Page 3 - Shabad bood july
P. 3
ਮੁੱਖ ਸ਼ਬਦ
ੰ
ੱ
ਗੁਰੂ ਹਿਰਗੋਿਬਦ ਸਾਿਹਬ ਦੇ ਪੜਪੋਤੇ, ਗੁਰੂ ਹਿਰਰਾਇ ਸਾਿਹਬ ਦੇ ਸਪੁਤਰ ਅਤੇ ਗੁਰੂ
ੱ
ੱ
ਤੇਗ਼ ਬਹਾਦਰ ਸਾਿਹਬ ਦੇ ਵਡੇ ਭਰਾ ਬਾਬਾ ਗੁਰਿਦਤਾ ਦੇ ਪੋਤਰੇ ਗੁਰੂ ਹਿਰਿਕ ਸਨ ਸਾਿਹਬ ਦਾ
ੰ
ੂ
ੰ
ੂ
ਜਨਮ 20 ਜੁਲਾਈ, 1652 ਨ ਹੋਇਆ। ਗੁਰੂ ਹਿਰਿਕ ਸਨ ਸਾਿਹਬ ਨ ‘ਬਾਲਾ ਪ ੀਤਮ’ ਵੀ
ੱ
ਿਕਹਾ ਜ ਦਾ ਹੈ। ਗੁਰੂ ਸਾਿਹਬ ਨ ਆਪਣੀ ਪੜ ਾਈ ਦੀਵਾਨ ਦਰਗਾਹ ਮਲ, ਭਾਈ ਆੜੂ ਰਾਮ
(ਿਪਤਾ ਭਾਈ ਿਕਰਪਾ ਰਾਮ) ਦੀ ਿਨਗਰਾਨੀ ਹੇਠ ਹਾਸਲ ਕੀਤੀ। ਗੁਰੂ ਸਾਿਹਬ ਨ ਆਪਣੇ
ਜੀਵਨ ਿਵਚ ਸੂਝ, ਿਸਆਣਪ, ਿਦ ੜਤਾ ਅਤੇ ਦਲਰੀ ਨਾਲ ਸਗਤ ਦੀ ਅਗਵਾਈ ਕਰ ਕੇ ਸਭ
ੱ
ੰ
ੇ
ੂ
ੰ
ੰ
ੂ
ੱ
ੰ
ੱ
ੰ
ਨ ਹੈਰਾਨ ਕਰ ਿਦਤਾ। ਔਰਗਜ਼ੇਬ ਨ ਰਾਜਾ ਜੈ ਿਸਘ ਰਾਹ ਗੁਰੂ ਹਿਰਿਕਸਨ ਸਾਿਹਬ ਨ ਿਦਲੀ
ੇ
ਦਰਬਾਰ ਿਵਚ ਆ ਕ ਿਮਲਣ ਦਾ ਬੁਲਾਵਾ ਭੇਿਜਆ। ਜਦ ਗੁਰੂ ਸਾਿਹਬ ਿਦਲੀ ਵਲ ਰਵਾਨਾ ਹੋਏ
ੱ
ੱ
ੱ
ੰ
ਤ ਭਾਈ ਮਨੀ ਿਸਘ, ਦਰਗਾਹ ਮਲ ਅਤੇ ਗੁਰੂ ਸਾਿਹਬ ਦੇ ਮਾਤਾ ਿਕ ਸ਼ਨ ਕਰ ਜੀ ਵੀ ਨਾਲ
ੱ
ੌ
ੰ
ੂ
ੇ
ੰ
ੰ
ੂ
ੰ
ਸਨ। ਔਰਗਜ਼ੇਬ ਨ ਿਮਲਣ ਤ ਬਾਅਦ ਅਗਲ ਿਦਨ ਗੁਰੂ ਸਾਿਹਬ ਨ ਤੇਜ਼ ਬੁਖਾਰ ਹੋਇਆ ਅਤੇ ਚਾਰ ਪਜ ਿਦਨ ਬਾਅਦ ਗੁਰੂ
ਸਾਿਹਬ ਜੋਤੀ ਜੋਤ ਸਮਾ ਗਏ ਸਨ।
ੱ
ੱ
ਲਖੀ ਾਹ ਵਣਜਾਰਾ ਦਾ ਜਨਮ ਜੁਲਾਈ, 1580 ਿਵਚ ਹੋਇਆ। ਭਾਈ ਲਖੀ ਸ਼ਾਹ ਇਿਤਹਾਸ ਿਵਚ ਅਿਹਮ ਸਥਾਨ ਰਖਦੇ
ੱ
ੱ
ੱ
ੱ
ਹਨ। ਭਟ ਵਹੀਆਂ ਅਨਸਾਰ ਭਾਈ ਲਖੀ ਾਹ ਵਣਜਾਰਾ ਸਪੁਤਰ ਭਾਈ ਗੋਧੂ ਾਹ ਪੋਤਰਾ ਭਾਈ ਠਾਕੁਰ ਾਹ ਅਤੇ ਵਸ਼ ਪ ੋਤਮ
ੁ
ੰ
ੱ
ੱ
ਾਹ ਵਣਜਾਰਾ, ਜੋ ਿਕ ਪੀੜੀ ਦਰ ਪੀੜੀ ਗੁਰੂ ਨਾਨਕ ਸਾਿਹਬ ਦੀ ਿਵਚਾਰਧਾਰਾ ਨਾਲ ਜੁੜੇ ਰਹੇ। ਭਾਈ ਲਖੀ ਾਹ ਵਣਜਾਰਾ
ੱ
ੱ
ੱ
ੱ
ੱ
ੱ
ਬਹੁਤ ਵਡੇ ਵਪਾਰੀ ਸਨ ਜੋ ਟ ਿਡਆਂ ਦੇ ਰੂਪ ਿਵਚ ਪੂਰੀ ਦੁਨੀਆਂ ਿਵਚ ਵਪਾਰ ਕਰਦੇ ਸਨ। ਲਖੀ ਾਹ ਵਣਜਾਰਾ ਦੇ 8 ਪੁਤਰ,
ੰ
ੰ
ੰ
ੱ
ੰ
17 ਪੋਤਰੇ ਅਤੇ 24 ਪੜਪੋਤੇ ਗੁਰੂ ਗੋਿਬਦ ਿਸਘ ਅਤੇ ਬਾਬਾ ਬਦਾ ਿਸਘ ਬਹਾਦਰ ਦੀ ਫ਼ੌਜ ਦਾ ਅਿਹਮ ਿਹਸਾ ਸਨ ਅਤੇ ਉਹਨ ਨ
ੱ
ਮੁਗ਼ਲ ਨਾਲ ਹੋਈਆਂ ਲੜਾਈਆਂ ਿਵਚ ਸ਼ਹੀਦੀਆਂ ਿਦਤੀਆਂ। ਗੁਰੂ ਤੇਗ਼ ਬਹਾਦਰ ਸਾਿਹਬ ਦੀ ਹੀਦੀ ਤ ਬਾਅਦ ਗੁਰੂ ਸਾਿਹਬ
ੱ
ੱ
ਦੇ ਧੜ ਦੀ ਸਭਾਲ ਕਰਨ ਲਈ ਲਖੀ ਾਹ ਵਣਜਾਰਾ, ਉਸ ਦੇ ਪੁਤਰ ਭਾਈ ਿਨਗਾਹੀਆ, ਭਾਈ ਹੇਮਾ ਤੇ ਭਾਈ ਹਾੜੀ ਨ
ੱ
ੰ
ੰ
ਿਵ ਤਬਦੀ ਕੀਤੀ ਅਤੇ ਗੁਰੂ ਤੇਗ ਬਹਾਦਰ ਸਾਿਹਬ ਦੇ ਧੜ ਦੀ ਬੜੀ ਸਾਵਧਾਨੀ ਨਾਲ ਸਭਾਲ ਕਰਦੇ ਹੋਏ ਆਪਣੇ ਿਨਵਾਸ
ੰ
ੱ
ੰ
ੈ
ੱ
ੱ
ਸਥਾਨ ਰਾਇਸੀਨਾ ਲ ਗਏ ਿਜਥੇ ਉਨ ਨ ਗੁਰੂ ਸਾਿਹਬ ਦੇ ਧੜ ਦਾ ਸਸਕਾਰ ਕੀਤਾ। ਇਥੇ ਹੁਣ ਗੁਰੂ ਸਾਿਹਬ ਦੀ ਯਾਦ ਿਵਚ
ੱ
ੱ
ੰ
ੱ
ਗੁਰਦੁਆਰਾ ਰਕਾਬ ਗਜ ਸਾਿਹਬ ਸੁ ੋਿਭਤ ਹੈ। ਹਿਰਆਣਾ ਸਰਕਾਰ ਵਲ ਭਾਈ ਲਖੀ ਸ਼ਾਹ ਦੇ ਜਨਮ ਿਦਨ ਦੀ ਯਾਦ ਿਵਚ 10
ੂ
ੰ
ੱ
ਜੁਲਾਈ ਨ ਕੁਰੂਕਸ਼ੇਤਰ ਿਵਚ ਰਾਜ ਪਧਰੀ ਸਮਾਗਮ ਦਾ ਆਯੋਜਨ ਕੀਤਾ ਿਗਆ।
ੱ
ੰ
ੱ
ੂ
ੰ
ੂ
31 ਜੁਲਾਈ, 1940 ਨ ਹੀਦ ਊਧਮ ਿਸਘ ਦਾ ਹੀਦੀ ਿਦਨ ਹੈ। 13 ਅਪ ੈਲ, 1919 ਈ. ਿਵਚ ਜਿਲਆਂਵਾਲਾ ਬਾਗ਼ ਦੇ ਖ਼ਨੀ
ੱ
ੰ
ੰ
ੰ
ੇ
ਸਾਕੇ ਦਾ ਊਧਮ ਿਸਘ ਦੇ ਮਨ ’ਤੇ ਬਹੁਤ ਡੂਘਾ ਅਸਰ ਿਪਆ। ਇਸ ਘਟਨਾ ਤ ਬਾਅਦ ਉਨ ਜਿਲਆਂਵਾਲਾ ਬਾਗ਼ ਕਤਲਆਮ ਨ ੂ
ਅਜਾਮ ਦੇਣ ਵਾਲ ਜਨਰਲ ਮਾਈਕਲ ਓਡਵਾਇਰ ਤ ਬਦਲਾ ਲਣ ਦਾ ਪ ਣ ਿਲਆ। 21 ਸਾਲ ਬਾਅਦ 13 ਮਾਰਚ, 1940 ਨ ੂ
ੇ
ੰ
ੰ
ੈ
ੱ
ਲਡਨ ਦੇ ਕੈਕਸਟਨ ਹਾਲ ਿਵਚ ਜਨਰਲ ਨ ਗੋਲੀ ਮਾਰ ਕੇ ਜਿਲਆਂਵਾਲਾ ਬਾਗ਼ ਦੀ ਘਟਨਾ ਦਾ ਬਦਲਾ ਲ ਕੇ ਆਪਣਾ ਪ ਣ ਪੂਰਾ
ੰ
ੂ
ੰ
ੱ
ੈ
ਕੀਤਾ।
ੋ
ਸਾਉਣ ਦਾ ਮਹੀਨਾ ਪਜਾਬੀ ਲਕ ਜੀਵਨ ਿਵਚ ਅਿਹਮ ਮਹਤਵ ਰਖਦਾ ਹੈ। ਜੇਠ-ਹਾੜ ਦੀ ਗਰਮੀ ਿਪਛ ਇਸ ਮਹੀਨ ਦੌਰਾਨ
ੱ
ੱ
ੱ
ੱ
ੰ
ੱ
ੱ
ੱ
ੈ
ੁ
ਪੈਣ ਵਾਲਾ ਮ ਹ ਖ਼ ੀਆਂ ਦੀ ਬਹਾਰ ਲ ਕੇ ਆ ਦਾ ਹੈ। ਸਾਉਣ ਮਹੀਨ ਿਵਚ ਮਨਾਇਆ ਜ ਦਾ ਤੀਆਂ ਦਾ ਿਤਉਹਾਰ ਇਕ ਪ ਿਸਧ
ੰ
ੂ
ੱ
ਮੌਸਮੀ ਿਤਉਹਾਰ ਹੈ, ਿਜਸ ਨ ਕੁੜੀਆਂ ਰਲ-ਿਮਲ ਮਨਾ ਦੀਆਂ ਹਨ। ਇਹ ਿਤਉਹਾਰ ਸਾਉਣ ਮਹੀਨ ਦੇ ਚਾਨਣ ਪਖ ਦੀ ਤੀਜ
ੰ
(ਚ ਦਨੀ ਤੀਜ) ਤ ੁਰੂ ਹੁਦਾ ਹੈ ਤੇ ਪਦਰ ਿਦਨ ਚਲਦਾ ਰਿਹਦਾ ਹੈ।
ੰ
ੰ
ੰ
ੰ
ੱ
ਹਿਰਆਣਾ ਪਜਾਬੀ ਸਾਿਹਤ ਅਕਾਦਮੀ ਦੁਆਰਾ ਛਪੀਆਂ ਪੁਸਤਕ ਅਤੇ ਸ਼ਬਦ ਬੂਦ ਨ ਲਖਕ /ਿਵਦਵਾਨ /ਪਾਠਕ ਵਲ
ੇ
ੂ
ੰ
ਭਰਪੂਰ ਹੁਗਾਰਾ ਿਮਲ ਿਰਹਾ ਹੈ। ਆਸ ਕਰਦੇ ਹ ਿਕ ਤੁਸ ਸ਼ਬਦ ਬੂਦ ਦੇ ਇਸ ਅਕ ਲਈ ਆਪਣੇ ਕੀਮਤੀ ਸੁਝਾਅ ਅਕਾਦਮੀ ਨ ੂ
ੰ
ੰ
ੰ
ੰ
ਜ਼ਰੂਰ ਭੇਜੋਗੇ।
ਿਡਪਟੀ ਚੇਅਰਮੈਨ
74044-99999