Page 3 - final may 2022 sb 26.05.22.cdr
P. 3
ਮੁੱਖ ਸ਼ਬਦ
ੱ
ਹਿਰਆਣਾ ਪ ਤ ਦੇ ਸਾਿਹਤਕਾਰ ਵਲ ਸਾਿਹਤ ਦੇ ਹਰ ਖੇਤਰ ਕਿਵਤਾ, ਕਹਾਣੀ, ਨਾਵਲ,
ੱ
ਨਾਟਕ, ਲਖ ਆਿਦ ਿਵਚ ਬਹੁਤ ਲਾਘਾਯੋਗ ਕਮ ਕੀਤਾ ਿਗਆ ਹੈ। ਹਿਰਆਣਾ ਦੇ ਸਾਿਹਤਕਾਰ
ੰ
ੇ
ੱ
ੇ
ਚ ਪਧਰ ਦਾ ਸਾਿਹਤ ਰਚ ਕੇ ਦੇ ਦੇ ਲਖਕ ਨਾਲ ਕਦਮ ਨਾਲ ਕਦਮ ਿਮਲਾ ਕੇ ਚਲ ਰਹੇ
ੂ
ੱ
ੰ
ਹਨ। ਹਿਰਆਣਾ ਪ ਤ ਿਵਚ ਜੋ ਸਾਿਹਤ ਰਿਚਆ ਜਾ ਿਰਹਾ ਹੈ ਉਹ ਸਮਾਜ ਨ ਿਵਕਾਸ ਦੀ ਰਾਹ
ੰ
’ਤੇ ਿਲਜਾਣ ਲਈ ਮੋਹਰੀ ਭੂਿਮਕਾ ਿਨਭਾ ਿਰਹਾ ਹੈ। ਿਜਥੇ ਹਿਰਆਣਾ ਦੇ ਸਾਿਹਤਕਾਰ ਪਜਾਬੀ
ੱ
ਭਾ ਾ ਦੇ ਿਵਕਾਸ ਲਈ ਆਪਣਾ ਯੋਗਦਾਨ ਪਾ ਰਹੇ ਹਨ, ਥੇ ਨਾਲ ਹੀ ਹਿਰਆਣਾ ਸਰਕਾਰ ਦੀ
ਅਗਵਾਈ ਿਵਚ ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵੀ ਿਦਨ ਰਾਤ ਪਜਾਬੀ ਭਾ ਾ ਦੀ
ੰ
ੱ
ੰ
ੱ
ਪ ਫੁਲਤਾ ਲਈ ਯਤਨਸ਼ੀਲ ਹੈ। ਅਕਾਦਮੀ ਵਲ ਪਜਾਬੀ ਭਾ ਾ ਿਵਚ ਵਡੇ ਪਧਰ ’ਤੇ ਪੁਸਤਕ ਨ ੂ
ੱ
ੰ
ੱ
ੱ
ੰ
ੱ
ਛਾਿਪਆ ਜਾ ਿਰਹਾ ਹੈ। ਇਸੇ ਲੜੀ ਿਵਚ ਗੁਰੂ ਤੇਗ਼ ਬਹਾਦਰ ਸਾਿਹਬ ਦੇ 400ਵ ਪ ਕਾ ਪੁਰਬ
ੰ
ਨ ਸਮਰਿਪਤ ਪਾਣੀਪਤ ਿਵਚ ਰਾਜ ਪਧਰੀ ਸਮਾਗਮ ਦਾ ਆਯੋਜਨ ਕੀਤਾ ਿਗਆ ਅਤੇ ਮਾਣਯੋਗ
ੂ
ੱ
ੱ
ੰ
ਮੁਖ ਮਤਰੀ, ਹਿਰਆਣਾ ਵਲ ਗੁਰੂ ਸਾਿਹਬ ਦੇ ਹਿਰਆਣਾ ਜੀਵਨ ਨਾਲ ਸਬਿਧਤ ਦੋ ਿਵ ੇ ਪੁਸਤਕ ‘400 ਸਵਾਲ ਜਵਾਬ’ ਅਤੇ
ੱ
ੰ
ੰ
ੱ
ੋ
‘ਕਾਫ਼ੀ ਟੇਬਲ’ ਨ ਲਕ ਅਰਪਣ ਕਰਕੇ ਗੁਰੂ ਸਾਿਹਬ ਅਤੇ ਪਜਾਬੀ ਭਾ ਾ ਪ ਤੀ ਆਪਣੇ ਿਪਆਰ ਦਾ ਪ ਗਟਾਵਾ ਕੀਤਾ। ਹਿਰਆਣਾ
ੂ
ੰ
ੰ
ਸਰਕਾਰ ਦੀ ਅਗਵਾਈ ਿਵਚ ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਇਸ ਰਾਜ ਪਧਰੀ ਸਮਾਗਮ ਿਵਚ ਪੁਸਤਕ ਪ ਦਰਸ਼ਨੀ
ੱ
ੱ
ੱ
ੰ
ੱ
ੰ
ੰ
ੱ
ੂ
ਲਗਾਈ ਗਈ ਅਤੇ ਲਗਭਗ 10,000 ਪੁਸਤਕ ਸਗਤ ਨ ਮੁਫ਼ਤ ਿਵਚ ਵਡੀਆਂ ਗਈਆਂ। ਅਕਾਦਮੀ ਵਲ ਕੀਤੇ ਅਿਜਹੇ ਯਤਨ ਦੀ
ੰ
ੱ
ੱ
ੰ
ੰ
ਆਈਆਂ ਸਗਤ , ਲਖਕ , ਪਾਠਕ , ਧਾਰਿਮਕ ਅਤੇ ਰਾਜਨੀਿਤਕ ਆਗੂਆਂ ਵਲ ਕੀਤੀ ਗਈ ਸ਼ਲਾਘਾ ਸਾਡੇ ਲਈ ਪ ੇਰਨਾ ਦਾ ਕਮ
ੇ
ੱ
ੱ
ੱ
ੰ
ਕਰਦੀ ਹੈ। ਅਿਜਹੀ ਪ ੇਰਨਾ ਦੇ ਸਦਕਾ ਅਕਾਦਮੀ ਵਲ ਭਿਵਖ ਿਵਚ ਹੋਰ ਵਡੇ ਪ ੋਜੈਕਟ ਪਜਾਬੀ ਮ ਬੋਲੀ ਨ ਸਮਰਿਪਤ ਕੀਤੇ ਜਾਣਗੇ।
ੱ
ੂ
ੰ
ੰ
ੰ
ੱ
ੰ
ੇ
ੱ
ੰ
‘ ਬਦ ਬੂਦ’ ਦੇ ਹਥਲ ਅਕ ਿਵਚ ਪਜਾਬੀ ਦੇ ਪ ਿਸਧ ਕਵੀ ‘ਿ ਵ ਕੁਮਾਰ ਬਟਾਲਵੀ’ ਅਤੇ ‘ਜਸਿਟਸ ਪ ੀਤਮ ਿਸਘ ਸਫ਼ੀਰ’ ਨ ੂ
ੰ
ੰ
ੂ
ੰ
ੰ
ਯਾਦ ਕਰਿਦਆਂ ਉਨ ਨਾਲ ਸਬਿਧਤ ਰਚਨਾਵ ਨ ਾਿਮਲ ਕੀਤਾ ਿਗਆ ਹੈ। ਿ ਵ ਕੁਮਾਰ ਬਟਾਲਵੀ ਨ ਉਸ ਦੇ ਮਹ ਕਾਿਵ ‘ਲੂਣਾ’
ੂ
ੱ
ੱ
ਲਈ ਸਾਿਹਤ ਅਕਾਦਮੀ ਪੁਰਸਕਾਰ ਿਦਤਾ ਿਗਆ। ਇਹ ਪੁਰਸਕਾਰ ਪ ਾਪਤ ਕਰਨ ਵਾਲਾ ਉਹ ਸਭ ਤ ਘਟ ਉਮਰ ਦਾ ਸਾਿਹਤਕਾਰ
ਬਿਣਆ। ‘ਲੂਣਾ’ ਨ ਆਧੁਿਨਕ ਪਜਾਬੀ ਸਾਿਹਤ ਦੀ ਮਹਾਨ ਰਚਨਾ ਮਿਨਆ ਜ ਦਾ ਹੈ, ਿਜਸ ਨ ਆਧੁਿਨਕ ਪਜਾਬੀ ਕਿਵਤਾ ਦੀ ਨਵ
ੰ
ੰ
ੂ
ੰ
ੰ
ੰ
ੱ
ੰ
ੂ
ੱ
ੈਲੀ ਨ ਜਨਮ ਿਦਤਾ ਹੈ। ਆਧੁਿਨਕ ਪਜਾਬੀ ਕਿਵਤਾ ਦੇ ਖੇਤਰ ਿਵਚ ਪ ੀਤਮ ਿਸਘ ਸਫ਼ੀਰ ਨ ਵਖਰਾ ਮੁਕਾਮ ਹਾਿਸਲ ਕੀਤਾ ਹੈ।
ੱ
ੰ
ੱ
ੱ
ੱ
ੰ
ਬਹੁਪਖੀ ਖ਼ਸੀਅਤ ਦੇ ਮਾਲਕ ਪ ੀਤਮ ਿਸਘ ਸਫ਼ੀਰ ਦੀ ਕਿਵਤਾ ਿਵਚ ਰਹਸਵਾਦੀ, ਅਿਧਆਤਮਵਾਦੀ ਅਤੇ ਪ ਗਤੀਵਾਦੀ ਆਿਦ
ਪ ਿਵਰਤੀਆਂ ਵੇਖਣ ਨ ਿਮਲਦੀਆਂ ਹਨ।
ੰ
ੂ
ੂ
1 ਮਈ ਨ ਮਜ਼ਦੂਰ ਿਦਵਸ ਪੂਰੇ ਿਵ ਵ ਿਵਚ ਮਨਾਇਆ ਜ ਦਾ ਹੈ। ਿਕਸੇ ਵੀ ਸਮਾਜ, ਦੇ , ਸਸਥਾ ਅਤੇ ਉਦਯੋਗ ਿਵਚ ਮਜ਼ਦੂਰ ,
ੱ
ੰ
ੰ
ੱ
ੱ
ਕਾਿਮਆਂ ਅਤੇ ਿਮਹਨਤਕ ਦਾ ਅਿਹਮ ਰੋਲ ਹੁਦਾ ਹੈ। ਉਨ ਦੀ ਵਡੀ ਿਗਣਤੀ ਇਸ ਦੀ ਕਾਮਯਾਬੀ ਲਈ ਹਥ , ਅਕਲ-ਇਲਮ ਅਤੇ
ੰ
ੱ
ੰ
ੱ
ੱ
ਤਨਦੇਹੀ ਨਾਲ ਜੁਟੀ ਹੁਦੀ ਹੈ। ਹਿਰਆਣਾ ਦੇ ਨਾਲ-ਨਾਲ ਪੂਰੇ ਭਾਰਤ ਦੇ ਸਰਬਪਖੀ ਿਵਕਾਸ ਿਵਚ ਮਜ਼ਦੂਰ , ਿਕਸਾਨ ਦਾ
ੱ
ਮਹਤਵਪੂਰਨ ਯੋਗਦਾਨ ਹੈ।
ੱ
ੱ
ਇਸ ਮਹੀਨ 8 ਮਈ ਨ ਦੁਨੀਆਂ ਭਰ ਿਵਚ ‘ਮ -ਿਦਵਸ’ ਮਨਾਇਆ ਜ ਦਾ ਹੈ। ਮ ਕੇਵਲ ਮ ਨਾ ਰਿਹ ਕੇ ਬਚੇ ਦੀ ਪਿਹਲੀ ਗੁਰੂ ਵੀ
ੰ
ੂ
ੱ
ੰ
ੰ
ਹੁਦੀ ਹੈ, ਿਜਸ ਤ ਗ ਿਹਣ ਕੀਤੀ ਮੁਢਲੀ ਿਸਿਖਆ ਿਜ਼ਦਗੀ ਦੇ ਵਖ-ਵਖ ਪੜਾਵ ਿਵਚ ਲਘਿਦਆਂ ਸਾਡਾ ਮਾਰਗ ਦਰ ਨ ਕਰਦੀ ਹੈ।
ੰ
ੱ
ੱ
ੱ
ੱ
ੋ
ਗੁਰੂ ਸਾਿਹਬ ਨ ਵੀ ‘ਜਪੁਜੀ ਸਾਿਹਬ’ ਦੇ ਸਲਕ ਿਵਚ ਿਕਹਾ ਹੈ ‘‘ਪਵਣੁ ਗੁਰੂ ਪਾਣੀ ਿਪਤਾ ਮਾਤਾ ਧਰਿਤ ਮਹਤੁ’’ ਧਰਤੀ ਨ ਮ ਵਰਗਾ
ੰ
ੂ
ੱ
ੱ
ੂ
ੱ
ਸਿਤਕਾਰ ਿਦਤਾ ਹੈ ਭਾਵ ਮ ਨ ਧਰਤੀ ਿਜਡਾ ਮਾਨ ਬਖ਼ਿ ਆ ਹੈ।
ੰ
ੂ
ੱ
ੱ
ੰ
ੰ
ੇ
ਲਖਕ , ਿਵਦਵਾਨ ਨ ਬੇਨਤੀ ਹੈ ਿਕ ਸ਼ਬਦ ਬੂਦ ਲਈ ਆਪਣੀਆਂ ਰਚਨਾਵ ਹਰ ਮਹੀਨ ਦੀ 10 ਤਾਰੀਖ਼ ਤਕ ਭੇਜ ਿਦਤੀਆਂ
ੂ
ੰ
ਜਾਣ, 10 ਤਾਰੀਖ਼ ਤ ਬਾਅਦ ਪ ਾਪਤ ਹੋਣ ਵਾਲੀਆਂ ਰਚਨਾਵ ਨ ਅਗਲ ਮਹੀਨ ਦੇ ਅਕ ਲਈ ਿਵਚਾਿਰਆ ਜਾਵੇਗਾ। ਅਸ ਜਲਦੀ ਹੀ
ੰ
ੇ
ੰ
ੂ
ਸਕੂਲ , ਕਾਲਜ , ਯੂਨੀਵਰਿਸਟੀਆਂ ਦੇ ਿਵਿਦਆਰਥੀਆਂ ਦੀਆਂ ਰਚਨਾਵ ਨ ਪਿਹਲ ਦੇ ਆਧਾਰ ’ਤੇ ਛਾਪਣ ਲਈ ‘ਨਵੀਆਂ ਕਲਮ ’
ੱ
ਨ ਦਾ ਵਖਰਾ ਕਾਲਮ ਸ਼ੁਰੂ ਕਰ ਰਹੇ ਹ , ਇਸ ਲਈ ਿਵਿਦਆਰਥੀ ਵਧ ਤ ਵਧ ਆਪਣੀਆਂ ਰਚਨਾਵ ਸ਼ਬਦ ਬੂਦ ਦੀ ਈ-ਮੇਲ ’ਤੇ ਭੇਜ
ੱ
ੰ
ੱ
ਸਕਦੇ ਹਨ।
ਿਡਪਟੀ ਚੇਅਰਮੈਨ
74044-99999