Page 72 - Shabad bood july
P. 72

ਕੁੜੀਆਂ ਿਚੜੀਆਂ

                                                                                    ਪੀਤਮਾ ਦੋਮੇਲ



                                                       ਪਿਹਲਾ ਪਿਹਰਾ ਮ -ਬਾਪ ਦੀ ਕੈਦ ਹੈ,
                                                       ਦੂਜਾ ਪਿਹਰਾ ਪਤੀ ਦੀ ਮੌਜ ਹੈ।



                                                       ਤੀਜਾ ਪਿਹਰਾ ਬੜੀ ਹੀ ਸਖਤ ਹੈ,
                                                       ਜਦ ਉਸਦੇ ਜੀਵਨ ਦਾ ਆਖਰੀ ਵਕਤ ਹੈ।




                                                       ਨਾ ਉਹ ਮਰਜ਼ੀ ਨਾਲ ਖਾ ਤੇ ਪੀ ਸਕਦੀਆਂ ਨ,
               ੰ

           ਕਿਹਦੇ ਨ ਕੁੜੀਆਂ ਿਚੜੀਆਂ ਹੁਦੀਆਂ ਨ,

                                ੰ
                                                                       ੱ
                                                       ਨਾ ਉਹ ਮਰਜ਼ੀ ਨਾਲ ਹਸ ਕੇ ਜੀਅ ਸਕਦੀਆਂ ਨ।


                             ੰ
           ਤੇ ਿਚੜੀਆਂ  ਡਦੀਆਂ ਹੁਦੀਆਂ ਨ।
                                                                     ੰ
                                                                     ੂ
             ੱ

           ਿਜਧਰ ਉਹ ਚਾਹੁਣ  ਡ ਜਾਵਣ,                      ਹ ਦ ਉਨ  ਦੀ ਸਭ ਨ ਚੁਭਦੀ,
           ਿਜਧਰ ਉਹ ਚਾਹੁਣ ਮੁੜ ਜਾਵਣ।                     ਿਜ਼ਦਗੀ ਮੌਤ ਤ  ਵੀ ਭੈੜੀ ਗੁਜ਼ਾਰਦੀਆਂ।
                                                         ੰ
             ੱ
             ੱ
           ਿਜਥੇ ਉਹ ਚਾਹੁਣ ਕਰਨ ਬਸੇਰਾ,                    ਪਰ ਿਕ ਿਚੜੀਆਂ ਦੀ ਿਕਸਮਤ ਵੀ ਐਸੀ,
           ਿਟਕ ਜਾਵਣ ਿਜਥੇ ਪਏ ਹਨਰਾ।                      ਨਹ  ਨਹ  ਦੋਵ  ਦੀ ਇਹ ਤੁਲਨਾ ਕੈਸੀ।

                      ੱ
           ਪਰ ਕੁੜੀਆਂ ਇਹ ਕਰ ਸਕਦੀਆਂ ਨ,                   ਜੇ ਿਚੜੀਆਂ ਕੁੜੀਆਂ ਵਰਗੀਆਂ ਹੁਦੀਆਂ,
                                                                              ੰ

           ਕੀ ਉਹ ਿਚੜੀਆਂ ਵ ਗੂ  ਡ ਸਕਦੀਆਂ ਨ।              ਫੇਰ ਉਹ ਿਚੜੀਆਂ ਨਾ ਹੋ ਕੇ ਕੁੜੀਆਂ ਹੀ ਹੁਦੀਆਂ।

                                                                                    ੰ
                                                                                 ੰ
                                                                               ਮ.ਨ.1682, ਫੇਜ਼-7,
                                   ੰ
                 ੇ

           ਹਰ ਵੇਲ ਉਹ ਪਿਹਿਰਆਂ ’ਚ ਰਿਹਦੀਆਂ ਨ,
                                                                               ਮੋਹਾਲੀ (ਪਜਾਬ)
                                                                                       ੰ
                                  ੰ

           ਹਰ ਉਮਰ ’ਚ ਤਸੀਹੇ ਉਹ ਸਿਹਦੀਆਂ ਨ।                                       99881-52523
                              ਅੱਖਰਾਂ  ਿਵਚ  ਸਮੁੰਦਰ  ਰੱਖਾਂ,  ਮ   ਇਕਬਾਲ  ਪੰਜਾਬੀ  ਦਾ
                              ਝੱਖੜਾਂ ਦੇ ਿਵਚ ਰੱਖ ਿਦੱਤਾ ਏ, ਦੀਵਾ ਬਾਲ ਪੰਜਾਬੀ ਦਾ।
                              ਲੋਕੀ ਮੰਗ ਮਗਾ ਕੇ ਆਪਣਾ, ਬੋਹਲ ਬਣਾ ਕੇ ਬਿਹ ਗਏ ਨੇ
                              ਅਸਾਂ ਤਾਂ ਿਮੱਟੀ ਕਰ ਿਦੱਤਾ ਏ, ਸੋਨਾ ਗਾਲ ਪੰਜਾਬੀ ਦਾ।
                              ਿਜਹੜੇ ਆਖਣ ਿਵਚ ਪੰਜਾਬੀ, ਵੁਸਅਤ ਨਹ  ਤਿਹਜ਼ੀਬ ਨਹ
                              ਪੜ   ਕੇ  ਵੇਖਣ  ਵਾਰਸ  ਬੁੱਲ ਾ,  ਬਾਹੂ,  ਲਾਲ  ਪੰਜਾਬੀ  ਦਾ।
                                                                 ਬਾਬਾ ਨਜ਼ਮੀ
           70                                   ਜੁਲਾਈ - 2022
   67   68   69   70   71   72   73   74   75   76   77