Page 76 - Shabad bood july
P. 76
ਤੀਆਂ ਦਾ ਿਤਉਹਾਰ
ਿਰਪੂਦਮਨ ਰਮਾ
ਿਸਰ ਗੁਦ ਕੇ ਪਾਓ
ੰ
ੰ
ਡਾਕ ਬਗਲ ੇ
ਪੀਘ ਚੜ ੀਆਂ
ਅਸਮਾਨ ਛੂਹਣ
ਫੁਲ ਝੜੀਆਂ
ੱ
ਸਾਵਣ ਝੜੀ
ੰ
ਿਦਦੀ ਹੁਲਾਰਾ
ਮੋਰ ਪੈਲ ਪਾਈਆਂ
ਸਾਉਣ ਦੀ ਫੁਹਾਰ
ਹੈ ੁਭ ਘੜੀ
ਆਵੇ ਨਜ਼ਾਰਾ
ਲਗੀਆਂ ਤੀਆਂ
ੱ
ਿਪਪਲੀ ਪੀਘ
ੱ
ਟਾਹਲੀਆਂ ਪ ਘ ਪਾ
ਝੂਟਣ ਮੁਿਟਆਰ
ਝੂਟਣ ਧੀਆਂ
ਪੇਕ ਆਈਆਂ
ੱ
ਿਰਝਦੀ ਖੀਰ
ਹਾਰ ਿ ਗਾਰ
ੰ
ਭੈਣ ਖੜ ੀ ਉਡੀਕੇ
ਪਿਹਨੀਆਂ ਚੂੜੀਆਂ
ਆ ਿਰਹਾ ਵੀਰ
ਨਾਲ ਿਪਆਰ
ਤੀਆਂ ਦੇ ਿਦਨ
ਸੋਿਹਲ ਗਾਓ
ੇ
ਿਵਹੜੇ ਨਾ ਰੌਣਕ
ਆਓ ਕੁੜੀਓ ਆਓ
ਧੀਆਂ ਦੇ ਿਬਨ
ਬੋਲੀਆਂ ਪਾਓ
ਘੇਵਰ ਖਾਓ
ਖੀਰ ਤੇ ਪੂੜੇ ਖਾਓ
ਮਡੀ ਡਬਵਾਲੀ, ਿਜ਼ਲ ਾ-ਿਸਰਸਾ
ੱ
ੰ
ਤੀਆਂ ਮਨਾਓ
(ਹਿਰਆਣਾ)-125104
98722-14621
ੰ
ਹਥ ਰਗਲ ੇ
ੱ
74 ਜੁਲਾਈ - 2022