Page 77 - Shabad bood july
P. 77

ਸੰਪਾਦਕ ਦੇ ਨਾਂ ਪੱਤਰ




                             ੂ
                                ੱ
              25 ਜੂਨ, 2022 ਨ ਇਕ ਸੁਰਮਈ  ਾਮ  ‘ਿਬਰਹਾ ਦੇ ਸੁਲਤਾਨ, ਿ ਵ ਕੁਮਾਰ ਬਟਾਲਵੀ ਦੇ ਨ ।’ ਇਹ ਪ ੋਗਰਾਮ
                             ੰ
                                                        ੰ
                                                              ੇ
             ੰ
                                   ੱ

                                                                              ੱ
            ਚਡੀਗੜ  ਦੇ ਟੈਗੋਰ ਥੀਏਟਰ ਿਵਚ ਆਯੋਿਜਤ ਕੀਤਾ ਿਗਆ। ਪਜਾਬੀ ਲਖਕ ਸਭਾ, ਚਡੀਗੜ  ਵਲ ਹਿਰਆਣਾ ਪਜਾਬੀ
                                                                                          ੰ
                                                                       ੰ
                                                                                           ੰ
            ਸਾਿਹਤ ਅਕਾਦਮੀ, ਪਚਕੂਲਾ ਦੇ ਸਿਹਯੋਗ ਨਾਲ ਕਰਵਾਇਆ ਿਗਆ। ਿਜਸ ਿਵਚ ਹਿਰਆਣਾ ਦੇ ਿਬਜਲੀ ਮਤਰੀ
                            ੰ
                                                                      ੱ
                                                               ੰ
                                           ੰ
                              ੰ
            ਮਾਨਯੋਗ ਸ ੀ ਰਣਜੀਤ ਿਸਘ, ਹਿਰਆਣਾ ਪਜਾਬੀ ਸਾਿਹਤ ਅਕਾਦਮੀ, ਪਚਕੂਲਾ ਦੇ ਿਡਪਟੀ ਚੇਅਰਮੈਨ ਮਾਨਯੋਗ ਸ .
                                                              ੰ
                      ੰ
                 ੰ
            ਗੁਰਿਵਦਰ ਿਸਘ ਧਮੀਜਾ  ਾਮਲ ਹੋਏ। ਇਸ ਤ  ਿਬਨ  ਹਿਰਆਣਾ ਅਤੇ ਪਜਾਬ ਦੇ ਨਾਮਵਰ  ਕਵੀ ਵੀ  ਾਮਲ ਹੋਏ। ਇਸ
            ਮੌਕੇ ਰਾਣੀਆਂ ਸਾਿਹਤ ਸਭਾ ਦੇ ਸਰਗਰਮ ਮ ਬਰ ਕਰਨਲ ਿਸਘ ਅਸਪਾਲ ਨ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ

                                                      ੰ

            ਕਰਨਲ ਿਸਘ ਅਸਪਾਲ ਦੀ ਪੁਸਤਕ ‘ਜਗਜੂ ਜੋਧੇ’ ਿਰਲੀਜ਼ ਕੀਤੀ ਗਈ। ਮੇਰੇ ਵਲ ਸਾਡੀ ਸਭਾ  ਇਸ ਕਵੀ ਦੀ ਪੁਸਤਕ

                    ੰ
                                        ੰ
                                                                    ੱ

                                                                         ੰ
            ਿਰਲੀਜ਼ ਕਰਨ ਲਈ ਮਾਨਯੋਗ ਅਕਾਦਮੀ ਦੇ ਿਡਪਟੀ ਚੇਅਰਮੈਨ ਸ . ਗੁਰਿਵਦਰ ਿਸਘ ਧਮੀਜਾ ਦਾ ਬਹੁਤ ਬਹੁਤ
                                                                   ੰ
            ਧਨਵਾਦ।
             ੰ
                                                                                  ੌ
                                                                         ਜੋਿਗਦਰ ਕਰ ਅਗਨੀਹੋਤਰੀ
                                                                             ੰ
                                                                                 94178-40323
                                          ੱ
                                                                                       ੱ
                                                                                 ੱ
              ‘ ਬਦ ਬੂਦ’ ਮੈਗਜ਼ੀਨ ਹਿਰਆਣਾ ਿਵਚ ਹੀ ਨਹ  ਬਲਿਕ ਪੂਰੇ ਭਾਰਤ ਿਵਚ ਆਪਣੀ ਇਕ ਵਖਰੀ ਿਦਖ ਬਣਾ
                      ੰ
                                       ੰ
                                            ੰ
                                                          ੇ
            ਿਰਹਾ ਹੈ। ਮਈ, 2022 ਦਾ ‘ ਬਦ ਬੂਦ’ ਅਕ ਿਮਿਲਆ ਕਾਬਲ ਤਾਰੀਫ਼ ਸੀ।
              ਉਸ ਦੇ ਪਿਹਲ ਅਤੇ ਆਖ਼ਰੀ ਪਨ ’ਤੇ ਲਗੀਆਂ ਵਖ- ਵਖ ਮੂਹ ਬੋਲਦੀਆਂ ਤਸਵੀਰ  ਆਪਣੇ ਆਪ ਿਵਚ ਹੀ ਇਕ
                                                                                      ੱ
                                                                                             ੱ
                                           ੱ
                                                         ੰ
                                                  ੱ
                                                      ੱ

                                     ੰ
                         ੇ
                                      ੱ
             ੰ
            ਸਪੂਰਨ ਮੈਗਜ਼ੀਨ ਹਨ। ਇਸ ਤਰ   ਲਗ ਿਰਹਾ ਸੀ ਿਜਵ  ਿਕ ਇਕ ਮੈਗਜ਼ੀਨ ਨਹ  ਬਲਿਕ ਦੋ ਮੈਗਜ਼ੀਨ ਪ ਾਪਤ ਹੋਏ ਹਨ।
                                                ੇ
                                                                    ੱ
            ਰਗ-ਬਰਗੀ ਿਲਖਾਵਟ ਵਾਲਾ ‘ ਬਦ ਬੂਦ’ ਕਾਬਲ ਤਾਰੀਫ਼ ਹੈ। ਪਜਾਬ ਦੇ ਪ ਿਸਧ ਕਵੀ ਿ ਵ ਕੁਮਾਰ ਬਟਾਲਵੀ ਅਤੇ
                                                           ੰ
             ੰ
                                        ੰ
                   ੰ
                                   ੰ
                                                           ੰ
                                                             ੰ
            ਜਸਿਟਸ ਪ ੀਤਮ ਿਸਘ ਸਫ਼ੀਰ ਨ ਯਾਦ ਕਰਿਦਆਂ ਉਹਨ  ਨਾਲ ਸਬਿਧਤ ਰਚਨਾਵ  ਨ ‘ ਬਦ ਬੂਦ’ ਿਵਚ  ਾਮਲ
                                    ੂ
                                                                          ੂ
                                                                                  ੰ
                                                                          ੰ
                          ੰ
                              ੱ
                        ੰ
            ਕਰਕੇ ‘ ਬਦ ਬੂਦ’ ਦਾ ਕਦ ਹੋਰ ਵਧਾਇਆ ਹੈ।
                                         ੰ
              ਿਡਪਟੀ  ਚੇਅਰਮੈਨ  ਗੁਰਿਵਦਰ  ਿਸਘ  ਵਲ  ‘ਮੁਖ   ਬਦ’  ਿਗਆਨ  ਭਰਪੂਰ  ਰਹੇ  ਅਤੇ  ਸਕੂਲ -ਕਾਲਜ ,
                                             ੱ

                                   ੰ
                                                  ੱ
            ਯੂਨੀਵਰਿਸਟੀਆਂ ਦੇ ਿਵਿਦਆਰਥੀਆਂ ਦੀਆਂ ਰਚਨਾਵ  ਨ ਪਿਹਲ ਦੇ ਅਧਾਰ ’ਤੇ ਛਾਪਣ ਲਈ ‘ਨਵੀਆਂ ਕਲਮ ’ ਦਾ
                                                    ੰ
                                                     ੂ
             ੱ
                                                                                        ੱ
                                                                                              ੰ
            ਵਖਰਾ ਕਾਲਮ  ੁਰੂ ਕਰਨ ਦਾ ਵਧੀਆ ਉਪਰਾਲਾ ਹੈ, ਇਸ ਨਾਲ ਸਕੂਲ , ਕਾਲਜ  ਅਤੇ ਯੂਨੀਵਰਿਸਟੀ ਦੇ ਬਿਚਆਂ ਨ  ੂ
                                                                                ੰ
                                              ੱ
            ਿਲਖਣ ਦਾ ਬਲ ਿਮਲਗਾ ਤੇ ਨਾਲ-ਨਾਲ ਉਨ  ਿਵਚ ਛੁਪੀ ਪ ਿਤਭਾ ਵੀ ਬਾਹਰ ਆਵੇਗੀ। ‘ ਬਦ ਬੂਦ’ ਦੇ ਡਾਇਰੈਕਟਰ

                           ੇ
                                                                                  ੰ
            ਸ ੀ ਸੁਨੀਲ ਵਿ  ਟ ਜੀ ਦੀ ਸਪਾਦਕੀ ਵਧੀਆ ਸੀ ਅਤੇ ਉਨ  ਲਈ ਸੁਝਾਅ ਇਹ ਹੈ ਿਕ ਨਵ  ਲਖਕ  ਨ ਵੀ ਜਗ ਾ ਿਦਤੀ
                                                                                   ੂ
                                                                                            ੱ
                                 ੰ

                                                                              ੇ
                               ੱ
                                                                        ੇ
                                                                 ੇ
                           ੰ
            ਜਾਵੇ। ਡਾ. ਰਤਨ ਿਸਘ ਿਢਲ, ਐਸ.ਡੀ. ਰਮਾ ਅਤੇ ਹੋਰ ਿਵਦਵਾਨ  ਦੇ ਲਖ ਕਾਬਲ ਤਰੀਫ਼ ਰਹੇ। ਇਸ ਤ  ਇਲਾਵਾ

                                                                                        ੰ
                                                                ੱ
                                               ੱ
            ਗ਼ਜ਼ਲ  ਅਤੇ ਕਿਵਤਾਵ  ਵੀ ਵਾਹ-ਵਾਹ ਦੀਆਂ ਹਕਦਾਰ ਹਨ। ਆਖ਼ਰ ਿਵਚ ਇਹੀ ਕਹ ਗਾ ਿਕ ‘ ਬਦ ਬੂਦ’ ਿਦਨ
            ਦੁਗਣੀ, ਰਾਤ ਚੌਗਣੀ ਤਰਕੀ ਕਰੇ।
                              ੱ
             ੱ
                                                                                 ੰ
                                                                                       ੰ
                                                                       ਿਗਆਨੀ ਰਾਿਜਦਰ ਿਸਘ ਰਾਜਨ
                                                                                 9417427656
                                                 ਜੂਨ - 2022                                  75
   72   73   74   75   76   77   78   79   80