Page 93 - final may 2022 sb 26.05.22.cdr
P. 93

ਸੰਪਾਦਕ ਦੇ ਨਾਂ ਪੱਤਰ



                           ੰ
                                                        ੰ
                          ਪਜਾਬੀ ਸਾਿਹਤਕਾਰ  ਦਾ ਸਨਮਾਨ  : ਹਿਰਆਣਾ ਿਵਚ ਪਜਾਬੀ ਸਾਿਹਤ ਿਸਰਜਣ ਦੀ ਅਜੋਕੀ ਸਿਥਤੀ ।
             ਮਾਨਯੋਗ ਜੀਓ!
                          ੰ

                ਉਪਰੋਕਤ ਿਵ ੇ ਦੇ ਸਦਰਭ ਿਵਚ ਿਲਿਖਆ ਜ ਦਾ ਹੈ ਿਕ ਲਕ ਚੇਤਨਾ ਮਚ ਵਲ ਿਪਛਲ ਲਮੇ ਅਰਸੇ ਤ  ਲਗਾਤਾਰ ਪਜਾਬੀ ਭਾ ਾ ਅਤੇ ਸਾਿਹਤ ਦੇ ਪ ਚਾਰ -ਪ ਸਾਰ ਿਹਤ
                                                   ੱ
                                                        ੇ
                                                         ੰ
                                                                     ੰ
                                                                                            ੱ
                                                 ੰ
                                           ੋ
                              ੱ
              ੱ
                                                                                           ੰ
                                                                                           ੂ
                               ੋ
             ਵਖ ਵਖ ਿਵਿ ਆਂ  ਤੇ ਿਵਦਵਾਨ ਆਲਚਕ  , ਸਾਿਹਤ ਿਸਰਜਕ  ਨਾਲ ਰੂ-ਬ-ਰੂ ਗੋ ਟੀਆਂ ਅਤੇ ਵੈਬੀਨਾਰ ਦਾ ਆਯੋਜਨ ਕੀਤਾ ਜਾ ਿਰਹਾ ਹੈ । ਇਨ  ਸਰਗਰਮੀਆਂ ਨ ਹੋਰ
                ੱ

                                                             ੱ
                                              ੱ

             ਉਤ ਾਿਹਤ ਕਰਨ ਦੇ ਲਈ ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਹਮੇ ਾ ਹੀ ਸਿਹਯੋਗ ਅਤੇ ਹਲਾ ੇਰੀ ਿਮਲਦੀ ਰਹੀ ਹੈ। ਹਿਰਆਣਾ ਦੇ ਿਨਵਾਸੀ ਸਾਿਹਤਕਾਰ   ਦੀ
                                ੰ
                                                                                 ੂ
                                                                    ੇ
                                                                                 ੰ
                       ੰ
                        ੂ
             ਿਸਰਜਣ ਪ ਿਕਿਰਆ ਨ ਹੋਰ ਮਜ਼ਬੂਤ ਕਰਨ ਲਈ ਆਪ ਜੀ ਦੇ ਢੁਕਵ  ਯਤਨ  ਸਦਕਾ ਹਿਰਆਣਾ ਸਰਕਾਰ ਵਲ ਿਪਛਲ ਿਦਨ  24-02-2022 ਨ  ਟੈਗੋਰ ਥੀਏਟਰ 18-ਬੀ

                                                               ੱ
                   ੱ
                        ੱ
              ੰ
             ਚਡੀਗੜ  ਿਵਚ ਬਹੁਤ ਵਡਾ ਮਾਣ ਸਨਮਾਨ ਹਾਿਸਲ ਹੋਇਆ।
                                                                                           ੰ
                                                                                         ੰ
                                                                                    ਨਾਇਬ ਿਸਘ ਮਡੇਰ
                                                                               ਲਕ ਚੇਤਨਾ ਮਚ ਹਿਰਆਣਾ
                                                                                       ੰ
                                                                                ੋ
                                           ਹਿਰਆਣਾ ਸਰਕਾਰ ਦਾ ਸਾਿਹਤ ਪਰਵ
                                                                                            ੱ
                          ੰ
                ਹਿਰਆਣਵੀਆਂ ਤੇ ਪਜਾਬੀਆਂ ਦੀ ਮਿਹਮਾਨ ਿਨਵਾਜੀ ਦਾ ਕੋਈ ਸ਼ਰੀਕ ਨਹ  ਹੈ। ਜੇ ਿਕਧਰੇ ਹਿਰਆਣਵੀ ਤੇ ਪਜਾਬੀ ਇਕਠ ਮਿਹਮਾਨ ਿਨਵਾਜੀ ਕਰਨ ਕਰਨ ਲਗ
                                                                    ੰ
                                                                         ੱ

             ਜਾਣ ਤ  ਸੋਨ 'ਤੇ ਸੁਹਾਗੇ ਵਾਲਾ ਕਮ ਹੋ ਜ ਦਾ ਹੈ।

                             ੰ
                ਮੇਰੀ ਉਪਰੋਕਤ ਰਾਇ ਕੋਈ ਅਿਤਕਥਨੀ ਨਹ  ਹੈ। ਸਗ  ਔਖੀ ਵੇਿਖਆ ਤੇ ਮਾਿਣਆ ਸਚ ਹੈ।
                                                       ੱ
                                ੂ
                                                            ੰ
                                                                  ੂ
                                                                 ੰ
                ਮ  ਹਾਲ ਹੀ ਿਵਚ 24 ਫਰਵਰੀ ਨ ਚਡੀਗੜ  ਦੇ ਟੈਗੋਰ ਥੀਏਟਰ ਿਵਚ ਹਿਰਆਣਵੀਆਂ ਤੇ ਪਜਾਬੀਆਂ ਨ ਰਲ ਕੇ ਮਿਹਮਾਨ ਿਨਵਾਜੀ ਕਰਦੇ ਵੇਿਖਆ ਹੈ। ਸਮ  ਸੀ-
                                ੰ
                                 ੰ
                       ੰ
             ਅਜ਼ਾਦੀ ਦਾ 75ਵ  ਅਿਮ ਤ ਮਹੋਤਸਵ ਤੇ ਹਿਰਆਣਾ ਸਾਿਹਤ ਪਰਵ। ਹਿਰਆਣਾ ਸਰਕਾਰ ਦੀਆਂ ਸਾਰੀਆਂ ਸਾਿਹਤ ਅਕਾਦਮੀਆਂ ਿਮਲ ਕੇ ਸਾਿਹਤ ਪਰਵ ਮਨਾ ਰਹੀਆਂ ਸਨ।
                                                                             ੰ
                    ੰ
             ਮ  ਹਿਰਆਣਾ ਪਜਾਬੀ ਸਾਿਹਤ ਅਕਾਦਮੀ ਦੇ ਸਦੇ 'ਤੇ ਸਾਿਹਤ ਦੇ ਇਸ ਮਹਾ-ਪਰਵ ਿਵਚ  ਾਮਲ ਹੋਣ ਲਈ ਆਪਣੇ ਪਿਰਵਾਰ ਸਮੇਤ ਪਹੁਿਚਆ ਹੋਇਆ ਸੀ। ਹਮਜ਼ਾਪੁਰ ਤ
                                   ੱ
             ਚਡੀਗੜ  ਦਾ ਸਫ਼ਰ ਭਾਵ  ਲਮਾ ਸੀ ਪਰ ਅਕਾਦਮੀ ਦੀ ਆਓ-ਭਗਤ ਵੇਖ ਕੇ ਸਫ਼ਰ ਦੀ ਸਾਰੀ ਥਕਾਨ ਉਡ-ਪੁਡ ਗਈ ਸੀ।
                          ੰ
              ੰ
                                                   ੰ
                 ੰ
                                                   ੂ
                                   ੱ
                ਪਜਾਬੀਆਂ ਦੀ ਇਹ ਰੀਤ ਸਦੀਆਂ ਤ  ਚਲੀ ਆ ਰਹੀ ਹੈ ਿਕ ਮਿਹਮਾਨ  ਨ ਘਰ  ਦੇ ਦਰ  'ਤੇ ਖੜੋ ਕੇ ਉਡੀਿਕਆ ਜ ਦਾ ਹੈ। ਪਰ ਅਕਾਦਮੀ ਦੇ ਚੇਅਰਮੈਨ ਧਮੀਜਾ
                                                 ੱ
             ਸਾਿਹਬ ਆਪਣੀ ਪੂਰੀ ਟੀਮ ਨਾਲ ਥੀਏਟਰ ਦੇ ਦਰ  ਤ  ਵੀ ਅਗੇ ਖੜ ੇ ਹੋ ਕੇ ਸਦੇ ਹੋਏ ਲਖਕ ਮਿਹਮਾਨ  ਨ ਉਡੀਕ ਰਹੇ ਸਨ। ਮੇਰੇ ਨਾਲ ਬਿਚਆਂ ਨ ਵੇਖ ਕੇ ਤੋ ਿਜਵ  ਉਨ  ਨ  ੂ
                                                      ੇ
                                                                                 ੰ

                                                                                  ੂ
                                                              ੂ
                                                              ੰ
                                                                                             ੰ
                                          ੱ
                                                                        ੇ

                                                                      ੂ
             ਚਾਅ ਹੀ ਚੜ  ਿਗਆ ਸੀ। ਧਮੀਜਾ ਸਾਿਹਬ ਨਾਲ ਫੋਨ  ਪਰ ’ਤੇ ਪਿਹਲ  ਇਕ-ਦੋ ਵਾਰ ਗਲ ਹੋਈ ਸੀ। ਮ  ਤੇ ਬਚੇ ਉਨ  ਨ ਿਮਲ ਪਿਹਲੀ ਵਾਰ ਸ । ਪਿਹਲੀ ਵਾਰ ਿਮਲਣ ਸਮ
                                                                     ੰ
                                                                ੱ
                                                       ੱ
                                                           ੱ
             ਵੀ ਇਝ ਲਗ ਿਰਹਾ ਸੀ ਿਜਵ  ਸਾਡੀ ਵਰ ੇਆਂ ਪੁਰਾਣੀ ਪਿਰਵਾਰਕ ਸ ਝ ਹੋਵੇ। ਚੇਅਰਮੈਨ ਸਾਿਹਬ ਵਲ ਥੀਏਟਰ ਿਵਚ ਪ ਵੇ  ਕਰਨ ਤ  ਪਿਹਲ  ਸਭ ਨਾਲ ਫੋਟੋ ਿਖਚਵਾਉਣੀ ਤੇ
                ੰ

                                             ੱ
                                                 ੇ
             ਫੋਟੋ ਲਈ ਹੋਰ ਵਡੇ ਅਿਧਕਾਰੀਆਂ ਨ ਬੁਲਾਉਣਾ ਇਹ ਪਲ ਕਦੇ ਵੀ ਭੁਲਣ ਵਾਲ ਨਹ  ਹਨ।
                     ੱ
                              ੂ
                             ੰ
                                           ੱ
                     ੰ
                                               ੰ
                ਥੀਏਟਰ ਅਦਰਲਾ ਸਲੀਕਾ ਤੇ ਹਰੇਕ ਦੇ ਬਿਹਣ ਦਾ ਸੁਚਜਾ ਪ ਬਧ, ਭੀੜ ਹੋਣ ਦੇ ਬਾਵਜੂਦ ਵੀ ਭੀੜ ਨਾ ਹੋਣ ਦਾ ਅਿਹਸਾਸ ਕਰਵਾ ਿਰਹਾ ਸੀ। ਿਕਹਾ ਜ ਦਾ ਹੈ ਿਕ

                                                                  ੰ
                                            ੁ
                                                               ੰ
                                                                    ੱ
                    ੰ
                         ੰ
             ਹਿਰਆਣਵੀ, ਪਜਾਬੀ, ਸਸਿਕ ਤ ਤੇ ਉਰਦੂ ਿਜਹੀਆਂ ਸਾਰੀਆਂ ਜ਼ਬਾਨ  ਹਿਰਆਣਾ ਰੂਪੀ ਗੁਲਦਸਤੇ ਦੇ ਵਨਸੁਵਨ ਫੁਲ ਹਨ। ਇਸ ਗੁਲਦਸਤੇ ਦਾ ਮੂਕ ਗਵਾਹ ਬੀਤੀ 24
                  ੂ
                                                        ੱ
                                 ੰ
                   ੰ
                                                                     ੰ
                                                                ੇ
                                                      ੱ
                                                                           ੱ
             ਤਾਰੀਖ ਨ ਚਡੀਗੜ  ਦੇ ਟੈਗੋਰ ਥੀਏਟਰ ਅਦਰਲਾ ਵਾਤਾਵਰਣ ਬਿਣਆ ਹੋਇਆ ਸੀ। ਵਖ ਵਖ ਭਾ ਾਵ  ਦੇ ਲਖਕ ਇਕੋ ਮਚ 'ਤੇ ਇਕਠ ਹੋ ਕੇ ‘ਹਿਰਆਣਾ ਇਕ, ਹਿਰਆਣਵੀ
                 ੰ

                                         ੰ
                                                                                     ੰ
                      ੂ
                                                                                  ੰ
                      ੰ
                                      ੰ
             ਇਕ' ਦੇ ਨਾਅਰੇ ਨ ਬੁਲਦ ਕਰਦੇ ਜਾਪ ਰਹੇ ਸਨ। ਵਨਸੁਵਨ ਫੁਲ  ਨਾਲ ਸਜੀ ਸਟੇਜ ਦੇ ਹਰ ਪਾਸੇ ਸਕਰੀਨ  ਪਰ ਵਾਰੀ ਵਾਰੀ ਚਲ ਰਹੇ ਿਹਦੀ, ਪਜਾਬੀ, ਉਰਦੂ ਤੇ
                        ੰ
                                            ੱ

                                                                             ੱ
                           ੇ
              ੰ
             ਸਸਿਕ ਤ ਿਵਚ ਸਲਗਨ ਤੇ ਲਖਕ  ਸਬਧੀ ਵੇਰਵੇ ਵੀ ‘ਸਭ ਦਾ ਸਾਥ` ਦੀ ਹਾਮੀ ਭਰਦੇ ਜਾਪ ਰਹੇ ਸਨ।
                               ੰ
                      ੋ
                                                     ੰ
                                                                       ੈ
                                                         ੇ
                                                                                      ੱ

                ਹਿਰਆਣਾ ਪਜਾਬੀ ਸਾਿਹਤ ਅਕਾਦਮੀ ਨ ਕਾਫੀ ਸਮ  ਪਿਹਲ  ਹਿਰਆਣਾ ਦੇ ਪਜਾਬੀ ਲਖਕ  ਲਈ ਸਾਲ 2013 ਤ  ਲ ਕੇ ਸਾਲ 2016 ਤਕ ਦੇ ਵਖ-ਵਖ ਪੁਰਸਕਾਰ
                      ੰ
                                                                                    ੱ
                                                       ੱ
             ਦਾ ਐਲਾਨ ਕੀਤਾ ਹੋਇਆ ਸੀ। ਪਰ ਕਰੋਨਾ ਅਤੇ ਹੋਰ ਕਾਰਨ  ਕਾਰਣ ਇਹ ਪੁਰਸਕਾਰ ਿਦਤੇ ਨਹ  ਜਾ ਸਕੇ ਸਨ। ਹੁਣ ਇਸ ਹਿਰਆਣਾ ਸਾਿਹਤ ਪਰਵ ਿਵਚ ਇਹ ਪੁਰਸਕਾਰ
                                                         ੂ
                ੰ
              ੱ

                                                                   ੇ
                                                        ੰ
                                                     ੇ
                                                 ੰ

                                         ੱ
             ਮੁਖ-ਮਤਰੀ ਸ ੀ ਮਨਹਰ ਲਾਲ ਜੀ ਦੇ ਕਰ-ਕਮਲ  ਨਾਲ ਿਦਤੇ ਜਾਣੇ ਸਨ। ਪਜਾਬੀ ਲਖਕ  ਨ ਪੁਰਸਕਾਰ ਦੇਣ ਵਾਲ ਸੈ ਨ ਦਾ ਸਚਾਲਨ ਡਾ: ਪਰਮਜੀਤ ਕੌਰ ਨ ਕੀਤਾ ਸੀ।
                                                                         ੰ
                           ੰ
                                                                    ੂ
                         ੰ
             ਡਾ.ਪਰਮਜੀਤ ਕੌਰ ਦਾ ਮਚ ਸਚਾਲਨ ਵੀ ਲਾਜਵਾਬ ਸੀ। ਡਾ. ਪਰਮਜੀਤ ਕੌਰ ਦੀ  ਬਦਾਵਲੀ ਤੇ ਬੋਲਣ ਦੇ ਲਿਹਜੇ ਨ ਵੀ ਦਾਦ ਦੇਣੀ ਬਣਦੀ ਹੈ।
                                                                    ੰ
                                                                                     ੰ
                  ੇ
             ਪਜਾਬੀ ਲਖਕ  ਨ ਿਦਤੇ ਗਏ ਪੁਰਸਕਾਰ ਭਾਵ  ਬਹੁਤ ਪਛੜ ਗਏ ਸਨ। ਚੇਅਰਮੈਨ, ਹਿਰਆਣਾ ਪਜਾਬੀ ਸਾਿਹਤ ਅਕਾਦਮੀ ਨ ਆਪਣੇ ਸਬੋਧਨ ਿਵਚ ਮਚ ਤ  ਇਹ ਿਗਲਾ

                                                                              ੰ
                                                           ੰ
              ੰ
                     ੰ
                       ੱ
                      ੂ
                                                                       ੇ
             ਜ਼ਾਿਹਰ ਵੀ ਕੀਤਾ ਸੀ। ਪਰ ਮੁਖ ਮਤਰੀ ਹਿਰਆਣਾ ਦੇ ਕਰ-ਕਮਲ  ਨਾਲ ਲਖਕ  ਦੇ ਅਦਾਜ-ਏ-ਸਨਮਾਨ' ਨ ਸਭ ਿਗਲ ਿ ਕਵੇ ਭੁਲਾ ਿਦਤੇ ਸਨ। ਇਸੇ ਸਮ  ਹਿਰਆਣਾ
                                                                               ੱ
                                                  ੇ
                                                       ੰ
                           ੱ

                              ੰ
                                                           ੰ
              ੰ
             ਪਜਾਬੀ ਸਾਿਹਤ ਅਕਾਦਮੀ ਦੀ ਨਵ  ਵੈ ਬਸਾਈਟ ਵੀ ਲ ਚ ਕੀਤੀ ਗਈ। ਇਹ ਵੀ ਹਿਰਆਣੇ ਿਵਚ ਪਜਾਬੀ ਦੇ ਿਵਕਾਸ ਲਈ ਸ਼ੁਭ ਸਕੇਤ ਹੈ।
                                                                         ੰ
                                                                                      ਇਕਬਾਲ ਿਸਘ
                                                                                            ੰ
                                            ਸ਼ਬਦ ਬੂਦ ਦੀ ਸ਼ਾਨ ਹੀ ਿਨਰਾਲੀ ਹੈ
                                                ੰ
                 ੰ
                            ੱ
                                                                   ੱ
                ਪਜਾਬੀ ਸਾਿਹਤ ਖੇਤਰ ਿਵਚ ਿਜਥੇ ਬੇਅਤ ਅਖ਼ਬਾਰ , ਮੈਗਜ਼ੀਨ ਅਤੇ ਰਸਾਲ ਪ ਕਾਿਸ਼ਤ ਹੋ ਰਹੇ ਹਨ,  ਥੇ ਅਜਕਲ ਈ ਮੈਗਜ਼ੀਨ ਅਤੇ ਈ ਪੇਪਰ ਬਹੁਤ ਿਨਕਲ ਰਹੇ
                                   ੰ
                                                    ੇ
                               ੱ
             ਹਨ। ਪਰ ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਛਪਦੇ 'ਸ਼ਬਦ ਬੂਦ '  ਨ ਬਹੁਤ ਸਾਲ  ਤ  ਆਪਣੀ ਅਲਗ ਪਿਹਚਾਣ ਬਣਾਈ ਹੀ ਨਹ  ਸਗ  ਕਾਇਮ ਵੀ ਕਰ ਕੇ ਰਖੀ

                                     ੱ
                                                                 ੱ
                                               ੰ
                                                                                            ੱ

                        ੰ
             ਹੈ।ਮ  ਲਗਭਗ 8-10 ਸਾਲ  ਤ  ਇਸ ਮੈਗਜ਼ੀਨ ਨਾਲ ਜੁੜੀ ਹੋਈ ਹ , ਇਸਦਾ ਹਰ ਅਕ ਨਵੇਕਲਾ ਹੁਦਾ ਹੈ। ਪੇਪਰ ਛਪਾਈ,ਅਖਰ  ਦੀ ਬਣਤਰ,  ਤਸਵੀਰ , ਲਖ, ਕਿਵਤਾਵ ,
                                                           ੰ
                                                                                      ੇ
                                                    ੰ
                                                                      ੱ
                   ੱ
             ਕਹਾਣੀਆਂ ਗਲ ਕੀ ਹਰੇਕ ਨਜ਼ਰੀਏ ਨਾਲ ਸ਼ਬਦ ਬੂਦ ਤਾਜ ਤੇ ਲਗੀ ਕਲਗੀ ਵ ਗ ਆਕਰਿਸ਼ਤ ਲਗਦਾ ਹੈ। ' ਨਾਰੀ ਿਵਸ਼ੇਸ਼ ਅਕ' ਦੀ ਗਲ ਕਰ  ਤ  ਬਹੁਤ ਹੀ ਵਧੀਆ,
                                            ੱ
                                                                         ੰ
                                                            ੱ
                                                                              ੱ
                                      ੰ
                                                                                            ੱ
             ਸੁਦਰ ਅਤੇ ਸਟੀਕ ਅਕ ਿਰਹਾ। ਸਾਰੇ ਲਖ, ਿਵਚਾਰ ਅਤੇ ਰਚਨਾਵ  ਬਾਕਮਾਲ ਹਨ। ਮੇਰਾ ਵੀ ਲਖ - ਔਰਤ ਿਸਰਫ ਇਸ਼ਿਤਹਾਰ  ਦੀ ਸ਼ਾਨ ਨਹ  ' ਨ ਵੀ ਸਥਾਨ ਿਦਤਾ
                       ੰ
                                                           ੇ
              ੰ
                                ੇ
                                                                                     ੂ
                                                                                    ੰ
             ਿਗਆ।
                                                                             ੰ
                                                                                          ੱ
                    ੰ
                                                     ੰ
                ਸ਼ਬਦ ਬੂਦ ਦੀ ਕਾਮਯਾਬੀ ਲਈ ਿਡਪਟੀ ਡਾਇਰੈਕਟਰ ਸਰਦਾਰ ਗੁਰਿਵਦਰ ਿਸਘ ਜੀ, ਡਾਇਰੈਕਟਰ ਸ਼ ੀ ਸੁਨੀਲ ਜੀ ਅਤੇ ਸਾਰੀ ਸਪਾਦਕ ਟੀਮ ਵਧਾਈ ਦੀ ਹਕਦਾਰ
                                                  ੰ
             ਹੈ। ਇਥ  ਦਾ ਸਟਾਫ ਅਤੇ ਕਰਮਚਾਰੀ ਲਖਕ  ਅਤੇ ਪਾਠਕ  ਨਾਲ ਬਹੁਤ ਵਧੀਆ ਢਗ ਨਾਲ ਪੇਸ਼ ਆ ਦੇ ਅਤੇ ਸਿਹਯੋਗ ਿਦਦੇ ਹਨ।
                                                                      ੰ
                                                    ੰ
                                ੇ
                ੱ
                 ੰ
             ਸ਼ਬਦ ਬੂਦ ਲਈ ਭਰਪੂਰ ਦੁਆਵ  ਨਾਲ,
                                                                                       ਅਜੂ ਵ ਰਤੀ
                                                                                        ੰ
                                                                                            ੱ
                                                ਮਈ - 2022                                   91
   88   89   90   91   92   93   94   95   96