆਿਦ ਦੀ ਸਪਲਾਈ
                                            ੰ
                                         ੋ
                                                                               ੱ

                                             ੂ
            ੱ
                              ੰ
           ਲਖੀ ਰਾਇ ਦੀ ਕਮ ਡ ਹੇਠ ਹੁਦੀ ਸੀ। ਆਮ ਲਕ  ਨ ਵੀ ਇਨ   ਟ ਿਡਆਂ ਰਾਹ  ਖਾਣ-ਪਾਣ ਦਾ ਸਮਾਨ ਮੁਹਈਆ ਕਰਵਾਇਆ ਜ ਦਾ
                                                             ੱ
           ਸੀ। ਨਾਇਕ ਲਖੀ ਰਾਇ ਦੀ ਦੁਨੀਆਂ ਭਰ ਿਵਚ ਮਲਕੀਅਤ ਸੀ। ਕੇਵਲ ਿਦਲੀ ਿਵਚ ਹੀ ਰਾਏਸੀਨਾ, ਨਰੇਲਾ, ਭਵਾਨਾ, ਮਾਲਚਾ,
                     ੱ
           ਬ ਰਾਖਭਾ, ਧੋਲਾ ਕੂਆਂ ਮਲਕੀਅਤ ਇਸ ਪਿਰਵਾਰ ਕੋਲ ਸੀ।
                ੰ
                        ੰ

                                               ੰ
                                                                                      ੰ
                                               ੂ
              ਬਾਦਸ਼ਾਹ ਜਹ ਗੀਰ ਨ ਗੁਰੂ ਅਰਜਨ ਸਾਿਹਬ ਜੀ ਨ ਸ਼ਹੀਦ ਕਰਨ ਤ  ਬਾਅਦ ਜਦ ਗੁਰੂ ਹਿਰਗੋਿਬਦ ਸਾਿਹਬ ਜੀ ਨ ਗਵਾਲੀਅਰ
                                                                            ੰ
                                                                                       ੂ

                                              ੇ
           ਿਕਲ  ਿਵਚ ਕੈਦ ਕੀਤਾ ਉਸ ਤ  ਸਮ  ਗਵਾਲੀਅਰ ਿਕਲ  ਦਾ ਦਰੌਗਾ ਨਾਇਕ ਹਰਦਾਸ ਸੀ ਜੋ ਿਕ ਿਰਸ਼ਤੇ ਿਵਚ ਨਾਇਕ ਲਖੀ ਰਾਇ ਦਾ
               ੇ
                                                                                       ੱ
                            ੱ
           ਭਰਾ ਲਗਦਾ ਸੀ। ਭਾਈ ਲਖੀ ਰਾਇ ਦਾ ਗੁਰੂ ਸਾਿਹਬ ਦੀ ਿਰਹਾਈ ਿਵਚ ਅਿਹਮ ਯੋਗਦਾਨ ਸੀ। ਨਵਬਰ, 1675 ਈ. ਜਦ  ਬਾਦਸ਼ਾਹ
                                                                          ੰ
              ੰ
                                                                                     ੰ
                                                ੰ
           ਔਰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਿਹਬ ਨ ਕੋਤਵਾਲੀ ਚ ਦਨੀ ਚ ਕ (ਿਦਲੀ) ਸ਼ਹੀਦ ਕੀਤਾ ਤ  ਔਰਗਜ਼ੇਬ ਦੇ ਹੁਕਮ
                                                 ੂ
                                                                   ੱ
                     ੱ

              ੱ
                                                         ੰ
                                                                                  ੰ
           ਿਵਰੁਧ ਭਾਈ ਲਖੀ ਰਾਇ ਜੀ ਦੇ ਪਿਰਵਾਰ ਨ ਗੁਰੂ ਸਾਿਹਬ ਦੇ ਧੜ ਦੀ ਸਭਾਲ ਕੀਤੀ ਅਤੇ ਗੁਰਦੁਆਰਾ ਰਕਾਬਗਜ ਵਾਲੀ ਥ  ’ਤੇ ਗੁਰੂ
                                                                                             ੱ
           ਸਾਿਹਬ ਦੇ ਧੜ ਦਾ ਸਸਕਾਰ ਕੀਤਾ ਅਤੇ ਗੁਰੂ ਸਾਿਹਬ ਦੇ ਸੀਸ ਦੀ ਸਭਾਲ ਲਈ ਭਾਈ ਜੈਤਾ ਜੀ ਦੇ ਸਾਥੀਆਂ ਨ ਵੀ ਸਿਹਯੋਗ ਿਦਤਾ।
                                                                                 ੰ
                                                       ੰ
                                                                                  ੂ


                                                                ੱ
                                        ੂ
                                          ੰ
                                                                        ੱ
                                        ੰ
                                                                                   ੰ
                 ੰ

           ਮੈਦਾਨ ਜਗ ਸਮ  ਇਸ ਖਾਨਦਾਨ ਦੇ ਮ ਬਰ  ਨ ਜਗੀ ਜਰਨਲ  ਵਜ  ਗੁਰੂ ਸਾਿਹਬ  ਵਲ ਮੋਹਰੀ ਹਕ ਹਾਿਸਲ ਸੀ। ਸਨ 1704 ਈ. ਿਵਚ
                              ੰ
                                          ੂ
                                         ੰ
                                                                 ੰ

           ਗੁਰੂ ਸਾਿਹਬ ਦੀ ਨਗਰੀ ਅਨਦਪੁਰ ਸਾਿਹਬ ਨ ਸੂਬਾ ਲਾਹੌਰ ਦੇ ਆਦੇਸ਼ ’ਤੇ ਸਰਿਹਦ ਦੇ ਫ਼ੌਜਦਾਰ ਅਤੇ ਪਹਾੜੀ ਰਾਿਜਆਂ ਨ ਘੇਰਾ
                                            ੱ
                                  ੱ
           ਪਾਇਆ ਸੀ। ਉਸ ਦੌਰਾਨ ਨਾਇਕ ਲਖੀ ਰਾਇ ਦੇ ਪੁਤਰ  ਦੀ ਵੀ ਸ਼ਹਾਦਤ ਹੋਈ ਸੀ। ਅਪ ੈਲ, 1709 ਈ. ਿਵਚ ਨਾਇਕ ਨਗਾਹੀਆ ਜੀ
                                                                               ੱ
           ਜੋ ਲਖੀ ਰਾਇ ਦੇ ਸਭ ਤ  ਵਡੇ ਸਪੁਤਰ ਸਨ, ਪਟੀ ਦੇ ਚੌਧਰੀ ਹਸਰਾਇ ਨਾਲ ਲੜਦੇ ਹੋਏ ਗੁਰੂ ਰਾਮਦਾਸਪੁਰ (ਸ ੀ ਅਿਮ ਤਸਰ) ਸ਼ਹੀਦੀ
                                                                                   ੰ
                                ੱ
              ੱ
                            ੱ
                                        ੱ
                                                  ੱ
                                            ੱ
           ਪ ਾਪਤ ਕੀਤੀ ਸੀ। ਸਨ 1710 ਈ. ਤ  1716 ਈ. ਤਕ ਬਾਬਾ ਬਦਾ ਿਸਘ ਬਹਾਦਰ ਦੀਆਂ ਮੋਹਰੀ ਸਥ  ਿਵਚ ਭਾਈ ਲਖੀ ਰਾਇ ਦੇ ਪੋਤੇ
                                                       ੰ
                                                   ੰ
                                                                         ੱ
                        ੰ
                                                                                    ੱ

                                              ੰ
                                                                               ੱ
           ਅਤੇ ਦੋਹਿਤਆਂ ਨ ਸ਼ਹਾਦਤ  ਪ ਾਪਤ ਕੀਤੀਆਂ ਸਨ। ਸਨ 1734 ਈ. ਿਵਚ ਲਾਹੌਰ ਦੇ ਨਕਾਸ ਚ ਕ ਿਵਚ ਲਖੀ ਸ਼ਾਹ ਦੇ ਜਵਾਈ ਭਾਈ
                                                                                     ੰ
           ਮਨੀ ਿਸਘ ਜੀ ਨ ਬਦ-ਬਦ ਕਟਵਾ ਕੇ ਸ਼ਹੀਦੀ ਪ ਾਪਤ ਕੀਤੀ। ਭਾਈ ਲਖੀ ਸ਼ਾਹ ਦੀ ਧੀ ਬੀਬੀ ਬਸਤ ਕਰ ਜੀ ਨ ਵੀ ਮਨ ਦੀ ਜੇਲ  ਿਵਚ
                        ੰ
                                                                        ੰ
                           ੰ
                                                                            ੌ

                                                                                      ੂ

                 ੰ
                                                       ੱ

                                                                       ੰ
           ਰਿਹ ਕੇ ਆਪਣੇ ਪੋਿਤਆਂ ਦੇ ਆਂਦਰ  ਦੇ ਹਾਰ ਗਲ  ਿਵਚ ਪਵਾਏ। ਬਿਚਆਂ ਨ ਨਿਜਆਂ ’ਤੇ ਟਿਗਆ ਿਗਆ। ਕੈਦ ਿਵਚ ਪਿਰਵਾਰਕ
                                                             ੂ
                                                                                      ੱ
                                                       ੱ
                                                            ੰ
                                                                  ੱ
           ਬੀਬੀਆਂ ਨਾਲ ਸਵਾ-ਸਵਾ ਮਣ ਪੀਸਨਾ ਪੀਿਸਆ ਅਤੇ ਸ਼ਹੀਦ ਹੋਣਾ ਪਵਾਨ ਕੀਤਾ, ਿਸਖੀ ਿਸਦਕ ਨਹ  ਹਾਿਰਆ। ਇਹ ਸਭ ਕੁਝ ਗੁਰੂ


           ਨਾਨਕ ਸਾਿਹਬ ਦੇ ਹਲੀਮੀ ਰਾਜ ਦੀ ਕਾਇਮੀ ਲਈ ਸੀ। ਿਜਹੜਾ ਰਾਜ ਗੁਰੂ ਨਾਨਕ ਸਾਿਹਬ ਨ.... ਨਾਨਿਕ ਰਾਜ ਚਲਾਇਆ ਸਚੁ ਕੋਟੁ
           ਸਤਾਣੀ ਨੀਵ ਦੈ।।
                                                                                 ਡਾ. ਪਰਮਜੀਤ ਕਰ ੌ
   1   2   3   4   5   6   7