Page 4 - final may 2022 sb 26.05.22.cdr
P. 4

ਸੰਪਾਦਕੀ

                         ੰ
                                                      ੇ
                 ਹਿਰਆਣਾ ਪਜਾਬੀ ਸਾਿਹਤ ਅਕਾਦਮੀ ਦੇ ਮਾਿਸਕ ਰਸਾਲ ‘ਸ਼ਬਦ ਬੂਦ’ ਦੇ ਸੁਿਹਰਦ
                                                             ੰ
                                             ੱ
                                                        ੱ
                                                ੰ
                       ੂ
           ਪਾਠਕੋ! 1 ਮਈ ਨ ਿਵਸ਼ਵ ਮਜ਼ਦੂਰ ਿਦਵਸ ਦੇ ਰੂਪ ਿਵਚ ਸਸਾਰ ਭਰ ਿਵਚ ਮਨਾਇਆ ਜ ਦਾ ਹੈ,
                      ੰ
                                                                       ੰ
           ਜੋ ਿਕ ਦੁਨੀਆਂ ਭਰ ਦੇ ਿਮਹਨਤਕਸ਼ ਮਜ਼ਦੂਰ  ਨ ਸਮਰਿਪਤ ਹੈ। ਮਜ਼ਦੂਰ ਿਦਵਸ ਮਜ਼ਦੂਰ  ਨ  ੂ
                                          ੰ
                                           ੂ

                                                              ੱ

           ਉਨ  ਦੇ ਅਿਧਕਾਰ  ਪ ਤੀ ਜਾਗਰੂਕ ਕਰਨ ਲਈ ਪ ੇਿਰਤ ਕਰਦਾ ਹੈ। ਹਿਰਆਣਾ ਿਵਚ ਕਾਿਮਆਂ ਨ
                                                               ੱ
                                  ੂ
                                                           ੱ
           ਲਗਾਤਾਰ ਿਮਹਨਤ ਕਰਕੇ ਪ  ਤ ਨ ਿਵਕਾਸ ਦੀਆਂ ਲੀਹ  ’ਤੇ ਿਲਆਉਣ ਿਵਚ ਵਡਾ ਯੋਗਦਾਨ
                                 ੰ
                                                               ੰ

                                                        ੰ
           ਪਾਇਆ। ਇਨ  ਦੇ ਅਿਧਕਾਰ  ਦੀ ਰਿਖਆ ਲਈ ਅਤੇ ਇਹਨ   ਪਰ ਹੁਦੇ ਸ਼ੋਸ਼ਣ ਨ ਰੋਕਣ ਲਈ
                                  ੱ
                                                                ੂ
           ਭਾਰਤ ਸਰਕਾਰ ਦੁਆਰਾ ‘ਲਬਰ ਐਕਟ’ ਵੀ ਬਣਾਏ ਗਏ ਤ  ਜੋ ਿਮਹਨਤਕਸ਼ ਵੀ ਸਮਾਜ ਿਵਚ
                              ੇ
                                                                      ੱ
           ਖਾਸ ਦਰਜਾ ਪ ਾਪਤ ਕਰ ਸਕਣ। ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਮਜ਼ਦੂਰ ਿਦਵਸ
                                         ੰ
                                                           ੱ

                                            ੂ
                                           ੰ
           ਮੌਕੇ ਦੁਨੀਆਂ ਭਰ ਦੇ ਕਾਿਮਆਂ ਅਤੇ ਿਮਹਨਤਕਸ਼  ਨ ਬਹੁਤ-ਬਹੁਤ ਮੁਬਾਰਕ ।
                                 ੱ
                       ੂ
                                                             ੱ
                                                                   ੱ
                 8 ਮਈ ਨ ਿਵਸ਼ਵ ਭਰ ਿਵਚ ‘ਮ -ਿਦਵਸ’ ਮਨਾਇਆ ਜ ਦਾ ਹੈ।  ਮ , ਰਬ ਦੀ ਇਕ ਅਿਜਹੀ ਿਕਰਤ ਹੈ ਿਜਹੜੀ ਆਪਣੇ-ਆਪ
                      ੰ
             ੱ
                ੰ
                                               ੂ
                                              ੰ
                                                                       ੇ
           ਿਵਚ ਸਪੂਰਨ ਹੈ। ਮਨਖ ਦੇ ਜੀਵਨ ਿਵਚ ਮ  ਦੀ ਦੇਣ ਨ ਯਾਦ ਕਰਨਾ ਕਵੀਆਂ, ਗਾਇਕ  ਤੇ ਲਖਕ  ਦਾ ਮਨਭਾ ਦਾ ਿਵਸ਼ਾ ਿਰਹਾ ਹੈ।
                          ੁ
                         ੱ
                                                            ੱ
           ਪਜਾਬੀ ਸਾਿਹਤ ਦੇ ਪ ਬੁਧ ਿਵਦਮਾਨ ਪ ੋ. ਮੋਹਨ ਿਸਘ ਆਪਣੀ ਕਿਵਤਾ ‘ਮ ’ ਿਵਚ ਮ  ਦੀ ਮਿਹਮਾ ਇਸ ਤਰ   ਿਬਆਨ ਕਰਦੇ ਹਨ-
            ੰ
                                           ੰ
                          ੱ
                                     ੰ
                                      ੂ
                 ਮ  ਵਰਗਾ ਘਣ ਛਾਵ  ਬੂਟਾ, ਮੈਨ ਿਕਧਰੇ ਨਜ਼ਰ ਨਾ ਆਏ,
                 ਲ ਕੇ ਿਜਸ ਤ  ਛ  ਉਧਾਰੀ, ਰਬ ਨ ਸੁਰਗ ਬਣਾਏ ।
                  ੈ

                                   ੱ
                 ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ  ਸੁਿਕਆਂ ਮੁਰਝਾ ਦੇ
                      ੱ
                 ਐਪਰ ਫੁਲ  ਦੇ ਮੁਰਝਾਇਆਂ, ਇਹ ਬੂਟਾ ਸੁਕ ਜਾਏ।
                                           ੱ
                                ੰ
                                                                           ੱ
                               ੇ
                      ੰ
                            ੱ
                 ਸ਼ਬਦ ਬੂਦ ਦੇ ਹਥਲ ਅਕ ਿਵਚ ਿਬਰਹਾ ਦੇ ਸੁਲਤਾਨ ‘ਿਸ਼ਵ ਕੁਮਾਰ ਬਟਾਲਵੀ’ ਅਤੇ ਰਹਸਵਾਦੀ, ਅਿਧਆਤਵਾਦੀ ਕਵੀ
                                    ੱ
                                                  ੇ
                                                                                    ੰ
                                                                                     ੂ
                         ੰ
           ‘ਜਸਿਟਸ ਪ ੀਤਮ ਿਸਘ ਸਫ਼ੀਰ’ ਦੀ ਯਾਦ ਨ ਸਮਰਿਪਤ ਲਖਕ , ਿਵਦਵਾਨ  ਤੇ ਸਾਿਹਤਕਾਰ  ਦੀਆਂ ਰਚਨਾਵ  ਨ ਸ਼ਾਿਮਲ ਕੀਤਾ
                                        ੂ
                                        ੰ
                                                               ੱ
                                                                            ੰ
           ਿਗਆ ਹੈ। ਿਸ਼ਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਿਬਨ  ਸ਼ਕ ਦੁਨੀਆਂ ਭਰ ਦੇ ਪਜਾਬੀਆਂ ਦਾ ਸਭ ਤ  ਿਜ਼ਆਦਾ
                                                                                      ੱ
                                                                   ੰ
                                                                                              ੰ
                                                            ੂ

           ਿਪਆਰ ਪਾਉਣ ਵਾਲਾ ਕਵੀ ਹੈ। ਉਸ ਦੀ ਿਵਸ਼ੇਸ਼ਤਾ ਇਹ ਸੀ ਿਕ ਉਹ ਸ਼ਬਦ  ਨ ਰੋਜ਼ਾਨਾ ਿਜ਼ਦਗੀ ਿਵਚ  ਚੁਣਦਾ ਅਤੇ ਉਨ  ਨਾਲ ਿਦਲ ਨ  ੂ
                                                           ੰ
                                                         ੱ
                                                                                   ੇ
           ਚੀਰ ਦੇਣ ਵਾਲੀਆਂ ਕਿਵਤਾਵ , ਗ਼ਜ਼ਲ  ਿਲਖਦਾ ਸੀ। ਿਸ਼ਵ ਦੀ ਕਿਵਤਾ ਦੁਖ, ਿਨਜੀ ਦਰਦ ਅਤੇ ਿਵਛੋੜੇ ਦੇ ਦੁਆਲ ਕ ਦਿਰਤ ਹੈ। ਇਸ
                ੱ
            ੰ
                                                                ੰ
                                                                     ੰ
                                           ੱ

           ਅਕ ਿਵਚ ਿਸ਼ਵ ਕੁਮਾਰ ਬਾਰੇ ਡਾ. ਰਤਨ ਿਸਘ ਿਢਲ, ਐ ਸ. ਡੀ. ਸ਼ਰਮਾ, ਡਾ. ਸੁਿਰਦਰ ਿਸਘ ਕਾਹਲ ਅਤੇ ਹੋਰ ਿਵਦਵਾਨ  ਦੇ ਲਖ

                                                                                              ੇ
                                        ੰ
                                      ੰ
                                       ੂ
                                                                  ੰ
           ‘ਿਸ਼ਵ’ ਦੀ ਸ਼ਖ਼ਸ਼ੀਅਤ ਦੇ ਲੁਕੇ ਹੋਏ ਪਖ  ਨ ਉਜਾਗਰ ਕਰਦੇ ਹਨ। ਜਸਿਟਸ ਪ ੀਤਮ ਿਸਘ ਦੇ ਜੀਵਨ, ਉਨ  ਦੀ ਿਵਦਵਤਾ, ਧਾਰਿਮਕ

                                   ੱ

                                                                      ੇ
           ਿਵਅਕਤੀਤਵ ਬਾਰੇ ਇਜੀਨੀਅਰ ਡੀ. ਐ ਮ. ਿਸਘ ਦਾ ਲਖ ਪਾਠਕ  ਲਈ ਰੌਿਚਕ ਹੋਵੇਗਾ। ਲਖਕ ਨ ਪ ੀਤਮ ਿਸਘ ਸਫ਼ੀਰ ਨਾਲ ਹੋਈ
                                               ੇ
                          ੰ
                                         ੰ
                                                                                 ੰ
           ਿਮਲਣੀ, ਉਹਨ  ਦੀ ਸਾਿਹਤਕ ਤੇ ਪਾਰਖੂ ਨਜ਼ਰ, ਸਫ਼ੀਰ ਜੀ ਦੀਆਂ ਮਨਪਸਦ ਰਚਨਾਵ  ਬਾਰੇ ਜਾਣਕਾਰੀ ਿਦਤੀ ਹੈ। ਿਜਸ ਨਾਲ
                                                             ੰ
                                                                                   ੱ
                                                                                     ੇ
                                           ੂ
                                          ੰ
                                        ੱ
                                                                      ੰ
           ਪਾਠਕ ਸਫੀਰ ਜੀ ਦੀ ਸ਼ਖ਼ਸੀਅਤ ਦੇ ਹਰ ਪਖ ਨ ਜਾਣ ਸਕਣਗੇ। ਇਸ ਤ  ਇਲਾਵਾ ਇਸ ਅਕ ਿਵਚ ਸ਼ਾਿਮਲ ਹੋਰ ਲਖ, ਕਿਵਤਾਵ ,
                                                                         ੱ
                                             ੱ
           ਕਹਾਣੀਆਂ ਪਾਠਕ  ਦੇ ਿਗਆਨ ਅਤੇ ਸੁਹਜ ਪ ਾਪਤੀ ਿਵਚ ਵਾਧਾ ਕਰਨਗੇ।
                               ੂ
                                                      ੰ
                                              ੰ
                                                                                   ੂ
                                                                                  ੰ
           ਪਾਠਕ , ਲਖਕ , ਿਵਦਵਾਨ  ਨ ਬੇਨਤੀ ਹੈ ਿਕ ਸ਼ਬਦ ਬੂਦ ਦੇ ਇਸ ਅਕ ਬਾਰੇ ਆਪਣੇ ਕੀਮਤੀ ਸੁਝਾਅ ਅਕਾਦਮੀ ਨ ਜ਼ਰੂਰ ਭੇਜਣ ।
                              ੰ
                  ੇ
                                                                                    ਡਾਇਰੈਕਟਰ
                                                                               89098-13333
   1   2   3   4   5   6   7   8   9