Page 66 - Shabd Boond December2022
P. 66

ਂ
                                                                                  ੋ
           ਨਹ  ਸਨ।                                     ਬਹੁਤ ਘਟ ਗਈ ਸੀ। ਥਾ -ਥਾਈ, ਲਕ ਿਜਵ  ਕੋਈ ਥ
                                         ੱ
                             ੰ
                                    ੱ
               ਉਹ ਕਈ ਜਣੇ ਬਿਠਡੇ ਦੇ ਿਛਪਦੇ ਵਲ ਬੀੜ  ਿਵਚ    ਿਮਿਲਆ ਇਕ ਵਾਰੀ ਿਟਕ ਗਏ। ਕਈ ਥ ਈ ਸਰਕਾਰੀ
           ਜਾ ਬੈਠ। ਬੀੜ ਦੇ ਨਾਲ ਦੀ ਿਪਡ  ਦਾ ਰਾਹ ਸੀ। ਆ ਦੇ-  ਕ ਪ ਲਾਏ ਗਏ।
                                 ੰ

                         ੰ
                            ੱ
                          ੂ
                                               ੰ
                                               ੂ


                                    ੱ
                                      ੇ
           ਜ ਦੇ ਮੁਸਲਮਾਨ  ਨ ਲੁਟ ਲਦੇ। ਕਲ-ਇਕਿਹਰੇ ਨ ਮਾਰ        ਭਾਨ ਨ ਵੀ ਸੋਿਚਆ, "ਮ  ਵੀ  ਾਮ ਦਾ ਪਤਾ ਲਵ ।"
                                                              ੰ
           ਵੀ ਿਦਦੇ। ਬਿਠਡੇ ਦੇ ਨੜੇ ਦੇ ਿਪਡ  ਦੇ ਮੁਸਲਮਾਨ ਲਕ   ਉਹ ਬਿਠਡੇ ਚਲਾ ਿਗਆ। ਭੈਣ-ਭਣੋਈਏ ਦੀ ਵੀ ਖ਼ਬਰ
                                                  ੋ
                ੰ
                      ੰ

                                  ੰ
                                                                                    ਂ
           ਸਟੇ ਨ ਵਲ ਆ ਦੇ। ਐਥ  ਭਰ ਕੇ ਗਡੀ ਜ ਦੀ। ਉਧਰ      ਲਣੀ ਸੀ। ਰਾਹ ਿਵਚ ਉਸ ਨ ਕਈ ਥਾਈ ਲਾਸ਼  ਦੇਖੀਆਂ।
                   ੱ
                                       ੱ

                                                        ੈ
                                    ੱ
           ਵੀ  ਭਰ  ਕੇ  ਿਹਦੂ-ਿਸਖ   ਦੀ  ਗਡੀ  ਆ ਦੀ।  ਬੇਪਤ    ਿਹਰ ਦੇ ਆਸੇ-ਪਾਸੇ ਤ  ਬਹੁਤ ਬੁਰਾ ਹਾਲ ਸੀ। ਉਹ
                            ੱ
                       ੰ
                                                  ੱ
                                             ੱ
           ਲੜਕੀਆਂ, ਫਟੜ ਤੇ ਜ਼ਖ਼ਮੀ ਬਚੇ ਦੇਖ ਕੇ ਇਧਰ ਵੀ       ਸਟੇ ਨ ’ਤੇ ਉਤਰ ਕੇ ਆਪਣੀ ਭੈਣ ਦੇ ਘਰੇ ਚਲਾ ਿਗਆ।
                     ੱ
                                   ੱ
                    ੱ
           ਬਦਲ ਦੀ ਅਗ ਭੜਕ ਉਠੀ ਸੀ।                       ਆਪਣੀ ਵਡੀ ਭੈਣ ਨ ਮਥਾ ਟੇਿਕਆ ਤੇ ਖੈਰ-ਸੁਖ ਪੁਛੀ।
                                                                    ੰ
                                                                       ੱ
                ੇ
                                                                                      ੱ
                                                                                          ੱ
                                                              ੱ
                                                                     ੂ
                                  ੰ
                                                                         ੰ
                                   ੂ
                                                 ੰ
                ੰ

               ਧਨ ਦੇ ਘਰ ਵਾਲਾ ਸ਼ਾਮ ਨ ਬਹੁਤ ਰੋਕਦਾ, “ਤੂ ਵੀ      ਉਸ ਨ ਇਕ ਕੁੜੀ ਮਜੇ ’ਤੇ ਬੈਠੀ ਦੇਖੀ।

           ਕਦੇ ਮਾਿਰਆ ਜਾਵੇਗਾ। ਘਰੇ ਿਟਕ ਕੇ ਬੈਠ ਜਾਹ । ਕੋਈ      ਆਪਣੀ ਭੈਣ ਨ ਪੁਿਛਆ, ਭੈਣ, “ਆਹ ਕੁੜੀ?"
                                                                     ੂ
                                                                     ੰ
                                                                       ੱ
           ਆਵੇ, ਕੋਈ ਜਾਵੇ।"                                 “ਇਹ  ਾਮ ਿਲਆਇਆ ਹੈ। ਮੁਸਲਮਾਨ  ਦੀ ਕੁੜੀ
                                                               ੂ
                                                                 ੱ

                                                               ੰ
                ੰ
               ਧਨ ਦੇ ਘਰ ਵਾਲਾ ਸਾਊ ਆਦਮੀ ਸੀ। ਉਹ ਕਦੇ ਘਰ    ਐ। ਇਸ ਨ ਛਡ ਕੇ ਉਹ ਤ  ਫੇਰ ਬਾਹਰ ਚਲਾ ਿਗਆ।
           ਨਹ  ਿਨਕਿਲਆ ਸੀ।                              ਅਜੇ ਨ  ਆਇਆ, ਦੋ ਿਦਨ ਹੋਗੇ। ਬਾਹਰ ਐਨੀ ਅਗ ਮਚੀ

                                                                                             ੱ
                                                                                         ੱ

                ਾਮ ਦਾ ਛੋਟਾ ਭਾਈ ਭਾਨ ਿਪਡ ਹੀ ਸੀ। ਧਨ ਉਹਨ    ਪਈ ਐ। ਹਥ ਨ ਹਥ ਖ ਦੈ, ਵੀਰ ਭਾਨ ਿਸਆਂ। ਉਹਨ

                                            ੰ
                                                                                       ੰ
                                                                     ੱ
                                                                   ੂ
                                                               ੱ
                                   ੰ
                                                                  ੰ
                   ੱ
                                                                 ੰ

                                                                  ੂ
                                                                                 ੰ
           ਦੋਨ  ਤ  ਵਡੀ ਸੀ। ਧਨ ਦਾ ਿਵਆਹ ਉਹਨ  ਦਾ ਿਪਓ ਹੀ   ਦੁਬਾਰੇ ਕਾਹਨ ਜਾਣਾ ਸੀ।... ਹੋਰ ਤੂ ਤਕੜਾ ਆਇਆ,
                          ੰ

           ਕਰ ਿਗਆ ਸੀ। ਇਹ ਦੋਨ ਭਾਈ ਛੜੇ ਹੀ ਸਨ।            ਉਧਰ ਵੀ ਏਹੀ ਹਾਲ ਹੋਣ ?"
               ਧਨ ਨ ਕਈ ਵਾਰੀ ਿਕਹਾ, “ਨਸੀਰ  ਨ ਿਪਡ ਲ   ੈ       “ਹ   ਭੈਣੇ,  ਇਹੀ  ਹਾਲ  ਐ।  ਆਪਣੇ  ਿਪਡ  ਤ
                                                                                          ੰ

                                            ੰ

                ੰ
                                               ੰ
                                            ੂ
                                        ੰ
           ਜਾਹ। ਨਾਲ ਛਟੇ ਭਾਨ ਦਾ ਵੀ ਪਤਾ ਲਵੇ ਜਘੀਰਾਣੇ ਜਾ ਕ।”   ਮੁਸਲਮਾਨ   ਦੇ  ਥੋੜ ੇ  ਘਰ  ਸੀ।  ਲਕ   ਨ  ਕੁਛ  ਨਹ
                   ੇ
                                                                                 ੋ
                     ੋ

                                                  ੇ
                     ੂ
                    ੰ
                ਾਮ ਨ ਧਨ ਦਾ ਲਾਲਚ ਸੀ। ਜਨਾਨੀ ਤ  ਕਾਬੂ ਕਰ   ਆਿਖਆ। ਰਾਤ-ਬਰਾਤੇ ਟਪਾ ਤੇ। ਇਕ ਲੁਹਾਰ  ਦਾ ਘਰ
                                 ੱ
                                                                                         ੋ
           ਲਈ ਤੇ ਮਾਲ-ਸਬਾਬ ਵੀ ਇਕਠਾ ਹੋ ਜਾਵੇ। ਉਹ ਿਕਸੇ ਦੀ   ਤੇ ਇਕ ਮਰਾਸੀਆਂ ਦਾ ਤ  ਐਥੇ ਈ ਐ। ਆਪਣੇ ਲਕ  ਨਾਲ
           ਨਾ  ਮਨਦਾ।  ਦੁਬਾਰਾ  ਬੀੜ  ਿਵਚ  ਚਲਾ  ਿਗਆ।  ਉਥੇ   ਉਹਨ  ਦਾ ਰਸੂਕ ਵੀ ਚਗੈ।”
                ੰ
                                                                       ੰ
                                                                                          ੰ
                                                                      ੰ
                                    ੱ
           ਆ ਦੇ ਜ ਦੇ ਮੁਸਲਮਾਨ  ਨਾਲ ਟਕਰ ਹੋ ਗਈ।  ਾਮ ਦੇ        ਨਸੀਰ  ਗੂੜ ੇ ਰਗ ਦੇ ਸੂਟ ਿਵਚ ਇਕ ਪਾਸੇ ਮਜੇ ’ਤੇ
                                                                           ੰ
                           ੱ
           ਿਪਸਤੌਲ ਦਾ ਫਾਇਰ ਵਿਜਆ ਤੇ ਮਰ ਿਗਆ। ਉਸ ਦੇ ਇਕ     ਬੈਠੀ ਡੁਸਕ ਰਹੀ ਸੀ। ਉਹ ਚੁਨੀ ਿਵਚ ਵਲ ਟੀ ਹੋਈ ਨੀਵ
                                                                                     ੇ
                                                                              ੂ
                                                                                         ੱ
           ਦੋ ਸਾਥੀ ਵੀ ਮਾਰੇ ਗਏ। ਕੁਝ ਭਜ ਗਏ। ਮੁਸਲਮਾਨ  ਦਾ   ਪਾਈ  ਬੈਠੀ  ਸੀ।  ਭਾਵ   ਉਸ  ਨ  ਇਥੇ  ਕੋਈ  ਕੁਝ  ਨਹ
                                                                                ੱ
                                                                             ੰ
                                  ੱ
           ਕਾਫ਼ਲਾ ਵਡਾ ਸੀ।                               ਆਖਦਾ ਸੀ ਪਰ ਫੇਰ ਵੀ ਉਹ ਡਰ ਨਾਲ ਸਿਹਮੀ ਹੋਈ ਸੀ।
                  ੱ
                                                                                           ੂ ੌ
               ਭਾਦ   ਦਾ  ਮਹੀਨਾ  ਮਾਰ  ਮਰਾਈ  ਚਲਦੀ  ਰਹੀ।      "ਭੈਣ-ਭਾਈ, ਮ -ਿਪਓ ਸਾਰੇ ਮਾਰੇ ਗਏ। ਮੈਨ ਕਣ
                                          ੱ
                                                                                           ੰ
                                                                                            ੰ
                                                   ੰ
           ਆਖਰ ਸਰਕਾਰ ਨ ਹੁਕਮ ਜਾਰੀ ਕੀਤਾ, “ਜੇ ਕੋਈ ਿਕਸੇ ਨ  ੂ  ਬਖ ੂ?" ਉਹ ਸਾਰਾ ਿਦਨ ਬੁਕਲ ਮਾਰੀ ਬੈਠੀ ਰਿਹਦੀ।

                                                                            ੱ
           ਮਾਰੂਗਾ, ਉਸ ਨ ਵੀਹ ਸਾਲੀ ਕੈਦ ਭੁਗਤਣੀ ਪਊ।” ਹੁਣ   ਨਾ  ਕੁਝ  ਖ ਦੀ  ਨਾ  ਪ ਦੀ।  ਉਸ  ਨ  ਧਨ  ’ਤੇ  ਜ਼ਰੂਰ
                                                                                  ੂ
                       ੰ
                       ੂ
                                                           ੱ
                                                                                 ੰ

                                                                                    ੰ
                               ੱ
                                                          ੱ
             ੰ
           ਕਮ  ਿਟਕ  ਿਗਆ  ਸੀ।  ਇਧਰ- ਧਰ  ਆਵਾਜਾਈ  ਵੀ      ਤਸਲੀ ਸੀ।
           64                                   ਦਸਬਰ - 2022
                                                  ੰ
   61   62   63   64   65   66   67   68   69   70   71