Page 4 - Shabad Boond October 2022
P. 4

ਸੰਪਾਦਕੀ
                                                      ੰ
                      ੱ
                                  ੰ
               ਪਾਠਕ ਸਜਣੋ! ‘ਸ਼ਬਦ ਬੂਦ’ ਮੈਗਜ਼ੀਨ ਹਿਰਆਣਾ ਪਜਾਬੀ ਸਾਿਹਤ ਅਕਾਦਮੀ
                                                                       ੱ
          (ਹਿਰਆਣਾ ਸਰਕਾਰ) ਦਾ ਸਾਿਹਤਕ ਮੈਗਜ਼ੀਨ ਹੈ, ਿਜਸ ਦਾ ਮੁਖ ਮਤਵ ਹਿਰਆਣਾ ਿਵਚ
                                                      ੱ
                                                          ੰ
                             ੰ
          ਿਸਰਜੇ ਜਾ ਰਹੇ ਸਾਿਹਤ ਨ ਆਮ ਪਾਠਕ  ਤਕ ਪਹੁਚਾਉਣਾ ਤੇ ਸਾਿਹਤਕਾਰ  ਨ ਹੋਰ
                                                                    ੰ
                                                                     ੂ
                                                ੰ
                              ੂ
                                           ੱ
                                                  ੱ
          ਵਧੀਆ ਤੇ ਉਸਾਰੂ ਿਲਖਣ ਲਈ ਉਤਸਾਿਹਤ ਕਰਨਾ ਹੈ। ਅਜ ਦੇ ਸਮ  ਿਵਚ ਨਜਵਾਨ ਵਰਗ
                                                              ੌ
                                                           ੱ
                               ੱ

                                                                       ੱ
          ਆਪਣੀ ਬੋਲੀ ਤੇ ਿਵਰਸੇ ਤ  ਟੁਟ ਕੇ ਪਛਮੀ ਸਿਭਅਤਾ ਅਤੇ ਅਧੁਿਨਕਤਾ ਦੀ ਹਨਰੀ ਿਵਚ
                                    ੱ
                                                           ੂ
                                  ੱ

                                                           ੰ
          ਰੁੜ ਦਾ ਜਾ ਿਰਹਾ ਹੈ। ਅਕਾਦਮੀ ਵਲ ਿਵਸ਼ੇਸ ਕਰਕੇ ਅਿਜਹੇ ਵਰਗ ਨ ਆਪਣੇ ਿਵਰਸੇ ਤੇ
          ਸਿਭਆਚਾਰ ਨਾਲ ਜੋੜ ਕੇ ਅਤੇ ਆਪਣੇ ਅਮੀਰ ਿਵਰਸੇ ਪ ਤੀ ਲਗਾਤਾਰ ਜਾਣੂ ਕਰਵਾਉਣ
          ਲਈ  ਚ ਪਾਏ ਦੀਆਂ ਰਚਨਾਵ  ਹਰੇਕ ਮਹੀਨ ਪਾਠਕ  ਦੇ ਰੂ-ਬ-ਰੂ ਕੀਤੀਆਂ ਜ ਦੀਆਂ

          ਹਨ।
               ਅਕਤੂਬਰ ਮਹੀਨਾ ਹਰੇਕ ਿਵਅਕਤੀ ਲਈ ਹਰਸੋ-ਹੁਲਾਸ ਵਾਲਾ ਮਹੀਨਾ ਹੁਦਾ ਹੈ। ਇਸ ਮਹੀਨ ਦੁਸਿਹਰਾ ਅਤੇ
                                                                      ੰ

                            ੰ
          ਦੀਵਾਲੀ ਦਾ ਿਤਉਹਾਰ ਸਸਾਰ ਭਰ ਦੇ ਬਹੁਤ ਸਾਰੇ ਮੁਲਕ  ਿਵਚ ਬੜੀ  ਰਧਾ ਤੇ ਧੂਮਧਾਮ ਨਾਲ ਮਨਾਏ ਜ ਦੇ ਹਨ। ਦੁਸਿਹਰੇ
                                                        ੰ
           ੰ
           ੂ
          ਨ ‘ਿਵਜੈ ਦਸਮੀ’ ਦੇ ਨ  ਨਾਲ ਵੀ ਜਾਿਣਆ ਜ ਦਾ ਹੈ। ਸ ੀ ਰਾਮ ਚਦਰ ਜੀ ਵਲ ਰਾਵਣ ਨ ਮਾਰਕੇ ਤੇ ਉਸਦੀ ਲਕਾ ਤੇ ਿਜਤ
                                                                                        ੰ
                                                                         ੂ
                                                                                               ੱ
                                                                ੱ
                                                                         ੰ

                                                          ੱ
                                           ੂ
                                          ੰ

                                                                      ੰ
          ਪ ਾਪਤ ਕਰਨ ਕਰਨ ਕਰਕੇ ਇਸ ਿਤਉਹਾਰ ਨ ‘ਨਕੀ ਦੀ ਬਦੀ ਤੇ ਿਜਤ’ ਦਾ ਪ ਤੀਕ ਮਿਨਆ ਜ ਦਾ ਹੈ। ਅਤੇ ਸ ੀ ਰਾਮ ਚਦਰ
                                                                                              ੰ
          ਜੀ ਵਲ ਇਸ ਿਜਤ ਤ  ਬਾਅਦ ਅਯੁਿਧਆ ਿਵਖੇ ਪਹੁਚਣ ਤੇ ਸਾਰੇ ਅਯੁਿਧਆ ਵਾਸੀਆਂ ਵਲ ਉਨ  ਦੀ ਵਾਪਸੀ ਨ ਦੀਪ ਮਾਲਾ
                                                           ੱ
                                              ੰ
                                                                                        ੂ

                      ੱ
                                                                        ੱ
              ੱ

                                                                                       ੰ
          ਕਰਕੇ ‘ਿਦਵਾਲੀ’ ਦੇ ਿਤਉਹਾਰ ਵਜ  ਮਨਾਇਆ ਿਗਆ।
                                                                                      ੱ
                                                                        ੰ
               ਿਜਵ  ਿਕ ਆਪ ਸਭ ਜਾਣਦੇ ਹੀ ਹੋ ਿਕ ਿਦਵਾਲੀ ਦਾ ਿਸਖ ਧਰਮ ਨਾਲ ਵੀ ਗੂੜ ਾ ਸਬਧ ਹੈ। ਇਸ ਿਦਨ ਿਸਖ  ਦੇ ਛੇਵ  ਗੁਰੂ
                                                    ੱ
                                                                                      ੰ
                                              ੇ
          ਸ ੀ ਗੁਰੂ ਹਿਰਗੋਿਬਦ ਸਾਿਹਬ ਗਵਾਲੀਅਰ ਦੇ ਿਕਲ ਿਵਚ  52 ਰਾਿਜਆਂ ਨ ਛੁਡਾ ਕੇ ਸ ੀ ਹਿਰਮਦਰ ਸਾਿਹਬ ਅਿਮ ਤਸਰ ਿਵਖੇ
                                                              ੂ
                                                             ੰ
                       ੰ
                                                                           ੰ
                                                ੱ
                                                 ੰ
                                                               ੱ
          ਪਹੁਚੇ ਸਨ। ਉਨ  ਦੀ ਆਮਦ ਦੀ ਖੁਸ਼ੀ ਿਵਚ ਸਾਰੇ ਅਿਮ ਤਸਰ ਸਿਹਰ ਿਵਚ ਦੀਪਮਾਲਾ ਕੀਤੀ ਗਈ। ਇਸ ਿਤਉਹਾਰ ਨ    ੂ
            ੰ
                                                                                                ੰ
                                         ੱ
                                                              ੰ
                                                               ੂ
                                                                                   ੱ
                      ੋ
                    ੇ
                                        ੱ
          ਮਨਾਉਣ ਵਾਲ਼ ਲਕ ਵਲ ਦੀਿਵਆਂ ਅਤੇ ਮੋਬਤੀਆਂ ਦੀ ਰੌ ਨੀ ਕਰਕੇ ਘਰ  ਨ ਰੁ ਨਾਇਆ ਜ ਦਾ ਹੈ ਪਰ ਅਜ ਕਲ  ਿਦਨ-ਿਦਨ
                                                                                       ੱ


                              ੰ
                               ੂ
                                                                                  ੰ
                                                                              ੱ
          ਪਲੀਤ ਹੋ ਰਹੇ ਵਾਤਾਵਰਨ ਨ ਬਚਾਉਣ ਲਈ ਪ ਦੂ ਣ-ਰਿਹਤ ਦੀਵਾਲੀ ਮਨਾਉਣੀ ਵੀ ਸਮ  ਦੀ ਵਡੀ ਮਗ ਹੈ। ਦੀਵਾਲੀ ਅਤੇ

          ਹੋਰ ਿਤਉਹਾਰ  ਮੌਕੇ ਦੇ  ਭਰ ਿਵਚ ਅਰਬ  ਰੁਪਏ ਦੀ ਆਿਤ ਬਾਜ਼ੀ ਕੀਤੀ ਜ ਦੀ ਹੈ। ਪਟਾਕੇ ਚਲਾਉਣ ਨਾਲ ਇਨ  ਿਵਚ
                                                      ੰ
                                          ੱ
          ਜ਼ਿਹਰੀਲੀਆਂ ਗੈਸ  ਿਨਕਲਦੀਆਂ ਹਨ ਜੋ ਿਜਥੇ ਵਾਤਾਵਰਨ ਨ ਪ ਦੂਿਸ਼ਤ ਕਰਦੀਆਂ ਹਨ  ਥੇ ਇਹ ਕਈ ਿਬਮਾਰੀਆਂ ਦਾ
                                                       ੂ
                                                                                          ੂ
                                                                                          ੰ
                                                   ੂ
          ਕਾਰਨ ਵੀ ਬਣਦੀਆਂ ਹਨ। ਪਟਾਿਕਆਂ ਨਾਲ ਵਾਤਾਵਰਨ ਨ ਹੋਣ ਵਾਲ ਨਕਸਾਨ ਨ ਜਾਣਦੇ ਹੋਏ ਵੀ ਅਸ  ਦੀਵਾਲੀ ਨ ਦੀਿਵਆਂ
                                                  ੰ
                                                          ੇ
                                                                   ੂ
                                                                  ੰ
                                                            ੁ
                                                                                             ੰ
          ਦੇ ਿਤਉਹਾਰ ਵਜ  ਨਾ ਮਨਾ ਕੇ ਪਟਾਿਕਆਂ ਦੇ ਿਤਉਹਾਰ ਵਜ  ਿਜ਼ਆਦਾ ਮਨਾ ਦੇ ਹ  ਜੋ ਿਕ ਸਾਡੇ ਸਮਾਜ ਲਈ ਇਕ ਗਭੀਰ
                                                    ੱ
            ੱ
          ਸਮਿਸਆ ਬਣੀ ਹੋਈ ਹੈ। ਇਸ ਲਈ ਸਾਨ ਵਾਤਾਵਰਣ ਦੀ ਸੁਧਤਾ ਦਾ ਿਖਆਲ ਰਖਦੇ ਹੋਏ ਸਾਰੇ ਿਤਉਹਾਰ ਕੁਦਰਤੀ ਤਰੀਕੇ
                                      ੰ
                                                                  ੱ
                                       ੂ
          ਨਾਲ ਮਨਾਉਣੇ ਚਾਹੀਦੇ ਹਨ।


                                                     ੰ
                                            ੱ
               ਹਿਰਆਣਾ ਪਜਾਬੀ ਸਾਿਹਤ ਅਕਾਦਮੀ ਵਲ ਪਾਠਕ  ਨ ਇਨ  ਿਤਉਹਾਰ  ਦੀ ਹਾਰਿਦਕ ਵਧਾਈ! ਆਸ ਕਰਦੇ ਹ  ਇਨ
                        ੰ

                                                     ੂ
                                                                                 ੱ
          ਿਤਉਹਾਰ  ਨਾਲ ਊਚ-ਨੀਚ ਦੇ ਿਭਨ-ਭੇਦ ਅਤੇ ਆਪਸੀ ਦੂਰੀਆਂ ਿਮਟਾ ਕੇ ਆਪਸੀ ਭਾਈਚਾਰਕ ਸ ਝ ਿਵਚ ਹੋਰ ਵਾਧਾ ਹੋਵੇਗਾ।
                                 ੰ
                                                                                     ਡਾਇਰੈਕਟਰ
                                                                                89098-13333
   1   2   3   4   5   6   7   8   9