Page 4 - Shabd Boond December2022
P. 4
ਸੰਪਾਦਕੀ
ੱ
ੰ
ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਆਪਣੀ ਮਾਿਸਕ ਪਿਤ ਕਾ
‘ਸ਼ਬਦ ਬੂਦ’ ਰਾਹ ਿਸਰਫ ਹਿਰਆਣੇ ਿਵਚ ਹੀ ਨਹ ਸਗ ਹੋਰਨ ਸੂਿਬਆਂ ਅਤੇ
ੱ
ੰ
ੰ
ੂ
ੰ
ਪਰਵਾਸੀ ਪਜਾਬੀ ਸਾਿਹਤਕਾਰ ਦੀਆਂ ਰਚਨਾਵ ਨ ਵੀ ਸ਼ਾਿਮਲ ਕਰਕੇ ਆਪਣੇ
ੰ
ੰ
ੰ
ੇ
ਅਗ-ਸਗ ਤੋਿਰਆ ਹੈ। ਨਵ ਤੇ ਪੁਰਾਣੇ ਲਖਕ ਆਪਣੀਆਂ ਰਚਨਾਵ ਰਾਹ ਵਨ-
ੰ
ਸੁਵਨ ਰਗ ਪੇਸ਼ ਕਰਕੇ ਇਸ ਪਿਤ ਕਾ ਦੀ ਿਬਹਤਰੀ ਲਈ ਪ ਯਾਸਰਤ ਹਨ। ਅਦਾਰੇ
ੰ
ੱ
ੰ
ੇ
ਵਲ ਬਹੁਤ ਸਾਰੇ ਉਭਰਦੇ ਲਖਕ ਨਾਲ ਸਪਰਕ ਕਰਕੇ ਉਨ ਦੀਆਂ ਿਲਖਤ ਨ ੂ
ੰ
ੱ
ਯੋਗ ਥ ਦੇ ਕੇ ਉਤਸਾਿਹਤ ਕੀਤਾ ਜ ਦਾ ਹੈ ਤ ਜੋ ਉਨ ਿਵਚ ਉਤਸਾਹ ਭਰਨ ਦੇ
ੱ
ਨਾਲ ਨਾਲ ਉਨ ਦੀਆਂ ਰਚਨਾਵ ਿਵਚ ਖੜੋਤ ਦੂਰ ਹੋ ਕੇ ਹੋਰ ਪ ਪਕਤਾ ਆ ਸਕੇ।
ੱ
ਨਵ ਲਖਕ ਦੀਆਂ ਰਚਨਾਵ ਦੇਸ਼-ਿਵਦੇਸ਼ ਿਵਚ ਵਸਦੇ ਪਾਠਕ ਅਗੇ ਪੇਸ਼ ਕਰਦੇ ਹੋਏ ਸਕੂਨ ਭਰੀ ਤਸਲੀ ਦਾ
ੱ
ੇ
ੱ
ੱ
ਅਿਹਸਾਸ ਹੁਦਾ ਹੈ।
ੰ
ੰ
ੂ
ੁ
ੋ
ਆਮ ਲਕਾਈ ਨ ਇਕ ਨਰੋਆ, ਸਤੁਿਲਤ, ਮਨਖੀ-ਬਰਾਬਰੀ, ਸ ਝੀਵਾਲਤਾ, ਗੈਰਤ, ਗੌਰਵ ਅਤੇ ਅਣਖ-
ੰ
ੱ
ਭਰਪੂਰ ਜੀਵਨ ਮੁਹਈਆ ਕਰਾਉਣ ਿਹਤ ਗੁਰੂ ਸਾਿਹਬਾਨ ਨ ਇਕ ਸਰਬਪਖੀ ਕ ਤੀ ਦਾ ਮੁਢ ਬਿਨਆ। ਇਸ ਲਮੇ
ੱ
ੱ
ੰ
ੱ
ੱ
ੰ
ੰ
ੱ
ੂ
ੰ
ਸਘਰਸ਼ ਦੌਰਾਨ ਗੁਰੂ ਪਿਰਵਾਰ , ਅਣਿਗਣਤ ਿਸਘ -ਿਸਘਣੀਆਂ ਨ ਤਸੀਹੇ ਝਲਣੇ ਪਏ ਅਤੇ ਸ਼ਹੀਦੀਆਂ ਦੇਣੀਆਂ
ੰ
ੰ
ੰ
ੰ
ੰ
ਪਈਆਂ। ਿਦਸਬਰ ਮਹੀਨ ਿਵਚ ਪਿਹਲ ਗੁਰੂ ਗੋਿਬਦ ਿਸਘ ਜੀ ਦੇ ਦੋ ਵਡੇ ਸਾਿਹਬਜ਼ਾਦੇ ਬਾਬਾ ਅਜੀਤ ਿਸਘ ਜੀ ਅਤੇ
ੰ
ੱ
ੱ
ਬਾਬਾ ਜੁਝਾਰ ਿਸਘ ਜੀ ਚਮਕਰ ਦੀ ਜਗ ਲੜਦੇ ਹੋਏ ਸ਼ਹੀਦ ਹੋ ਗਏ, ਉਨ ਤ ਬਾਅਦ ਗੁਰੂ ਜੀ ਦੇ ਦੋ ਛੋਟੇ
ੰ
ੌ
ੰ
ੰ
ੰ
ੰ
ੰ
ੂ
ੰ
ਸਾਿਹਬਜ਼ਾਦੇ ਬਾਬਾ ਜ਼ੋਰਾਵਰ ਿਸਘ ਜੀ ਅਤੇ ਬਾਬਾ ਫਿਤਹ ਿਸਘ ਜੀ ਨ ਸੂਬਾ ਸਰਿਹਦ ਵਲ ਿਜ ਦੇ-ਜੀਅ ਕਧ ਿਵਚ
ਿਚਣਵਾ ਕੇ ਅਕਿਹ ਤਸੀਹੇ ਦੇ ਕੇ ਸ਼ਹੀਦ ਕਰ ਿਦਤਾ ਿਗਆ। ਇਨ ਸ਼ਹੀਦੀ ਅਸਥਾਨ ’ਤੇ ਹਰੇਕ ਵਰ ੇ ਿਸਖ ਸਗਤ
ੰ
ੱ
ੱ
ਜੋੜ-ਮੇਲ 'ਤੇ ਇਕਤਰ ਹੋ ਕੇ ਉਨ ਮਹਾਨ ਸ਼ਹੀਦ ਨ ਸ਼ਰਧਾ ਅਤੇ ਸਿਤਕਾਰ ਭ ਟ ਕਰਦੀਆਂ ਹਨ।
ੱ
ੰ
ੂ
ੇ
ੱ
ੰ
ੰ
25 ਿਦਸਬਰ ਨ ਸ ੀ ਅਟਲ ਿਬਹਾਰੀ ਵਾਜਪਾਈ ਜੀ ਦੇ ਜਨਮ ਿਦਨ ਦੀ ਯਾਦ ਿਵਚ ਭਾਰਤ ਸਰਕਾਰ ਵਲ
ੱ
ੱ
ੂ
ੂ
‘ਸੁਸ਼ਾਸਨ ਿਦਵਸ’ ਵਜ ਮਨਾਇਆ ਜ ਦਾ ਹੈ। ਆਪ ਨ ਭਾਰਤ ਦੇ ਪ ਧਾਨ ਮਤਰੀ ਵਜ ਿਤਨ ਵਾਰ ਦੇਸ਼ ਨ ਸੇਵਾਵ
ੰ
ੰ
ੰ
ਪ ਦਾਨ ਕੀਤੀਆਂ। ਆਪ ਨ ਸਮ - ਸਮ ਤੇ ‘ਪਦਮ ਭੂਸ਼ਨ’ ‘ਸਰਵੋਤਮ ਸਸਦੀ ਅਵਾਰਡ’ ‘ਭਾਰਤ ਰਤਨ ਪੁਰਸਕਾਰ’
ੰ
ੰ
ੂ
ੰ
ਅਤੇ ਹੋਰ ਸਾਰੇ ਸਨਮਾਨ ਨਾਲ ਿਨਵਾਿਜਆ ਿਗਆ। 26 ਿਦਸਬਰ ਵਾਲ ਿਦਨ ਸ਼ਹੀਦ ਉਧਮ ਿਸਘ ਦਾ ਜਨਮ ਿਦਨ
ੇ
ੰ
ੱ
ੱ
ੇ
ੱ
ਹੈ ਿਜਸਨ ਜਿਲ ਆਂਵਾਲ ਬਾਗ ਿਵਚ ਬਰਤਾਨਵੀ ਹਕੂਮਤ ਵਲ ਕੀਤੇ ਗਏ ਅਣਮਨਖੀ ਘਾਣ ਦਾ ਬਦਲਾ ਲਦੇ ਹੋਏ
ੁ
ੇ
ੰ
ੂ
ਮਾਈਕਲ ਉਡਵਾਇਰ ਨ ਮੌਤ ਦੇ ਘਾਟ ਉਤਾਿਰਆ ਸੀ। ਭਾਰਤੀ ਜਨਤਾ ਦਾ ਿਸਰ ਚਾ ਕਰਨ ਵਾਲ ਇਸ ਯੋਧੇ ਦੇ
ੂ
ਕਾਰਨਾਮੇ ਨ ਹਮੇਸਾ ਯਾਦ ਰਿਖਆ ਜਾਵੇਗਾ। ਈਸਾਈ ਭਾਈਚਾਰੇ ਵਲ 25 ਿਦਸਬਰ ਨ ਆਪਣੇ ਗੁਰੂ ਈਸਾ ਮਸੀਹ ਦਾ
ੱ
ੂ
ੰ
ੰ
ੱ
ੰ
ੱ
ੱ
ਜਨਮ ਿਦਨ ਬਹੁਤ ਉਤਸ਼ਾਹ ਤੇ ਖੁਸ਼ੀਆਂ ਨਾਲ ਮਨਾਇਆ ਜ ਦਾ ਹੈ। ਹਰੇਕ ਗੁਰੂ, ਪੈਗਬਰ, ਅਵਤਾਰ ਵਲ ਿਦਤੀਆਂ
ੰ
ਿਸਿਖਆਵ ਸਮੂਹ ਜਗਤ ਲਈ ਸ ਝੀਆਂ ਹੁਦੀਆਂ ਹਨ, ਸਾਨ ਉਨ ਦੀਆਂ ਿਸਿਖਆਵ ਤੇ ਚਲਕੇ ਆਪਣਾ ਜੀਵਨ
ੂ
ੱ
ੰ
ੰ
ਸਾਰਥਕ ਤੇ ਉਚੇਰਾ ਕਰਨਾ ਚਾਹੀਦਾ ਹੈ।
ੰ
ਪਾਠਕ ਦੇ ਸੁਝਾਅ ਤੇ ਪ ਸਸਾਮਈ ਅਸੀਸ ਸਾਨ ਹੋਰ ਿਨਸ਼ਠਾ ਨਾਲ ਕਾਰਜ ਕਰਨ ਲਈ ਉਤਸ਼ਾਹਤ
ੂ
ੰ
ਕਰਦੀਆਂ ਹਨ। ਆਪ ਸਭ ਦੇ ਸੂਝਵਾਨ ਿਵਚਾਰ ਦੀ ਉਡੀਕ ਰਹੇਗੀ।
ਡਾਇਰੈਕਟਰ
89098-13333