Page 90 - final may 2022 sb 26.05.22.cdr
P. 90

ਜਾਗੋ ਜਾਗੋ ਕਦ  ਜਾਗ ਗੇ..?

                                                                              ਗੁਰਦਾਸ ਿਸਘ ਦਾਸ
                                                                                        ੰ

                                                                     ੰ
                                                                       ੰ
                                                                      ੂ
           ਜਾਗੋ ਜਾਗੋ ਸਾਰੇ ਕਰਦੇ ਨ,                      ਜਨਮ ਦਾਤੀ ਿਜਸ ਨ ਮਨਦੇ,

              ੰ
           ਕਿਹਦੇ ਜਾਗੋ ਆਈਆ, ਜਾਗੋ ਆਈਆ,                   ਿਕ  ਕਤਲ ਿਫਰ ਕਰਦੇ ਨ।
                                                       ਚਾਰੇ ਪਾਸੇ ਅਧੇਰਾ ਛਾਇਆ,
                                                                ੰ
                ੰ

                                                        ੰ
                 ੂ
           ਿਕਸ ਨ ਕਿਹ ਰਹੇ ਨ ਜਾਗੋ,                       ਅਧ ਿਵਸ਼ਵਾਸ਼ ਤੇ ਭਰਮ  ਦਾ।
           ਜਾਗੋ ਦੀ ਸਮਝ ਨਾ ਆਈਆ।
                                                              ੰ
                                                        ੰ
           ਅਨਪੜ  ਸੁਤੇ ਿਗਆਨ ਿਵਹੂਣੇ,                     ਮਤਰ, ਯਤਰ, ਜਾਦੂ-ਟੂਣੇ ਕਰਦੇ,
                                                                      ੰ
           ਿਬਨ ਿਵਿਦਆ ਿਕਵ  ਜਾਗਣਗੇ,                      ਿਗਆਨ ਨਹ  ਵੇਦ  ਗ ਥ  ਦਾ।
                                                                       ੱ
           ਆਗੂ ਸੁਤੇ ਨਸ਼ਾ ਕੁਰਸੀ ਦਾ,                      ਕਈ ਜਾਗਦੇ ਹੋਏ ਵੀ ਸੁਤੇ,
           ਉਹ ਸਮਾਜ ਿਕਦ  ਸ ਭਣਗੇ।                        ਜੁਲਮ ਹੁਦਾ ਵੇਖੀ ਜ ਦੇ ਨ।
                      ੱ
                                                             ੰ

                                                              ੂ ੌ
                                                       ਇਹਨ  ਨ ਕਣ ਜਗਾਏਗਾ,
                                                             ੰ
                            ੂ
                             ੰ
                                                                    ੰ
           ਿਵਿਦਆ ਚਾਨਣ ਸਭ ਨ ਵਡੋ,                        ਵੇਖਕੇ ਕਨ ਅਖ  ਬਦ ਕਰ ਲਦੇ ਨ।


                           ੰ
                                                             ੰ
                                                                ੱ
                                                            ੰ
           ਜਦ ਹਰ ਕੋਈ ਪੜ  ਜਾਵੇਗਾ।                       ਇਹ ਬਦਾ ਕਦ  ਜਾਗੇਗਾ,
                                                              ੰ
                                                               ੂ
            ਿਗਆਨ ਪ ਾਪਤ ਕਰਕੇ ਉਹ,                        ਕਦ ਇਸਨ ਸੋਝੀ ਆਵੇਗੀ।
           ਦੇਸ਼ ਲਈ ਕੁਝ ਕਰ ਪਾਵੇਗਾ।
            ਕਈ ਨਿਸ਼ਆਂ ਿਵਚ ਵੇਖੋ ਸੁਤੇ,                     ਜਾਤ-ਪਾਤ, ਧਰਮ  ਦੇ
                             ੱ
                       ੱ
                                                                                ੱ
                                                             ੱ
           ਿਬਨ ਨਸ਼ੇ ਕੁਝ ਸੁਝਦਾ ਨਹ ।                      ਝਗੜੇ ਮੁਕ ਜਾਵਣ, ਇਹ ਿਬਮਾਰੀ ਮੁਕ ਜਾਵੇਗੀ।
                                                                          ੂ
            ਨਿਸ਼ਆਂ ਨ ਕਈ ਘਰ ਨ ਡੋਬੇ,                      ‘ਦਾਸ’ ਆਪ ਜਾਗੋ ਹੋਰ  ਨ ਜਗਾਵੋ,
                                                                         ੰ


                        ੱ
           ਿਸਆਿਣਆਂ ਦੀ ਗਲ ਸਹੀ।                          ਇਹ ਵੇਲਾ ਹੈ ਜਾਗਣ ਦਾ।
                                                                               ੇ
                                                        ਭਾਰਤ ਦਾ ਿਵਰਸਾ ਿਕ  ਭੁਲ ਚਲ,
                                                                          ੱ
           ਅਮੀਰ ਸੁਤੇ ਪਏ ਨ, ਪੈਸਾ                        ਸਮ  ਹੈ ਿਵਰਸਾ ਸ ਭਣ ਦਾ।



              ੱ
           ਇਕਠਾ ਕਰਨ ਦੇ ਲਦੇ ਸੁਪਨ।
              ੇ
           ਭੁਲ ਿਰਸਤੇਦਾਰੀ, ਭਾਈਚਾਰਾ,                                    ਗੋਿਬਦ ਡੇਅਰੀ, ਨਾਲਾਗੜ  ਰੋਡ,
            ੱ
                                                                         ੰ
           ਭੁਲ ਸਭ ਪਰਾਏ ਆਪਣੇ।                                ਲਹਗੜ , ਿਪਡ ਤੇ ਡਾਕ.- ਿਪਜੌਰ (ਹਿਰਆਣਾ)
                                                             ੋ
                                                                                ੰ
                                                                     ੰ
            ੱ
              ੇ
                  ੱ
           ਕੁਖ ਦੇ ਿਵਚ ਜੋ ਧੀਆਂ ਮਾਰਨ,                                             89014-35426
            ੱ
            ਬੜਾ ਜੁਲਮ ਉਹ ਕਰਦੇ ਨ।

                                                ਮਈ - 2022                                    88
   85   86   87   88   89   90   91   92   93   94   95