Page 3 - Shabd Boond December2022
P. 3

ਮੁੱਖ ਸ਼ਬਦ

                                           ੱ
             ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਸਾਿਹਤਕ ਪਿਤ ਕਾ ‘ ਬਦ ਬੂਦ’ ਰਾਹ
                       ੰ
                                                                  ੰ
                                                      ੱ

                                  ੱ
           ਮਾਨਵਤਾ ਦੇ ਿਹਤ ਲਈ ਵਡਮੁਲਾ ਯੋਗਦਾਨ ਪਾਉਣ ਵਾਲੀਆਂ ਮਹਾਨ  ਖ਼ਸੀਅਤ ,
           ਯੋਿਧਆਂ, ਸੂਰਬੀਰ ,  ਹੀਦ  ਬਾਰੇ ਪਾਠਕ  ਨ ਜਾਣੂ ਕਰਵਾਉਣ ਲਈ ਿਨਰਤਰ ਕੋਿ
                                                                ੰ
                                            ੂ
                                           ੰ
                                                       ੰ
           ਕੀਤੀ ਜ ਦੀ ਹੈ। ਇਸੇ ਲੜੀ ਤਿਹਤ ਇਸ ਅਕ ਿਵਚ ਗੁਰੂ ਗੋਿਬਦ ਿਸਘ ਅਤੇ ਉਹਨ  ਦੇ
                                              ੱ
                                                           ੰ
                                          ੰ
           ਲਖ਼ਤੇ ਿਜ਼ਗਰ ਚਾਰ ਸਾਿਹਬਜ਼ਾਿਦਆਂ ਦੀ  ਹਾਦਤ ਨ ਕੋਿਟ-ਕੋਿਟ ਪ ਣਾਮ ਕੀਤਾ ਜ ਦਾ ਹੈ।
                                                ੂ
                                               ੰ

                                                         ੂ
                                             ੱ
                                                        ੰ
             ਗੁਰੂ ਨਾਨਕ ਸਾਿਹਬ ਦੀ ਿਵਚਾਰਧਾਰਾ ਨ ਿਜਥੇ ਮਾਨਵਤਾ ਨ ਸੇਵਾ ਤੇ ਿਸਮਰਨ ਦੀ
                                               ੱ
           ਪ ੇਰਣਾ ਿਦਤੀ,  ਥੇ ਨਾਲ ਹੀ ਜ਼ਬਰ-ਜ਼ਲਮ ਦੇ ਿਵਰੁਧ ਡਟਣ ਦਾ ਸਾਹਸ ਵੀ ਜਗਾਇਆ।
                  ੱ
                                      ੁ
                        ੱ

                         ੁ
           ਗੁਰੂ ਸਾਿਹਬ ਨ ਮਨਖਤਾ ਦਾ ਕਿਲਆਣ ਕਰਨ ਲਈ ਹਕ, ਸਚ, ਿਨਆਂ ਦਾ ਹਲੀਮੀ ਰਾਜ
                                                 ੱ
                                                     ੱ
                               ੱ
                                                                        ੰ
           ਸਥਾਪਤ ਕਰਨ ਦੀ ਨ ਹ ਰਖੀ ਅਤੇ ਮੁਗਲ ਹਕੂਮਤ ਦਾ ਿਵਰੋਧ ਕਰਿਦਆਂ ਬਾਬਰ ਨ    ੂ
                                                               ੁ
                                                                              ੱ
                                                                                  ੰ
           ਜਾਬਰ ਿਕਹਾ। ਗੁਰੂ ਨਾਨਕ ਸਾਿਹਬ ਦੀ ਿਵਚਾਰਧਾਰਾ ’ਤੇ ਚਲਦੇ ਹੋਏ ਜ਼ਲਮ ਤੇ ਅਿਨਆਂ ਿਵਰੁਧ (ਪਜਵ  ਨਾਨਕ) ਗੁਰੂ
                                                                                        ੱ


                                     ੌ
                                                                            ੱ
                                                                       ੱ
           ਅਰਜਨ ਸਾਿਹਬ ਨ ਲਾਹੌਰ ਅਤੇ (ਨਵ  ਨਾਨਕ) ਗੁਰੂ ਤੇਗ਼ ਬਹਾਦਰ ਸਾਿਹਬ ਨ ਿਦਲੀ ਿਵਚ  ਹਾਦਤ ਿਦਤੀ। ਦਸਵ
                                                             ੱ
                                   ੰ

                                       ੰ

                                                                                              ੰ
                                                  ੰ
                                                     ੰ
                                                                                         ੰ
                                                      ੂ
           ਨਾਨਕ, ਦਸਮੇ  ਿਪਤਾ ਗੁਰੂ ਗੋਿਬਦ ਿਸਘ ਨ ਖ਼ਾਲਸਾ ਪਥ ਨ ਧਰਮ ਯੁਧ ਲਈ ਿਤਆਰ ਕੀਤਾ ਅਤੇ ਜਰਨਲ ਬਦਾ ਿਸਘ
                                                                    ੱ
           ਬਹਾਦਰ ਨ ਗੁਰੂ ਨਾਨਕ ਸਾਿਹਬ ਦੇ ਹਲੀਮੀ ਰਾਜ ਦੀ ਸਥਾਪਤੀ ਨ ਅਮਲੀ ਰੂਪ ਿਵਚ ਲਾਗੂ ਕੀਤਾ।
                                                        ੰ
                                                         ੂ

                                              ੱ
                                                        ੰ
             ਹਲੀਮੀ ਰਾਜ ਦੀ ਸਥਾਪਤੀ ਦੇ ਇਿਤਹਾਸ ਿਵਚ ਪੋਹ (ਦਸਬਰ) ਦਾ ਮਹੀਨਾ ‘ ਹਾਦਤ  ਦਾ ਮਹੀਨਾ’ ਹੋਣ ਕਰਕੇ
             ੰ
                                                                                              ੰ
                                        ੱ
           ਅਨਦਪੁਰ ਤ  ਲ ਕੇ ਮਾਛੀਵਾੜੇ ਦੇ ਸਫ਼ਰ ਤਕ ਆਪਣਾ ਿਨਵੇਕਲਾ ਇਿਤਹਾਸ ਸ ਭੀ ਬੈਠਾ ਹੈ। ਇਸ ਸਮ  ਦੌਰਾਨ ਗੁਰੂ ਗੋਿਬਦ
                      ੈ
            ੰ
           ਿਸਘ ਦਾ ਅਨਦਪੁਰ ਦਾ ਿਕਲ ਾ ਛਡਣਾ, ਪਿਰਵਾਰ ਿਵਛੋੜੇ ਦੀ ਦਾਸਤਾਨ, ਗੁਰੂ ਸਾਿਹਬ ਦੇ ਵਡੇ ਸਾਿਹਬਜ਼ਾਿਦਆਂ ਦਾ ਚਮਕਰ
                                                                                              ੌ
                                                                         ੱ
                   ੰ
                                 ੱ
                                                             ੰ
           ਦੀ ਜਗ ਿਵਚ  ਹੀਦੀ ਪ ਾਪਤ ਕਰਨਾ, ਛੋਟੇ ਸਾਿਹਬਜ਼ਾਿਦਆਂ ਦਾ ਸਰਿਹਦ ਦੀਆਂ ਨ ਹ  ਿਵਚ ਿਚਣੇ ਜਾਣਾ, ਮਾਤਾ ਗੁਜਰੀ
                                                                          ੱ
              ੰ
                   ੱ
                                                                                         ੰ
                                                                                             ੱ
           ਜੀ ਅਤੇ ਅਨਕ  ਸੂਰਬੀਰ  ਦੀਆਂ ਸ਼ਹਾਦਤ  ਦਾ ਇਿਤਹਾਸ  ਾਮਲ ਹੈ। ਸਾਿਹਬਜ਼ਾਿਦਆਂ ਦੀ  ਹੀਦੀ ‘ਛੋਟੀਆਂ ਿਜ਼ਦ  ਵਡਾ

                                                                                          ੱ
           ਸਾਕਾ’ ਹੈ ਅਤੇ ਆਪਣੇ ਦਾਦਾ ਗੁਰੂ ਤੇਗ਼ ਬਹਾਦਰ ਸਾਿਹਬ ਦੇ ਮੌਤ ਦਾ ਭੈ ਕਥਨ ’ਤੇ ਪਿਹਰਾ ਿਦਦੇ ਹੋਏ  ਹਾਦਤ ਿਦਤੀ ਅਤੇ
                                                                            ੰ
           ਗੁਰੂ ਨਾਨਕ ਸਾਿਹਬ ਦੀ ਿਵਚਾਰਧਾਰਾ ਨ ਅਗੇ ਵਧਾਇਆ। ਸਾਿਹਬਜ਼ਾਿਦਆਂ ਦੀ ਿਦ ੜ ਤਾ ਅਤੇ ਸਾਹਸ ਨ ਜੋ ਸੁਨਿਹਰੀ
                                        ੂ
                                        ੰ
                                           ੱ

                                                                                  ੱ
                                ੱ
                                                                                          ੰ

           ਇਿਤਹਾਸ ਿਸਰਿਜਆ, ਉਹ ਅਜ ਵੀ ਮਾਨਵਤਾ ਦਾ ਮਾਰਗ ਦਰ ਨ ਕਰ ਿਰਹਾ ਹੈ। ਭਾਰਤ ਸਰਕਾਰ ਵਲ 26 ਦਸਬਰ ਦਾ
                                   ੂ
                                                                 ੰ
                                  ੰ
                                                                 ੂ
                                                                                       ੱ
           ਿਦਨ ਸਾਿਹਬਜ਼ਾਿਦਆਂ ਦੀ ਯਾਦ ਨ ਸਮਰਿਪਤ ਕਰਿਦਆਂ ਹੋਇਆ ਇਸ ਿਦਨ ਨ ‘ਵੀਰ ਬਾਲ ਿਦਵਸ’ ਦੇ ਰੂਪ ਿਵਚ ਮਨਾਉਣ
                                                        ੰ
           ਦਾ ਐਲਾਨ ਕੀਤਾ ਹੈ। 1708 ਿਵਚ ਸਾਿਹਬ-ਏ-ਕਮਾਲ, ਸਰਬਸਦਾਨੀ, ਮਹਾਨ ਰਾਜਨੀਿਤਕ ਤੇ ਧਾਰਿਮਕ ਆਗੂ ਗੁਰੂ
                                  ੱ
                                                         ੂ
                                                        ੰ

           ਗੋਿਬਦ ਿਸਘ ਜੀ ਨ ਜੋਿਤ-ਜੋਤ ਸਮਾਉਣ ਤ  ਪਿਹਲ  ਿਸਖ ਕਮ ਨ  ਬਦ ਗੁਰੂ ਦੀ ਅਗਵਾਈ ਿਵਚ ਚਲਣ ਦਾ ਹੁਕਮ ਦੇ ਕੇ
                                                                             ੱ
                                                                                 ੱ
                                                  ੱ
                  ੰ
              ੰ
                                                     ੌ
               ੰ
                                     ੱ
                              ੱ
           ਗੁਰੂ ਗ ਥ ਸਾਿਹਬ ਨ ਗੁਰਗਦੀ ਸ ਪ ਿਦਤੀ।
                        ੰ
                         ੂ
                                                                                       ੰ
                   ੰ
                                                                                       ੂ
             25 ਦਸਬਰ ਸਾਬਕਾ ਪ ਧਾਨ ਮਤਰੀ ਭਾਰਤ ਰਤਨ ਸ ੀ ਅਟਲ ਿਬਹਾਰੀ ਵਾਜਪਾਈ ਜੀ ਦੇ ਜਨਮ ਿਦਵਸ ਨ ਸਮਰਿਪਤ
                                   ੰ
           ‘ਸੁਸ਼ਾਸਨ ਿਦਵਸ’ ਵਜ  ਮਨਾਇਆ ਜ ਦਾ ਹੈ ਅਤੇ ਇਸੇ ਹੀ ਿਦਨ ਨ ਦੁਨੀਆਂ ਿਵਚ ਿਕ ਸਿਮਸ ਦੇ ਰੂਪ ਿਵਚ ਵੀ ਯਾਦ ਕੀਤਾ
                                                                  ੱ
                                                                                   ੱ
                                                          ੂ
                                                         ੰ
                                  ੱ
                                                                             ੰ
                                                                              ੂ
                           ੇ
           ਜ ਦਾ ਹੈ। ਜਿਲਆਂਵਾਲ ਬਾਗ ਿਵਚ ਵਾਪਰੇ ਕਤਲਆਮ ਦੇ ਿਜ਼ਮੇਵਾਰ ਮਾਈਕਲ ਓਡਵਾਇਰ ਨ ਸਦਾ ਦੀ ਨ ਦ ਸੁਆਉਣ
                                                      ੰ
                                              ੇ
           ਵਾਲ ਬਹਾਦਰ ਯੋਧੇ ਊਧਮ ਿਸਘ ਦਾ ਜਨਮ 26 ਦਸਬਰ 1899 ਨ ਹੋਇਆ। ਉਨ  ਦੀ ਬੇਿਮਸਾਲ ਸੂਰਬੀਰਤਾ ਤੇ ਦੇਸ਼
                                                            ੂ
                                                           ੰ
                                                 ੰ

              ੇ
                                ੰ
                                                                                   ੰ
                                                     ੰ
           ਭਗਤੀ ਸਦਾ ਸਾਡਾ ਰਾਹ ਰੁਸ਼ਨਾ ਦੇ ਰਿਹਣਗੇ। ਹਿਰਆਣਾ ਪਜਾਬੀ ਸਾਿਹਤ ਅਕਾਦਮੀ  ਹੀਦ ਊਧਮ ਿਸਘ ਦੇ ਜਨਮ ਿਦਨ
                   ੰ
           ਮੌਕੇ ਉਨ  ਨ ਿਨਮਰਤਾ ਸਿਹਤ  ਰਧ ਜਲੀ ਭ ਟ ਕਰਦੀ ਹੈ।
                   ੂ

                                          ੂ
                                                                                ੰ
             ਹਿਰਆਣਾ ਪਜਾਬੀ ਸਾਿਹਤ ਅਕਾਦਮੀ ਨ ਪਾਠਕ  ਦੇ ਪਤਰ /ਿਚਠੀਆਂ ਦੀ ਹਮੇਸ਼ਾ ਉਡੀਕ ਰਿਹਦੀ ਹੈ।  ‘ਸ਼ਬਦ ਬੂਦ’
                       ੰ
                                          ੰ
                                                                                             ੰ
                                                    ੱ
                                                           ੱ
           ਦੇ ਸੁਿਹਰਦ ਪਾਠਕ/ਿਵਦਵਾਨ/ਸਾਿਹਤਕਾਰ ‘ਸਪਾਦਕ ਦੇ ਨ  ਪਤਰ’ ਕਾਲਮ ਲਈ ਆਪਣੇ ਬਹੁਮੁਲ ਿਵਚਾਰ ਜ਼ਰੂਰ
                                                          ੱ
                                                                                  ੱ
                                                                                    ੇ
                                              ੰ
                                 ੰ
                                     ੱ
                           ੂ
           ਭੇਜਣ ਤ  ਜੋ ਉਹਨ  ਨ ਸ਼ਬਦ ਬੂਦ ਿਵਚ ਪ ਕਾਿਸ਼ਤ ਕੀਤਾ ਜਾ ਸਕੇ।
                          ੰ
                                                                                 ਿਡਪਟੀ ਚੇਅਰਮੈਨ
                                                                                74044-99999
   1   2   3   4   5   6   7   8