Page 77 - Shabd Boond December2022
P. 77
ਸੰਪਾਦਕ ਦੇ ਨਾਂ ਪੱਤਰ
ਸ਼ੋਕ ਮਤਾ
ੇ
ਨਾਮਧਾਰੀ ਪਜਾਬੀ ਸਾਿਹਤ ਸਭਾ ਸ ੀ ਜੀਵਨ ਨਗਰ ਬਹੁਤ ਹੀ ਿਪਆਰੇ ਇਨਸਾਨ ਚ-ਕੋਟੀ ਦੇ ਲਖਕ ਤੇ ਹਿਰਆਣਾ
ੰ
ੇ
ੱ
ੰ
ਪਜਾਬੀ ਸਾਿਹਤ ਅਕਾਦਮੀ ਦੇ ਸਾਬਕਾ ਡਾਇਰੈਕਟਰ ਸ ੀ ਸੀ.ਆਰ.ਮੌਦਿਗਲ ਜੀ ਦੇ ਚਲ ਜਾਣ ’ਤੇ ਦੁਖ ਤੇ ਹਮਦਰਦੀ ਦਾ ਪ ਗਟਾਵਾ
ਕਰਦੀ ਹੈ।
ੰ
ਉਹਨ ਦੇ ਿਵਛੋੜੇ ਨਾਲ ਸਾਿਹਤ ਜਗਤ ਨ ਨਾ ਪੂਰਾ ਹੋਣ ਵਾਲਾ ਘਾਟਾ ਿਪਆ ਹੈ। ਉਹ ਬਹੁਤ ਿਮਲਾਪੜੇ ਸੁਭਾਅ ਵਾਲ ੇ
ੂ
ੇ
ਿਮਠਬੋਲ ਇਨਸਾਨ ਸਨ। ਸਾਿਹਤ ਸਭਾ ਦੀਆਂ ਉਹਨ ਨਾਲ ਬਹੁਤ ਿਪਆਰੀਆਂ ਯਾਦ ਜੁੜੀਆਂ ਹੋਈਆਂ ਹਨ।
ੰ
ੱ
ੂ
ਸਾਿਹਤ ਸਭਾ ਪ ਮਾਤਮਾ ਦੇ ਚਰਨ ਿਵਚ ਅਰਦਾਸ ਕਰਦੀ ਹੈ ਿਕ ਪ ਮਾਤਮਾ ਉਹਨ ਦੀ ਆਤਮਾ ਨ ਸ਼ ਤੀ ਬਖਸ਼ੇ। ਉਹਨ
ੰ
ੱ
ੱ
ੱ
ਦੀ ਯਾਦ ਿਵਚ ਸਭਾ ਵਲ ਦੋ ਿਮਟ ਦਾ ਮੌਨ ਧਾਰ ਕੇ ਉਹਨ ਨ ਸ਼ਰਧ ਜਲੀ ਿਦਤੀ ਗਈ।
ੰ
ੂ
ੰ
ੰ
ਲਖਿਵਦਰ ਿਸਘ ਬਾਜਵਾ
ਸ਼ੋਕ ਮਤਾ
ੰ
ੋ
ੇ
ਪਜਾਬੀ ਲਕ ਸਾਿਹਤ ਸਭਾ ਰਾਣੀਆਂ ਬਹੁਤ ਹੀ ਸਿਤਕਾਰ ਯੋਗ ਇਨਸਾਨ ਚਕੋਟੀ ਦੇ ਲਖਕ ਤੇ ਹਿਰਆਣਾ ਪਜਾਬੀ
ੰ
ੱ
ੱ
ਸਾਿਹਤ ਅਕਾਦਮੀ ਦੇ ਸਾਬਕਾ ਡਾਇਰੈਕਟਰ ਸ ੀ ਸੀ. ਆਰ. ਮੌਦਿਗਲ ਜੀ ਦੇ ਿਵਛੜ ਜਾਣ 'ਤੇ ਡੂਘੇ ਦੁਖ ਤੇ ਹਮਦਰਦੀ ਦਾ ਪ ਗਟਾਵਾ
ੱ
ੰ
ਕਰਦੀ ਹੈ।
ੂ
ੰ
ਉਹਨ ਦੇ ਿਵਛੋੜੇ ਨਾਲ ਸਾਿਹਤ ਸਮਾਜ ਨ ਨਾ ਪੂਰਾ ਹੋਣ ਵਾਲਾ ਘਾਟਾ ਿਪਆ ਹੈ। ਉਹ ਬਹੁਤ ਿਮਲਾਪੜੇ ਸੁਭਾਅ ਵਾਲ ੇ
ਸੁਿਹਰਦ ਿਮਠਬੋਲ ਇਨਸਾਨ ਸਨ। ਸਾਿਹਤ ਸਭਾ ਦੀਆਂ ਉਹਨ ਨਾਲ ਬਹੁਤ ਸਾਰੀਆਂ ਯਾਦ ਜੁੜੀਆਂ ਹੋਈਆਂ ਹਨ। ਸਾਿਹਤਕਾਰ
ੇ
ਨਾਲ ਉਹਨਾ ਦਾ ਿਵਸ਼ੇਸ਼ ਲਗਾਅ ਹਮੇਸ਼ ਬਿਣਆ ਿਰਹਾ।
ਸਾਿਹਤ ਸਭਾ ਪ ਮਾਤਮਾ ਦੇ ਚਰਨਾ ਿਵਚ ਅਰਦਾਸ ਕਰਦੀ ਹੈ ਿਕ ਪ ਮਾਤਮਾ ਉਹਨਾ ਦੀ ਜੀਵ ਆਤਮਾ ਨ ਸ਼ ਤੀ ਬਖਸ਼ੇ।
ੱ
ੂ
ੰ
ੱ
ਪਜਾਬੀ ਲਕ ਸਾਿਹਤ ਸਭਾ ਰਾਣੀਆਂ ਵਲ ਦੋ ਿਮਟ ਦਾ ਮੌਨ ਧਾਰ ਕੇ ਿਵਛੜੀ ਆਤਮਾ ਨ ਸ਼ਰਧ ਜਲੀ ਿਦਤੀ ਗਈ।
ੂ
ੰ
ੰ
ੰ
ੋ
ੱ
ਸੁਭਾਸ਼ ਸਲੂਜਾ
ਹਿਰਆਣਾ ਪਜਾਬੀ ਸਾਿਹਤ ਅਕਾਦਮੀ ਦੇ ਬੜੇ ਿਵਸ਼ੇਸ਼ ਉਪਰਾਲ ਿਪਛਲ ਕੁਝ ਸਮ ਤ ਜੋ ਹੋਏ, ਉਹ ਆਪ ਜੀ ਦੀ ਕਾਬਲ ਸਰਦਾਰੀ
ੇ
ੇ
ੰ
ੰ
ੱ
ੂ
ੰ
ਹੇਠ ਹੋਰ ਵੀ ਚਮਕ ਪਏ ਨ। ਬਾਕੀ ਅਕਾਦਮੀਆਂ ਤੇ ਉਪਰਾਲ ਇਸ ਿਵਸ਼ੇਸ਼ ਯਤਨ ਨ ਿਪਛੇ ਨਹ ਪਾ ਸਕਦੇ। ਆਪ, ਪਜਾਬੀ ਿਵਰਸੇ,
ੇ
ੰ
ੰ
ਪਜਾਬੀਅਤ ਅਤੇ ਪਜਾਬੀ ਬੋਲੀ ਦੀ ਸੇਵਾ ਕਰਿਦਆਂ ਪਜਾਬੀ ਸਾਿਹਤਕਾਿਰਤਾ ਿਵਚ ਆਪਣਾ ਿਨਵੇਕਲਾ ਸਥਾਨ ਬਣਾ ਰਹੇ ਹੋ,
ੰ
ਵਧਾਈ ਦੇ ਪਾਤਰ ਹੋ।
ੱ
ੱ
ੰ
ਅਗਲਾ ਕਦਮ ਭਾਰਤ ਦੀ ਸਮੁਚੀ ਿਵਲਖਣਤਾ ਿਵਚ ਸਾਡੀ ਸ ਝ ਨ ਹੋਰ ਅਗੇ ਿਲਜਾਣਾ ਹੈ। ਜੋ ਮਹਾਨ ਸਾਿਹਤ ਪਜਾਬੀ
ੂ
ੰ
ੱ
ਕਲਮ ਨ ਹਿਰਆਣਾ ’ਚ ਬੈਠ ਰਿਚਆ ਹੈ, ਉਹ ਭਾਰਤ ਦੀਆਂ ਹੋਰ ਭਾਸ਼ਾਵ ਿਵਚ ਵੀ ਲਿਥਆ ਜਾਣਾ ਚਾਹੀਦੈ। ਰਾਸ਼ਟਰੀ ਪਧਰ
ੱ
ੰ
ੰ
ੂ
ੂ
ੰ
ੰ
’ਤੇ ਵੀ ਅਸਾਡੀਆਂ ਮਹਾਨ ਿਕ ਤੀਆਂ ਨ ਥ ਿਮਲਣੀ ਚਾਹੀਦੀ ਹੈ। ਪਜਾਬੀ ਿਵਰਸੇ ਨਾਲ ਜੋ ਵਤੀਰਾ ਹੋਇਆ ਹੈ, ਉਸ ਨ ਹੁਣ ਸਭਾਲਣ
ੋ
ਦੀ ਲੜ ਹੈ। ਇਸ ਲਈ ਆਪ ਦੀ ਸਖ਼ਸ਼ੀਅਤ ਵਾਿਹਤ ਿਨਸ਼ਾਨ ਿਦਸ ਰਹੀ ਹੈ। ਕਦੀ ਮੇਲ ਹੋਏ ਤ ਿਵਚਾਰ ਗੇ ਰਹੇ।
ੱ
ਬਹੁਤ ਸਾਰੇ ਸਨਹ ਅਤੇ ਿਨ ਜੀ ਸਿਤਕਾਰ ਸਿਹਤ!
ਸੁਰਜੀਤ ਕੁਜਾਹੀ, ਫਰੀਦਾਬਾਦ
ੰ
ਦਸਬਰ - 2022 75
ੰ