Page 81 - final may 2022 sb 26.05.22.cdr
P. 81

ਕਰਜ਼

                                                                                       ੰ
                                                                           ਚਰਨਜੀਤ ਿਸਘ ਕਤਰਾ
                                                                             ੰ
                   ਦੂਰ  ਦਾ  ਇਕ  ਿਰ ਤੇਦਾਰ  ਭਰਾ  ਸਾਡੇ  ਘਰ   ਐ, ਇਥੇ ਕੋਈ ਨਹ  ਹੈ ਤੇ ਮ  ਅਦਰ ਸਾਹ ਹੀਣ ਹੋ ਿਗਆ।
                                                           ੱ
                                                                       ੱ
                                                                            ੱ
            ਆਇਆ ਹੋਇਆ ਸੀ। ਮੇਰੇ ਕਮਰੇ ਿਵਚ ਆ ਕੇ, ਇਕ ਫ਼ੋਟੋ   ਮੌਤ ਸਾਹਮਣੇ ਖੜੀ ਿਦਸਣ ਲਗੀ। ਬੇਹੋ ੀ ਿਜਹੀ ਹਾਲਤ
             ੱ
            ਚੁਕ ਕੇ ਮੈਨ ਕਿਹਣ ਲਗਾ, “ਵੀਰ ਜੀ! ਆਹ ਕੀਹਦੀ ਫ਼ੋਟੋ   ਹੋ ਗਈ। ਉਸ ਵਕਤ ਿਜਵ  ਲਕ ਦਰਵਾਜ਼ਾ ਤੋੜ ਰਹੇ ਸਨ,
                                                                           ੋ
                   ੰ
                    ੂ
                           ੱ
            ਐ?”                                        ਦਰਵਾਜ਼ੇ ਤੇ ਮੇਰੇ ਿਵਚਕਾਰ ਪਤਾ ਨਹ  ਿਕਹੜੀ  ਕਤੀ ਸੀ
            “ਤਾਰੀ ਵੀਰ ਇਹ ਿਲਆਕਤ ਅਲੀ।”                   ਿਕ ਦਰਵਾਜ਼ਾ ਟੁਟਾ ਹੀ ਨਹ  ਤੇ ਉਨ  ਦੇ ਮਨ ਿਵਚ ਵੀ
                                                                   ੱ

            “ਤੁਹਾਡੇ ਨਾਲ ਕੀ ਸਬਧ ਇਸ ਦਾ, ਇਹ ਤ ...।”       ਪਤਾ ਨ  ਕੀ ਆਇਆ ਿਕ ਉਹ ਚਲ ਗਏ ਤੇ ਜ ਦੇ-ਜ ਦੇ
                           ੰ

                                                                                 ੇ
                         ੰ
                                                                    ੰ
                                         ੰ
                   “ਛੋਟੇ ਵੀਰ, ਬਹੁਤ ਗਿਹਰਾ ਸਬਧ ਹੈ ਮੇਰੇ ਨਾਲ   ਉਹ ਿਲਆਕਤ ਨ ਿਚਤਾਵਨੀ ਦੇ ਗਏ ਿਕ ਜੇਕਰ ਸਾਨ  ੂ
                                                                    ੂ
                                                                                               ੰ
            ਇਸ  ਦਾ,  ਇਹ  ਤ   ਮੇਰੇ  ਲਈ  ਦੂਜਾ  ਰਬ  ਹੈ।  ਇਕ   ਪਤਾ ਲਗਾ ਿਕ ਤੂ ਝੂਠ ਬੋਿਲਆ ਹੈ ਤ  ਉਸ ਦੀ ਥ  ਤੈਨ  ੂ
                                                            ੱ
                                          ੱ
                                                                                               ੰ
                                                                    ੰ
            ਪੂਜਣਯੋਗ ਇਨਸਾਨ ਸੀ ਇਹ।”                      ਿਜ ਦਾ ਸਾੜ ਿਦਆਂਗੇ।
                              ੱ
                                             ੱ
                     ੱ
                   “ਅਛਾ  ਜੀ!  ਿਕਥ   ਦਾ  ਹੈ  ਇਹ,  ਿਕਥੇ  ਿਰਹਾ      ਇਸ  ਤ   ਬਾਅਦ  ਮ    ਥੇ  ਦੋ  ਿਦਨ  ਿਰਹਾ,
            ਤੁਹਾਡੇ ਨਾਲ?” ਤਾਰੀ ਨ ਹੈਰਾਨੀ ਨਾਲ ਪੁਿਛਆ।      ਿਵਚਾਰਾ ਿਲਆਕਤ ਮੇਰੀ ਸੇਵਾ ਕਰਦਾ ਿਰਹਾ ਰੋਟੀ-ਪਾਣੀ

                                        ੱ
                                                                       ੰ
            “ਜਦ  ਮ  ਿਦਲੀ ਗਡੀ ਚਲਾ ਦਾ ਸੀ, ਇਕ ਫ਼ੈਕਟਰੀ ਦਾ   ਘਰ  ਿਲਆ ਕੇ ਮੈਨ ਿਦਦਾ ਿਰਹਾ। ਿਕਸੇ ਨਾ ਿਕਸੇ ਤਰ   ਮ
                                                                    ੰ
                                                                     ੂ
                        ੱ
                    ੱ
                                                              ੁ
                                                                                              ੱ
             ਥੇ ਇਹ ਇਕ ਿਸਿਕਉਿਰਟੀ ਗਾਰਡ ਸੀ। ਉਦ  ਬਹੁਤ      ਖ਼ਜਲ਼-ਖ਼ਆਰ ਹੋ ਇਕ ਿਦਨ ਘਰ ਪਹੁਚ ਿਗਆ। ਇਥੇ
                                                        ੱ
                                                                                    ੰ
                   ੁ
                                  ੰ
                                                                        ੱ
            ਵਧੀਆ ਖ਼ ੀ ਤੇ ਸਕੂਨ ਭਰੀ ਿਜ਼ਦਗੀ ਜੀਅ ਰਹੇ ਸ । ਬਸ   ਮਹੀਨਾ ਿਰਹਾ। ਜਦ  ਿਦਲੀ ’ਚ ਹਾਲਾਤ ਠੀਕ ਹੋ ਗਏ ਤ
            ਦਿਗਆਂ ਨ ਸਭ ਤਿਹਸ-ਨਿਹਸ ਕਰ’ਤਾ ਸੀ।”            ਕਮ ਲਈ ਮ  ਫ਼ੈਕਟਰੀ ਪਹੁਚ ਿਗਆ।  ਥੇ ਜਾ ਕੇ ਜੋ ਮ

             ੰ
                                                                           ੰ
                                                        ੰ
                   ਸਾਡੀ ਫ਼ੈਕਟਰੀ ਿਵਚ ਵੀ ਫ਼ਸਾਦੀਆਂ ਦਾ ਇਕ    ਸੁਿਣਆ ਉਸ ਨ ਮੈਨ ਹਲੂਣ ਕੇ ਰਖ ਿਦਤਾ। ਪਤਾ ਲਗਾ
                                                                      ੂ
                                                                                             ੱ
                                                                                    ੱ
                                                                                ੱ

                                                                      ੰ
                                              ੂ
                                                                                         ੂ
                                                                                        ੰ
            ਵਡਾ ਟੋਲਾ ਆ ਿਗਆ ਸੀ। ਿਲਆਕਤ ਅਲੀ ਨ  ਾਇਦ        ਮੈਥ  ਬਾਅਦ ਉਹ ਫ਼ਸਾਦੀ ਿਲਆਕਤ ਅਲੀ ਨ ਿਜ ਦਾ
                                             ੰ
             ੱ
                                      ੂ
                                     ੰ
                         ੱ
            ਪਿਹਲ  ਹੀ ਪਤਾ ਲਗ ਿਗਆ ਸੀ। ਮੈਨ ਇਸ ਨ ਪਿਹਲ  ਹੀ   ਸਾੜ ਗਏ ਸਨ।

                          ੰ
                                                                                     ੰ
            ਇਕ  ਸਟੋਰ  ’ਚ  ਬਦ  ਕਰਕੇ  ਤਾਲਾ  ਲਗਾ  ਿਦਤਾ  ਸੀ।      ਸੋ ਛੋਟੇ ਵੀਰ ਉਹ ਸਵਾਸ  ਦੀ ਪੂਜੀ ਮੇਰੇ ਨਾਮ
                                              ੱ
                                      ੰ
            ਫ਼ਸਾਦੀ ਫ਼ੈਕਟਰੀ ਿਵਚ ਰੌਲਾ ਪਾ ਦੇ ਘੁਮ ਰਹੇ ਸਨ, ਤੋੜ-  ਿਲਖ ਕੇ ਦੁਨੀਆਂ ਤ  ਤੁਰਦਾ ਬਿਣਆ। ਿਲਆਕਤ ਅਲੀ ਦੇ
                                                                                 ੱ
                                            ੰ
                                                                             ੱ
                                                                      ੰ
                                                                      ੂ
                                              ੱ
            ਫੋੜ ਕਰ ਰਹੇ ਸਨ ਤੇ ਅਸਲ ਿਵਚ ਉਹ ਮੈਨ ਲਭ ਰਹੇ     ਇਸ ਕਰਜ਼ ਦੇ ਬੋਝ ਨ ਮ  ਅਜੇ ਤਕ ਚੁਕੀ ਿਫਰ ਿਰਹਾ ਹ ।
                                            ੂ
                           ੂ
                                ੱ
            ਸਨ। ਿਕ ਿਕ ਉਨ  ਨ ਮੇਰੇ ਇਥੇ ਹੋਣ ਦਾ ਪਤਾ ਲਗ ਿਗਆ
                                             ੱ

                          ੰ
                                                                                 ੰ
                               ੰ

            ਸੀ। ਪਰ ਿਲਆਕਤ ਉਨ  ਨ ਕਿਹ ਿਰਹਾ ਸੀ ਿਕ ਉਹ ਤ                             ਿਪਡ ਤੇ ਡਾਕ-ਸਹ ੜਾ,
                                ੂ
                                                ੰ
                  ੇ
             ੱ
                                                                                           ੰ
            ਇਥ  ਚਲ ਿਗਆ ਹੈ, ਤੁਸ  ਤਲਾ ੀ ਲ ਲਓ ਤੇ ਮ  ਅਦਰ                         ਿਜ਼ਲ ਾ-ਮੁਹਾਲੀ (ਪਜਾਬ)
                                      ੈ
            ਬੈਠਾ ਡਰ ਨਾਲ ਸੁਨ ਹੋ ਿਗਆ ਸ । ਮੈਨ ਸਮਝ ਨਹ  ਸੀ                            98769-31529
                         ੰ
                                       ੰ
                                        ੂ
            ਆ ਰਹੀ ਿਕ ਕੀ ਹੋਣ ਵਾਲਾ ਹੈ। ਮੌਤ ਘੁਮਦੀ ਿਫਰ ਰਹੀ ਸੀ
                                      ੰ
            ਤੇ ਜਦ  ਟੋਲਾ ਸਟੋਰ ਕੋਲ ਆਇਆ ਤ  ਆਵਾਜ਼  ਆਉਣ
                                             ੱ
                                                ੱ
                                            ੂ
                                           ੰ
             ੱ
            ਲਗੀਆਂ ਿਕ ਦਰਵਾਜ਼ਾ ਤੋੜ ਿਦਉ। ਦਰਵਾਜ਼ੇ ਨ ਧਕੇ ਵਜਣ
                                ੰ
             ੱ
            ਲਗੇ। ਿਲਆਕਤ ਿਵਚਾਰਾ ਿਮਨਤ  ਕਰੇ ਿਕ ਇਹ ਸਟੋਰ
                                                ਮਈ - 2022                                   79
   76   77   78   79   80   81   82   83   84   85   86